Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 12, 2026

    9:53:13 PM

  • rain in amritsar makes the weather pleasant

    ਅੰਮ੍ਰਿਤਸਰ ’ਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ,...

  • daughter in law destroys house with her own hands

    ਨੂੰਹ ਨੇ ਹੱਥੀਂ ਉਜਾੜਿਆ ਘਰ! ਰਸਤੇ 'ਚੋਂ ਹਟਾਈ...

  • two youths riding a motorcycle were hit by a speeding car

    ਪੰਜਾਬ: ਭਿਆਨਕ ਹਾਦਸੇ 'ਚ ਮਾਪਿਆਂ ਦੇ...

  • huge consignment of heroin seized from drone on india pakistan border

    ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਤੋਂ ਡਰੋਨ ਤੇ 5...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਦੀਆਂ ‘ਵਰਲਡ-ਰੈਂਕਡ’ ਪ੍ਰਾਈਵੇਟ ਯੂਨੀਵਰਸਿਟੀਆਂ ਸੈਲਰੀ ਟੈਸਟ ’ਚ ਕਿਉਂ ਫੇਲ ਹੋ ਰਹੀਆਂ ਹਨ

BLOG News Punjabi(ਬਲਾਗ)

ਭਾਰਤ ਦੀਆਂ ‘ਵਰਲਡ-ਰੈਂਕਡ’ ਪ੍ਰਾਈਵੇਟ ਯੂਨੀਵਰਸਿਟੀਆਂ ਸੈਲਰੀ ਟੈਸਟ ’ਚ ਕਿਉਂ ਫੇਲ ਹੋ ਰਹੀਆਂ ਹਨ

  • Edited By Harpreet Singh,
  • Updated: 17 Feb, 2026 05:04 PM
Blog
indian university students
  • Share
    • Facebook
    • Tumblr
    • Linkedin
    • Twitter
  • Comment

ਟਾਈਮਜ਼ ਹਾਇਰ ਐਜੂਕੇਸ਼ਨ (ਟੀ. ਐੱਚ. ਈ.) ਵਰਲਡ ਯੂਨੀਵਰਸਿਟੀ ਰੈਂਕਿੰਗ 2026 ਦੀ ਪਰਫਾਰਮੈਂਸ ਦੀ ਤੁਲਨਾ ਭਾਰਤ ਦੇ ਐੱਨ.ਆਈ.ਆਰ.ਐੱਫ. 2025 (ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ) ਦੇ ਸੈਲਰੀ ਡਾਟਾ ਨਾਲ ਕਰਨ ’ਤੇ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਉਂਦੀ ਹੈ—ਇਨ੍ਹਾਂ ’ਚੋਂ ਕੁਝ ਟੀ.ਐੱਚ.ਈ. ਦੀਆਂ ਟਾਪ ਪ੍ਰਾਈਵੇਟ ਯੂਨੀਵਰਸਿਟੀਆਂ ’ਚੋਂ ਯੂ. ਜੀ. 4 ਸਾਲ ਦੇ ਸਟੂਡੈਂਟ ਦੀ ਸੈਲਰੀ, ਟੀ.ਐੱਚ.ਈ. ਦੇ ‘ਘੱਟ ਰੈਂਕ ਵਾਲੇ’ ਆਈ.ਆਈ.ਟੀਜ਼ ਤੋਂ 5 ਗੁਣਾ ਘੱਟ ਹੈ।

ਸ਼ੂਲਿਨੀ ਬਨਾਮ ਆਈ.ਆਈ.ਟੀ. ਗੁਹਾਟੀ: ਉਦਾਹਰਣ ਲਈ, ਹਿਮਾਚਲ ਪ੍ਰਦੇਸ਼ ਦੀ ਸ਼ੂਲਿਨੀ ਯੂਨੀਵਰਸਿਟੀ ਆਫ ਬਾਇਓਟੈਕਨਾਲੋਜੀ ਐਂਡ ਮੈਨੇਜਮੈਂਟ ਸਾਇੰਸਿਜ਼ ਨੂੰ ਟੀ.ਐੱਚ.ਈ. ਨੇ 401-500 ਬੈਂਡ ’ਚ ਰੈਂਕ ਕੀਤਾ ਸੀ, ਜੋ ਆਈ.ਆਈ.ਟੀ. ਗੁਹਾਟੀ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ (801-1000 ਬੈਂਡ, 2025) ਅਤੇ ਫਿਰ ਵੀ ਆਈ.ਆਈ.ਟੀ. ਗੁਹਾਟੀ ’ਚ ਮੀਡੀਅਨ ਸੈਲਰੀ 19.48 ਲੱਖ ਰੁਪਏ (2023-24 ਏ.ਵਾਈ.) ਸੀ, ਜਦਕਿ ਸ਼ੂਲਿਨੀ ’ਚ 3.84 ਲੱਖ ਰੁਪਏ ਸੀ।

ਸਵਿਤਾ ਬਨਾਮ ਬਿਟਸ ਪਿਲਾਨੀ: ਇਸੇ ਤਰ੍ਹਾਂ, ਬਿਟਸ ਪਿਲਾਨੀ, ਜਿਸ ਨੂੰ ਟੀ.ਐੱਚ.ਈ. ਨੇ 801-1000 ਬੈਂਡ ’ਚ ਰੈਂਕ ਕੀਤਾ ਸੀ, ਨੇ 18 ਲੱਖ ਰੁਪਏ (2023-24 ਏ.ਵਾਈ.) ਦੀ ਮੀਡੀਅਨ ਸੈਲਰੀ ਆਫਰ ਕੀਤੀ ਪਰ ‘ਬਹੁਤ ਬਿਹਤਰ’ ਸਵਿਤਾ ਇੰਸਟੀਚਿਊਟ ਆਫ ਮੈਡੀਕਲ ਐਂਡ ਟੈਕਨੀਕਲ ਸਾਇੰਸਿਜ਼ (351-400 ਬੈਂਡ) ਸਿਰਫ 4.72 ਲੱਖ ਰੁਪਏ ਹੀ ਮੈਨੇਜ ਕਰ ਸਕਿਆ।

ਲਵਲੀ ਬਨਾਮ ਆਈ.ਆਈ.ਟੀ. ਗਾਂਧੀਨਗਰ : ਆਈ.ਆਈ.ਟੀ. ਗਾਂਧੀਨਗਰ (1001-1200 ਬੈਂਡ ’ਚ) ਨੇ ਆਪਣੇ ਸਟੂਡੈਂਟਸ ਨੂੰ 14 ਲੱਖ ਰੁਪਏ (2023-24 ਏ.ਵਾਈ.) ਦੀ ਮੀਡੀਅਨ ਸੈਲਰੀ ਆਫਰ ਕੀਤੀ ਪਰ ‘ਬਹੁਤ ਬਿਹਤਰ’ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (501-600 ਬੈਂਡ) ਸਿਰਫ 8 ਲੱਖ ਰੁਪਏ ਹੀ ਮੈਨੇਜ ਕਰ ਸਕੀ।

ਇਕ ਐਜੂਕੇਸ਼ਨ ਐਨਾਲਿਸਟ ਨੇ ਦੱਸਿਆ, ‘‘ਸੈਲਰੀ ਡਾਟਾ ਅਕਸਰ ਮਾਰਕੀਟ ਤੋਂ ਚੱਲਣ ਵਾਲੇ ਝੂਠ ਫੜਨ ਵਾਲੇ ਡਿਟੈਕਟਰ ਵਾਂਗ ਕੰਮ ਕਰਦਾ ਹੈ। ਜੇਕਰ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਸੱਚਮੁੱਚ ਵਰਲਡ-ਕਲਾਸ ਹੁੰਦੀਆਂ ਅਤੇ ਆਈ.ਆਈ.ਟੀਜ਼ ਤੋਂ ਬਿਹਤਰ ਹੁੰਦੀਆਂ, ਜਿਵੇਂ ਕਿ ਟੀ.ਐੱਚ.ਈ. ’ਚ ਦਿਖਾਇਆ ਗਿਆ ਹੈ, ਤਾਂ ਇੰਡਸਟਰੀ ਆਪਣੇ ਗ੍ਰੈਜੂਏਟਸ ਲਈ ਜ਼ਿਆਦਾ ਪੈਸੇ ਦਿੰਦੀ ਪਰ ਅਜਿਹਾ ਨਹੀਂ ਹੈ।’’

ਬਿਟਸ ਪਿਲਾਨੀ ਨੇ ਨਾਂ ਵਾਪਸ ਲਿਆ: ਜਨਵਰੀ ’ਚ, ਬਿਟਸ ਪਿਲਾਨੀ ਨੇ ਵੀ ਪੁਰਾਣੇ ਆਈ.ਆਈ.ਟੀਜ਼ ਦੇ ਨਾਲ ਟੀ.ਐੱਚ.ਈ. ਰੈਂਕਿੰਗ ਤੋਂ ਨਾਂ ਵਾਪਸ ਲੈ ਲਿਆ। ਆਈ.ਆਈ.ਟੀ. ਦਿੱਲੀ (2016-21) ਦੇ ਸਾਬਕਾ ਡਾਇਰੈਕਟਰ ਅਤੇ ਬਿਟਸ ਪਿਲਾਨੀ ਦੇ ਮੌਜੂਦਾ ਗਰੁੱਪ ਵਾਈਸ-ਚਾਂਸਲਰ ਪ੍ਰੋਫੈਸਰ ਵੀ. ਰਾਮਗੋਪਾਲ ਰਾਓ ਨੇ ਇਸ ਸਿਸਟਮ ਨੂੰ ਇਕ ਤੇਜ਼ੀ ਨਾਲ ਧੁੰਦਲਾ ਹੁੰਦਾ ‘ਬਲੈਕ ਬਾਕਸ’ ਦੱਸਿਆ।

ਪ੍ਰੋਫੈਸਰ ਰਾਓ ਨੇ ਕਿਹਾ, ‘‘ਚਿੰਤਾ ਵਧ ਗਈ ਹੈ।’’ ਜਦਕਿ 2020 ਦੇ ਆਈ.ਆਈ.ਟੀ. ਬਾਈਕਾਟ ’ਚ ਧੁੰਦਲੇ ਰੈਪੂਟੇਸ਼ਨ ਸਰਵੇ - ਜਾਂ ਪ੍ਰਸੈਪਸ਼ਨ - ’ਤੇ ਫੋਕਸ ਸੀ, ਇਹ ਮੁੱਦੇ ਹੁਣ ‘ਰਿਸਰਚ ਕੁਆਲਿਟੀ’ ਪਿਲਰ ’ਚ ਸ਼ਾਮਲ ਹੋ ਗਏ ਹਨ, ਜੋ ਓਵਰਆਲ ਸਕੋਰ ਦਾ 30 ਫੀਸਦੀ ਹੈ। ਇਸ ਦੇ ਚਾਰੇ ਸਬ-ਇੰਡੀਕੇਟਰ - ਸਾਈਟੇਸ਼ਨ ਇੰਪੈਕਟ, ਰਿਸਰਚ ਸਟ੍ਰੈਂਥ, ਰਿਸਰਚ ਐਕਸੀਲੈਂਸ ਅਤੇ ਰਿਸਰਚ ਇਨਫਲੂਐਂਸ, ਸਾਈਟੇਸ਼ਨ ਬਿਹੇਵੀਅਰ ਤੋਂ ਲਏ ਗਏ ਹਨ।

ਪ੍ਰੋਫੈਸਰ ਰਾਓ ਨੇ ਕਿਹਾ, ‘‘ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈ.ਆਈ.ਐੱਸ.ਸੀ), ਜਿਸ ਨੂੰ ਵੱਡੇ ਪੱਧਰ ’ਤੇ ਭਾਰਤ ਦਾ ਸਭ ਤੋਂ ਵੱਡਾ ਰਿਸਰਚ ਇੰਸਟੀਚਿਊਸ਼ਨ ਮੰਨਿਆ ਜਾਂਦਾ ਹੈ, ਭਾਰਤ ਦੇ ਬਹੁਤ ਨਵੇਂ ਇੰਸਟੀਚਿਊਸ਼ਨਜ਼ ਦੀ ਤੁਲਨਾ ’ਚ ਗਲੋਬਲ ਰਿਸਰਚ ਕੁਆਲਿਟੀ ਇੰਡੀਕੇਟਰ ’ਤੇ ਕਾਫੀ ਹੇਠਾਂ ਦਿਸਦਾ ਹੈ।’’ ਉਨ੍ਹਾਂ ਨੇ ਇਕ ਵੱਡੀ ਕਮੀ ਵੱਲ ਇਸ਼ਾਰਾ ਕੀਤਾ- ਟੀ.ਐੱਚ.ਈ. ਦਾ ਡਾਕੂਮੈਂਟੇਸ਼ਨ ਕਨਫਰਮ ਕਰਦਾ ਹੈ ਕਿ ਉਨ੍ਹਾਂ ਦੇ ਡਾਟਾ ’ਚ ਸੈਲਫ-ਸਾਈਟੇਸ਼ਨ ਸ਼ਾਮਲ ਹਨ। ਇਨ੍ਹਾਂ ਨੂੰ ਬਾਹਰ ਕੀਤੇ ਬਿਨਾਂ ਸਾਈਟੇਸ਼ਨ-ਹੈਵੀ ਕੰਪੋਜ਼ਿਟ ਸਾਈਟੇਸ਼ਨ ਨੈੱਟਵਰਕ ਅਤੇ ਜ਼ਰੂਰੀ ਅੰਡਰ-ਗ੍ਰੈਜੂਏਟ ਪਬਲਿਸ਼ਿੰਗ ਪ੍ਰੈਕਟਿਸ ਪ੍ਰਤੀ ਸੈਂਸੇਟਿਵ ਹੋ ਜਾਂਦੇ ਹਨ, ਜੋ ਅਸਲ ਰਿਸਰਚ ਮੈਚਿਓਰਿਟੀ ਨਾਲ ਮੇਲ ਨਹੀਂ ਖਾਂਦੇ।

ਪ੍ਰੋਫੈਸਰ ਰਾਓ ਨੇ ਦੱਸਿਆ ਕਿ ਬਿਟਸ ਪਿਲਾਨੀ ਦੇ ਹਟਣ ਦੇ ਫੈਸਲੇ ਪਿੱਛੇ ਕਈ ਸਾਲਾਂ ਦਾ ਇੰਟਰਨਲ ਅਸੈਸਮੈਂਟ ਸੀ, ਜਿਸ ’ਚ ਪਾਇਆ ਗਿਆ ਕਿ ਟੀ.ਐੱਚ.ਈ. ਦੇ ਨਤੀਜਿਆਂ ਨੂੰ ਰਿਸਰਚ ਫੰਡਿੰਗ, ਕੰਸਲਟੈਂਸੀ ਇਨਕਮ ਅਤੇ ਇੰਡਸਟਰੀ ਇੰਗੇਜਮੈਂਟ ਵਰਗੇ ਸੁਤੰਤਰ ਤੌਰ ’ਤੇ ਵੈਰੀਫਾਈ ਕੀਤੇ ਜਾ ਸਕਣ ਵਾਲੇ ਇੰਡੀਕੇਟਰਸ ਦੇ ਨਾਲ ਮਿਲਾਉਣਾ ਨਾਮੁਮਕਿਨ ਹੈ- ਇਹ ਸਾਰੇ ਐੱਨ.ਆਈ.ਆਰ.ਐੱਫ. ਦੁਆਰਾ ਟ੍ਰਾਂਸਪੇਰੈਂਟਲੀ ਕੈਪਚਰ ਕੀਤੇ ਜਾਂਦੇ ਹਨ, ਪਰ ਸ਼ਾਇਦ ਟੀ.ਐੱਚ.ਈ. ਦੇ ‘ਰਿਸਰਚ ਕੁਆਲਿਟੀ’ ਐਲਗੋਰਿਦਮ ਦੁਆਰਾ ਨਜ਼ਰਅੰਦਾਜ਼ ਕਰ ਦਿੱਤੇ ਜਾਂਦੇ ਹਨ।

ਟੀ.ਐੱਚ.ਈ. ਨੇ ‘ਗੇਮਿੰਗ’ ਅਤੇ ‘ਆਊਟਲਾਇਰਸ’ ਨੂੰ ਮੰਨਿਆ : ਸਾਡੀ ਸ਼ੁਰੂਆਤੀ ਰਿਪੋਰਟ ਤੋਂ ਬਾਅਦ, ਟੀ.ਐੱਚ.ਈ. ਦੇ ਚੀਫ ਗਲੋਬਲ ਅਫੇਅਰਜ਼ ਆਫੀਸਰ, ਫਿਲ ਬੈਟੀ ਨੇ ਪਬਲਿਕਲੀ ਇਸ ਪ੍ਰਾਬਲਮ ਨੂੰ ਮੰਨਿਆ। 17 ਪ੍ਰਫਾਰਮੈਂਸ ਮੈਟ੍ਰਿਕਸ ਦੀ ਵਰਤੋਂ ਦਾ ਬਚਾਅ ਕਰਦੇ ਹੋਏ, ਬੈਟੀ ਨੇ ਮੰਨਿਆ, ‘ਰਿਸਰਚ ਕੁਆਲਿਟੀ ਮੈਟ੍ਰਿਕਸ ’ਚ ਸਾਫ ਤੌਰ ’ਤੇ ਕੁਝ ਆਊਟਲਾਇਰਸ ਹਨ ਅਤੇ ਅਸੀਂ ਸੰਭਾਵਿਤ ਗੇਮਿੰਗ ਅਤੇ ਰਿਸਰਚ ਇੰਟੈਗ੍ਰਿਟੀ ਚੈਲੇਂਜਿਸ ਨੂੰ ਬਹੁਤ ਕਰੀਬ ਤੋਂ ਦੇਖ ਰਹੇ ਹਾਂ।’

ਕੀ ਐੱਨ.ਆਈ.ਆਰ.ਐੱਫ. ਇਮਿਊਨ ਹੈ : ਹਾਲਾਂਕਿ ਪ੍ਰੋਫੈਸਰ ਰਾਓ ਨੇ ਐੱਨ.ਆਈ.ਆਰ.ਐੱਫ. ਨੂੰ ਇਸ ਦੇ ਟ੍ਰਾਂਸਪੇਰੈਂਟ ਮੈਥਡ ਅਤੇ ਡਾਟਾ ਦੇ ਪਬਲਿਕ ਡਿਸਕਲੋਜ਼ਰ ਦੀ ਵਜ੍ਹਾ ਕਾਰਨ ਇਕ ‘ਸਾਊਂਡ ਫਾਊਂਡੇਸ਼ਨਲ ਆਰਕੀਟੈਕਚਰ’ ਦੱਸਿਆ, ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇੰਸਟੀਚਿਊਸ਼ਨ ਆਟੋਮੈਟਿਕ ਪਾਰਟੀਸੀਪੇਸ਼ਨ ਦੀ ਬਜਾਏ ਰੈਂਕਿੰਗ ਦੇ ਨਾਲ ‘ਸਿਲੈਕਟਿਵ ਅਤੇ ਪ੍ਰਿੰਸੀਪਲਡ ਇੰਗੇਜਮੈਂਟ’ ਨੂੰ ਤੇਜ਼ੀ ਨਾਲ ਚੁਣ ਸਕਦੇ ਹਨ।

ਐਜੂਕੇਸ਼ਨ ਐਨਾਲਿਸਟ ਉਨ੍ਹਾਂ ਨੇ ਕਿਹਾ ਕਿ ਐੱਨ.ਆਈ.ਆਰ.ਐੱਫ. ’ਚ ਵੀ, ਪ੍ਰਾਈਵੇਟ ਪਲੇਅਰਸ ’ਤੇ ‘ਡਾਟਾ ਇਨਫਲੇਸ਼ਨ’ ਦਾ ਦੋਸ਼ ਲੱਗਦਾ ਹੈ। ਕੈਗ ਆਡਿਟ ਦੇ ਅਧੀਨ ਸਰਕਾਰੀ ਆਈ.ਆਈ.ਟੀਜ਼ ਦੇ ਉਲਟ, ਪ੍ਰਾਈਵੇਟ ਯੂਨੀਵਰਸਿਟੀਆਂ ਸੈਲਫ ਰਿਪੋਰਟਿੰਗ ’ਤੇ ਨਿਰਭਰ ਕਰਦੀਆਂ ਹਨ। ਕਈ ਡਿਪਾਰਟਮੈਂਟਸ ’ਚ ਇਕ ਹੀ ਪ੍ਰੋਫੈਸਰ ਦੀ ਲਿਸਟਿੰਗ ਅਤੇ ਵੱਡੇ ਮਾਰਕੀਟਿੰਗ ਬਜਟ ਰਾਹੀਂ ‘ਪ੍ਰਸੈਪਸ਼ਨ’ ਸਕੋਰ ’ਚ ਹੇਰਾਫੇਰੀ ਵੱਡੀ ਚਿੰਤਾ ਬਣੀ ਹੋਈ ਹੈ।

ਆਖ਼ਰੀ ਫੈਸਲਾ : ‘ਸਾਈਟੇਸ਼ਨ ਕਾਰਟੇਲ’ ਦੀ ਟ੍ਰੈਜੇਡੀ ਇਹ ਹੈ ਕਿ ਸਟੂਡੈਂਟਸ ਅਤੇ ਪੇਰੈਂਟਸ ਨੂੰ ਗਲਤ ਜਾਣਕਾਰੀ ਵੇਚੀ ਜਾਂਦੀ ਹੈ। ਜਦੋਂ ਕੋਈ ਪ੍ਰਾਈਵੇਟ ਯੂਨੀਵਰਸਿਟੀ ਪ੍ਰੀਮੀਅਮ ਟਿਊਸ਼ਨ ਨੂੰ ਸਹੀ ਠਹਿਰਾਉਣ ਲਈ ਆਪਣੇ ਟਾਪ-500 ਗਲੋਬਲ ਸਟੇਟਸ ਦੀ ਵਰਤੋਂ ਕਰਦੀ ਹੈ, ਤਾਂ ਉਹ ਇਕ ਅਜਿਹੀ ਕਹਾਣੀ ਵੇਚ ਰਹੀ ਹੁੰਦੀ ਹੈ, ਜਿਸ ਨੂੰ ਨਾ ਤਾਂ ਭਾਰਤ ਸਰਕਾਰ ਐੱਨ.ਆਈ.ਆਰ.ਐੱਫ. ਰਾਹੀਂ ਅਤੇ ਨਾ ਹੀ ਜੌਬ ਮਾਰਕੀਟ (ਸੈਲਰੀ ਰਾਹੀਂ) ਸਪੋਰਟ ਕਰਦਾ ਹੈ।

ਜਿਵੇਂ-ਜਿਵੇਂ ਭਾਰਤ ਦਾ ਐਜੂਕੇਸ਼ਨ ਸੈਕਟਰ ਮੈਚਿਓਰ ਹੋ ਰਿਹਾ ਹੈ, ‘ਰੈਂਕਡ ਕੁਆਲਿਟੀ’ ਅਤੇ ‘ਐਕਚੁਅਲ ਕੁਆਲਿਟੀ’ ਵਿਚਾਲੇ ਦਾ ਫਰਕ ਇਕ ਖਾਈ ਬਣਦਾ ਜਾ ਰਿਹਾ ਹੈ। ਜਦੋਂ ਤੱਕ ਗਲੋਬਲ ਰੈਂਕਿੰਗ ਬਾਡੀਜ਼ ਸਾਈਟੇਸ਼ਨ ਮੈਨੀਪੁਲੇਸ਼ਨ ਅਤੇ ਪ੍ਰਸੈਪਸ਼ਨ ਇਨਫਲੇਸ਼ਨ ਨੂੰ ਠੀਕ ਨਹੀਂ ਕਰਦੀਆਂ, ਤਦ ਤੱਕ ਇਹ ਲੀਡਰਬੋਰਡ ਉਨ੍ਹਾਂ ਲੋਕਾਂ ਲਈ ਸਕੋਰਬੋਰਡ ਬਣੇ ਰਹਿਣਗੇ, ਜੋ ਸਿਸਟਮ ਨੂੰ ਚਲਾਉਣਾ ਜਾਣਦੇ ਹਨ, ਨਾ ਕਿ ਉਨ੍ਹਾਂ ਲੋਕਾਂ ਲਈ ਜੋ ਕਲਾਸਰੂਮ ’ਚ ਬਹੁਤ ਚੰਗਾ ਕਰਦੇ ਹਨ।

-ਵਿਕਰਮ ਚੌਧਰੀ

  • India
  • University
  • Students

ਸਾਵਰਕਰ ਨੂੰ ‘ਭਾਰਤ ਰਤਨ’ ਦੇਣ ਦੀ ਮੰਗ ਨੂੰ ਲੈ ਕੇ ਵਿਵਾਦ

NEXT STORY

Stories You May Like

  • celebrations held in jalandhar on india  s historic victory in the t20 world cup
    ਟੀ-20 ਵਰਲਡ ਕੱਪ 'ਚ ਭਾਰਤ ਦੀ ਇਤਿਹਾਸਕ ਜਿੱਤ ’ਤੇ ਜਲੰਧਰ ਦੀਆਂ ਸੜਕਾਂ 'ਤੇ ਮਨਾਇਆ ਗਿਆ ਜਸ਼ਨ
  • crime incidents increasing on trains
    ‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!
  • central employees will 50 da be merged with basic salary
    ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ਬਰ: ਕੀ ਬੇਸਿਕ ਸੈਲਰੀ 'ਚ ਮਰਜ ਹੋਵੇਗਾ 50% DA?
  • 8th pay commission 66 hike in basic salary likely
    8ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੀ ਲੱਗੇਗੀ ਲਾਟਰੀ! ਬੇਸਿਕ ਸੈਲਰੀ 'ਚ 66% ਵਾਧੇ ਦੀ ਸੰਭਾਵਨਾ
  • disillusioned with universities in west asia due to war
    ਜੰਗ ਕਾਰਨ ਪੱਛਮੀ ਏਸ਼ੀਆ ਦੀਆਂ ਯੂਨੀਵਰਸਿਟੀਆਂ ਤੋਂ ਮੋਹ ਭੰਗ, ਭਾਰਤੀ ਵਿਦਿਆਰਥੀ ਹੁਣ ਲੱਭ ਰਹੇ ਨੇ ਨਵੇਂ ਰਾਹ
  • middle east  world market  sensex nifty may open weak
    Middle East 'ਚ ਉਬਾਲ, ਵਿਸ਼ਵ ਬਾਜ਼ਾਰ 'ਚ ਭੂਚਾਲ, ਕਮਜ਼ੋਰ ਖੁੱਲ੍ਹ ਸਕਦੇ ਹਨ ਸੈਂਸੈਕਸ-ਨਿਫਟੀ
  • india and england teams know each other well  curran
    ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ : ਕੁਰੇਨ
  • google ceo sundar pichai  s new salary
    Google ਦੇ ਸੀਈਓ ਸੁੰਦਰ ਪਿਚਾਈ ਦੀ ਨਵੀਂ ਸੈਲਰੀ, 3 ਸਾਲਾਂ ਲਈ ਮਿਲੇਗਾ 6300 ਕਰੋੜ ਰੁਪਏ ਦਾ ਪੈਕੇਜ
  • long queues for lpg in jalandhar
    ਜਲੰਧਰ 'ਚ LPG ਸਿਲੰਡਰ ਨੂੰ ਲੈ ਕੇ ਲੱਗੀਆਂ ਲੰਬੀਆਂ ਲਾਈਨਾਂ! Agency ਮਾਲਕ ਦਾ...
  • dc himanshu agarwal s big statement regarding petrol diesel and lpg
    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ...
  • power cut in punjab
    ਪੰਜਾਬ 'ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...
  • boy deadbody found near bus stand in suspicious circumstances
    ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...
  • harsimrat badal takes a dig at cm mann over youth s death due to drugs
    ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ 'ਤੇ ਹਰਸਿਮਰਤ ਬਾਦਲ ਨੇ CM ਮਾਨ ਨੂੰ ਘੇਰਿਆ
  • critical patient airlifted from delhi to adampur
    ਦਿੱਲੀ ਤੋਂ ਏਅਰ ਐਂਬੂਲੈਂਸ ਰਾਹੀਂ ਗੰਭੀਰ ਮਰੀਜ਼ ਨੂੰ ਆਦਮਪੁਰ ਪਹੁੰਚਾਇਆ
  • pargat singh on kejriwal
    ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਬੇਅਦਬੀਆਂ ਦੇ ਇਨਸਾਫ਼ ਬਾਰੇ ਜਵਾਬ ਦੇਣ ਕੇਜਰੀਵਾਲ:...
  • punjabi person has become wanted in canada police have released a poster
    ਕੈਨੇਡਾ 'ਚ ਸਿੱਖ ਨੌਜਵਾਨ 'ਵਾਂਟੇਡ', ਪੁਲਸ ਨੇ ਜਾਰੀ ਕੀਤਾ ਪੋਸਟਰ
Trending
Ek Nazar
ipl 2026

IPL 2026 ਲਈ BCCI ਦਾ ਨਵਾਂ 'ਫਰਮਾਨ', ਇਸ ਚੀਜ਼ 'ਤੇ ਲਾਇਆ ਬੈਨ

suv falls into 20 foot pit during test drive

ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ...

gold worth rs 15 crore and 3 kg silver missing from sbi locker

ਬੈਂਕ ਮੈਨੇਜਰ ਦਾ ਕਾਰਾ ! SBI ਲਾਕਰ 'ਚੋਂ ਗਾਇਬ ਕਰ'ਤਾ 15 ਕਰੋੜ ਦਾ ਸੋਨਾ ਤੇ 3...

second solar eclipse 2026 date and time

ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ

tvs orbiter v1 scooter

TVS ਦਾ ਵੱਡਾ ਧਮਾਕਾ! 50000 ਤੋਂ ਵੀ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਇਲੈਕਟ੍ਰਿਕ...

boy deadbody found near bus stand in suspicious circumstances

ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...

mortar shell explodes in pakistan

ਪਾਕਿਸਤਾਨ 'ਚ ਮੋਰਟਾਰ ਸ਼ੈੱਲ 'ਚ ਧਮਾਕਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

bcci is kind to the cricketer dropped from the t20 team

TEAM INDIA 'ਚੋਂ ਡਰਾਪ ਹੋਏ ਕ੍ਰਿਕਟਰ ਨੂੰ BCCI ਦੇਵੇਗਾ ਵੱਡਾ ਐਵਾਰਡ, ਇਹ...

amritsar s hotel industry may come to a standstill

ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਹੋ ਸਕਦੀ ਠੱਪ! ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਹੋਈ...

46 crores cash withdrawn from temple donation box

ਮੰਦਰ ਦੀ ਦਾਨ ਪੇਟੀ 'ਚੋਂ ਨਿਕਲੇ 46 ਕਰੋੜ ਨਕਦ, 3 ਕਿੱਲੋ ਸੋਨਾ ਤੇ 152 ਕਿੱਲੋ...

trump s speech interrupted due to woman fainting

ਮਹਿਲਾ ਦੇ ਬੇਹੋਸ਼ ਹੋਣ ਕਾਰਨ Trump ਨੋ ਰੋਕ 'ਤੀ ਸਪੀਚ, ਲੋਕਾਂ ਨੇ ਕੀਤੀ ਸ਼ਲਾਘਾ

us missile hits iranian school due to technical mistake

ਜਾਂਚ 'ਚ ਖੁਲਾਸਾ, Targeting mistake ਕਾਰਨ ਈਰਾਨ ਦੇ ਸਕੂਲ 'ਤੇ ਡਿੱਗੀ ਅਮਰੀਕੀ...

american consulate closed in part of pakistan

ਪਾਕਿਸਤਾਨ ਦੇ ਇਕ ਹਿੱਸੇ 'ਚ ਅਮਰੀਕੀ ਕੌੰਸਲੇਟ ਹੋਇਆ ਬੰਦ!

abusing mother sister fined 500 rupees

ਪਿੰਡ 'ਚ ਕੱਢੀ ਗਾਲ੍ਹ ਤਾਂ ਲੱਗੇਗਾ ਮੋਟਾ ਜੁਰਮਾਨਾ, ਕੋਲਗਾਂਵ ਨੇ ਕੀਤਾ ਮਤਾ ਪਾਸ

former mp second marriage entry ban

ਦੂਜਾ ਵਿਆਹ ਕਰਵਾ ਕੇ ਆਏ ਸਾਬਕਾ MP ਦੀ ਪਰਿਵਾਰ ਨੇ ਐਂਟਰੀ ਕੀਤੀ 'ਬੈਨ'! ਲਾੜੀ...

licenses of medical stores cancelled in amritsar

ਅੰਮ੍ਰਿਤਸਰ 'ਚ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ

locked room recovered bodies debt

ਫਤਿਹਪੁਰ 'ਚ ਬੰਦ ਕਮਰੇ 'ਚੋਂ ਬਰਾਮਦ ਮਾਂ-ਪੁੱਤ ਸਣੇ ਤਿੰਨ ਜੀਆਂ ਦੀਆਂ ਲਾਸ਼ਾਂ,...

alcohol cheap price liquor

'90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • politics on the president a hollow heavy noise
      ਰਾਸ਼ਟਰਪਤੀ ’ਤੇ ਰਾਜਨੀਤੀ : ‘ਥੋਥਾ ਚਨਾ, ਬਾਜੇ ਘਨਾ’
    • crime incidents increasing on trains
      ‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!
    • cancer medicines
      ਕੈਂਸਰ ਦੀਆਂ ਦਵਾਈਆਂ ’ਤੇ ਡਿਊਟੀ ’ਚ ਕਟੌਤੀ ਨਾਲ ਕਿਵੇਂ ਹੋਵੇਗਾ ਮਰੀਜ਼ਾਂ ਦਾ ਬੋਝ...
    • iran s new leader
      ਈਰਾਨ ਨੂੰ ਮਿਲਿਆ ਨਵਾਂ ਲੀਡਰ, ਕਿੰਨੀ ਬਦਲੇਗੀ ਤਸਵੀਰ
    • girls initiating divorce
      ਤਲਾਕ ਦੀ ਪਹਿਲ ਕਰਦੀਆਂ ਲੜਕੀਆਂ
    • 10 million indians living in west asia are at risk
      ਪੱਛਮੀ ਏਸ਼ੀਆ ’ਚ ਰਹਿੰਦੇ 1 ਕਰੋੜ ਭਾਰਤੀ ਜੋਖਿਮ ’ਚ
    • technical flaws in aircraft facility becomes life threatening
      ‘ਜਹਾਜ਼ਾਂ ’ਚ ਤਕਨੀਕੀ ਖਾਮੀਆਂ’ ਸਹੂਲਤ ਬਣੀ ਜਾਨ ਨੂੰ ਖ਼ਤਰਾ!
    • india canada uranium deal
      ਕੈਨੇਡਾ ਨਾਲ ਯੂਰੇਨੀਅਮ ਡੀਲ ਭਾਰਤ ਲਈ ਕਿਵੇਂ ਮਦਦਗਾਰ ਹੋਵੇਗੀ ?
    • india may become global study center
      ਦੇਸ਼ ’ਚ ਹੈ ਗਲੋਬਲ ਸਿੱਖਿਆ ਕੇਂਦਰ ਬਣਨ ਦੀ ਤਾਕਤ
    • america s diplomacy is not bullying
      ਅਮਰੀਕਾ ਦੀ ਕੂਟਨੀਤੀ ਨਹੀਂ ਦਾਦਾਗਿਰੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +