ਦਿੱਲੀ ਵਿਧਾਨ ਸਭਾ ਚੋਣਾਂ ਲਈ 8 ਫ਼ਰਵਰੀ ਨੂੰ ਪਈਆਂ ਵੋਟਾਂ ਦੇ ਅੱਜ ਨਤੀਜੇ ਆਉਣਗੇ।
ਟੀਵੀ ਚੈਨਲਾਂ ਦੇ ਐਗਜ਼ਿਟ ਪੋਲਜ਼ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੁੜ ਸੱਤਾ ਵਿੱਚ ਆਉਣ ਦੀ ਭਵਿੱਖਬਾਣੀ ਕਰ ਚੁੱਕੇ ਹਨ ਪਰ ਭਾਰਤੀ ਜਨਤਾ ਪਾਰਟੀ ਮੀਡੀਆ ਦੇ ਦਾਅਵਿਆਂ ਨੂੰ ਰੱਦ ਕਰ ਰਹੀ ਹੈ।
ਭਾਜਪਾ 48 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ।
ਬੀਬੀਸੀ ਫੈਕਟ ਚੈੱਕ ਟੀਮ ਨੇ ਪੋਲਿੰਗ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਸਰਕਾਰੀ ਸਕੂਲਾਂ, ਸਿਹਤ ਸਹੁਲਤਾਂ ਅਤੇ ਪ੍ਰਦੂਸ਼ਣ ਬਾਰੇ ਦਾਅਵਿਆਂ ਦਾ ਪੜਤਾਲ ਕੀਤੀ ਸੀ, ਤਾਂ ਕਈ ਤੱਥ ਸਾਹਮਣੇ ਆਏ।
ਇਹ ਵੀ ਪੜੋ:-
ਇਹ ਵੀ ਦੇਖੋ
https://www.youtube.com/watch?v=wyN4PTWo3pA&t=42s
https://www.youtube.com/watch?v=Wm_HT5Tnhoc&t=5s
https://www.youtube.com/watch?v=gj5UOrzuiCY&t=4s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਗਾਰਗੀ ਕਾਲਜ - 6 ਫ਼ਰਵਰੀ ਨੂੰ ਕੁੜੀਆਂ ਨਾਲ ਕੀ ਹੋਇਆ ਸੀ?
NEXT STORY