Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 07, 2026

    2:33:50 AM

  • hantavirus threat in europe

    ਯੂਰਪ 'ਚ ਹੰਟਾਵਾਇਰਸ ਦਾ ਖ਼ਤਰਾ: ਕਰੂਜ਼ ਜਹਾਜ਼ 'MV...

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

  • srh vs pbks ipl 2026

    ਪੰਜਾਬ ਨੂੰ 33 ਦੌੜਾਂ ਨਾਲ ਹਰਾ ਕੇ ਟੇਬਲ ਟਾਪਰ ਬਣੀ...

  • big incident in tarn taran  firing at punjab poultry farm and breeding farm

    ਤਰਨਤਾਰਨ 'ਚ ਵੱਡੀ ਵਾਰਦਾਤ! ਪੰਜਾਬ ਪੋਲਟਰੀ ਫਾਰਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੀਰੀਆਈ ਸੰਕਟ ਦੀ 10ਵੀਂ ਵਰ੍ਹੇਗੰਢ ਇਕ ਗਵਾਹ ਦੀ ਨਜ਼ਰ ’ਚ

BLOG News Punjabi(ਬਲਾਗ)

ਸੀਰੀਆਈ ਸੰਕਟ ਦੀ 10ਵੀਂ ਵਰ੍ਹੇਗੰਢ ਇਕ ਗਵਾਹ ਦੀ ਨਜ਼ਰ ’ਚ

  • Updated: 29 Mar, 2021 03:39 AM
Blog
the 10th anniversary of the syrian crisis in the eyes of a witness
  • Share
    • Facebook
    • Tumblr
    • Linkedin
    • Twitter
  • Comment

ਸਈਅਦ ਨਕਵੀ
1952 ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪੰ. ਗੋਵਿੰਦ ਵੱਲਭ ਪੰਤ ਨੇ ਆਪਣੇ ਹੁਕਮ ’ਚ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕਰ ਦਿੱਤਾ। ਵੱਕਾਰ ਅਤੇ ਜੀਵਨਸ਼ੈਲੀ ’ਚ ਅਚਾਨਕ ਗਿਰਾਵਟ ਆਈ। ਦਰਬਾਰੀਆਂ ਨੇ ਪਿੰਡਾਂ ’ਚ ਅਰਾਜਕਤਾ ਦੀਆਂ ਕਹਾਣੀਆਂ ਨੂੰ ਖਤਮ ਕਰ ਦਿੱਤਾ ਕਿਉਂਕਿ ‘ਹਜ਼ੂਰ’ ਦੀਆਂ ਸ਼ਕਤੀਆਂ ਖਤਮ ਹੋ ਗਈਆਂ ਸਨ।

ਇਹ ਦੁਖਦ, ਨਕਲੀ ‘ਦਾਦਗਿਰੀ’ ਉਦੋਂ ਤਕ ਹੀ ਰਹੀ ਜਦ ਤਕ ਹਾਥੀਆਂ ’ਤੇ ਬਕਸੇ ਰਹੇ। ਸਾਬਕਾ ਸੀ. ਆਈ. ਏ. ਅਧਿਕਾਰੀ ਗ੍ਰਾਹਮ ਈ. ਫੁੱਲਰ ਨੇ ਵਿਦੇਸ਼ੀ ਮਾਮਲਿਆਂ ’ਚ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਵਿਦੇਸ਼ ਮੰਤਰੀ ਬਲਿੰਕੇਨ ਦੀ ਹਮਲਾਵਰ ਸ਼ੈਲੀ ’ਤੇ ਲਿਖਿਆ। ਫੁੱਲਰ ਦੇ ਅਨੁਸਾਰ, ‘‘ਅਮਰੀਕੀ ਲੀਡਰਸ਼ਿਪ ’ਚ ਇਕ ਨਵੇਂ ਤਰ੍ਹਾਂ ਦਾ ਰਿਕਾਰਡ ਸਥਾਪਿਤ ਕੀਤਾ ਗਿਆ ਹੈ। ਬਾਈਡੇਨ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਦੇ ਪਹਿਲੇ ਦਿਨ ਦੇ 48 ਘੰਟਿਆਂ ਦੇ ਅੰਦਰ ਹੀ ਉਨ੍ਹਾਂ ਨੇ ਵਿਸ਼ਵ ਦੀਆਂ ਸ਼ਕਤੀਆਂ ਨੂੰ ਨਿੱਜੀ ਤੌਰ ’ਤੇ ਅਪਮਾਨ ਕਰਨ ਦੇ ਪ੍ਰਬੰਧ ਕਰਨ ’ਚ ਕੋਈ ਕਸਰ ਨਹੀਂ ਛੱਡੀ।’’

ਰਾਸ਼ਟਰਪਤੀ ਬਾਈਡੇਨ ਨੇ ਵਲਾਦੀਮੀਰ ਪੁਤਿਨ ਨੂੰ ਇਕ ‘ਹੱਤਿਆਰਾ’ ਕਹਿ ਕੇ ਸੰਬੋਧਿਤ ਕੀਤਾ ਜਿਸ ’ਚ ਇਕ ਆਤਮਾ ਦੀ ਕਮੀ ਹੈ। ਬਲਿੰਕੇਨ ਨੇ ਵੀ ਚੀਨ ਦਾ ਓਨਾ ਹੀ ਅਪਮਾਨ ਕੀਤਾ ਹੈ। ਇਸ ਦੇਸ਼ ਦੇ ਆਪਣੇ ਖੁਦ ਦੀ ਅਪੂਰਨ ਲੋਕਤੰਤਰਿਕ ਵਿਵਸਥਾ ’ਚ ਮਾਣ ਦੇ ਲਈ ਕੁਝ ਆਧਾਰ ਹਨ।

ਅਜਿਹਾ ਕੋਈ ਵੀ ਲੋਕਤੰਤਰਿਕ ਹੁਕਮ ਸਹੀ ਨਹੀਂ ਹੈ। ਫਿਰ ਵੀ ਇਹੀ ਪ੍ਰਵਾਨ ਕਰਨ ’ਚ ਕਿੰਨਾ ਸਮਾਂ ਲੱਗਦਾ ਹੈ ਕਿ ਚੀਨੀ ਮਾਰਕਸਵਾਦੀ ਪਾਰਟੀ ਨੇ ਪਿਛਲੇ 30 ਸਾਲਾਂ ’ਚ ਕੀ ਪੂਰਾ ਕੀਤਾ ਹੈ? ਕੀ ਚੀਨ ਨੇ ਅੱਧੇ ਤੋਂ ਇਕ ਅਰਬ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਿਆ ਹੈ? ਅਤੇ ਉਨ੍ਹਾਂ ਨੂੰ ਦਰਮਿਆਨੇ ਵਰਗ ਦੇ ਜੀਵਨ ’ਚ ਦਾਖਲਾ ਦਿਵਾਇਆ ਹੈ।

ਫੁੱਲਰ ਨੇ ਸੀਰੀਆਈ ਸੰਕਟ ਦੀ 10ਵੀਂ ਵਰ੍ਹੇਗੰਢ ’ਤੇ ਜੋ ਕੁਝ ਲਿਖਿਆ ਹੈ ਉਸ ਨੂੰ ਮੈਂ ਪੱਛਮੀ ਸ਼ਕਤੀਆਂ ਵਲੋਂ ਹਮਲਾਵਰ ਰੂਪ ’ਚ ਦੇਖਿਆ ਹੈ। ਫੁੱਲਰ ਖੇਤਰ ਨੂੰ ਪਿੱਛੇ ਵਲੋਂ ਜਾਣਦੇ ਹਨ। ਰਣਨੀਤਕ ਕਾਰਨਾਂ ਤੋਂ ਸੀਰੀਆ ਦੇ ਵਿਰੁੱਧ ਫੌਜੀ ਕਾਰਵਾਈ ਦੇ ਲਈ 1983 ’ਚ ਰੀਗਨ ਪ੍ਰਸ਼ਾਸਨ ਨੂੰ ਸਲਾਹ ਦੇਣ ਵਾਲਾ ਇਕ ਪ੍ਰਮੁੱਖ ਨੀਤੀ ਦਸਤਾਵੇਜ਼ ਉਸੇ ਦੀ ਕਰਤੂਤ ਸੀ। ਮੇਰੇ ਕੋਲ ਇਹ ਦਸਤਾਵੇਜ਼ ਹੈ ਜੋ 2008 ’ਚ ਜਾਰੀ ਕੀਤਾ ਗਿਆ ਸੀ। ਇਸ ਨੂੰ 25 ਸਾਲਾਂ ਤਕ ਗੁਪਤ ਰੱਖਿਆ ਗਿਆ।

ਸੀਰੀਆ ਦੇ ਗੁਆਂਢ ’ਚ ਦਮਿਸ਼ਕ ਅਤੇ ਲਗਭਗ ਸਾਰੀਆਂ ਸੰਕਟ ਵਾਲੀਆਂ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਮੈਂ ਆਬਜ਼ਰਵਰ ਰਿਸਰਚ ਫਾਊਂਡੇਸ਼ਨ, ‘ਦਿ ਸਟਾਰਮ ਇਨ ਦਿ ਅਰਬ ਸਪ੍ਰਿੰਗ’ ਦੇ ਲਈ ਇਕ ਪੱਤਰ ਲਿਖਿਆ, ਜੋ ਸੀਰੀਆ ’ਚ ਮਚੇ ਤੂਫਾਨ ਬਾਰੇ ਸੀ। ਮੈਂ ਅਮਰੀਕਾ, ਫਰਾਂਸ, ਜਰਮਨੀ, ਇਟਲੀ ਅਤੇ ਯੂ. ਕੇ. ਦੇ ਵਿਦੇਸ਼ ਮੰਤਰੀਆਂ ਦੇ ਬਿਆਨਾਂ ’ਤੇ ਇਕ ਨਜ਼ਰ ਮਾਰਨ ਲਈ ਆਪਣੇ ਆਪ ਨੂੰ ਯੋਗ ਮਹਿਸੂਸ ਕਰਦਾ ਹਾਂ। ਇਹ ਬਿਆਨ ਤ੍ਰਾਸਦੀ ਦੀ ਸ਼ੁਰੂਆਤ ਦੀ 10ਵੀਂ ਵਰ੍ਹੇਗੰਢ ’ਤੇ ਜਾਰੀ ਕੀਤੇ ਗਏ।

ਇਕ ਦੋਸ਼ ਜੋ ਵਿਦੇਸ਼ ਮੰਤਰੀਆਂ ਨੇ ਦੁਹਰਾਇਆ ਹੈ ਉਹ ਸਪੱਸ਼ਟ ਹੈ। ਇਸ ਦੋਸ਼ ਦੇ ਤਹਿਤ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਨੇ ਆਪਣੇ ਹੀ ਲੋਕਾਂ ਦੇ ਵਿਰੁੱਧ ਨਫਰਤ ਭਰੀ ਮੁਹਿੰਮ ਸ਼ੁਰੂ ਕੀਤੀ ਹੈ ਜੋ ਕੁਸ਼ਾਸਨ, ਭ੍ਰਿਸ਼ਟਾਚਾਰ ਅਤੇ ਆਰਥਿਕ ਸੰਕਟ ਦੇ ਵਿਰੁੱਧ ਵਿਦਰੋਹ ਕਰ ਰਹੇ ਸਨ।

ਇਹ ਸੱਚ ਨਹੀਂ ਮੈਂ ਸ਼ੁਰੂ ’ਚ ਦਮਿਸ਼ਕ ’ਚ ਹੀ ਸੀ। ਓਬਾਮਾ ਪ੍ਰਸ਼ਾਸਨ ਦੀ ਕਾਰਵਾਈ ’ਤੇ ਪਹਿਲਾਂ ਤੋਂ ਹੀ ਰਿਪੋਰਟਾਂ ਸਨ ਕਿ ਇੰਟਰਨੈੱਟ ਅਤੇ ਮੋਬਾਇਲ ਫੋਨ ਸਿਸਟਮ ਜਿਸ ਦੀ ਵਰਤੋਂ ਅਸੰਤੁਸ਼ਟ ਲੋਕ ਘਾਣਕਾਰੀ ਸਰਕਾਰ ਨੂੰ ਕਮਜ਼ੋਰ ਕਰਨ ਲਈ ਕਰ ਸਕਦੇ ਸਨ, ਨੂੰ ਬੰਦ ਕਰ ਦਿੱਤਾ। ਓਬਾਮਾ ਪ੍ਰਸ਼ਾਸਨ ਪੂਰੇ ਸੰਚਾਰ ਨੈੱਟਵਰਕ ਨੂੰ ਬੰਦ ਕਰ ਕੇ ਉਨ੍ਹਾਂ ਨੂੰ ਚੁੱਪ ਕਰਵਾਉਣਾ ਚਾਹੁੰਦਾ ਸੀ।

ਅਸਦ ਨਾਲ ਲੜਨ ਲਈ ਉਦਾਰਵਾਦੀਆਂ ਦੀ ਟ੍ਰੇਨਿੰਗ ਦੇ ਤਹਿਤ 500 ਮਿਲੀਅਨ ਡਾਲਰ ਦਾ ਇਕ ਪ੍ਰਾਜੈਕਟ ਤਿਆਰ ਕੀਤਾ ਗਿਆ ਜਿਸ ਦੀ ਸਮਾਪਤੀ ਵਾਸ਼ਿੰਗਟਨ ਲਈ ਇਕ ਸ਼ਰਮਿੰਦਗੀ ਦੇ ਤੌਰ ’ਤੇ ਹੋਈ। ਵਧੇਰੇ ਟ੍ਰੇਨੀ ਘਾਤਕ ਯੰਤਰਾਂ ਦੇ ਨਾਲ ਗਾਇਬ ਹੋ ਗਏ। ਅਜਿਹਾ ਮੰਨਿਆ ਗਿਆ ਕਿ ਉਨ੍ਹਾਂ ਨੇ ਨੁਸਰਾ ਨਾਂ ਦੇ ਸਮੂਹਾਂ ਨੂੰ ਜੁਆਇਨ ਕਰ ਲਿਆ।

ਕਮੇਟੀ ਦੇ ਮੈਂਬਰਾਂ ਵਲੋਂ ਜਦੋਂ ਪੁੱਛਿਆ ਗਿਆ ਕਿ ਕਿੰਨੇ ਟ੍ਰੇਨੀ ਹਨ ਜੋ ਅਜੇ ਵੀ ਲੜ ਰਹੇ ਹਨ ਤਾਂ ਮੈਂਬਰਾਂ ’ਚੋਂ ਇਕ ਨੇ ਕਿਹਾ, ‘‘ਚਾਰ ਜਾਂ ਪੰਜ।’’ ਅਮਰੀਕਾ ਨੇ ਸੀਰੀਆ ’ਚ ਅਜਿਹੇ ਯਤਨਾਂ ’ਤੇ ਦੋ ਬਿਲੀਅਨ ਡਾਲਰ ਖਰਚ ਕੀਤੇ ਸਨ।

ਅਮਰੀਕਾ ਦੇ ਇਕੋ-ਇਕ ਸੁਪਰ ਪਾਵਰ ਹੋਣ ਦੇ ਪਲ ’ਚ ਦੇਸ਼ਾਂ ਨੇ ਅਮਰੀਕੀ ਨਾਂ ਲੈਣ ਤੋਂ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਦੇ ਅਨੁਸਾਰ ਅੱਤਵਾਦੀਆਂ ਦੇ ਪੋਸ਼ਣ ਦੇ ਲਈ ਅਮਰੀਕਾ ’ਤੇ ਕਿਵੇਂ ਦੋਸ਼ ਲਗਾਇਆ ਜਾ ਸਕਦਾ ਹੈ।

ਅਮਰੀਕਾ ਅਤੇ ਸਾਊਦੀ ਅਰਬ ਵਰਗੇ ਇਸ ਦੇ ਖੇਤਰੀ ਸਹਿਯੋਗੀਆਂ ਨੂੰ ਸੀਰੀਆ ’ਚ ਜ਼ਮੀਨੀ ਹਕੀਕਤ ਨੂੰ ਬਦਲਣਾ ਪਿਆ ਜਦੋਂ 2015 ’ਚ ਰੂਸੀ ਇਥੇ ਪਹੁੰਚੇ।

ਬਗਦਾਦੀ ਨੂੰ ਮੱਦੇਨਜ਼ਰ ਰੱਖਣ ਦੇ ਲਈ ਇਕ ਸੰਖੇਪ ਪਿਛੋਕੜ ਤਿਆਰ ਕੀਤਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਰਾਕ ਤੋਂ ਅਮਰੀਕੀ ਫੌਜੀਆਂ ਦੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਦੇ ਨਾਲ ਸਥਿਤ ਸਮਝੌਤੇ ’ਤੇ ਦਸਤਖਤ ਨਾ ਕਰਨ ਦੇ ਲਈ ਪਾਬੰਦ ਕੀਤਾ ਗਿਆ ਸੀ। ਵਾਸ਼ਿੰਗਟਨ ਉਸ ਨੂੰ ਬਾਹਰ ਕਰਨਾ ਚਾਹੁੰਦਾ ਸੀ।

ਇਸੇ ਸਮੇਂ ਅਬੂ ਬਕਰ ਅਲ ਬਗਦਾਦੀ ਨੇ 4 ਜੁਲਾਈ 2014 ਨੂੰ ਮੋਸੁਲ ਦੀ ਮੁੱਖ ਮਸਜਿਦ ਤੋਂ ਇਕ ਵੀਡੀਓ ਜਾਰੀ ਕੀਤਾ ਜਿਸ ’ਚ ਇਸਲਾਮਿਕ ਖਲੀਫਾ ਦੇ ਗਠਨ ਦਾ ਐਲਾਨ ਕੀਤਾ ਗਿਆ ਸੀ। ਅਗਸਤ 2014 ’ਚ ਓਬਾਮਾ ਨੇ ਨਿਊਯਾਰਕ ਟਾਈਮਸ ਦੇ ਥਾਮਸ ਫ੍ਰੀਡਮੈਨ ਨੂੰ ਇਕ ਮਹੱਤਵਪੂਰਨ ਇੰਟਰਵਿਊ ਦਿੱਤੀ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੂਨ-ਜੁਲਾਈ 2014 ’ਚ ਆਈ. ਐੱਸ. ਆਈ. ਐੱਸ. ਦੇ ਵਿਰੁੱਧ ਉਨ੍ਹਾਂ ਨੇ ਆਖਿਰ ਕਿਉਂ ਨਹੀਂ ਹਵਾਈ ਹਮਲਿਆਂ ਦਾ ਹੁਕਮ ਦਿੱਤਾ ਜਦੋਂ ਇਸ ਨੇ ਆਪਣਾ ਸਿਰ ਚੁੱਕਿਆ ਸੀ।

ਓਬਾਮਾ ਨੇ ਇਹ ਮੰਨਿਆ ਕਿ ਜੁਲਾਈ ’ਚ ਬਗਦਾਦੀ ਦੇ ਉੱਪਰ ਹਵਾਈ ਹਮਲਿਆਂ ਨਾਲ ਨੂਰੀ ਅਲ ਮਲਿਕੀ ਤੋਂ ਦਬਾਅ ਲੈ ਲਿਆ ਜਾ ਸਕਦਾ ਸੀ। ਨੂਰੀ ਇਰਾਕ ਦੇ ਅਮਰੀਕੀ ਵਿਰੋਧੀ ਸ਼ੀਆ ਉਪ-ਰਾਸ਼ਟਰਪਤੀ ਸਨ। ਦੂਸਰੇ ਸ਼ਬਦਾਂ ’ਚ ਮੋਸੁਲ ਤੋਂ ਬਗਦਾਦ ਦੇ ਬਾਹਰੀ ਇਲਾਕੇ ’ਚ ਆਈ. ਐੱਸ. ਆਈ. ਐੱਸ. ਦਾ ਤੇਜ਼ੀ ਨਾਲ ਮਾਰਚ ਮਲਿਕੀ ’ਤੇ ਦਬਾਅ ਬਣਾਈ ਰੱਖਣ ਦੇ ਲਈ ਸੌਖਾਲਾ ਸੀ। ਸਤੰਬਰ 2014 ’ਚ ਮਲਿਕੀ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ। ਕਹਾਣੀ ਦੀ ਨੀਤੀ ਕਹਿੰਦੀ ਹੈ ਕਿ ਅੱਤਵਾਦੀ ਹਾਲਾਤ ’ਚ ਜਾਇਦਾਦ ਹੋ ਸਕਦੇ ਹਨ।

  • Syrian crisis
  • 10th anniversary
  • ਸੀਰੀਆਈ ਸੰਕਟ
  • ਵਰ੍ਹੇਗੰਢ

ਕਈ ਭਾਰਤੀ ਅਰਥਵਿਵਸਥਾ ਅਤੇ ਆਪਣੀ ਭਲਾਈ ਵਰਗੇ ਮੁੱਦਿਆਂ ਦੇ ਆਧਾਰ ’ਤੇ ਵੋਟਿੰਗ ਨਹੀਂ ਕਰ ਰਹੇ

NEXT STORY

Stories You May Like

  • foreign brands eye india  s luxury market  ralph lauren lanvin  s new strategy
    ਭਾਰਤ ਦੇ ਲਗਜ਼ਰੀ ਬਾਜ਼ਾਰ ’ਤੇ ਵਿਦੇਸ਼ੀ ਬ੍ਰਾਂਡਾਂ ਦੀ ਨਜ਼ਰ, ਰਾਲਫ ਲੌਰੇਨ-ਲੈਨਵਿਨ ਦੀ ਨਵੀਂ ਰਣਨੀਤੀ
  • one dead in motorcycle car collision
    ਮੋਟਰਸਾਈਕਲ ਤੇ ਕਾਰ ਦੀ ਟੱਕਰ ’ਚ ਇਕ ਦੀ ਮੌਤ
  • new documentary released of the galt train disaster
    ਗਾਲਟ ਟ੍ਰੇਨ ਹਾਦਸੇ ਦੀ 70ਵੀਂ ਵਰ੍ਹੇਗੰਢ ਮੌਕੇ ਨਵੀਂ ਡਾਕੂਮੈਂਟਰੀ ਜਾਰੀ
  • big crisis in education in government schools
    ਸਰਕਾਰੀ ਸਕੂਲਾਂ ’ਚ ਸਿੱਖਿਆ 'ਤੇ ਵੱਡਾ ਸੰਕਟ: ਅਧਿਆਪਕ ਬਣੇ ‘ਕਲਰਕ’, ਕਲਾਸਰੂਮਾਂ ’ਚ ਪਸਰੀ ਸੁੰਨਸਾਨ
  • terrible road accident on nurmahal road  one dead
    ਨਕੋਦਰ ਵਿਖੇ ਮੱਥਾ ਟੇਕ ਕੇ ਵਾਪਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਇਕ ਜੀਅ ਦੀ ਮੌਤ
  • road accident  person dies
    ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਕੇਸ ਦਰਜ
  • event dedicated to the 40th anniversary of the declaration of khalistan
    ਫ੍ਰੈਂਕਫਰਟ ’ਚ ਖਾਲਿਸਤਾਨ ਦੇ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ
  • special premium of   ek din
    ਆਮਿਰ ਦੀ ਫਿਲਮ "ਕਿਆਮਤ ਸੇ ਕਿਆਮਤ ਤੱਕ" ਦੀ ਵਰ੍ਹੇਗੰਢ 'ਤੇ ਹੋਵੇਗਾ "ਏਕ ਦਿਨ" ਦਾ ਸਪੈਸ਼ਲ ਪ੍ਰੀਮੀਅਰ
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • rain and thunderstorm warning in punjab
    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ...
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
  • dgp s big statement on the blasts in jalandhar and amritsar
    ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ...
  • dgp gaurav yadav visit jalandhar dhanpreet kaur cp major on blast
    ਜਲੰਧਰ 'ਚ ਹੋਏ ਬਲਾਸਟ ਦਾ DGP ਯਾਦਵ ਨੇ ਲਿਆ ਜਾਇਜ਼ਾ! ਪੁਲਸ ਕਮਿਸ਼ਨਰ ਨੇ ਦਿੱਤੀ...
  • power cut in punjab
    ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • major revelations explosion near the bsf headquarters in jalandhar
    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸਾਹਮਣੇ...
  • new zealand tightens immigration rules
    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ; ਭਾਰਤੀਆਂ, ਖਾਸ ਕਰਕੇ ਪੰਜਾਬੀਆਂ...
Trending
Ek Nazar
indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

auto industry sets record  26 11 317 vehicles sold in april

ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

shehbaz sharif  thanks trump

ਹੋਰਮੁਜ਼ ਸਬੰਧੀ ਇਕ ਫੈਸਲੇ ਲਈ ਸ਼ਾਹਬਾਜ਼ ਸ਼ਰੀਫ਼ ਨੇ ਟਰੰਪ ਦਾ ਕੀਤਾ ਧੰਨਵਾਦ

sanctions against iran

ਈਰਾਨ 'ਤੇ ਪਾਬੰਦੀਆਂ ਦੀ ਧਮਕੀ! ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸੰਯੁਕਤ...

indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • it seems the   india   alliance is a temporary arrangement
      ਲੱਗਦਾ ਹੈ ‘ਇੰਡੀਆ’ ਗਠਜੋੜ ਇਕ ਆਰਜ਼ੀ ਵਿਵਸਥਾ ਹੈ
    • suicide cases are increasing a serious challenge
      ‘ਵਧ ਰਹੇ ਹਨ ਖ਼ੁਦਕੁਸ਼ੀ ਦੇ ਮਾਮਲੇ’ ਦੇਸ਼ ਅਤੇ ਸਮਾਜ ਦੇ ਸਾਹਮਣੇ ਗੰਭੀਰ ਚੁਣੌਤੀ!
    • middle class lifestyle
      ਕੀ ਖਾਸ ਕਾਰਨ ਹਨ ਮਿਡਲ ਕਲਾਸ ਦੀ ਆਰਥਿਕ ਤੰਗੀ ਦੇ
    • exit polls
      ਐਗਜ਼ਿਟ ਪੋਲ ’ਤੇ ਸਿਰਫ ਸਿਆਸੀ ਪ੍ਰਤੀਕਿਰਿਆਵਾਂ ਅਨੁਸਾਰ ਮਤ ਨਾ ਬਣਾਓ
    • transgenders have no right to extort money
      ਕਿੰਨਰਾਂ ਨੂੰ ਜਬਰੀ ਵਸੂਲੀ ਦਾ ਅਧਿਕਾਰ ਨਹੀਂ
    • moral science prepares children for life
      ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’
    • exiting opec is beneficial not only for the uae but also for india
      ਓਪੇਕ ਤੋਂ ਵੱਖ ਹੋਣਾ ਯੂ. ਏ. ਈ ਦੇ ਇਲਾਵਾ ਭਾਰਤ ਲਈ ਵੀ ਲਾਭਦਾਇਕ
    • guru ravidas maharaj
      ਸਮਾਜ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੀਆਂ ਸੰਤ...
    • impact of war on india
      ਭਾਰਤ ਦਿਖਾਵਾ ਨਹੀਂ ਕਰ ਸਕਦਾ ਕਿ ਜੰਗ ਨੇ ਦੇਸ਼ ਨੂੰ ਪ੍ਰਭਾਵਿਤ ਨਹੀਂ ਕੀਤਾ
    • cinema propaganda
      ਪ੍ਰੋਪੇਗੰਡਾ ਦੇ ਰੂਪ ’ਚ ਸਿਨੇਮਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +