Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 27, 2026

    9:50:14 AM

  • heatwave rages

    ਅਮਰੀਕਾ 'ਚ ਹੀਟਵੇਵ ਦਾ ਕਹਿਰ ! 4 ਕਰੋੜ ਲੋਕਾਂ ਲਈ...

  • heavy to very heavy rain warning in punjab

    ਪੰਜਾਬ 'ਚ ਭਾਰੀ ਤੋਂ ਭਾਰੀ ਮੀਂਹ ਦੀ ਚਿਤਾਵਨੀ,...

  • us food festival incident

    ਫੂਡ ਫੈਸਟੀਵਲ 'ਚ ਤਾੜ-ਤਾੜ ਚੱਲੀਆਂ ਗੋਲੀਆਂ,...

  • punjab closed today know open remain closed

    ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਬਜ਼ੁਰਗ ਇਨਸਾਨ ਦੀ ਉਮਰ ਨੂੰ ਮੋੜਿਆ ਜਾ ਸਕਦਾ ਹੈ?

BLOG News Punjabi(ਬਲਾਗ)

ਕੀ ਬਜ਼ੁਰਗ ਇਨਸਾਨ ਦੀ ਉਮਰ ਨੂੰ ਮੋੜਿਆ ਜਾ ਸਕਦਾ ਹੈ?

  • Edited By Anmol Tagra,
  • Updated: 01 Jul, 2026 05:52 PM
Blog
can an elderly persons lifespan be reversed
  • Share
    • Facebook
    • Tumblr
    • Linkedin
    • Twitter
  • Comment

ਮੈਡੀਕਲ ਸਾਇੰਸ ਦੇ ਇਤਿਹਾਸ ’ਚ ਪਹਿਲੀ ਵਾਰ ਇਕ ਬਜ਼ੁਰਗ ਇਨਸਾਨ ਦੀ ਪ੍ਰਯੋਗਾਤਮਕ ਥੈਰੇਪੀ ਸਿਰਫ਼ ਬੀਮਾਰੀ ਠੀਕ ਕਰਨ ਲਈ ਨਹੀਂ, ਸਗੋਂ ਬੁੱਢੀਆਂ ਹੋ ਰਹੀਆਂ ਉਸਦੀਆਂ ਕੋਸ਼ਿਕਾਵਾਂ ਨੂੰ ਫਿਰ ਤੋਂ ਜਵਾਨ ਬਣਾਉਣ ਲਈ ਕੀਤੀ ਗਈ ਹੈ। ਹਾਲ ਹੀ ’ਚ ਅਮਰੀਕਾ ’ਚ ਇਕ ਕਲੀਨਿਕਲ ਟ੍ਰਾਇਲ ਦੌਰਾਨ ਡਾਕਟਰਾਂ ਨੇ ਗਲੂਕੋਮਾ (ਕਾਲਾ ਮੋਤੀਆ) ਦੇ ਇਕ ਬਜ਼ੁਰਗ ਮਰੀਜ਼ ਦੀ ਅੱਖ ’ਚ ਜੈਨੇਟਿਕ ਰੂਪ ਤੋਂ ਤਿਆਰ ਕੀਤਾ ਗਿਆ ਇਕ ਵਾਇਰਸ ਇੰਜੈਕਟ ਕੀਤਾ, ਜਿਸ ’ਚ ਬੁੱਢੀਆਂ ਕੋਸ਼ਿਕਾਵਾਂ ਨੂੰ ਫਿਰ ਤੋਂ ਨਵਾਂ ਜੀਵਨ ਦੇਣ ਦੀ ਸਮਰੱਥਾ ਖੋਜੀ ਗਈ।

ਈ.ਆਰ.-100 ਥੈਰੇਪੀ ਦਾ ਸਿਹਰਾ ਜਾਪਾਨੀ ਸਟੈੱਮ ਸੈੱਲ ਵਿਗਿਆਨੀ ਸ਼ਿਨਿਆ ਯਾਮਾਨਾਕਾ ਨੂੰ ਜਾਂਦਾ ਹੈ, ਜਿਨ੍ਹਾਂ ਨੂੰ ਇਸ ਖੋਜ ਦੇ ਲਈ ਨੋਬਲ ਪੁਰਸਕਾਰ ਮਿਲਿਆ ਕਿ ਕੁਝ ਜੀਨਸ ਦਾ ਇਕ ਛੋਟਾ ਸਮੂਹ ਬੁੱਢੀਆਂ ਹੋ ਰਹੀਆਂ ਕੋਸ਼ਿਕਾਵਾਂ ਨੂੰ ਸਟੈੱਮ-ਸੈੱਲ ਵਰਗੀ ਹਾਲਤ ’ਚ ਫਿਰ ਤੋਂ ਜਵਾਨ ਬਣਾ ਸਕਦਾ ਹੈ। ਇਹ ਖੋਜ ਉਦੋਂ ਅੱਗੇ ਵਧੀ, ਜਦੋਂ ਹਾਰਵਰਡ ਦੇ ਡੇਵਿਡ ਸਿਨਕਲੇਅਰ ਦੀ ਅਗਵਾਈ ਵਾਲੀ ਟੀਮ ਨੇ ਬੋਸਟਨ ਦੀ ‘ਲਾਈਫਬਾਇਓਸਾਇੰਸਿਜ਼ ਲੈਬ’ ’ਚ ਯਾਮਾਨਾਕਾ ਦੇ 4 ਫਾਰਮੂਲਿਆਂ ’ਚੋਂ 3 ਦੀ ਵਰਤੋਂ ਕਰ ਕੇ ਇਕ ਸਾਧਾਰਨ ਐਂਟੀਬਾਇਓਟਿਕ ਦੀ ਮਦਦ ਨਾਲ ‘ਸੈੱਲ ਰਿਜੁਵੇਨੇਸ਼ਨ’ ਭਾਵ ਕੋਸ਼ਿਕਾਵਾਂ ਦਾ ਕਾਇਆਕਲਪ ਕਰਨ ਦਾ ਪ੍ਰਯੋਗ ਕੀਤਾ।

ਵਿਗਿਆਨੀ ਇਸ ਗੱਲ ਨੂੰ ਲੈ ਕੇ ਸਾਵਧਾਨ ਵੀ ਹਨ ਕਿ ‘ਸੈੱਲ ਰਿਜੁਵੇਨੇਸ਼ਨ’ ਕੀ ਨਹੀਂ ਕਰਦੀ। ਈ.ਆਰ.-100 ਥੈਰੇਪੀ ਕਿਸੇ 75 ਸਾਲ ਦੇ ਬਜ਼ੁਰਗ ਨੂੰ 25 ਸਾਲ ਵਰਗਾ ਜਵਾਨ ਨਹੀਂ ਬਣਾ ਸਕਦੀ ਪਰ ਇਹ ਬੁੱਢੀਆਂ ਹੋ ਰਹੀਆਂ ਕੋਸ਼ਿਕਾ ਨੂੰ ਜਵਾਨ ਕੋਸ਼ਿਕਾ ਵਰਗਾ ਕੰਮ ਕਰਨ ’ਚ ਮਦਦ ਕਰ ਸਕਦੀ ਹੈ, ਜਿਸ ਨਾਲ ਉਮਰ ਦੇ ਨਾਲ ਗੁਆਚੀ ਕੁਝ ਕੁਸ਼ਲਤਾ ਅਤੇ ਕੰਮ ਕਰਨ ਦੀ ਤਾਕਤ ਵਾਪਸ ਆ ਸਕਦੀ ਹੈ। ਜਦੋਂ ਕੋਸ਼ਿਕਾਵਾਂ ਬੁੱਢੀਆਂ ਹੁੰਦੀਆਂ ਹਨ, ਉਨ੍ਹਾਂ ਦੀ ਡੀ.ਐੱਨ.ਏ. ਠੀਕ ਕਰਨ ਦੀ ਸਮਰੱਥਾ ਕਮਜ਼ੋਰ ਪੈ ਜਾਂਦੀ ਹੈ, ਸਰੀਰ ’ਚ ਤਾਕਤ ਪੈਦਾ ਕਰਨ ਵਾਲੀ ਮਸ਼ੀਨਰੀ ਹੌਲੀ ਹੋ ਜਾਂਦੀ ਹੈ ਅਤੇ ਉਮਰ ਦੇ ਨਾਲ ਸਰੀਰ ’ਚ ਸੋਜ ਆਸ-ਪਾਸ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਕੋਸ਼ਿਕਾਵਾਂ ਦੀ ਕਮਜ਼ੋਰ ਮੁਰੰਮਤ, ਘਟਦੀ ਊਰਜਾ ਅਤੇ ਵਧਦੀ ਸੋਜ ਵਰਗੇ ਇਹ 3 ਵੱਡੇ ਬਦਲਾਅ ਬੁਢਾਪੇ ਦੀਆਂ ਕਈ ਬੀਮਾਰੀਆਂ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ।

ਹਾਲਾਂਕਿ ਅਜੇ ਤੱਕ ਕਿਸੇ ਵੀ ਥੈਰੇਪੀ ਨੇ ਇਹ ਸਾਬਤ ਨਹੀਂ ਕੀਤਾ ਕਿ ਇਨਸਾਨੀ ਬੁਢਾਪੇ ਨੂੰ ਜਵਾਨੀ ’ਚ ਬਦਲਿਆ ਜਾ ਸਕਦਾ ਹੈ। ਫਿਰ ਵੀ ਯੂ.ਐੱਸ. ਮੈਡੀਕਲ ਸਾਇੰਸ ਰੈਗੂਲੇਟਰੀ ਆਪ੍ਰੇਸ਼ਨਸ ਨੇ ਜਨਵਰੀ 2026 ’ਚ ਇਨਸਾਨਾਂ ’ਤੇ ਈ.ਆਰ.-100 ਥੈਰੇਪੀ ਟੈਸਟਿੰਗ ਦੀ ਇਜਾਜ਼ਤ ਗਲੂਕੋਮਾ ਦੇ ਮਰੀਜ਼ ਦੀ ਅੱਖ ਦੀ ਖਰਾਬ ਹੋ ਚੁੱਕੀ ਆਪਟਿਕ ਨਰਵ ਠੀਕ ਕਰਨ ਲਈ ਇਸ ਸ਼ਰਤ ’ਤੇ ਦਿੱਤੀ ਕਿ 5 ਸਾਲ ਤੱਕ ਮਰੀਜ਼ ਨੂੰ ਨਿਗਰਾਨੀ ਹੇਠ ਰੱਖਿਆ ਜਾਵੇ।

ਅਲਜ਼ਾਈਮਰ, ਦਿਲ ਦੀ ਬੀਮਾਰੀ, ਗਠੀਆ, ਡਾਇਬੀਟੀਜ਼ ਅਤੇ ਹੋਰ ਡੀਜਨਰੇਟਿਵ ਬੀਮਾਰੀਆਂ ਦੇ ਕਾਰਗਰ ਇਲਾਜ ਦੇ ਲਈ ਸਾਂਝੇ ਜੈਵਿਕ ਰਸਤੇ ਹਨ, ਜਿਸ ’ਚ ਸਰੀਰ ਦੀ ਲੰਬੇ ਸਮੇਂ ਦੀ ਸੋਜ, ਸੈਲੂਲਰ ਤਣਾਅ ਅਤੇ ਮਾਸਪੇਸ਼ੀਆਂ ਦੀ ਘਟਦੀ ਤਾਕਤ ਨੂੰ ਦਰੁਸਤ ਕੀਤਾ ਜਾ ਸਕੇ, ਤਾਂ ਇਸ ਦੇ ਫਾਇਦੇ ਕਈ ਬੀਮਾਰੀਆਂ ਨੂੰ ਠੀਕ ਕਰਨ ’ਚ ਕਾਰਗਰ ਹੋ ਸਕਦੇ ਹਨ, ਨਾ ਕਿ ਸਿਰਫ਼ ਗਲੂਕੋਮਾ ਠੀਕ ਕਰਨ ’ਚ।

ਭਾਰਤ ਕਿੱਥੇ ਖੜ੍ਹਾ ਹੈ : ਦੇਸ਼ ਦੀ 60 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਆਬਾਦੀ ’ਚ 10 ਤੋਂ 12 ਫੀਸਦੀ ਭਾਵ ਕਰੀਬ 15.30 ਕਰੋੜ ਬਜ਼ੁਰਗ ਹਨ, ਜਿਨ੍ਹਾਂ ਦੀ ਗਿਣਤੀ 2050 ਤੱਕ 34.7 ਕਰੋੜ ਦੇ ਪਾਰ ਜਾਣ ਦੀ ਸੰਭਾਵਨਾ ਹੈ। ਭਾਰਤ ’ਚ ਬੁਢਾਪੇ ਨੂੰ ਜਵਾਨੀ ’ਚ ਮੋੜਨ ਦਾ ਵਿਚਾਰ ਸਿਰਫ਼ ਇਕ ਵਿਗਿਆਨਕ ਦਿਲਚਸਪੀ ਤੋਂ ਕਿਤੇ ਵੱਧ ਹੈ। ਬੈਂਗਲੁਰੂ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈ ਆਈ ਐੱਸ ਸੀ) ਨੇ ‘ਲੌਂਜੇਵਿਟੀ ਇੰਡੀਆ’ ਭਾਵ ਲੰਬੀ ਉਮਰ ਭਾਰਤ ਦੀ ਪਹਿਲ ਸ਼ੁਰੂ ਕੀਤੀ ਹੈ। ਇਸਦੇ ਤਹਿਤ ਬਜ਼ੁਰਗਾਂ ਦੇ ਸਰੀਰਾਂ ’ਚ ਸਿਹਤਮੰਦ ਬੁਢਾਪੇ ਦਾ ਅਧਿਐਨ ਕੀਤਾ ਜਾ ਰਿਹਾ ਹੈ, ਨਾ ਕਿ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਦੇ ਮਾਡਲ ਦੀ ਪੂਰੀ ਤਰ੍ਹਾਂ ਨਕਲ ਕੀਤੀ ਜਾਵੇ। ਆਈ.ਆਈ.ਐਸ.ਸੀ. ਦੀ ‘ਭਾਰਤ ਸਟੱਡੀ’ ਵੱਡੇ ਪੈਮਾਨੇ ’ਤੇ ਦੇਸ਼ ਦੀ ਜੈਵਿਕ ਉਮਰ ਦਾ ਨਕਸ਼ਾ ਬਣਾ ਰਹੀ ਹੈ, ਇਹ ਮੰਨ ਕੇ ਕਿ ਬੁਢਾਪੇ ਦੇ ਜ਼ਿਆਦਾਤਰ ਬਾਇਓਮਾਰਕਰ ਪੱਛਮੀ ਆਬਾਦੀ ’ਚ ਵਿਕਸਿਤ ਕੀਤੇ ਗਏ ਸਨ ਅਤੇ ਇਹ ਭਾਰਤੀ ਬਜ਼ੁਰਗਾਂ ਦੇ ਜੈਨੇਟਿਕਸ, ਖ਼ੁਰਾਕ ਅਤੇ ਬੀਮਾਰੀਆਂ ’ਤੇ ਫਿੱਟ ਨਹੀਂ ਬੈਠਦੇ।

ਇਸ ਤੋਂ ਵੱਖਰੇ ਤੌਰ ’ਤੇ, ਪੁਣੇ ਦੇ ਅਗਰਕਰ ਰਿਸਰਚ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਇਕ ਅਹਿਮ ਖੋਜ ਕੀਤੀ ਹੈ ਕਿ ਬੁੱਢੇ ਹੋ ਰਹੇ ਟਿਸ਼ੂਆਂ ’ਚ ਜੋ ਪਹਿਲਾਂ ਨਾਕਾਮ ਹੁੰਦਾ ਹੈ, ਉਹ ਖੁਦ ਸਟੈੱਮ-ਸੈੱਲ ਨਹੀਂ ਹੋ ਸਕਦੇ, ਸਗੋਂ ਉਨ੍ਹਾਂ ਦੇ ਆਸ-ਪਾਸ ਦੇ ਨਾਜ਼ੁਕ ਸਹਾਰਾ ਦੇਣ ਵਾਲੇ ਸੈੱਲ ਨਵੇਂ ਇਲਾਜ ਦੇ ਰਸਤੇ ਖੋਲ੍ਹ ਸਕਦੇ ਹਨ। ਭਾਰਤੀ ਰੀਜਨਰੇਟਿਵ ਮੈਡੀਸਨ ਕੰਪਨੀਆਂ ’ਚੋਂ ਇਕ ‘ਕ੍ਰਾਇਓਵਿਵਾ ਲਾਈਫ ਸਾਇੰਸਿਜ਼’, ਜੋ ਇਕ ‘ਸੈੱਲ-ਬੈਂਕਿੰਗ ਕੰਪਨੀ’ ਹੈ, ਦਾ ਕਹਿਣਾ ਹੈ ਕਿ ਉਮਰ ਪਲਟਣ ਦੇ ਕਥਿਤ ਦਾਅਵੇ ਦੀ ਬਜਾਏ ਮੈਡੀਕਲ ਸਾਇੰਸ ਬਜ਼ੁਰਗਾਂ ਦਾ ਹੈਲਥ-ਸਪੈਨ ਸੁਧਾਰਨ ’ਚ ਮਦਦ ਕਰ ਸਕਦਾ ਹੈ।

ਕੀ ਭਾਰਤ ਵਿਦੇਸ਼ੀ ਖੋਜ ’ਤੇ ਨਿਰਭਰ ਰਹੇ : ਇੱਥੇ ਡੂੰਘਾ ਸਮਾਜਿਕ ਸਵਾਲ ਹੈ, ਜੈਵਿਕ ਨਹੀਂ। ਜੇਕਰ ਸੈਲੂਲਰ ਰਿਜੁਵੇਨੇਸ਼ਨ ਭਾਵ ਕੋਸ਼ਿਕਾਈ ਕਾਇਆਕਲਪ ਅਤੇ ਸੈਲੂਲਰ ਰੀਪ੍ਰੋਗਰਾਮਿੰਗ ਕੰਮ ਕਰਦੀ ਹੈ, ਤਾਂ ਇਸ ਦਾ ਲਾਭ ਪਹਿਲਾਂ ਕਿਸ ਨੂੰ ਮਿਲੇਗਾ? ਇੰਸੁਲਿਨ, ਆਈ.ਵੀ.ਐੱਫ. ਅਤੇ ਜੀਨ ਥੈਰੇਪੀ ਵਰਗੀਆਂ ਪਹਿਲਾਂ ਦੀਆਂ ਮੈਡੀਕਲ ਤਕਨਾਲੋਜੀਆਂ ਸ਼ੁਰੂਆਤ ’ਚ ਕੁਝ ਲੋਕਾਂ ਤੱਕ ਪਹੁੰਚੀਆਂ, ਜੋ ਇਸ ਦੀ ਕੀਮਤ ਚੁਕਾ ਸਕਦੇ ਸਨ। ਗਲੂਕੋਮਾ ਦੇ ਇਲਾਜ ਦੇ ਲਈ ਈ.ਆਰ.-100 ਥੈਰੇਪੀ, ਜਿਸਦੇ ਲਈ ਖ਼ਾਸ ਵਾਇਰਲ ਇੰਜੈਕਸ਼ਨ, ਐਂਟੀਬਾਇਓਟਿਕ ਬਦਲਾਅ ਅਤੇ 5 ਸਾਲ ਦੀ ਨਿਗਰਾਨੀ ਸਸਤੀ ਨਹੀਂ ਹੋਵੇਗੀ, ਜਿਸ ਦਾ ਪਹਿਲਾਂ ਫਾਇਦਾ ਲੈਣ ਵਾਲੇ ਕੁਝ ਲੋਕ ਹੀ ਹੋਣਗੇ। ਅਜਿਹੇ ’ਚ ‘ਲੌਂਜੇਵਿਟੀ ਇੰਡੀਆ’ ਅਤੇ ‘ਭਾਰਤ’ ਵਰਗੇ ਮੈਡੀਕਲ ਰਿਸਰਚ ਸੰਸਥਾਨ ਦੇਸ਼ ’ਚ ਹੀ ਦੇਸੀ ਮੈਡੀਕਲ ਤਕਨਾਲੋਜੀ ਵਿਕਸਿਤ ਕਰਨ। ਭਾਰਤ ਦੀ ਚੁਣੌਤੀ ਇਹ ਨਹੀਂ ਹੈ ਕਿ ਉਹ ਇੰਪੋਰਟਿਡ ਹੱਲਾਂ ਦਾ ਇੰਤਜ਼ਾਰ ਕਰੇ, ਸਗੋਂ ਦੇਸੀ ਰਿਸਰਚ, ਕਲੀਨਿਕਲ ਸਮਰੱਥਾ ਅਤੇ ਰੈਗੂਲੇਟਰੀ ਫਰੇਮਵਰਕ ’ਚ ਨਿਵੇਸ਼ ਨਾਲ ਆਈ.ਆਈ.ਐੱਸ.ਸੀ. ਦੀ ਲੌਂਜੇਵਿਟੀ ਇੰਡੀਆ ਪਹਿਲ ਅਤੇ ਭਾਰਤ ਸਮੂਹ ਵਰਗੇ ਮੈਡੀਕਲ ਸੰਸਥਾਨ ਦੇਸ਼ ’ਚ ਸਿਹਤਮੰਦ ਬੁਢਾਪੇ ਦੇ ਵਿਗਿਆਨ ਮੁਹਿੰਮ ’ਚ ਹਿੱਸੇਦਾਰ ਬਣਨ।

ਅਗਲਾ ਰਾਹ : ਬੁਢਾਪੇ ਨੂੰ ਇਨਸਾਨੀਅਤ ਦੀ ਸਭ ਤੋਂ ਪੁਰਾਣੀ ਲਾਚਾਰ ਅਵਸਥਾ ਮੰਨਿਆ ਗਿਆ ਹੈ, ਜਿਸ ’ਚੋਂ ਸਭ ਨੂੰ ਲੰਘਣਾ ਪੈਂਦਾ ਹੈ। ਪਰ ਗਲੂਕੋਮਾ ਗ੍ਰਸਤ ਜਿਸ ਅੱਖ ਨੂੰ ਇਸ ਸਾਲ ਈ.ਆਰ.-100 ਥੈਰੇਪੀ ਮਿਲੀ, ਉਸਨੇ ਪਹਿਲਾਂ ਹੀ ਵਿਗਿਆਨਕ ਸੋਚ ਬਦਲ ਦਿੱਤੀ ਹੈ। ਇਹ ਸੋਚ ਦਿਖਾਉਂਦੀ ਹੈ ਕਿ ਬੁਢਾਪੇ ਨੂੰ ਹੁਣ ਸਿਰਫ਼ ਉਮਰ ਦੇ ਆਖ਼ਰੀ ਪੜਾਅ ਵਜੋਂ ਨਹੀਂ, ਸਗੋਂ ਇਕ ਜੈਵਿਕ ਪ੍ਰਕਿਰਿਆ ਦੇ ਤੌਰ ’ਤੇ ਦੇਖਿਆ ਜਾ ਸਕਦਾ ਹੈ, ਜਿਸ ਨੂੰ ਸਮਝਿਆ, ਮਾਪਿਆ ਅਤੇ ਸ਼ਾਇਦ ਬਦਲਿਆ ਵੀ ਜਾ ਸਕਦਾ ਹੈ। ਵਿਗਿਆਨ ਦੀ ਇਸ ਸੰਭਾਵਿਤ ਪ੍ਰਾਪਤੀ ਨੂੰ ਲੈ ਕੇ ਹਾਲਾਂਕਿ ਅਜੇ ਵੀ ਕੋਈ ਮਨਜ਼ੂਰਸ਼ੁਦਾ ਥੈਰੇਪੀ ਨਹੀਂ ਹੈ ਜੋ ਬੁਢਾਪੇ ਨੂੰ ਜਵਾਨੀ ’ਚ ਬਦਲ ਸਕੇ। ਫਿਲਹਾਲ ਕਸਰਤ, ਸੰਤੁਲਿਤ ਖ਼ੁਰਾਕ, ਪੂਰੀ ਨੀਂਦ ਅਤੇ ਬੀਮਾਰੀਆਂ ਤੋਂ ਬਚਾਅ ਵਾਲੀ ਸਿਹਤ ਸੇਵਾ ਹੀ ਸਿਹਤਮੰਦ ਬੁਢਾਪੇ ਦਾ ਸਭ ਤੋਂ ਭਰੋਸੇਮੰਦ ਉਪਾਅ ਹੈ।

—ਡਾ. ਅੰਮ੍ਰਿਤ ਸਾਗਰ ਮਿੱਤਲ

(ਵਾਈਸ ਚੇਅਰਮੈਨ ਸੋਨਾਲੀਕਾ)

(ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ)

  • Elders
  • Care
  • Love
  • Old Age

ਅੰਗਰੇਜ਼ਾਂ ਦੇ ਕਾਨੂੰਨ ਤੋਂ ਨਿਜਾਤ, ਨਿਆਂ ਦੇ ਨਵੇਂ ਯੁੱਗ ਦਾ ਆਗਾਜ਼

NEXT STORY

Stories You May Like

  • school  teacher  children  slap  indian law
    ਕੀ ਅਧਿਆਪਕ ਬੱਚੇ ਨੂੰ ਮਾਰ ਸਕਦਾ ਹੈ ਥੱਪੜ? ਜਾਣੋ ਕੀ ਕਹਿੰਦਾ ਹੈ ਭਾਰਤੀ ਕਾਨੂੰਨ
  • before withdrawing money from atm crisis may increase
    ATM ਤੋਂ ਪੈਸੇ ਕਢਵਾਉਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ; ਇਸ ਕਾਰਨ ਵਧ ਸਕਦਾ ਹੈ ਸੰਕਟ
  • supreme court  cyber   fraud  fir  state
    ਸਾਈਬਰ ਧੋਖਾਦੇਹੀ ਵਧ ਰਹੀ, ਇਸ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ : ਸੁਪਰੀਮ ਕੋਰਟ
  • mlas are being offered rs 30 crore each
    ਵਿਧਾਇਕਾਂ ਨੂੰ ਕੀਤੀ ਜਾ ਰਹੀ 30-30 ਕਰੋੜ ਰੁਪਏ ਦੀ ਪੇਸ਼ਕਸ਼, ਸਰਕਾਰ ਡੇਗਣ ਦੀ ਸਾਜ਼ਿਸ਼ : ਉਮਰ ਅਬਦੁੱਲਾ
  • shameful incident in chandigarh
    ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ
  • sujata
    ਕੀ ਸੁਜਾਤਾ, ਨਵੀਨ ਬਾਬੂ ਦੀ ਵਾਰਿਸ ਹੈ ?
  • daytime terror in hadiyaabad
    ਹਦੀਆਬਾਦ 'ਚ ਦਿਨ-ਦਿਹਾੜੇ ਦਹਿਸ਼ਤ, ਇਲੈਕਟ੍ਰਾਨਿਕਸ ਦੀ ਦੁਕਾਨ 'ਚ ਬਜ਼ੁਰਗ ਜੋੜੇ ਨੂੰ ਧਮਕਾ ਕੇ ਕੀਤੀ ਹਜ਼ਾਰਾਂ ਦੀ...
  • the famous actress is also a unmarried at the age of 39
    39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ 'ਮਾਂ'
  • punjab closed today know open remain closed
    ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ...
  • punjab bandh announced tomorrow
    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
  • heavy rain likely in punjab for next 5 days
    ਪੰਜਾਬ 'ਚ ਅਗਲੇ 5 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ 'ਚ ਆਵੇਗੀ ਗਿਰਾਵਟ,...
  • 19 districts in punjab in dark zone
    ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
  • attempt to attack brothers  smash car windows in jalandhar
    ਜਲੰਧਰ ਵਿਖੇ ਸ਼ਰਾਬ ਦੇ ਨਸ਼ੇ 'ਚ ਭਰਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼, ਭੰਨੇ ਗੱਡੀ...
  • chain snatched from woman at sword point  police nab accused
    ਮਹਿਲਾ ਤੋਂ ਲੁੱਟੀ ਚੇਨ, ਪੁਲਸ ਨੇ ਦਬੋਚਿਆ, ਪਲਸਤਰ ਲੱਗੇ ਹੱਥ ਨਾਲ ਮੰਗਣ ਲੱਗਾ...
  • boy deadbody recoverd
    Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ...
Trending
Ek Nazar
missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • crude oil problem
      ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • bjp to contest assembly elections in punjab under modi fivepoint agenda
      ਪੰਜਾਬ ’ਚ ਭਾਜਪਾ ਮੋਦੀ ਦੇ ਪੰਜ ਨੁਕਾਤੀ ਏਜੰਡੇ ਤਹਿਤ ਲੜੇਗੀ ਵਿਧਾਨ ਸਭਾ ਚੋਣਾਂ
    • is prime minister modi antiyouth or proyouth
      ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?
    • digital india where is the problem
      ‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?
    • indian jails overcrowded  criminals are becoming criminals
      ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ...
    • forced marriages
      ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +