ਨੀਦਰਲੈਂਡ ਦੇ ਯੂਟਰੈਕਟ ਸ਼ਹਿਰ ਵਿੱਚ ਇੱਕ ਸ਼ਖਸ ਵੱਲੋਂ ਟਰਾਮ ਸਟੇਸ਼ਨ 'ਤੇ ਯਾਤਰੀਆਂ 'ਤੇ ਫਾਇਰਿੰਗ ਕੀਤੇ ਜਾਣ ਦੀ ਖ਼ਬਰ ਹੈ। ਗੋਲੀਬਾਰੀ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਸਥਾਨਕ ਸਮੇਂ ਮੁਤਾਬਕ ਗੋਲੀਬਾਰੀ 10.45 ਮਿੰਟ 'ਤੇ ਹੋਈ। ਘਟਨਾ ਤੋਂ ਬਾਅਦ ਮੌਕੇ 'ਤੇ ਤਿੰਨ ਹੈਲੀਕਾਪਟਰ ਭੇਜੇ ਗਏ ਹਨ।
ਪੁਲਿਸ ਵੱਲੋਂ ਲੋਕਾਂ ਨੂੰ ਰੋਡ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਨਿਊਜ਼ੀਲੈਂਡ ਦੇ ਕਰਾਈਸਟਚਰਚ ''ਚ ਸ਼ੂਟਿੰਗ : ਜਦੋਂ ਇਸ ਸ਼ਖਸ ਨੇ ਹਮਲਾਵਰ ਦੀ ਬੰਦੂਕ ਉਸ ''ਤੇ ਹੀ ਤਾਣ ਦਿੱਤੀ
NEXT STORY