Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    3:42:35 PM

  • sir keep these papers ready

    SIR ਦੌਰਾਨ ਕੋਲ ਰੱਖੋ ਇਹ ਦਸਤਾਵੇਜ਼, ਕਿਤੇ ਰਹਿ ਨਾ...

  • irani fm on hormuz

    'ਸਾਰੇ ਜਹਾਜ਼ਾਂ ਲਈ ਖੁੱਲ੍ਹਾ ਹੋਰਮੁਜ਼..!' ਭਾਰਤ...

  • new amrit bharat express starts from amritsar to new jalpaiguri

    ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ...

  • gunfire in parliament

    ਸੰਸਦ 'ਚ ਵੜ ਆਏ ਨਕਾਬਪੋਸ਼, ਚਲਾਈਆਂ ਅੰਨ੍ਹੇਵਾਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੱਛਮੀ ਏਸ਼ੀਆ ਸੰਘਰਸ਼ ਕਾਰਨ ਦੁਬਈ ਦੀ ਰਿਅਲਟੀ ਹਿੱਲੀ

BLOG News Punjabi(ਬਲਾਗ)

ਪੱਛਮੀ ਏਸ਼ੀਆ ਸੰਘਰਸ਼ ਕਾਰਨ ਦੁਬਈ ਦੀ ਰਿਅਲਟੀ ਹਿੱਲੀ

  • Edited By Anmol Tagra,
  • Updated: 17 Apr, 2026 04:41 PM
Blog
dubai real estate amid war
  • Share
    • Facebook
    • Tumblr
    • Linkedin
    • Twitter
  • Comment

ਅਧਿਕਾਰਤ ਅੰਕੜਿਆਂ ਅਨੁਸਾਰ, ਅਪ੍ਰੈਲ ਦੇ ਪਹਿਲੇ ਦੋ ਹਫ਼ਤਿਆਂ ’ਚ ਦੁਬਈ ’ਚ ਰੀਅਲ ਅਸਟੇਟ ਦੇ ਲੈਣ-ਦੇਣ ’ਚ ਇਕ ਸਾਲ ਪਹਿਲਾਂ ਦੀ ਤੁਲਨਾ ’ਚ 14 ਫੀਸਦੀ ਦੀ ਗਿਰਾਵਟ ਆਈ ਹੈ, ਜੋ ਪੱਛਮੀ ਏਸ਼ੀਆ ਸੰਘਰਸ਼ ਅਤੇ ਸੰਯੁਕਤ ਅਰਬ ਅਮੀਰਾਤ ’ਤੇ ਈਰਾਨੀ ਹਮਲਿਆਂ ਕਾਰਨ ਖਰੀਦਦਾਰਾਂ ਦੀਆਂ ਭਾਵਨਾਵਾਂ ’ਤੇ ਪੈਣ ਵਾਲੇ ਸੰਭਾਵੀ ਪ੍ਰਭਾਵ ਦਾ ਸੰਕੇਤ ਦਿੰਦਾ ਹੈ। ਅਮੀਰਾਤ ’ਚ ਨਵੀਂ ਕਿਰਾਏ (ਰੈਂਟਲ) ਦੀ ਮੰਗ ’ਚ ਵੀ ਭਾਰੀ ਗਿਰਾਵਟ ਆਈ ਹੈ।

ਅਪ੍ਰੈਲ ਦੇ ਵਿਕਰੀ ਦੇ ਅੰਕੜੇ ਕਾਫ਼ੀ ਹੱਦ ਤੱਕ ਮਾਰਚ ’ਚ ਤੈਅ ਕੀਤੇ ਗਏ ਅਤੇ ਬੰਦ ਕੀਤੇ ਗਏ ਸੌਦਿਆਂ ਨੂੰ ਦਰਸਾਉਂਦੇ ਹਨ, ਜਦੋਂ ਖੇਤਰੀ ਤਣਾਅ ਆਪਣੇ ਸਿਖਰ ’ਤੇ ਸੀ । ਦਲਾਲਾਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਐਲਾਨੀ ਗਈ ਅਸਥਾਈ ਜੰਗਬੰਦੀ ਤੋਂ ਬਾਅਦ ਖਰੀਦਦਾਰਾਂ ਦੀ ਪੁੱਛਗਿੱਛ ਵਧੀ ਹੈ ਪਰ ਇਨ੍ਹਾਂ ਨੂੰ ਸੌਦਿਆਂ ’ਚ ਬਦਲਣ ’ਚ ਸਮਾਂ ਲੱਗ ਸਕਦਾ ਹੈ। ਜਿੱਥੇ ਚੋਟੀ ਦੇ ਡਿਵੈੱਲਪਰ ਅਜੇ ਵੀ ਕੀਮਤਾਂ ਨੂੰ ਸਥਿਰ ਰੱਖ ਰਹੇ ਹਨ, ਉੱਥੇ ਛੋਟੇ ਡਿਵੈੱਲਪਰ ਛੋਟ ਅਤੇ ਸੌਖੀਆਂ ਭੁਗਤਾਨ ਯੋਜਨਾਵਾਂ ਦੀ ਪੇਸ਼ਕਸ਼ ਕਰ ਰਹੇ ਹਨ।

ਦੁਬਈ ਲੈਂਡ ਡਿਪਾਰਟਮੈਂਟ ਦੇ ਅੰਕੜਿਆਂ ਅਨੁਸਾਰ, 1 ਅਪ੍ਰੈਲ ਤੋਂ 14 ਅਪ੍ਰੈਲ ਦੇ ਵਿਚਾਲੇ ਕੁੱਲ 6,535 ਰੀਅਲ ਅਸਟੇਟ ਲੈਣ-ਦੇਣ ਹੋਏ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ ਇਹ ਗਿਣਤੀ 7,563 ਸੀ। ਹਾਲਾਂਕਿ, ਪਿਛਲੇ ਮਹੀਨੇ ਦੀ ਇਸੇ ਮਿਆਦ ਦੇ ਮੁਕਾਬਲੇ ਲੈਣ-ਦੇਣ 8 ਫੀਸਦੀ ਵੱਧ ਸਨ।

ਅਪ੍ਰੈਲ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਲੈਣ-ਦੇਣ ਪੌਸ਼ ਜੁਮੇਰਾ ਸੈਕਿੰਡ ਖੇਤਰ ’ਚ ਇਕ ਨਿਰਮਾਣ ਅਧੀਨ 5-ਬੈੱਡਰੂਮ ਅਲਟਰਾ-ਲਗਜ਼ਰੀ ਅਪਾਰਟਮੈਂਟ ਲਈ 171 ਮਿਲੀਅਨ ਦਿਰਹਾਮ (ਲਗਭਗ 439 ਕਰੋੜ ਰੁਪਏ ) ਦਾ ਸੌਦਾ ਹੈ। ਹੋਰ ਪ੍ਰਮੁੱਖ ਲੈਣ-ਦੇਣ ’ਚ ਡਾਊਨਟਾਊਨ ਦੁਬਈ ’ਚ 121 ਮਿਲੀਅਨ ਦਿਰਹਾਮ ਦਾ ਇਕ ਨਿਰਮਾਣ ਅਧੀਨ ਅਪਾਰਟਮੈਂਟ ਸ਼ਾਮਲ ਹੈ।

ਮਾਰਚ ’ਚ ਲੈਣ-ਦੇਣ 11.4 ਫੀਸਦੀ ਘਟ ਕੇ 13,416 ਰਹੇ, ਜਦੋਂ ਕਿ ਇਕ ਸਾਲ ਪਹਿਲਾਂ ਇਹ 15,145 ਸਨ। ਫਰਵਰੀ ਦੀ ਤੁਲਨਾ ’ਚ ਮਾਰਚ ਦੇ ਅੰਕੜੇ 21 ਫੀਸਦੀ ਘੱਟ ਸਨ।

ਰੀਅਲ ਅਸਟੇਟ ਮਾਹਿਰਾਂ ਅਨੁਸਾਰ, ਛੋਟੇ ਡਿਵੈੱਲਪਰ ਛੋਟ ਦੇ ਰਹੇ ਹਨ, ਦੁਬਈ ਲੈਂਡ ਡਿਵੈੱਲਪਮੈਂਟ ਵੱਲੋਂ ਲਗਾਈ ਗਈ 4 ਫੀਸਦੀ ਰਜਿਸਟ੍ਰੇਸ਼ਨ ਫੀਸ ਨੂੰ ਖੁਦ ਬਰਦਾਸ਼ਤ ਕਰ ਰਹੇ ਹਨ ਅਤੇ ਬਿਹਤਰ ਭੁਗਤਾਨ ਯੋਜਨਾਵਾਂ ਪੇਸ਼ ਕਰ ਰਹੇ ਹਨ। ਜੌਨ ਦੇ ਅਨੁਸਾਰ, ਕੁਝ ਮਾਮਲਿਆਂ ’ਚ, ਜੋ ਜਾਇਦਾਦਾਂ ਕਬਜ਼ੇ (ਹੈਂਡਓਵਰ) ਦੇ ਨੇੜੇ ਹਨ ਜਾਂ ਤਿਆਰ ਹਨ, ਉਨ੍ਹਾਂ ’ਚ ‘ਡਿਸਟਰੈਸਡ ਡੀਲ’ (ਮਜਬੂਰੀ ’ਚ ਕੀਤੇ ਜਾਣ ਵਾਲੇ ਸੌਦੇ) ਦੇਖੇ ਜਾ ਰਹੇ ਹਨ, ਜੋ ਸਿਖਰਲੀਆਂ ਕੀਮਤਾਂ ਤੋਂ 12.25 ਫੀਸਦੀ ਹੇਠਾਂ ਵਿਕ ਰਹੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਤੌਰ ’ਤੇ ਦੁਬਈ ਦੇ ਨਿਵਾਸੀ, ਜੋ ਪ੍ਰੀਮੀਅਮ ਖੇਤਰਾਂ ਦੀਆਂ ਕੀਮਤਾਂ ਕਾਰਨ ਬਾਹਰ ਹੋ ਗਏ ਸਨ, ਹੁਣ ਘੱਟ ਕੀਮਤਾਂ ਕਾਰਨ ਅੱਗੇ ਆ ਰਹੇ ਹਨ ਅਤੇ ਸੌਦੇ ਜਲਦੀ ਬੰਦ ਕਰ ਰਹੇ ਹਨ। ਦੂਜੇ ਪਾਸੇ, ਮੌਕਾਪ੍ਰਸਤ ਨਿਵੇਸ਼ਕ ਕੀਮਤਾਂ ’ਚ ਹੋਰ ਵੱਡੀ ਗਿਰਾਵਟ ਦੀ ਉਡੀਕ ਕਰ ਰਹੇ ਹਨ, ਪਰ ਵੇਚਣ ਵਾਲੇ ਆਪਣੀਆਂ ਕੀਮਤਾਂ ’ਤੇ ਟਿਕੇ ਹੋਏ ਹਨ।

ਰੀਅਲ ਅਸਟੇਟ ਕੰਸਲਟੈਂਸੀ ਐਨਾਰੋਕ ਗਰੁੱਪ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਖਰੀਦਦਾਰਾਂ ਨੇ ਭਰੋਸੇਯੋਗ ਵਾਪਸੀ ਕੀਤੀ ਹੈ ਜਾਂ ਨਹੀਂ, ਇਸਦਾ ਅਸਲੀ ਟੈਸਟ ਅਪ੍ਰੈਲ ਦੇ ਅੰਤ ਅਤੇ ਮਈ ’ਚ ਹੋਣ ਵਾਲੇ ਸੌਦਿਆਂ ਤੋਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਾਰਚ ਦੀ ਗਿਰਾਵਟ ਦੇ ਬਾਵਜੂਦ ਦੁਬਈ ਦੀ ਬੁਨਿਆਦੀ ਮੰਗ ’ਚ ਜ਼ਿਆਦਾ ਬਦਲਾਅ ਨਹੀਂ ਆਇਆ ਹੈ। ਕੁਝ ਡਿਵੈੱਲਪਰਾਂ ਨੇ ਨਵੇਂ ਪ੍ਰਾਜੈਕਟ ਲਾਂਚ ਕਰਨਾ ਵੀ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਬੁਰਜ ਅਲ ਅਰਬ ਦੇ ਨਿਰਮਾਣ ਲਈ ਮਸ਼ਹੂਰ ਅਲ ਹਬਤੂਰ ਗਰੁੱਪ ਨੇ ਪਿਛਲੇ ਹਫ਼ਤੇ 5 ਬਿਲੀਅਨ ਦਿਰਹਾਮ ਦੇ ਕਮਰਸ਼ੀਅਲ ਟਾਵਰ ਦੀ ਸ਼ੁਰੂਆਤ ਕੀਤੀ। ਬੀ. ਐੱਨ. ਐੱਚ. ਡਿਵੈਲਪਮੈਂਟਸ ਦੁਬਈ ’ਚ ਇਕ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਕਰ ਰਿਹਾ ਹੈ, ਜਦਕਿ ਸੋਭਾ ਰਿਐਲਟੀ ਨੇ ਅਾਬੂਧਾਬੀ ’ਚ ਇਕ ਯੋਜਨਾ ਬਣਾਈ ਹੈ।

ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਹਾਲਾਂਕਿ ਰੀਅਲ ਅਸਟੇਟ ਦੀ ਮਾਤਰਾ ’ਚ ਮੰਦੀ ਅਤੇ ਕੀਮਤਾਂ ’ਚ ਗਿਰਾਵਟ ਆ ਸਕਦੀ ਹੈ, ਪਰ ਉਹ 2008 ਵਰਗੇ ਕ੍ਰੈਸ਼ ਦੀ ਉਮੀਦ ਨਹੀਂ ਕਰਦੇ। ਇਸ ਦੇ ਪਿੱਛੇ ਉਨ੍ਹਾਂ ਨੇ ਮਜ਼ਬੂਤ ਨਿਯਮਾਂ ਅਤੇ 10 ਸਾਲਾ ਗੋਲਡਨ ਵੀਜ਼ਾ ਵਰਗੇ ਨਿਵਾਸ ਪ੍ਰੋਗਰਾਮਾਂ ਦਾ ਹਵਾਲਾ ਦਿੱਤਾ। ਹਾਲਾਂਕਿ, ਐੱਸ. ਐਂਡ ਪੀ. ਨੇ ਇਕ ਨੋਟ ’ਚ ਕਿਹਾ ਕਿ ਜੇਕਰ ਪੱਛਮੀ ਏਸ਼ੀਆ ਸੰਘਰਸ਼ ਲੰਬਾ ਖਿੱਚਦਾ ਹੈ, ਤਾਂ ਕੀਮਤਾਂ ’ਚ ਇਕ ਵੱਡੀ ਗਿਰਾਵਟ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਕਿਰਾਇਆ ਬਾਜ਼ਾਰ ’ਚ ਦਬਾਅ ਦੇ ਸਪੱਸ਼ਟ ਸੰਕੇਤ ਮਿਲ ਰਹੇ ਹਨ, ਜਿੱਥੇ ਕਿਰਾਏਦਾਰ ਛੋਟ ਅਤੇ ਲਚਕਦਾਰ ਭੁਗਤਾਨ ਸ਼ਰਤਾਂ ਦੀ ਮੰਗ ਕਰ ਰਹੇ ਹਨ। ਅੰਕੜੇ ਦੱਸਦੇ ਹਨ ਕਿ ਨਵੇਂ ਲੀਜ਼ ਲਈ ਔਸਤ ਕਿਰਾਇਆ ਅਪ੍ਰੈਲ ਦੀ ਸ਼ੁਰੂਆਤ ’ਚ ਇਕ ਸਾਲ ਪਹਿਲਾਂ ਦੀ ਤੁਲਨਾ ’ਚ ਇਕ ਤਿਹਾਈ ਡਿੱਗ ਗਿਆ ਹੈ, ਜੋ ਬਾਜ਼ਾਰ ’ਚ ਨਵੇਂ ਨਿਵਾਸੀਆਂ ਅਤੇ ਕਾਮਿਆਂ ਦੇ ਹੌਲੀ ਪ੍ਰਵਾਹ ਵੱਲ ਇਸ਼ਾਰਾ ਕਰਦਾ ਹੈ।

ਨਵੇਂ ਸਮਝੌਤਿਆਂ ਤਹਿਤ ਔਸਤ ਸਾਲਾਨਾ ਕਿਰਾਇਆ ਅਪ੍ਰੈਲ ਦੇ ਪਹਿਲੇ ਦੋ ਹਫ਼ਤਿਆਂ ’ਚ ਡਿੱਗ ਕੇ 20,000 ਦਿਰਹਾਮ ਰਹਿ ਗਿਆ, ਜੋ ਪਿਛਲੇ ਮਹੀਨੇ 65,000 ਦਿਰਹਾਮ ਅਤੇ ਪਿਛਲੇ ਸਾਲ ਅਪ੍ਰੈਲ ’ਚ 60,000 ਦਿਰਹਾਮ ਸੀ। ਨਵੀਨੀਕਰਨ ’ਚ ਔਸਤ ਕਿਰਾਇਆ 62,600 ਦਿਰਹਾਮ ਦਰਜ ਕੀਤਾ ਗਿਆ

ਜੌਨ ਨੇ ਕਿਹਾ ਕਿ ਮਕਾਨ ਮਾਲਕ ਇਸ ਸਮੇਂ ਵੱਧ ਤੋਂ ਵੱਧ ਕੀਮਤ ਲੈਣ ਦੀ ਬਜਾਏ ਜਾਇਦਾਦ ਦੇ ਭਰੇ ਰਹਿਣ ਅਤੇ ਸਥਿਰਤਾ ਨੂੰ ਪਹਿਲ ਦੇ ਰਹੇ ਹਨ, ਜਿਸ ਕਾਰਨ ਕੁਝ ਮਾਮਲਿਆਂ ’ਚ ਕਿਰਾਏ ’ਤੇ 20-35 ਫੀਸਦੀ ਤੱਕ ਦੀ ਕਮੀ ’ਤੇ ਸਹਿਮਤੀ ਬਣ ਰਹੀ ਹੈ।

—ਦਿਲਾਸ਼ਾ ਸੇਠ

(‘ਈ. ਟਾ.’ ਤੋਂ ਧੰਨਵਾਦ ਸਹਿਤ)
 

  • Dubai
  • Dubai Real Estate
  • Real Estate

ਨਾਰੀ ਵੰਦਨ ਕਾਨੂੰਨ : ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਜਮਹੂਰੀ ਇੱਛਾਵਾਂ ਦਾ ਬੇਮਿਸਾਲ ਸੰਗਮ

NEXT STORY

Stories You May Like

  • raw materials become expensive west asia crisis industry seeks relief
    ਪੱਛਮੀ ਏਸ਼ੀਆ ਸੰਕਟ ਕਾਰਨ ਮਹਿੰਗਾ ਹੋਇਆ ਕੱਚਾ ਮਾਲ, ਉਦਯੋਗਾਂ ਨੇ ਮੰਗੀ ਡਿਊਟੀ ਤੋਂ ਰਾਹਤ
  • gold and silver prices jump on hopes of peace in west asia
    ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ ਨਾਲ Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ
  • west asia war uae property sales and purchases suspended until
    ਪੱਛਮੀ ਏਸ਼ੀਆ ਜੰਗ : ਯੂ. ਏ. ਈ. ’ਚ ਜਾਇਦਾਦਾਂ ਦੀ ਖਰੀਦ-ਵਿਕਰੀ 2027 ਤੱਕ ਮੁਲਤਵੀ
  • elections will be held again in bengal tomorrow
    ਪੱਛਮੀ ਬੰਗਾਲ 'ਚ ਭਲਕੇ ਮੁੜ ਹੋਣਗੀਆਂ ਚੋਣਾਂ ! ਜਾਣੋ ਕਾਰਨ
  • dubai real estate may face a shock of up to 20 decline strategy of investors
    ਦੁਬਈ ਰੀਅਲ ਅਸਟੇਟ ਨੂੰ ਲੱਗ ਸਕਦੈ 20% ਤੱਕ ਦੀ ਗਿਰਾਵਟ ਦਾ ਝਟਕਾ, ਜਾਣੋ ਨਿਵੇਸ਼ਕਾਂ ਦੀ ਰਣਨੀਤੀ
  • after power shift central welfare schemes west bengal
    BJP ਦੀ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ 'ਚ ਲਾਗੂ ਹੋ ਜਾਣਗੀਆਂ ਕੇਂਦਰ ਦੀਆਂ ਇਹ 7 ਵੱਡੀਆਂ ਯੋਜਨਾਵਾਂ
  • west bengal  mamata banerjee vote
    ਪੱਛਮੀ ਬੰਗਾਲ: ਭਵਾਨੀਪੁਰ 'ਚ 11ਵੇਂ ਰਾਊਂਡ ਤੋਂ ਬਾਅਦ ਮਮਤਾ ਦੀ ਘਟੀ ਲੀਡ, ਸਿਰਫ਼ 9,475 ਵੋਟਾਂ ਦਾ ਫ਼ਰਕ
  • west bengal  new chief minister
    ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ ਕੌਣ ਹੋਵੇਗਾ ਪੱਛਮੀ ਬੰਗਾਲ ਦਾ ਨਵਾਂ ਮੁੱਖ ਮੰਤਰੀ? ਚਰਚਾਂ 'ਚ ਇਹ 4 ਨਾਮ
  • raman arora refused to take police protection
    ਰਮਨ ਅਰੋੜਾ ਨੇ ਪੁਲਸ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
  • ied blast near bsf headquarters jalandhar punjab main accused arrested
    ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
  • hindu organizations staged a protest in patel chowk in jalandhar
    ਜਲੰਧਰ 'ਚ ਹਿੰਦੂ ਸੰਗਠਨਾਂ ਨੇ ਦਿੱਤਾ ਧਰਨਾ, ਇਹ ਮੁੱਖ ਰਸਤਾ ਕੀਤਾ ਜਾਮ
  • pseb class 12th result  7 students from jalandhar in the merit list
    PSEB 12ਵੀਂ ਜਮਾਤ ਦਾ ਨਤੀਜਾ: ਜਲੰਧਰ ਦੇ 7 ਵਿਦਿਆਰਥੀ ਮੈਰਿਟ ਸੂਚੀ ’ਚ, ਟਾਪ 3...
  • major ied blast case near bsf headquarters in jalandhar
    ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ...
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
  • punjab weather raining imd yellow alert
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 13 ਤੇ 14 ਨੂੰ ਭਾਰੀ ਮੀਂਹ, 12 ਜ਼ਿਲ੍ਹਿਆਂ 'ਚ...
  • boy and a girl got married at the police station in jalandhar
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...
Trending
Ek Nazar
snake in air conditioner

AC ਚਾਲੂ ਕਰਦੇ ਹੀ ਨਿਕਲੇ 3 ਜ਼ਹਿਰੀਲੇ ਸੱਪ! ਜਾਨ ਬਚਾ ਕੇ ਭੱਜਿਆ ਪੂਰਾ ਪਰਿਵਾਰ

pakistani soldiers killed

ਬਲੋਚਿਸਤਾਨ 'ਚ ਅੱਤਵਾਦੀਆਂ ਵਿਰੁੱਧ ਕਾਰਵਾਈ, ਮੇਜਰ ਸਣੇ ਪੰਜ ਪਾਕਿਸਤਾਨੀ ਸੈਨਿਕਾਂ...

pakistani drone intrusion at amritsar border at night

ਅੰਮ੍ਰਿਤਸਰ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਘੁਸਪੈਠ, 16 ਕਿਲੋ ਹੈਰੋਇਨ ਬਰਾਮਦ

shooting in vaughan city

ਵੌਨ ਸ਼ਹਿਰ ‘ਚ ਗੋਲੀਬਾਰੀ, ਦੋ ਵਿਅਕਤੀਆਂ ਦੀ ਮੌਤ

ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

motorola razr fold

ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

new york governor honors indian chef vikas khanna

ਨਿਊਯਾਰਕ ਦੇ ਗਵਰਨਰ ਨੇ ਭਾਰਤੀ ਸ਼ੈੱਫ ਵਿਕਾਸ ਖੰਨਾ ਨੂੰ ਕੀਤਾ ਸਨਮਾਨਿਤ,...

season begins on mount everest

ਮਾਊਂਟ ਐਵਰੈਸਟ 'ਤੇ 2026 ਦੀ ਚੜ੍ਹਾਈ ਦਾ ਸੀਜ਼ਨ ਸ਼ੁਰੂ, ਸਿਖਰ 'ਤੇ ਪਹੁੰਚੇ 11...

theft from creta car on the highway in broad daylight

ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...

mango heavy fine

ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ...

fixed deposit at pnb interest

PNB ਦੀ 444 ਦਿਨਾਂ ਦੀ ਸ਼ਾਨਦਾਰ ਸਕੀਮ! 2 ਲੱਖ ਰੁਪਏ ਜਮ੍ਹਾ ਕਰਨ 'ਤੇ ਮਿਲੇਗਾ...

liquor has become cheaper

ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ...

famous comedian shares first glimpse of newborn daughter

ਮਸ਼ਹੂਰ ਕਾਮੇਡੀਅਨ ਨੇ ਦਿਖਾਈ ਨਵਜਨਮੀ ਧੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ

imd rain alert next 48 hours

ਅਗਲੇ 48 ਘੰਟੇ ਅਹਿਮ, ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ...

actor dileep raj dies of heart attack

ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ

putin became driver

ਇਸ ਮਹਿਲਾ ਲਈ ਡਰਾਈਵਰ ਬਣੇ ਪੁਤਿਨ, ਕਾਰ ਚਲਾ ਕੇ ਡਿਨਰ ਲਈ ਪੁੱਜੇ ਕ੍ਰੇਮਲਿਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bjp s winning mantra strategy teamwork and cultural connect
      ਭਾਜਪਾ ਦੀ ਜਿੱਤ ਦਾ ਮੰਤਰ : ਰਣਨੀਤੀ, ਟੀਮ ਵਰਕ ਅਤੇ ਸੱਭਿਆਚਾਰਕ ਜੁੜਾਅ
    • some important lessons from the recently concluded elections
      ਹਾਲ ਹੀ ’ਚ ਸੰਪੰਨ ਹੋਈਆਂ ਚੋਣਾਂ ਤੋਂ ਕੁਝ ਮਹੱਤਵਪੂਰਨ ਸਬਕ
    • the sooner the clouds of war clear  the better
      ‘ਜੰਗ ਦੇ ਛਾਏ ਬੱਦਲ’ ਜਿੰਨੀ ਜਲਦੀ ਛਟਣ- ਓਨਾ ਹੀ ਚੰਗਾ!
    • national technology day
      ‘ਰਾਸ਼ਟਰੀ ਟੈਕਨਾਲੋਜੀ ਦਿਵਸ’ ’ਤੇ ਤਕਨੀਕੀ ਨਵੀਨਤਾ ਦਾ ਤਾਲਮੇਲ
    • somnath to sindoor
      ਸੋਮਨਾਥ ਤੋਂ ਸਿੰਧੂਰ ਤੱਕ : ਮੁੜ ਸੁਰਜੀਤ ਹੋ ਰਹੀ ਭਾਰਤ ਦੀ ਭਾਵਨਾ
    • why vip security at the cost of public live
      ਜਨਤਾ ਦੀ ਜਾਨ ਦੀ ਕੀਮਤ ’ਤੇ ਵੀ. ਆਈ. ਪੀ. ਸੁਰੱਖਿਆ ਕਿਉਂ?
    • uttar pradesh the new centre of defence power of self reliant india
      ਉੱਤਰ ਪ੍ਰਦੇਸ਼ : ਆਤਮਨਿਰਭਰ ਭਾਰਤ ਦੀ ਰੱਖਿਆ ਸ਼ਕਤੀ ਦਾ ਨਵਾਂ ਕੇਂਦਰ
    • the state of education is the same in   private and government schools
      'ਭਾਰਤ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ’ਚ’ ਸਿੱਖਿਆ ਦੀ ਸਥਿਤੀ ਇਕੋ ਜਿਹੀ!
    • assembly elections  p chidambaram  assam  puducherry
      ਤਿੰਨ ਰਾਜਾਂ ’ਚ ਉਥਲ-ਪੁਥਲ ਅਤੇ ਬਦਲਾਅ
    • bjp on regional parties
      ਖੇਤਰੀ ਪਾਰਟੀਆਂ ’ਤੇ ਭਾਰੀ ਪੈ ਰਹੀ ਭਾਜਪਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +