Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    5:14:39 AM

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੰਗਲਾਦੇਸ਼ ਕਤਲੇਆਮ, 50 ਸਾਲ ਬਾਅਦ ਵੀ ਨਿਸ਼ਾਨ ਬਾਕੀ

BLOG News Punjabi(ਬਲਾਗ)

ਬੰਗਲਾਦੇਸ਼ ਕਤਲੇਆਮ, 50 ਸਾਲ ਬਾਅਦ ਵੀ ਨਿਸ਼ਾਨ ਬਾਕੀ

  • Updated: 19 Aug, 2021 04:15 AM
Blog
bangladesh massacre  50 years after the sign remains
  • Share
    • Facebook
    • Tumblr
    • Linkedin
    • Twitter
  • Comment

ਰਾਹੁਲ ਹਲਦਰ 

ਮੇਰੇ ਪਿਤਾ 1971 ਦੀ ਜੰਗ ਦੌਰਾਨ ਕੋਲਕਾਤਾ ਦੇ ਇਕ ਅਜਿਹੇ ਹਵਾਈ ਫੌਜ ਦੇ ਸਟੇਸ਼ਨ ’ਤੇ ਤਾਇਨਾਤ ਸਨ, ਜਿਸ ’ਚ ਬੰਗਲਾਦੇਸ਼ (ਉਦੋਂ ਪੂਰਬੀ ਪਾਕਿਸਤਾਨ) ’ਤੇ ਧਿਆਨ ਕੇਂਦਰਿਤ ਕਰਦੇ ਹੋਏ ਬਹੁਤ ਹੀ ਜ਼ਿਆਦਾ ਸਰਗਰਮੀਆਂ ਦੇਖੀਆਂ ਗਈਆਂ। ਇਕ ਚੰਗੇ ਦਿਨ, ਅਸੀਂ ਅਧਿਕਾਰੀਆਂ ਦੇ ਕੁਆਰਟਰਾਂ ਦੇ ਆਲੇ-ਦੁਆਲੇ ਦੇ ਸ਼ਾਂਤ ਜੰਗਲਾਂ ਨੂੰ ਦੇਖਿਆ, ਜਿੱਥੇ ਅਸੀਂ ਰਹਿੰਦੇ ਸੀ, ਜੋ ਫੌਜ ਦੀਆਂ ਵੱਡੀਆਂ ਜਹਾਜ਼ ਰੋਕੂ ਤੋਪਾਂ ਦੇ ਕਬਜ਼ੇ ’ਚ ਸਨ।

ਸਮੇਂ ਦੇ ਨਾਲ, ਜਿਵੇਂ ਜਿਵੇਂ ਦੁਸ਼ਮਣੀ ਤੇਜ਼ ਹੁੰਦੀ ਗਈ,ਜੰਗ ਦਾ ਖਤਰਨਾਕ ਅਤੇ ਬਦਸੂਰਤ ਪੱਖ ਤੇਜ਼ੀ ਨਾਲ ਵਧਦਾ ਗਿਆ। ਸਟੇਸ਼ਨ ਪੂਰਬੀ ਪਾਕਿਸਤਾਨ ਤੋਂ ਫੌਜੀਆਂ ਦੀਆਂ ਲਾਸ਼ਾਂ ਦੀ ਆਉਣ ਦੀ ਖਬਰ ਦੇ ਨਾਲ ਭਰਿਆ ਪਿਆ ਸੀ, ਇਸ ਦੇ ਇਲਾਵਾ ਜ਼ਖਮੀ ਫੌਜੀਆਂ ਦਾ ਇਕ ਅੰਤਹੀਣ ਪ੍ਰਵਾਹ, ਜਿਨ੍ਹਾਂ ਨੂੰ ਕਾਹਲੀ ਨਾਲ ਫੌਜੀ ਹਸਪਤਾਲ ਲਿਜਾਇਆ ਗਿਆ ਸੀ। ਜ਼ਿੰਦਗੀ-ਮੌਤ ਦਾ ਸਾਰ ਮੈਨੂੰ ਉਸ ਸਮੇਂ ਸਮਝ ’ਚ ਆਇਆ ਜਦੋਂ ਉਹ ਲੜਾਕੂ ਪਾਇਲਟਾਂ ਦੇ ਨਾਲ ਗੱਲ ਕਰ ਰਹੇ ਸਨ, ਜਿਨ੍ਹਾਂ ਨੇ ਸ਼ਾਰਟ ਨੋਟਿਸ ’ਤੇ ਉਡਾਣ ਭਰਨ ਤੋਂ ਪਹਿਲਾਂ ਰਨ ਵੇਅ ਦੇ ਕੰਢੇ ’ਤੇ ਡੇਰਾ ਲਗਾਇਆ ਹੋਇਆ ਸੀ।

ਅਧਿਕਾਰੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਨੂੰ ਖੁਸ਼ ਕਰਨ ਦੇ ਲਈ ਇਕ ਵਾਰ ਉਨ੍ਹਾਂ ਨਾਲ ਮਿਲਣ ਦੇ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ’ਚੋਂ ਕੁਝ ਨੂੰ ਆਪਣੀਆਂ ਉਡਾਣਾਂ ਤੋਂ ਵਾਪਸ ਨਾ ਮੁੜਦੇ ਦੇਖਣ ਦਾ ਇਕ ਭਿਆਨਕ ਅਨੁਭਵ ਸੀ।

ਜਦੋਂ ਜੰਗ ਖਤਮ ਹੋ ਗਈ ਅਤੇ ਬੰਗਲਾਦੇਸ਼ ਨੂੰ ਇਕ ਰਾਸ਼ਟਰ ਦੇ ਰੂਪ ’ਚ ਸਥਾਪਤ ਕੀਤਾ ਜਾਣਾ ਬਾਕੀ ਸੀ, ਸਟੇਸ਼ਨ ਦੇ ਕੁਝ ਹਿੰਮਤੀ ਪਰਿਵਾਰਾਂ ਨੇ ਜੰਗ ਪ੍ਰਭਾਵਿਤ ਦੇਸ਼ ਦੀ ਤਬਾਹੀ ਨੂੰ ਦੇਖਣ ਦੇ ਲਈ ਪੂਰਬੀ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਹਾਲਾਂਕਿ ਇਹ ਇਕ ਵਧੀਆ ਵਿਚਾਰ ਨਹੀਂ ਸੀ ਪਰ ਇਹ ਭਾਰਤੀ ਫੌਜ ਵੱਲੋਂ ਆਪਣੀ ਜਿੱਤ ਦੇ ਗਰਾਊਂਡ-ਜ਼ੀਰੋ ’ਤੇ ਹੋਣ ਵਾਲੇ ਸਮਾਗਮਾਂ ਦਾ ਹਿੱਸਾ ਬਣਨ ਦੇ ਵਿਚਾਰ ਤੋਂ ਪ੍ਰੇਰਿਤ ਸੀ।

ਇਸ ਤਰ੍ਹਾਂ ਅਸੀਂ ਕਲਕੱਤਾ ਤੋਂ ਸੜਕ ਰਸਤੇ ਬੰਗਲਾਦੇਸ਼ ਦੇ ਦੋ ਪ੍ਰਮੁੱਖ ਸ਼ਹਿਰਾਂ ਜੇਸੋਰ ਅਤੇ ਖੁਲਨਾ ਦਾ ਦੌਰਾ ਕੀਤਾ। ਜਿਵੇਂ-ਜਿਵੇਂ ਅਸੀਂ ਡੂੰਘਾਈ ’ਚ ਗਏ, ਅਸੀਂ ਦੇਖਿਆ ਕਿ ਪਿੰਡਾਂ ਦੇ ਪਿੰਡ ਵੀਰਾਨ ਹੋ ਗਏ ਅਤੇ ਘਰ ਸੜ ਗਏ ਸਨ।

ਆਪ੍ਰੇਸ਼ਨ ਸਰਚ ਲਾਈਟ ਨਾਂ ਦੇ ਪੱਛਮੀ ਪਾਕਿਸਤਾਨੀ ਫੌਜੀ ਮੁਹਿੰਮ ਦੇ ਦੌਰਾਨ ਪੂਰਬੀ ਪਾਕਿਸਤਾਨ ’ਚ ਹਿੰਸਾ ਤੋਂ ਭੱਜਦੇ ਹੋਏ ਸ਼ਰਨਾਰਥੀ ਕਿਸ਼ਤੀਆਂ ’ਚ ਗੰਗਾ ਨਦੀ ਦੇ ਡੈਲਟਾ ’ਚ ਰੁੜ ਗਏ। ਪਾਕਿਸਤਾਨੀ ਫੌਜ ਨੇ ਜਿਸ ਬੇਰਹਿਮੀ ਨਾਲ ਹਿੰਦੂ ਅਤੇ ਬੰਗਾਲੀ ਮੁਸਲਮਾਨਾਂ ਨੂੰ ਮਾਰਨ ’ਚ ਤਾਂਡਵ ਦਾ ਆਨੰਦ ਮਾਣਦੇ ਹੋਏ ਮੌਤ ਅਤੇ ਤਬਾਹੀ ਨੂੰ ਯਕੀਨੀ ਬਣਾਇਆ ਸੀ, ਉਹ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਸੀ। ਫੌਜ ਵੱਲੋਂ ਇਨ੍ਹਾਂ ਛੋਟੇ-ਛੋਟੇ ਨਾਲਿਆਂ ਅਤੇ ਤਾਲਾਬਾਂ ’ਚ ਸੁੱਟੇ ਗਏ ਸੈਂਕੜੇ ਲੋਕਾਂ ਦੇ ਖੂਨ ਨਾਲ ਸੜਕ ਦੇ ਕੰਢੇ ਚੱਲਣ ਵਾਲੇ ਵਧੇਰੇ ਨਾਲਿਆਂ ਦਾ ਪਾਣੀ ਮੈਲਾ ਲਾਲ ਸੀ।

ਇਸ ਦਰਮਿਆਨ ਬੰਗਲਾਦੇਸ਼ ਦੀ ਮੁਕਤੀ ਵਾਹਿਨੀ ਅਜੇ ਵੀ 16-17 ਸਾਲ ਦੇ ਨੌਜਵਾਨ ਮੈਂਬਰਾਂ ਵਾਲੀ ਸੀ। ਉਹ ਸਾਨੂੰ ਉਨ੍ਹਾਂ ਥਾਵਾਂ ’ਤੇ ਲਿਜਾਣ ’ਚ ਮਾਣ ਮਹਿਸੂਸ ਕਰ ਰਹੇ ਸਨ ਜਿੱਥੇ ਜਸੂਸਾਂ ਦੀਆਂ ਲਾਸ਼ਾਂ, ਜਿਨ੍ਹਾਂ ਨੇ ਆਪਣੇ ਮਿਸ਼ਨ ਨੂੰ ਪੂਰਾ ਕਰਨ ’ਚ ਪਾਕਿਸਤਾਨੀ ਫੌਜ ਦੀ ਸਹਾਇਤਾ ਕੀਤੀ ਅਤੇ ਬਾਅਦ ’ਚ ਵਾਹਿਨੀ ਦੁਆਰਾ ਮਾਰੇ ਗਏ, ਜਨਤਾ ਦੇ ਦੇਖਣ ਦੇ ਲਈ ਨੰਗੇ ਪਏ ਸਨ। ਵਧੇਰੇ ਮਾਮਲਿਆਂ ’ਚ ਮੁਕਤੀ ਵਾਹਿਨੀ ਵੱਲੋਂ ਬਦਲਾ ਲੈਣ ਦੀ ਗੰਭੀਰਤਾ ਮਰੇ ਹੋਏ ਜਸੂਸਾਂ ਦੀਆਂ ਅੱਖਾਂ ਅਤੇ ਹੋਰਨਾਂ ਅੰਗਾਂ ਨੂੰ ਕੱਟਣ ਤੋਂ ਸਪੱਸ਼ਟ ਸੀ। ਮੁਕਤੀ ਵਾਹਿਨੀ ਨੇ ਦਾਅਵਾ ਕੀਤਾ ਕਿ ਇਹ ਉਸ ਘਿਨੌਣੇ ਅਨੁਭਵ ਦੀ ਪ੍ਰਤੀਕਿਰਿਆ ਸੀ, ਜਿਸਨੂੰ ਹਰੇਕ ਫੌਜੀ ਨੇ ਆਪਣੇ ਪਰਿਵਾਰਾਂ ਦੇ ਨਾਲ ਪਾਕਿਸਤਾਨੀ ਫੌਜ ਵੱਲੋਂ ਤਬਾਹੀ ਦੇ ਦੌਰਾਨ ਮਹਿਸੂਸ ਕੀਤਾ ਸੀ।

ਯਾਤਰਾ ਦਾ ਕਥਿਤ ਤੌਰ ’ਤੇ ਉੱਚ ਬਿੰਦੂ, ਜੋ ਇਕ ਦੁਖਦਾਈ ਅਤੇ ਗੰਭੀਰ ਅਨੁਭਵ ਨਿਕਲਿਆ, ਖੁਲਨਾ ਜ਼ਿਲੇ ਦੇ ਚੂਕ ਨਗਰ ਪਿੰਡ ਦੀ ਯਾਤਰਾ ਸੀ। ਮੁਕਤੀ ਵਾਹਿਨੀ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਆਜ਼ਾਦ ਹੋਈ ਭੂਮੀ ’ਤੇ ਆਉਣ ਵਾਲੇ ਕਿਸੇ ਵੀ ਵਿਜ਼ਿਟਰ ਨੂੰ ਇਸ ਛੋਟੇ ਜਿਹੇ ਪਿੰਡ ’ਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਕਤਲੇਆਮ ਦੇ ਦੁਖਦਾਈ ਅਤੇ ਭਿਆਨਕ ਕਾਰੇ ਜ਼ਰੂਰ ਵੇਖਣੇ ਚਾਹੀਦੇ ਹਨ। ਜਿਉਂ ਹੀ ਅਸੀਂ ਪਿੰਡ ਦੇ ਚੌਕ ’ਚ ਦਾਖਲ ਹੋਏ, ਹਵਾ ’ਚ ਇਕ ਉਦਾਸੀ ਦਾ ਅਨੁਭਵ ਹੋਇਆ, ਜੋ ਮੌਤ ਅਤੇ ਤਬਾਹੀ ਦੀ ਭਿਆਨਕ ਬਦਬੋ ਨਾਲ ਘਿਰੀ ਹੋਈ ਸੀ। ਸਾਨੂੰ ਦੱਸਿਆ ਗਿਆ ਕਿ ਪਿੰਡ ਦੀ ਲਗਭਗ ਪੂਰੀ ਆਬਾਦੀ ਅਤੇ ਵੱਡੀ ਿਗਣਤੀ ’ਚ ਹਿੰਦੂ, ਜੋ ਪੂਰਬੀ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਤੋਂ ਪਾਕਿਸਤਾਨੀ ਫੌਜ ਤੋਂ ਬਚ ਕੇ ਨਿਕਲੇ ਸਨ ਅਤੇ ਭਾਰਤੀ ਸਰਹੱਦ ਦੇ ਰਸਤੇ ’ਚ ਪੈਂਦੇ ਇਸ ਪਿੰਡ ’ਚ ਇਕੱਠੇ ਹੋਏ ਸਨ, ਸਾਰਿਆਂ ਨੂੰ ਮਾਰ ਿਦੱਤਾ ਗਿਆ। ਇਹ ਘਟਨਾ 20 ਮਈ, 1971 ਦੀ ਹੈ।

ਮੁਕਤੀ ਵਾਹਿਨੀ ਨੇ ਸਾਨੂੰ ਇਕ ਖੁੱਲ੍ਹਾ ਮੈਦਾਨ ਦਿਖਾਇਆ ਜਿੱਥੇ ਪਾਕਿਸਤਾਨੀ ਫੌਜ ਦੀ ਟੁਕੜੀ ਸਭ ਤੋਂ ਪਹਿਲਾਂ ਪਹੁੰਚੀ ਅਤੇ ਭਾਰਤ ਜਾਣ ਵਾਲੇ ਲੋਕਾਂ ’ਤੇ ਗੋਲੀਆਂ ਵਰ੍ਹਾ ਦਿੱਤੀਆਂ। ਉਨ੍ਹਾਂ ’ਚੋਂ ਜ਼ਿਆਦਾਤਰ ਦਾ ਸਫਾਇਆ ਕਰਨ ਦੇ ਬਾਅਦ, ਜਿਨ੍ਹਾਂ ’ਚੋਂ ਕੋਈ ਨੇੜੇ ਦੀ ਨਦੀ ’ਚ ਛਾਲਾਂ ਮਾਰ ਗਏ ਅਤੇ ਡੁੱਬ ਗਏ, ਫੌਜ ਮੁੱਖ ਬਾਜ਼ਾਰ ਦੇ ਇਲਾਕੇ ਅਤੇ ਘਰਾਂ ’ਚ ਚਲੀ ਗਈ। ਮੁਕਤੀ ਵਾਹਿਨੀ ਨੇ ਸਾਨੂੰ ਖੂਨ ਦੇ ਸੁੱਕੇ ਛਿਟੇ ਦਿਖਾਏ, ਜੋ ਹੱਤਿਆਵਾਂ ਦੇ ਬਾਅਦ ਕਾਲੇ ਪੈ ਗਏ ਸਨ। ਇਸ ਘਟਨਾ ਨੂੰ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਉੱਥੇ ਹੋਏ ਖੂਨੀ ਕਤਲੇਆਮ ਦੇ ਕੁਝ ਨਿਸ਼ਾਨ ਅਜੇ ਵੀ ਮੌਜੂਦ ਸਨ।

ਸਾਨੂੰ ਦੱਸਿਆ ਗਿਆ ਕਿ ਕਤਲੇਆਮ ਨੂੰ ਅੰਜਾਮ ਦੇਣ ਵਾਲੀ ਯੂਨਿਟ ਦੀ ਕਮਾਂਡ ਸੰਭਾਲ ਰਹੇ ਪਾਕਿਸਤਾਨੀ ਫੌਜ ਦੇ ਮੇਜਰ ਨੇ ਸਪੱਸ਼ਟ ਤੌਰ ’ਤੇ ਪਿੰਡ ਦੇ ਬਜ਼ੁਰਗਾਂ ’ਤੇ ਰਹਿਮ ਕੀਤਾ ਅਤੇ ਉਨ੍ਹਾਂ ਨੂੰ ਜਾਣ ਦਿੱਤਾ। ਉਨ੍ਹਾਂ ਦੇ ਨਾਲ ਗੱਲਬਾਤ ਕਰਨੀ ਅਤੇ ਉਨ੍ਹਾਂ ਦੀ ਘਿਨੌਣੀ ਗਾਥਾ ਸੁਣਨੀ ਦਰਦਨਾਕ ਸੀ। ਉਨ੍ਹਾਂ ’ਚੋਂ ਵਧੇਰੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਦੇ ਬਿਨਾਂ ਆਪਣੀ ਹੋਂਦ ਦੇ ਬਾਰੇ ’ਚ ਗੱਲ ਕਰਦੇ ਹੋਏ ਰੋ ਰਹੇ ਸਨ।

ਕੁਝ ਬਜ਼ੁਰਗ ਪਿੰਡ ਵਾਲਿਆਂ ਨੇ ਕਤਲੇਆਮ ਦੇ ਬਾਅਦ ਖੁਦਕੁਸ਼ੀ ਤੱਕ ਕਰ ਲਈ ਸੀ ਜੋ ਦਰਦ ਅਤੇ ਨੁਕਸਾਨ ਨੂੰ ਸਹਿਣ ਕਰਨ ’ਚ ਅਸਮਰਥ ਸਨ। ਉਨ੍ਹਾਂ ’ਚੋਂ ਕੁਝ ਨੇ ਦੱਸਿਆ ਕਿ ਉਹ ਮੇਜਰ ਦੀ ਜੀਪ ਦੇ ਿਪੱਛੇ ਭੱਜੇ ਅਤੇ ਉਨ੍ਹਾਂ ਨੂੰ ਖਤਮ ਕਰਨ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਆਪਣੇ ਫੌਜੀਆਂ ਨੂੰ ਉਨ੍ਹਾਂ ’ਤੇ ਗੋਲੀਬਾਰੀ ਕਰਨ ਤੋਂ ਰੋਕ ਦਿੱਤਾ।

ਪਿੰਡ ਦੇ ਚੌਕ ’ਚ ਕਈ ਰੁੱਖ ਸਨ, ਜਿਨ੍ਹਾਂ ਦੇ ਤਣੇ ਲਾਲ ਰੰਗ ਨਾਲ ਰੰਗੇ ਸਨ। ਪਿੰਡ ਵਾਲਿਆਂ ਨੂੰ ਇਨ੍ਹਾਂ ਰੁੱਖਾਂ ਦੇ ਨਾਲ ਬੰਨ੍ਹ ਕੇ ਗੋਲੀ ਮਾਰ ਦਿੱਤੀ ਗਈ ਸੀ, ਜਿਹੜੇ ਘਰਾਂ ’ਚ ਅਸੀਂ ਦੇਖਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ’ਚੋਂ ਕੁਝ ਇਕ ਕਤਲੇਆਮ ਕਾਰਖਾਨੇ ਵਰਗੇ ਦਿਸਦੇ ਸਨ, ਜਿਨ੍ਹਾਂ ਦੀਆਂ ਕੰਧਾਂ ’ਤੇ ਖੂਨ ਦੇ ਸੁੱਕੇ ਛਿੱਟੇ ਅਤੇ ਚਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਸਨ। ਮੁਕਤੀ ਵਾਹਿਨੀ ਨੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਹਿੰਸਾ ਦੀ ਤੀਬਰਤਾ ਨੂੰ ਦਰਸਾਉਣ ਲਈ ਜਾਣ ਬੁਝ ਕੇ ਇਨ੍ਹਾਂ ਘਰਾਂ ਨੂੰ ਉਨ੍ਹਾਂ ਦੇ ਮੂਲ ਰੂਪ ’ਚ ਬਣਾਈ ਰੱਖਿਆ ਸੀ।

ਚੁਕਨਗਰ ਕਤਲੇਆਮ ’ਚ ਲਗਭਗ 10 ਹਜ਼ਾਰ ਲੋਕ ਮਾਰੇ ਗਏ ਸਨ। ਪਾਕਿਸਤਾਨੀ ਫੌਜੀ ਸਵੇਰੇ 10 ਵਜੇ ਪਿੰਡ ’ਚ ਦਾਖਲ ਹੋਏ ਅਤੇ ਸ਼ਾਮ 5 ਵਜੇ ਰਵਾਨਗੀ ਕਰਨ ਤੋਂ ਪਹਿਲਾਂ ਲਾਈਟ ਮਸ਼ੀਨਗੰਨ ਅਤੇ ਅਰਧ ਸਵੈਚਲਿਤ ਹਥਿਆਰਾਂ ਦੀ ਵਰਤੋਂ ਕਰ ਕੇ ਭਾਰੀ ਗੋਲੀਬਾਰੀ ਕੀਤੀ।

ਚੁਕਨਗਰ ਬੰਗਲਾਦੇਸ਼ ’ਚ ਹੋਈਆਂ ਹੱਤਿਆਵਾਂ ਦੀ ਕਿਸਮ ਦੀ ਇਕ ਝਲਕ ਮਾਤਰ ਸੀ ਜਿਸ ’ਚ ਲਗਭਗ 30 ਲੱਖ ਲੋਕਾਂ ਨੂੰ ਭਜਾ ਦਿੱਤਾ ਗਿਆ ਅਤੇ ਲਗਭਗ 2,00,000 ਔਰਤਾਂ ਦੇ ਨਾਲ ਜਬਰ-ਜ਼ਨਾਹ ਕੀਤਾ ਗਿਆ।

ਜਿਉਂ ਹੀ ਜੰਗ ਖਤਮ ਹੋਈ, ਸ਼ੇਖ ਮੁਜੀਬ-ਉਰ-ਰਹਿਮਾਨ, ਜੋ ਪਾਕਿਸਤਾਨ ਦੀ ਜੇਲ ’ਚ ਬੰਦ ਸਨ, ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ ਅਤੇ 10 ਜਨਵਰੀ 1972 ਨੂੰ ਢਾਕਾ ਪਹੁੰਚਣ ਤੋਂ ਪਹਿਲਾਂ ਇਕ ਨਵੇਂ ਰਾਸ਼ਟਰ ਦੀ ਸ਼ੁਰੂਆਤ ਦੀ ਤਿਆਰੀ ਕਰ ਰਹੀ ਇਕ ਉਤਸ਼ਾਹੀ ਭੀੜ ਦੇ ਲਈ ਲੰਦਨ ਅਤੇ ਦਿੱਲੀ ਦੀ ਯਾਤਰਾ ਕੀਤੀ। ਇਸ ਦੇ ਬਾਅਦ 6 ਫਰਵਰੀ ਨੂੰ ਸੇਖ ਮੁਜੀਬ ਨੇ ਬੰਗਾਲਾਦੇਸ਼ ਅਤੇ ਭਾਰਤ ਦੇ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਸਰਕਾਰ ਦੇ ਮੁਖੀ ਦੇ ਰੂਪ ’ਚ ਆਪਣਾ ਪਹਿਲਾ ਵਿਦੇਸ਼ੀ ਦੌਰਾ ਕੀਤਾ। ਕਲਕੱਤਾ ਬਿਨਾਂ ਸ਼ੱਕ ਬੰਗਲਾਦੇਸ਼ ’ਚ ਸਾਰੇ ਕਾਰਜਾਂ ਦਾ ਕੇਂਦਰ ਬਿੰਦੂ ਸੀ।

ਯੂਰਪ ਭਰ ’ਚ ਆਪਣੀ ਯਾਤਰਾ ਦੌਰਾਨ ਅਤੇ ਉੱਥੇ ਕੁਝ ਨਾਜ਼ੀ ਤਸੀਹਾ/ ਇਕਾਗਰਤਾ ਕੈਂਪਾਂ ਦੇ ਦੌਰੇ ਦੇ ਦੌਰਾਨ ਮੈਨੂੰ ਵੱਡੇ ਪੱਧਰ ’ਤੇ ਹੱਤਿਆਵਾਂ ਦੀ ਗੰਭੀਰਤਾ ਦਾ ਅਹਿਸਾਸ ਹੋਇਆ ਅਤੇ ਸਮਝ ਗਿਆ ਕਿ ਬੰਗਲਾਦੇਸ਼ ’ਚ ਹੋਏ ਜ਼ੁਲਮ ਦਾ ਤਤ ਨਾਜ਼ੀ ਯੁੱਗ ਦੇ ਦੌਰਾਨ ਹੋਲੋਕਾਸਟ ਦੀ ਤੀਬਰਤਾ ਤੋਂ ਕਿਤੇ ਵੱਧ ਹੈ।

ਮੈਂ ਸਿਰਫ ਕਲਕੱਤਾ ਦੇ ਬ੍ਰਿਗੇਡ ਗ੍ਰਾਊਂਡ ’ਚ ਸ਼ੇਖ ਮੁਜੀਬ ਦੇ ਇਤਿਹਾਸਕ ਭਾਸ਼ਣ ਦੇ ਕੁਝ ਪ੍ਰਭਾਵਸ਼ਾਲੀ ਸ਼ਬਦਾਂ ਨੂੰ ਯਾਦ ਕਰ ਕੇ ਖਤਮ ਕਰ ਸਕਦਾ ਹਾਂ, ਜਦੋਂ ਉਨ੍ਹਾਂ ਨੇ ਵਾਰ-ਵਾਰ ‘ਬੰਗਲਾਦੇਸ਼ ਅਤੇ ਭਾਰਤ ਦੇ ਲੋਕਾਂ ਦਰਮਿਆਨ ਉਨ੍ਹਾਂ ਦੇ ਆਦਰਸ਼ਾਂ ਅਤੇ ਭਰੋਸਿਆਂ ਦੇ ਦਰਮਿਆਨ ਭਾਵਨਾਵਾਂ ਦੀ ਏਕਤਾ’ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਆਸ ਜ਼ਾਹਿਰ ਕੀਤੀ ਕਿ ‘ਬੰਗਲਾਦੇਸ਼ ਦੋਵਾਂ ਦੇਸ਼ਾਂ ਦੇ ਦਰਮਿਆਨ ਅਤੁੱਟ ਮਿੱਤਰਤਾ ਦੇ ਦਰਮਿਆਨ ਖੁਸ਼ਹਾਲ ਹੋਵੇਗਾ।’ਦੇਸ਼ ਉਨ੍ਹਾਂ ਦੀ ਧੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਹੱਥਾਂ ’ਚ ਹੈ, ਜੋ ਦੇਸ਼ ਦੀ ਉਸਾਰੀ ਦੇ ਸਮੇਂ ’ਚ ਸਿਆਸਤ ਨੂੰ ਦੇਖ ਕੇ ਵੱਡੀ ਹੋਈ ਹੈ। ਅਸੀਂ ਨਿਸ਼ਚਿੰਤ ਹੋ ਸਕਦੇ ਹਾਂ ਕਿ ਬੰਗਬੰਧੂ ਸ਼ੇਖ ਮੁਜੀਬ ਦੀਆਂ ਦੋਵਾਂ ਦੇਸ਼ਾਂ ਨੂੰ ਇਕੱਠਿਆ ਬੰਨ੍ਹਣ ਦੀ ਭਾਵਨਾ ਸਾਫ ਰਹੇਗੀ।

  • Bangladesh
  • massacre
  • ਬੰਗਲਾਦੇਸ਼
  • ਕਤਲੇਆਮ

ਰੈਟਰੋਸਪੈਕਟਿਵ ਟੈਕਸ ਭਾਰਤ ’ਚ ਨਿਵੇਸ਼ ਦੇ ਮਾਹੌਲ ’ਚ ਸਥਿਰਤਾ ਲਿਆਵੇਗਾ

NEXT STORY

Stories You May Like

  • private school  50 lakh rupees  ransom
    ਬਿਹਾਰ 'ਚ ਵੱਡੀ ਵਾਰਦਾਤ: ਪ੍ਰਾਈਵੇਟ ਸਕੂਲ ਦੇ ਸਾਹਮਣੇ ਚਲਾ 'ਤੀਆਂ ਗੋਲੀਆਂ, 50 ਲੱਖ ਰੁਪਏ ਦੀ ਮੰਗੀ ਫਿਰੌਤੀ
  • economy of pakistan
    ਮੰਦੀ 'ਚ ਪਾਕਿਸਤਾਨ ਦੀ ਅਰਥਵਿਵਸਥਾ ! ਬੰਗਲਾਦੇਸ਼ ਵੀ ਨਿਕਲਿਆ ਅੱਗੇ
  • 200 women cheated of rs 50 crore in the name of kitty party
    Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼
  • biryani cafe  50 kg  burnt chicken  mutton seized
    ਹੈਦਰਾਬਾਦ 'ਚ ਮਿਲਾਵਟਖੋਰੀ 'ਤੇ ਵੱਡਾ ਐਕਸ਼ਨ; ਬਿਰਿਆਨੀ ਕੈਫੇ 'ਚੋਂ 50 ਕਿਲੋ ਸੜਿਆ ਚਿਕਨ-ਮਟਨ ਜ਼ਬਤ
  • 50 live rounds recovered near the india pakistan border
    ਭਾਰਤ-ਪਾਕਿ ਸਰਹੱਦ ਨੇੜਿਓਂ 2 ਪਿਸਤੌਲ, 2 ਮੈਗਜ਼ੀਨ ਤੇ 50 ਜ਼ਿੰਦਾ ਰੌਂਦ ਬਰਾਮਦ
  • 50 000 swiggy delivery boys file itr  claim refund of rs 6 5 crore
    Swiggy ਦੇ 50 ਹਜ਼ਾਰ ਡਿਲੀਵਰੀ ਬੁਆਏਜ਼ ਨੇ ਭਰਿਆ ITR, 6.5 ਕਰੋੜ ਦੇ ਰਿਫੰਡ ਦਾ ਕੀਤਾ ਦਾਅਵਾ
  • bilateral relations
    ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ
  • muktsar sahib news
    ਵੱਡੀਆਂ ਨਹਿਰਾਂ ਦੇ ਪੁੱਲਾਂ ਦੇ ‘ਖੂਨੀ ਪੁਆਇੰਟ’ 33 ਸਾਲ ਬਾਅਦ ਵੀ ਅਸੁਰੱਖਿਅਤ, ਨਹਿਰ ਵਿਚ ਡਿੱਗ ਚੁੱਕੀਆਂ ਨੇ ਬੱਸਾਂ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • sp in up
      ਸਪਾ ਨੂੰ ਯੂ.ਪੀ. ਦਿਸ ਰਿਹਾ ਮੌਕਾ, ਮੁੱਖ ਧਿਆਨ ਦਲਿਤ ਵੋਟ ’ਤੇ
    • bjp s journey
      ਭਾਜਪਾ ਦਾ ਲੰਬਾ ਸਫ਼ਰ : ‘ਪਾਰਟੀ ਵਿਦ ਡਿਫਰੈਂਸ’ ਤੋਂ ‘ਪਾਰਟੀ ਆਫ ਵਨ’
    • some prisons turning into arenas of violence
      ‘ਕੁਝ ਜੇਲਾਂ ’ਚ ਗੁੰਡਾਗਰਦੀ ਅਤੇ ਮਾਰਾਮਾਰੀ’ ਬਣ ਰਹੀਆਂ ਹਿੰਸਾ ਦੇ ਅਖਾੜੇ!
    • government schools
      ਸਰਕਾਰੀ ਸਕੂਲਾਂ ’ਚ ਸੁਧਾਰ ਇਕ ਵੱਡਾ ਸਿਆਸੀ ਮੁੱਦਾ ਬਣਿਆ
    • india textile
      ਕੱਪੜਾ ਸੈਕਟਰ ਇਕ ਪ੍ਰਮੁੱਖ ‘ਰੋਜ਼ਗਾਰ ਇੰਜਣ’
    • how to keep children away from content
      ਅਸ਼ਲੀਲ ਸਮੱਗਰੀ ਤੋਂ ਬੱਚਿਆਂ ਨੂੰ ਕਿਵੇਂ ਦੂਰ ਰੱਖੀਏ?
    • achievements of india  s   brics year
      ਭਾਰਤ ਦੇ ‘ਬ੍ਰਿਕਸ ਵਰ੍ਹੇ’ ਦੀਆਂ ਪ੍ਰਾਪਤੀਆਂ
    • even after 40 months of caste based violence
      ‘ਜਾਤੀ ਹਿੰਸਾ ਦੇ 40 ਮਹੀਨਿਆਂ ਬਾਅਦ ਵੀ’ ਮਣੀਪੁਰ ਦੀ ਜਨਤਾ ਨੂੰ ਹੈ ਸ਼ਾਂਤੀ ਦੀ...
    • gen z the bjp still needs to sharpen its edge
      ਜ਼ੈੱਨ ਜ਼ੀ : ਭਾਜਪਾ ਨੂੰ ਧਾਰ ਅਜੇ ਤਿੱਖੀ ਕਰਨੀ ਹੋਵੇਗੀ
    • the arrival of foreign universities
      ਵਿਦੇਸ਼ੀ ਯੂਨੀਵਰਸਿਟੀਆਂ ਦੇ ਆਉਣ ਨਾਲ ਭਾਰਤੀ ਐਡਟੈਕ ’ਚ ਫਿਰ ਤੋਂ ਆਈ ਜਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +