ਜਲੰਧਰ: ਦੋਪਹਿਆ ਵਾਹਨ ਨਿਰਮਾਤਾ ਕੰਪਨੀ ਹੌਂਡਾ ਜਲਦ ਹੀ ਆਪਣੀ ਨਵੀਂ 125 ਸੀ. ਸੀ ਬਾਈਕ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਆਪਣੀ ਇਸ ਬਾਈਕ ਨੂੰ CB125 F ਦੇ ਨਾਮ ਨਾਲ ਲਾਂਚ ਕਰ ਸਕਦੀ ਹੈ। ਇਸ ਨਵੀਂ ਬਾਈਕ ਦਾ ਡਿਜ਼ਾਇਨ ਪੁਰਾਣੇ ਮਾਡਲ ਤੋਂ ਇਕਦੱਮ ਅਲਗ ਹੈ। ਉਥੇ ਹੀ, ਲਾਂਚ ਤੋਂਂ ਪਹਿਲਾਂ ਇਸ ਬਾਈਕ ਦੇ ਪੇਟੇਂਟ ਇਮੇਜ ਲੀਕ ਹੋ ਗਈ ਹੈ। ਇਸ ਨਵੀਂ ਹੌਂਡਾ ਬਾਈਕ ਦਾ ਵਾਇਜ਼ਰ ਅਤੇ ਮਡ ਗਾਰਡ ਡਿਜ਼ਾਇਨ ਵੀ ਪੂਰੀ ਤਰ੍ਹਾਂ ਨਾਲ ਨਵਾਂ ਹੈ 
ਇੰਜਣ:
ਇਸ 'ਚ ਹੌਂਡਾ ਸ਼ਾਇਨ ਵਾਲਾ ਸੇਮ ਬੀ. ਐੱਸ 4 ਇੰਜਣ ਹੋਵੇਗਾ। ਇਹ 125 ਸੀ. ਸੀ ਸਿੰਗਲ ਸਿਲੈਂਡਰ ਏਅਰ ਕੂਲਡ ਇੰਜਣ 7500 ਆਰ ਪੀ. ਐੈੱਮ 10 ਬੀ. ਐੈੱਚ. ਪੀ ਦਾ ਪਾਵਰ ਆਰ 5500 ਆਰ. ਪੀ. ਐੱਮ 'ਤੇ 11 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।
ਇਸ ਬਾਈਕ ਨਾਲ ਹੋਵੇਗਾ ਮੁਕਾਬਲਾ:
ਹੌਂਡਾ ਦੀ ਇਸ ਨਵੀਂ ਬਾਈਕ ਦਾ ਮੁਕਾਬਲਾ ਬਜਾਜ਼ ਅਵੇਂਜਰ 125 ਅਤੇ ਹੀਰੋ ਗਲੈਮਰ ਨਾਲ ਹੋਵੇਗਾ। ਇਸ ਨਵੀਂ ਬਾਈਕ ਤੋਂ ਇਲਾਵਾ ਹੌਂਡਾ 18 ਹੋਰ ਪ੍ਰਾਡਕਟਸ ਦੇ ਅਪਗ੍ਰੇਡਡ ਮਾਡਲਸ ਲਾਂਚ ਕਰੇਗੀ।
ਇਹ ਕੰਪਨੀ ਭਾਰਤ 'ਚ ਲਾਂਚ ਕਰੇਗੀ 2 ਲੱਖ ਰੁਪਏ ਦਾ ਸਕਟੂਰ, ਜਾਣੋ ਕੀ ਹੋਵੇਗਾ ਖਾਸ
NEXT STORY