Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    9:45:00 AM

  • earthquake in manipur

    ਭਾਰਤ ਵਿੱਚ ਜ਼ਬਰਦਸਤ ਭੂਚਾਲ, ਕੰਬ ਗਏ ਕਈ ਸੂਬੇ

  • bloody game in mexico

    Mexico 'ਚ ਖ਼ੂਨੀ ਖੇਡ: ਪਿਰਾਮਿਡ ਸਾਈਟ ਦੇਖਣ ਗਏ...

  • maldives tour  hotel  booking  refusal

    ਮਾਲਦੀਵ ਟੂਰ ਬਣਿਆ ਮੁਸੀਬਤ: ਹੋਟਲ ਨੇ ਕੀਤਾ ਬੁਕਿੰਗ...

  • apple gets new ceo

    Apple ਨੂੰ ਮਿਲ ਗਿਆ ਨਵਾਂ CEO, 15 ਸਾਲ ਬਾਅਦ ਟਿਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਤਲਾਕ ਦੀ ਪਹਿਲ ਕਰਦੀਆਂ ਲੜਕੀਆਂ

BLOG News Punjabi(ਬਲਾਗ)

ਤਲਾਕ ਦੀ ਪਹਿਲ ਕਰਦੀਆਂ ਲੜਕੀਆਂ

  • Edited By Rakesh,
  • Updated: 10 Mar, 2026 04:08 PM
Blog
girls initiating divorce
  • Share
    • Facebook
    • Tumblr
    • Linkedin
    • Twitter
  • Comment

ਹਾਲ ਹੀ ’ਚ ਬਾਜ਼ਾਰ ’ਚ ਇਕ ਲੜਕੀ ਨਾਲ ਮੁਲਾਕਾਤ ਹੋਈ। ਉਸ ਦਾ ਤਿੰਨ-ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੇ ਵਿਆਹ ਦਾ ਸੱਦਾ ਵੀ ਆਇਆ ਸੀ ਪਰ ਦੇਸ਼ ’ਚ ਨਾ ਹੋਣ ਕਾਰਨ ਜਾ ਨਹੀਂ ਸਕੀ। ਪਰਤ ਕੇ ਸ਼ਗਨ ਦੇਣ ਜ਼ਰੂਰ ਉਸ ਦੇ ਮਾਤਾ-ਪਿਤਾ ਦੇ ਘਰ ਗਈ ਸੀ। ਉਸ ਨਾਲ ਗੱਲਾਂ ਹੋਣ ਲੱਗੀਆਂ। ਪੁੱਛਿਆ ਕਿ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਠੀਕ-ਠਾਕ ਹਨ। ਉਹ ਚੁੱਪ ਹੋ ਗਈ। ਫਿਰ ਬੋਲੀ—ਠੀਕ ਹੀ ਹੋਣਗੇ। ਉਸ ਦੀ ਪ੍ਰਤੀਕਿਰਿਆ ਤੋਂ ਥੋੜ੍ਹੀ ਜਿਹੀ ਹੈਰਾਨੀ ਹੋਈ। ਕੁਝ ਪੁੱਛਦੀ ਕਿ ਉਸ ਤੋਂ ਪਹਿਲਾਂ ਬੋਲੀ—ਅੰਟੀ ਮੈਂ ਹੁਣ ਉੱਥੇ ਨਹੀਂ ਰਹਿਣਾ ਚਾਹੁੰਦੀ। ਸਾਡਾ ਵਿਆਹ ਨਹੀਂ ਚੱਲਿਆ। ਇਸ ਤੋਂ ਅੱਗੇ ਕੁਝ ਨਹੀਂ ਪੁੱਛਿਆ। ਕਿਉਂ ਨਹੀਂ ਚੱਲਿਆ, ਕੀ ਹੋਇਆ, ਇਹ ਪੁੱਛਣ ਦਾ ਵੀ ਕੋਈ ਫਾਇਦਾ ਨਹੀਂ ਸੀ। ਉਂਝ ਵੀ ਕਿਸੇ ਦੇ ਜੀਵਨ ’ਚ ਕੀ ਗੁਜ਼ਰਦੀ, ਉਸ ਨੂੰ ਖੋਦ-ਖੋਦ ਕੇ ਨਹੀਂ ਪੁੱਛਣਾ ਚਾਹੀਦਾ ਪਰ ਮੁੜਦਿਆਂ ਲਗਾਤਾਰ ਸੋਚਦੀ ਵੀ ਰਹੀ ਕਿ ਆਖਿਰ ਅਜਿਹਾ ਕੀ ਹੋਇਆ ਕਿ ਜਿਸ ਵਿਆਹ ’ਤੇ ਘਰ ਵਾਲਿਆਂ ਦਾ ਲੱਖਾਂ ਰੁਪਿਆ ਅਤੇ ਮਿਹਨਤ ਲੱਗੀ ਹੋਵੇਗੀ, ਉਹ ਕੁਝ ਮਹੀਨੇ ਵੀ ਨਹੀਂ ਚੱਲਿਆ। ਵਿਆਹ ਤੋਂ ਪਹਿਲਾਂ ਲੜਕਾ ਅਤੇ ਲੜਕੀ ਮਿਲੇ ਵੀ ਹੋਣਗੇ। ਇਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ।

ਇਸ ਤਰ੍ਹਾਂ ਦੀਆਂ ਖ਼ਬਰਾਂ ਅੱਜਕੱਲ ਖੂਬ ਆਉਂਦੀਆਂ ਵੀ ਹਨ। ਕਈ ਵਾਰ ਤਾਂ ਕੁੜੀਆਂ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਬਾਰਾਤ ਮੋੜ ਦਿੰਦੀਆਂ ਹਨ। ਕੁਝ ਆਪਣੇ ਮਨਪਸੰਦ ਲੜਕੇ ਨਾਲ ਵਿਆਹ ਨਾ ਹੋਣ ਕਾਰਨ ਵਿਆਹ ਦੇ ਦੋ-ਚਾਰ ਦਿਨ ’ਚ ਹੀ ਆਪਣੇ ਮਰਦ ਮਿੱਤਰ ਨਾਲ ਚਲੀਆਂ ਜਾਂਦੀਆਂ ਹਨ।

ਪਿਛਲੇ ਹੀ ਦਿਨੀਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਇਕ ਅਧਿਐਨ ਦੀ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਉਸ ’ਚ ਦੱਸਿਆ ਗਿਆ ਸੀ ਕਿ ਦੋ ਦਹਾਕੇ ਪਹਿਲਾਂ ਜਿੱਥੇ ਭਾਰਤ ’ਚ 0.6 ਫੀਸਦੀ ਔਰਤਾਂ ਤਲਾਕਸ਼ੁਦਾ ਸਨ, ਹੁਣ ਉਨ੍ਹਾਂ ਦੀ ਗਿਣਤੀ ਇਕ ਫੀਸਦੀ ਹੋ ਗਈ ਹੈ। ਇਸੇ ਤਰ੍ਹਾਂ ਪੁਣੇ ’ਚ ਹੋਏ ਇਕ ਅਧਿਐਨ ’ਚ ਦੱਸਿਆ ਗਿਆ ਕਿ ਪਹਿਲਾਂ ਪੁਰਸ਼ ਤਲਾਕ ਦੇ ਮਾਮਲਿਆਂ ’ਚ ਪਹਿਲ ਕਰਦੇ ਸਨ। 1986-87 ’ਚ ਤਲਾਕ ਦੇ ਕੁੱਲ ਮਾਮਲੇ 849 ਸਨ। ਇਨ੍ਹਾਂ ’ਚੋਂ 570 ਪੁਰਸ਼ਾਂ ਵੱਲੋਂ ਦਾਇਰ ਕੀਤੇ ਗਏ ਸਨ। ਭਾਵ ਕਿ 67 ਫੀਸਦੀ ਪਰ ਹੁਣ ਔਰਤਾਂ ਵੱਡੀ ਗਿਣਤੀ ’ਚ ਇਸ ਦੀ ਪਹਿਲ ਕਰ ਰਹੀਆਂ ਹਨ। ਇਹ ਅੰਕੜਾ 98 ਫੀਸਦੀ ਤੱਕ ਜਾ ਪਹੁੰਚਿਆ ਹੈ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਪੜ੍ਹੀਆਂ-ਲਿਖੀਆਂ ਔਰਤਾਂ ਜਾਗਰੂਕ ਹਨ। ਉਹ ਆਪਣੇ ਕਾਨੂੰਨੀ ਅਧਿਕਾਰਾਂ ਨੂੰ ਵੀ ਬਾਖੂਬੀ ਸਮਝਦੀਆਂ ਹਨ। ਤਲਾਕ ਦੇ ਕਾਰਨਾਂ ’ਚ ਪ੍ਰਮੁੱਖ ਹਨ—ਘਰੇਲੂ ਹਿੰਸਾ, ਜ਼ਾਲਮਾਨਾ ਸਲੂਕ, ਆਏ ਦਿਨ ਹੋਣ ਵਾਲੇ ਝਗੜੇ, ਮਾਨਸਿਕ ਬੀਮਾਰੀ, ਜਿਨਸੀ-ਸਮੱਸਿਆਵਾਂ, ਧੋਖਾ, ਧਾਰਮਿਕ ਮਤਭੇਦ ਆਦਿ। ਤਲਾਕ ਦੇ ਮਾਮਲਿਆਂ ’ਚ ਮਹਾਰਾਸ਼ਟਰ ਸਭ ਤੋਂ ਉਪਰ ਹੈ। ਉਸ ਤੋਂ ਬਾਅਦ ਕਰਨਾਟਕ, ਪੱਛਮੀ ਬੰਗਾਲ ਆਦਿ ਦਾ ਨੰਬਰ ਆਉਂਦਾ ਹੈ। ਜੇਕਰ ਦੁਨੀਆ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਤਲਾਕ ਮਾਲਦੀਵ ’ਚ ਹੁੰਦੇ ਹਨ।

ਆਪਣੇ ਦੇਸ਼ ’ਚ ਤਲਾਕ ਲੈਣ ਵਾਲੇ ਔਰਤਾਂ-ਮਰਦਾਂ ਦੀ ਉਮਰ ਅਕਸਰ ਇਕੱਤੀ ਅਤੇ ਛੱਤੀ ਹੁੰਦੀ ਹੈ। ਮੁੰਬਈ ਦੀ ਇਕ ਪਰਿਵਾਰਕ ਅਦਾਲਤ ਨੇ ਆਪਣੇ ਅਧਿਐਨ ’ਚ ਮਹਿਸੂਸ ਸੀ ਕਿ ਵਧੇਰੇ ਵਿਆਹ ਵਿਆਹ ਦੇ ਤਿੰਨ ਸਾਲ ਬਾਅਦ ਹੀ ਟੁੱਟ ਜਾਂਦੇ ਹਨ। ਤਲਾਕ ਮੰਗਣ ਵਾਲੀਆਂ ਵਧੇਰੇ ਔਰਤਾਂ ਦੀ ਉਮਰ ਪੱਚੀ ਤੋਂ ਚੌਂਤੀ ਸਾਲ ਦੇ ਦਰਮਿਆਨ ਹੁੰਦੀ ਹੈ।

ਜੇਕਰ ਇਨ੍ਹਾਂ ਅੰਕੜਿਆਂ ’ਤੇ ਧਿਆਨ ਦੇਈਏ ਤਾਂ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ। ਜਿਸ ਉਮਰ ਦੇ ਔਰਤ-ਮਰਦ ਤਲਾਕ ਮੰਗ ਰਹੇ ਹਨ, ਉਨ੍ਹਾਂ ’ਚ ਉਨ੍ਹਾਂ ਦੀ ਗਿਣਤੀ ਹੀ ਸਭ ਤੋਂ ਜ਼ਿਆਦਾ ਹੈ, ਜਿਨ੍ਹਾਂ ਨੂੰ ਤੁਸੀਂ ‘ਜੈੱਨ-ਜ਼ੀ’ ਦੇ ਨਾਂ ਨਾਲ ਪੁਕਾਰਦੇ ਹੋ। ਇਹ ਜੈਨ-ਜ਼ੀ ਭੂ-ਮੰਡਲੀਕਰਨ ਅਤੇ ਤਕਨੀਕੀ ਕ੍ਰਾਂਤੀ ਦੇ ਦਰਮਿਆਨ ਆਪਣੇ ਦੇਸ਼ ’ਚ ਜਨਮੀ ਹੈ। ਪੜ੍ਹੀ-ਲਿਖੀ ਹੈ। ਹੱਥ ’ਚ ਮੋਬਾਈਲ ਅਤੇ ਸਾਹਮਣੇ ਕੰਪਿਊਟਰ ਹੋਣ ਕਾਰਨ, ਦੇਸ਼-ਦੁਨੀਆ ’ਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਇੰਝ ਵੀ ਕੁੜੀਆਂ ਦੀ ਪਹਿਲੀ ਤਰਜੀਹ ਹੁਣ ਵਿਆਹ ਨਹੀਂ ਰਿਹਾ ਹੈ। ਉਹ ਪੜ੍ਹ-ਲਿਖ ਕੇ ਆਤਮ-ਨਿਰਭਰ ਬਣਨਾ ਚਾਹੁੰਦੀਆਂ ਹਨ। ਕਈ ਸਾਲ ਆਪਣੀ ਆਰਥਿਕ ਆਜ਼ਾਦੀ ਦਾ ਅਨੰਦ ਲੈਣਾ ਚਾਹੁੰਦੀਆਂ ਹਨ। ਇਸ ਤੋਂ ਬਾਅਦ ਹੀ ਵਿਆਹ ਬਾਰੇ ਸੋਚਦੀਆਂ ਹਨ। ਜੇਕਰ ਇਹ ਲੇਖਿਕਾ ਆਪਣੀ ਦਾਦੀ-ਨਾਨੀ ਬਾਰੇ ਸੋਚੇ ਤਾਂ, ਕੁੜੀਆਂ ਦੀ ਇਹ ਤਸਵੀਰ ਉਹ ਹੈ, ਜਿਸ ਦੀ ਕਲਪਨਾ ਵੀ ਉਹ ਨਹੀਂ ਕਰ ਸਕਦੀਆਂ ਸਨ। ਉਨ੍ਹਾਂ ਦੀ ਜ਼ਿੰਦਗੀ ਤਾਂ ਦਹਿਲੀਜ਼ ਦੇ ਅੰਦਰ ਹੀ ਖਤਮ ਹੋ ਜਾਂਦੀ ਸੀ। ਅੱਜ ਦੇ ਦੌਰ ਦੀ ਇਸ ਲੜਕੀ ਨੂੰ ਵੀ ਜੇਕਰ ਉਸੇ ਪੁਰਾਣੀ ਐਨਕ ਨਾਲ ਦੇਖਿਆ ਜਾਵੇਗਾ, ਜਿੱਥੇ ਔਰਤਾਂ ਨੂੰ ਘੁੱਟੀ ’ਚ ਪਿਲਾਇਆ ਜਾਂਦਾ ਸੀ ਕਿ ਜਿਸ ਘਰ ’ਚ ਡੋਲੀ ਜਾਵੇ, ਉੱਥੋਂ ਹੀ ਅਰਥੀ ਉੱਠੇ, ਤਾਂ ਕਹਿਣਾ ਚਾਹੀਦਾ ਹੈ ਕਿ ਇਸ ਪੁਰਾਣੇ ਅਕਸ ਅਤੇ ਤਸਵੀਰ ਨਾਲ ਇਸ ਕੁੜੀ ਨੂੰ ਨਹੀਂ ਸਮਝਿਆ ਜਾ ਸਕਦਾ।

ਪਤਾ ਨਹੀਂ ਕਿਉਂ ਅਜਿਹਾ ਹੈ ਕਿ ਹੁਣ ਵੀ ਨੂੰਹ ਦੀ ਪਰਿਕਲਪਨਾ ਸਾਡੇ ਸਮਾਜ ’ਚ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਹੀ ਉਹ ਸਹੁਰੇ ਘਰ ’ਚ ਕਦਮ ਰੱਖੇਗੀ, ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ’ਤੇ ਆ ਜਾਵੇਗੀ। ਉਹੀ ਘਰ ਦੇ ਸਾਰੇ ਕੰਮ ਨਿਪਟਾਏਗੀ। ਜੋ ਪੈਸੇ ਕਮਾ ਕੇ ਲਿਆਏਗੀ, ਉਹ ਪਤੀ ਜਾਂ ਸਹੁਰੇ ਵਾਲਿਆਂ ਦੇ ਹੱਥਾਂ ’ਚ ਸੌਂਪ ਦੇਵੇਗੀ। ਆਪਣੀ ਕਿਸੇ ਵੀ ਇੱਛਾ ਨੂੰ ਪੂਰੀ ਕਰਨ ਬਾਰੇ ਗੱਲ ਤੱਕ ਨਹੀਂ ਕਰੇਗੀ। ਸਾਰਿਆਂ ਦੀਆਂ ਖਰੀਆਂ-ਖੋਟੀਆਂ ਸੁਣੇਗੀ ਪਰ ਉੱਫ ਨਹੀਂ ਕਰੇਗੀ। ਤਰ੍ਹਾਂ-ਤਰ੍ਹਾਂ ਦੇ ਅਪਮਾਨ ਅਤੇ ਗਾਲੀ-ਗਲੋਚ ਨੂੰ ਵੀ ਮੁਸਕਰਾ ਕੇ ਸਹੇਗੀ। ਜਾਂ ਮੀਨਾ ਕੁਮਾਰੀ ਦੀਆਂ ਫ਼ਿਲਮਾਂ ਵਾਂਗ ਹੰਝੂ ਵਹਾਏਗੀ। ਸਭ ਕੁਝ ਸਹਿੰਦੇ ਹੋਏ ਵੀ ਘਰ ਨੂੰ ਛੱਡਣ ਬਾਰੇ ਸੋਚੇਗੀ ਤੱਕ ਨਹੀਂ। ਇਹੀ ਕਾਰਨ ਹੈ ਕਿ ਲੜਕੀਆਂ ਤਲਾਕ ਦੀ ਪਹਿਲ ਕਰ ਰਹੀਆਂ ਹਨ।

ਜੇਕਰ ਨੂੰਹ ਦੀ ਇਹ ਪਰਿਕਲਪਨਾ ਹੈ, ਤਾਂ ਅਜਿਹਾ ਵਿਆਹ ਟੁੱਟਣ ਲਈ ਸਰਾਪ ਹੈ। ਕਿਉਂਕਿ ਨੂੰਹ ਦਾ ਮਤਲਬ ਅਜਿਹਾ ਕੋਈ ਰੋਬੋਟ ਨਹੀਂ ਹੈ, ਜੋ ਬਿਨਾਂ ਕਿਸੇ ਪ੍ਰਤੀਕਿਰਿਆ ਦੇ ਸਭ ਕੁਝ ਕਰਦੀ ਰਹੇ। ਆਖਿਰ ਕਿਸੇ ਵੀ ਵਿਆਹ ਨੂੰ ਚਲਾਉਣ ਦੀ ਜ਼ਿੰਮੇਵਾਰੀ ਲੜਕੀ ਦੇ ਮੋਢਿਆਂ ’ਤੇ ਹੀ ਕਿਉਂ ਹੋਣੀ ਚਾਹੀਦੀ ਹੈ। ਸਹੁਰੇ ਪਰਿਵਾਰ ਨੂੰ ਉਸ ਨੂੰ ਕਿਸੇ ਅਜਿਹੀ ਇਕਾਈ ਵਾਂਗ ਕਿਉਂ ਦੇਖਣਾ ਚਾਹੀਦਾ ਹੈ ਕਿ ਉਹ ਬਸ ਸਭ ਦੀ ਸਹਿਣ ਲਈ ਬਣੀ ਹੈ। ਕੋਈ ਵੀ ਰਿਸ਼ਤਾ ਇਕਪਾਸੜ ਨਹੀਂ ਹੁੰਦਾ। ਉਹ ਦੋਵੇਂ ਹੀ ਪਾਸਿਆਂ ਤੋਂ ਚੱਲ ਸਕਦਾ ਹੈ।

ਸ਼ਮਾ ਸ਼ਰਮਾ

  • Girls
  • Marriage
  • initiating divorce

ਪੱਛਮੀ ਏਸ਼ੀਆ ’ਚ ਰਹਿੰਦੇ 1 ਕਰੋੜ ਭਾਰਤੀ ਜੋਖਿਮ ’ਚ

NEXT STORY

Stories You May Like

  • sakhi whatsapp
    ਔਰਤਾਂ ਦੀ ਸੁਰੱਖਿਆ ਲਈ ਰੇਲਵੇ ਦੀ ਨਿਵੇਕਲੀ ਪਹਿਲ ! ਲਾਂਚ ਕੀਤਾ Sakhi Whatsapp System
  • pak pm urges trump to extend iran deadline
    ਈਰਾਨ-ਅਮਰੀਕਾ ਜੰਗ ਰੋਕਣ ਲਈ ਪਾਕਿ PM ਦੀ ਵੱਡੀ ਪਹਿਲ, ਟਰੰਪ ਨੂੰ ਕੀਤੀ ਖਾਸ ਅਪੀਲ
  • this is how this bollywood beauty  s fate changed after divorce
    18 ਦੀ ਉਮਰ 'ਚ ਵਿਆਹ ਤੇ 20 'ਚ ਬਣੀ ਮਾਂ ! ਤਲਾਕ ਤੋਂ ਬਾਅਦ ਇੰਝ ਬਦਲੀ ਇਸ ਬਾਲੀਵੁੱਡ ਹਸੀਨਾ ਦੀ ਕਿਸਮਤ
  • big initiative in the field of education in chhattisgarh
    ਛੱਤੀਸਗੜ੍ਹ 'ਚ ਸਿੱਖਿਆ ਦੇ ਖੇਤਰ 'ਚ ਵੱਡੀ ਪਹਿਲ: 2 ਲੱਖ ਤੋਂ ਵੱਧ ਅਧਿਆਪਕਾਂ ਨੂੰ ਦਿੱਤੀ ਜਾਵੇਗੀ AI ਦੀ ਸਿਖਲਾਈ
  • now special sim cards will be launched for children
    ਮਾਪਿਆਂ ਦੀ ਖ਼ਤਮ ਹੋਵੇਗੀ ਟੈਂਸ਼ਨ ! ਹੁਣ ਬੱਚਿਆਂ ਲਈ ਲਾਂਚ ਹੋਣਗੇ ਖ਼ਾਸ SIM ਕਾਰਡ, ਇਸ ਦੇਸ਼ ਨੇ ਕੀਤੀ ਪਹਿਲ
  • indore court  s big decision  asaram  s son narayan sai  s divorce granted
    ਇੰਦੌਰ ਕੋਰਟ ਦਾ ਵੱਡਾ ਫ਼ੈਸਲਾ: ਆਸਾਰਾਮ ਦੇ ਪੁੱਤਰ ਨਾਰਾਇਣ ਸਾਈਂ ਦਾ ਤਲਾਕ ਮਨਜ਼ੂਰ, ਪਤਨੀ ਨੂੰ ਮਿਲਣਗੇ 2 ਕਰੋੜ
  • central team  wheat quality  crop inspection
    ਮੁਕਤਸਰ ’ਚ ਕੇਂਦਰੀ ਟੀਮ ਵੱਲੋਂ ਕਣਕ ਦੀ ਕੁਆਲਿਟੀ ਦੀ ਜਾਂਚ
  • man deadbody recovered
    ਛੱਪੜ ਦੀ ਸਫ਼ਾਈ ਦੌਰਾਨ ਵਿਅਕਤੀ ਦੀ ਮਿਲੀ ਗਲੀ-ਸੜੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
  • jalandhar corporation is collecting cash even from street vendors with qr code
    ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
  • becoming a father is not just a responsibility
    ਪਿਤਾ ਬਣਨਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਰੀਰ ਤੇ ਦਿਮਾਗ ਦਾ ਵੀ ਵੱਡਾ ਬਦਲਾਅ
  • rubalpreet memorial lecture organized at nit jalandhar
    NIT ਜਲੰਧਰ 'ਚ ਰੁਬਲਪ੍ਰੀਤ ਮੈਮੋਰਿਯਲ ਲੈਕਚਰ ਦਾ ਆਯੋਜਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • long powercut in punjab tuesday
    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • punjab weather heatwave and warm night alert
    ਪੰਜਾਬ 'ਚ 21, 22, 23, 24 ਤਾਰੀਖ਼ ਲਈ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 16...
  • enforcement directorate can take big action in punjab
    ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...
  • woman dead on road accident
    ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ...
Trending
Ek Nazar
24 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

this telecom company gave a big shock to its users

ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਝਟਕਾ ! ਰੀਚਾਰਜ ਪਲਾਨ ਹੋਇਆ...

clashed erupt at wedding function in jalandhar

ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ...

atlee  priya atlee blessed with a baby girl

ਵਿਆਹ ਦੇ 12 ਸਾਲ ਬਾਅਦ ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ, ਪਤਨੀ...

this famous singer used to drink more alcohol than necessary

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ...

long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

ipl 2026 most expensive over priyansh arya cooper connolly

6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ...

summer vacation starts tomorrow

ਸੋਮਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! ਛੱਤੀਸਗੜ੍ਹ 'ਚ ਹੁਣ 16 ਜੂਨ ਨੂੰ...

mijia refrigerator pro premium 508l

ਆ ਗਿਆ 'ਸੁਪਰ' ਸਮਾਰਟ ਫਰਿੱਜ, ਮਿੰਟੋ-ਮਿੰਟ ਜੰਮੇਗੀ ਬਰਫ! ਮੋਬਾਇਲ ਨਾਲ ਹੋਵੇਗਾ...

anushka sharma debut for india

ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the world is no longer
      ਦੁਨੀਆ ਹੁਣ ਅਮਰੀਕੀ ਸੁਰੱਖਿਆ ਛੱਤਰੀ ਦੀ ਵੇਦੀ ’ਤੇ ਝੁਕਣ ਨੂੰ ਤਿਆਰ ਨਹੀਂ
    • poisoned arrows were thwarted
      ਜ਼ਹਿਰੀਲੇ ਤੀਰ ਨਾਕਾਮ ਕਰ ਦਿੱਤੇ ਗਏ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • dollar
      ਇਸ ਤਰ੍ਹਾਂ ਖਤਮ ਨਹੀਂ ਹੋਵੇਗੀ ਡਾਲਰ ਦੀ ਪਕੜ
    • north east india women
      ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ
    • rahul gandhi will resolve the leadership issue in karnataka
      ਰਾਹੁਲ ਗਾਂਧੀ ਸੁਲਝਾਉਣਗੇ ਕਰਨਾਟਕ ’ਚ ਲੀਡਰਸ਼ਿਪ ਦਾ ਮੁੱਦਾ!
    • why is india lagging behind in the energy sector despite
      ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ
    • how to get good governance if there is abundance of public representatives
      ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
    • labor unrest in noida
      ਨੋਇਡਾ ’ਚ ਮਜ਼ਦੂਰ ਅਸ਼ਾਂਤੀ : ਕੀ ਇਕ ਰਾਸ਼ਟਰੀ ਚਿਤਾਵਨੀ?
    • dubai real estate amid war
      ਪੱਛਮੀ ਏਸ਼ੀਆ ਸੰਘਰਸ਼ ਕਾਰਨ ਦੁਬਈ ਦੀ ਰਿਅਲਟੀ ਹਿੱਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +