Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 18, 2026

    8:13:00 PM

  • 30 second whirlwind wreaks havoc in machhiwara

    ਪੰਜਾਬ 'ਚ ਬਦਲਿਆ ਮੌਸਮ! ਵਾਵਰੋਲੇ ਦੀ ਐਂਟਰੀ,...

  • online challan

    ਪੰਜਾਬ: ਕੈਮਰਿਆਂ ਰਾਹੀਂ ਹੋਣ ਵਾਲੇ ਈ-ਚਾਲਾਨਾਂ ਨਾਲ...

  • kewal dhillon and tarun chugh s press conference

    '117 ਸੀਟਾਂ 'ਤੇ ਚੋਣ ਲੜੇਗੀ ਭਾਜਪਾ', ਕੇੇਵਲ ਸਿੰਘ...

  • nitin nabin punjab visit

    ਭਾਜਪਾ ਕੌਮੀ ਪ੍ਰਧਾਨ ਦੇ ਪੰਜਾਬ ਦੌਰੇ ਦਾ ਸ਼ਡਿਊਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਉੱਤਰ ਪ੍ਰਦੇਸ਼ : ਆਤਮਨਿਰਭਰ ਭਾਰਤ ਦੀ ਰੱਖਿਆ ਸ਼ਕਤੀ ਦਾ ਨਵਾਂ ਕੇਂਦਰ

BLOG News Punjabi(ਬਲਾਗ)

ਉੱਤਰ ਪ੍ਰਦੇਸ਼ : ਆਤਮਨਿਰਭਰ ਭਾਰਤ ਦੀ ਰੱਖਿਆ ਸ਼ਕਤੀ ਦਾ ਨਵਾਂ ਕੇਂਦਰ

  • Edited By Rakesh,
  • Updated: 11 May, 2026 05:21 PM
Blog
uttar pradesh the new centre of defence power of self reliant india
  • Share
    • Facebook
    • Tumblr
    • Linkedin
    • Twitter
  • Comment

ਆਪ੍ਰੇਸ਼ਨ ਸਿੰਧੂਰ ਨੂੰ ਇਕ ਸਾਲ ਪੂਰਾ ਹੋ ਚੁੱਕਾ ਹੈ। ਜਿਸ ਆਪ੍ਰੇਸ਼ਨ ਨੇ ਅੱਤਵਾਦ ਦੇ ਨੈੱਟਵਰਕ ਨੂੰ ਕਰਾਰਾ ਜਵਾਬ ਦਿੱਤਾ, ਉਸ ਨੇ ਇਕ ਗੱਲ ਬਿਲਕੁਲ ਸਾਫ਼ ਕਰ ਦਿੱਤੀ ਕਿ ਅੱਜ ਉੱਤਰ ਪ੍ਰਦੇਸ਼ ਭਾਰਤ ਦੀ ਰੱਖਿਆ ਨਿਰਮਾਣ ਕ੍ਰਾਂਤੀ ਦਾ ਸਭ ਤੋਂ ਵੱਡਾ ਕੇਂਦਰ ਬਣ ਚੁੱਕਾ ਹੈ। ਦੇਸ਼ ਅੱਜ ਸਾਡੀ ਸੈਨਾ ਦੀ ਬਹਾਦਰੀ ਦਾ ਜਸ਼ਨ ਮਨਾ ਰਿਹਾ ਹੈ, ਪਰ ਉਨ੍ਹਾਂ ਫੈਕਟਰੀਆਂ, ਮਿਜ਼ਾਈਲ ਯੂਨਿਟਾਂ ਅਤੇ ਡਿਫੈਂਸ ਕਾਰੀਡੋਰ ਨੂੰ ਵੀ ਪਛਾਣ ਮਿਲਣੀ ਚਾਹੀਦੀ ਹੈ ਜੋ ਉੱਤਰ ਪ੍ਰਦੇਸ਼ ਦੀ ਧਰਤੀ ’ਤੇ ਤੇਜ਼ੀ ਨਾਲ ਖੜ੍ਹੇ ਹੋ ਰਹੇ ਹਨ।

ਇਹ ਸਿਰਫ਼ ਉਦਯੋਗਾਂ ਦਾ ਵਿਕਾਸ ਨਹੀਂ, ਸਗੋਂ ਆਤਮਨਿਰਭਰ ਭਾਰਤ ਦੀ ਸਭ ਤੋਂ ਵੱਡੀ ਸਫ਼ਲਤਾ ਦੀ ਕਹਾਣੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਡਬਲ ਇੰਜਣ ਸਰਕਾਰ ਨੇ ਇਸ ਸੁਪਨੇ ਨੂੰ ਜ਼ਮੀਨ ’ਤੇ ਉਤਾਰਨ ਦਾ ਕੰਮ ਕੀਤਾ ਹੈ। ਪੀ. ਐੱਮ. ਮੋਦੀ ਨੇ ਡਿਫੈਂਸ ਕਾਰੀਡੋਰ ਦਾ ਵਿਜ਼ਨ ਦਿੱਤਾ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਗਾਤਾਰ ਸਹਿਯੋਗ ਦਿੱਤਾ ਅਤੇ ਯੋਗੀ ਆਦਿੱਤਿਆਨਾਥ ਨੇ ਉਸ ਨੂੰ ਤੇਜ਼ੀ ਨਾਲ ਲਾਗੂ ਕੀਤਾ।

ਅੱਜ ਉੱਤਰ ਪ੍ਰਦੇਸ਼ ਡਿਫੈਂਸ ਇੰਡਸਟਰੀਅਲ ਕਾਰੀਡੋਰ ਦੇ ਛੇ ਵੱਡੇ ਕੇਂਦਰ-ਆਗਰਾ, ਅਲੀਗੜ੍ਹ, ਲਖਨਊ, ਕਾਨਪੁਰ, ਝਾਂਸੀ ਅਤੇ ਚਿਤਰਕੂਟ-ਦੇਸ਼ ਦੀ ਰੱਖਿਆ ਤਾਕਤ ਨੂੰ ਨਵੀਂ ਉਚਾਈ ਦੇ ਰਹੇ ਹਨ। ਇੱਥੇ 35,000 ਕਰੋੜ ਤੋਂ ਵੱਧ ਦੇ ਨਿਵੇਸ਼ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਜਨਵਰੀ 2026 ਤੱਕ 12,000 ਕਰੋੜ ਤੋਂ ਵੱਧ ਦੇ ਪ੍ਰਾਜੈਕਟ ਸ਼ੁਰੂ ਹੋ ਚੁੱਕੇ ਸਨ। ਰਾਜ ਸਰਕਾਰ ਨੇ ਵੱਡੀ ਜ਼ਮੀਨ ਉਪਲਬਧ ਕਰਵਾਈ ਹੈ ਅਤੇ ਰੱਖਿਆ ਖੇਤਰ ’ਚ ਨਿਵੇਸ਼ ਲਈ ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਹਨ।

ਹੁਣ ਉੱਤਰ ਪ੍ਰਦੇਸ਼ ਸਿਰਫ਼ ਫੈਕਟਰੀਆਂ ਨਹੀਂ ਬਣਾ ਰਿਹਾ, ਸਗੋਂ ਜੰਗ ’ਚ ਕੰਮ ਆਉਣ ਵਾਲੇ ਆਧੁਨਿਕ ਹਥਿਆਰ ਤਿਆਰ ਕਰ ਰਿਹਾ ਹੈ।

ਲਖਨਊ ਅੱਜ ਬ੍ਰਹਮੋਸ ਮਿਜ਼ਾਈਲ ਅਤੇ ਭਾਰੀ ਰੱਖਿਆ ਉਪਕਰਨਾਂ ਦਾ ਵੱਡਾ ਕੇਂਦਰ ਬਣ ਚੁੱਕਾ ਹੈ। ਇੱਥੇ ਬਣੀਆਂ ਬ੍ਰਹਮੋਸ ਮਿਜ਼ਾਈਲਾਂ ਨੇ ‘ਆਪ੍ਰੇਸ਼ਨ ਸਿੰਧੂਰ’ ’ਚ ਆਪਣੀ ਤਾਕਤ ਦਿਖਾਈ। ਅਲੀਗੜ੍ਹ ਛੋਟੇ ਹਥਿਆਰ, ਡਰੋਨ, ਇਲੈਕਟ੍ਰਾਨਿਕ ਵਾਰਫੇਅਰ ਅਤੇ ਰੱਖਿਆ ਉਪਕਰਨਾਂ ਦਾ ਵੱਡਾ ਹੱਬ ਬਣ ਰਿਹਾ ਹੈ। ਕਾਨਪੁਰ ਗੋਲਾ-ਬਾਰੂਦ, ਮਿਜ਼ਾਈਲ, ਬੁਲੇਟਪਰੂਫ ਜੈਕੇਟ ਅਤੇ ਰੱਖਿਆ ਸਮੱਗਰੀ ਦੇ ਨਿਰਮਾਣ ’ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉੱਥੇ ਹੀ ਆਗਰਾ ਅਤੇ ਚਿਤਰਕੂਟ ਨੂੰ ਐਰੋਸਪੇਸ ਅਤੇ ਪ੍ਰੀਸੀਜ਼ਨ ਇੰਜੀਨੀਅਰਿੰਗ ਲਈ ਵਿਕਸਿਤ ਕੀਤਾ ਜਾ ਰਿਹਾ ਹੈ।

ਅੱਜ ਉੱਤਰ ਪ੍ਰਦੇਸ਼ ’ਚ ਆਰਟਿਲਰੀ ਸ਼ੈੱਲ, ਡਰੋਨ, ਬੁਲੇਟਪਰੂਫ ਜੈਕੇਟ ਅਤੇ ਐਡਵਾਂਸ ਕਮਿਊਨੀਕੇਸ਼ਨ ਸਿਸਟਮ ਬਣਾਏ ਜਾ ਰਹੇ ਹਨ। ਆਪ੍ਰੇਸ਼ਨ ਸਿੰਧੂਰ ’ਚ ਇਸਤੇਮਾਲ ਹੋਏ ਕਈ ਡਰੋਨ ਅਤੇ ਹੋਰ ਸਿਸਟਮ ਇਸੇ ਕਾਰੀਡੋਰ ਤੋਂ ਆਏ ਸਨ, ਜਿਨ੍ਹਾਂ ਨੇ ਸੈਨਾ ਨੂੰ ਰੀਅਲ ਟਾਈਮ ਜਾਣਕਾਰੀ ਅਤੇ ਆਪ੍ਰੇਸ਼ਨ ’ਚ ਮਦਦ ਦਿੱਤੀ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਸ ਡਿਫੈਂਸ ਕਾਰੀਡੋਰ ਨੂੰ ਸਿਰਫ਼ ਮੈਨੂਫੈਕਚਰਿੰਗ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ। ਉਨ੍ਹਾਂ ਦਾ ਟੀਚਾ ਇਸ ਨੂੰ ‘ਨਾਲੇਜ ਕਾਰੀਡੋਰ’ ਬਣਾਉਣਾ ਹੈ, ਜਿੱਥੇ ਖੋਜ ਅਤੇ ਤਕਨਾਲੋਜੀ ਵੀ ਨਾਲ-ਨਾਲ ਅੱਗੇ ਵਧੇ। ਇਸੇ ਦਿਸ਼ਾ ’ਚ Indian Institute of Technology Kanpur ਦੇ ਨਾਲ ਮਿਲ ਕੇ ਡਰੋਨ ਟੈਕਨਾਲੋਜੀ ਲਈ ‘ਸੈਂਟਰ ਆਫ ਐਕਸੀਲੈਂਸ’ ਬਣਾਇਆ ਜਾ ਰਿਹਾ ਹੈ।

ਉੱਤਰ ਪ੍ਰਦੇਸ਼ ਕੋਲ ਦੇਸ਼ ਦੀ 56 ਫੀਸਦੀ ਕੁਸ਼ਲ ਕਾਰਜਸ਼ਕਤੀ ਅਤੇ ਲਗਭਗ 96 ਲੱਖ ਐੱਮ. ਐੱਸ. ਐੱਮ. ਈਜ਼ ਦਾ ਵਿਸ਼ਾਲ ਨੈੱਟਵਰਕ ਹੈ, ਜੋ ਇਸ ਨੂੰ ਰੱਖਿਆ ਨਿਰਮਾਣ ਲਈ ਸਭ ਤੋਂ ਮਜ਼ਬੂਤ ਰਾਜ ਬਣਾਉਂਦਾ ਹੈ। ਰਾਜ ’ਚ 21,000 ਤੋਂ ਵੱਧ ਸਟਾਰਟਅੱਪਸ ਵੀ ਸ਼ੁਰੂ ਹੋਏ ਹਨ, ਜੋ ਏ. ਆਈ., ਰੋਬੋਟਿਕਸ, ਡਰੋਨ, ਸੈਮੀਕੰਡਕਟਰ ਅਤੇ ਡੇਟਾ ਸੈਂਟਰ ਵਰਗੇ ਖੇਤਰਾਂ ’ਚ ਕੰਮ ਕਰ ਰਹੇ ਹਨ। ਇਨ੍ਹਾਂ ’ਚੋਂ ਕਈ ਹੁਣ ਰੱਖਿਆ ਖੇਤਰ ਨਾਲ ਵੀ ਜੁੜ ਰਹੇ ਹਨ।

ਇਸ ਪੂਰੀ ਸਫ਼ਲਤਾ ਦੀ ਸਭ ਤੋਂ ਵੱਡੀ ਤਾਕਤ ਡਬਲ ਇੰਜਣ ਸਰਕਾਰ ਦਾ ਤਾਲਮੇਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਜ਼ਨ ਦਿੱਤਾ, ਰਾਜਨਾਥ ਸਿੰਘ ਨੇ ਕੇਂਦਰ ਤੋਂ ਮਜ਼ਬੂਤ ਸਹਿਯੋਗ ਦਿੱਤਾ ਅਤੇ ਯੋਗੀ ਆਦਿੱਤਿਆਨਾਥ ਨੇ ਜ਼ਮੀਨ ’ਤੇ ਉਸ ਨੂੰ ਹਕੀਕਤ ਬਣਾ ਦਿੱਤਾ।

ਆਪ੍ਰੇਸ਼ਨ ਸਿੰਧੂਰ ਦੀ ਪਹਿਲੀ ਵਰ੍ਹੇਗੰਢ ’ਤੇ ਅੱਜ ਦੇਸ਼ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਲਖਨਊ ਦੀਆਂ ਬ੍ਰਹਮੋਸ ਮਿਜ਼ਾਈਲਾਂ, ਅਲੀਗੜ੍ਹ ਦੇ ਡਰੋਨ, ਕਾਨਪੁਰ ਦਾ ਗੋਲਾ-ਬਾਰੂਦ ਅਤੇ ਉੱਤਰ ਪ੍ਰਦੇਸ਼ ’ਚ ਬਣੇ ਹੋਰ ਰੱਖਿਆ ਉਪਕਰਨ ਦਰਾਮਦ ਨਹੀਂ ਕੀਤੇ ਗਏ ਸਨ। ਇਹ ਭਾਰਤ ’ਚ ਬਣੇ ਸਨ ਅਤੇ ਵੱਡੀ ਗਿਣਤੀ ’ਚ ਉੱਤਰ ਪ੍ਰਦੇਸ਼ ’ਚ ਬਣੇ ਸਨ। ਇਹੀ ਆਤਮਨਿਰਭਰ ਭਾਰਤ ਦੀ ਅਸਲੀ ਤਸਵੀਰ ਹੈ।

ਅੱਜ ਉੱਤਰ ਪ੍ਰਦੇਸ਼ ਸਿਰਫ਼ ਦੇਸ਼ ਦੀ ਰੱਖਿਆ ਯਾਤਰਾ ’ਚ ਹਿੱਸਾ ਨਹੀਂ ਲੈ ਰਿਹਾ, ਸਗੋਂ ਉਸ ਦੀ ਅਗਵਾਈ ਕਰ ਰਿਹਾ ਹੈ। ਆਉਣ ਵਾਲੇ ਸਮੇਂ ’ਚ ਇਹ ਰਾਜ ਸਿਰਫ਼ ਭਾਰਤ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰੇਗਾ, ਸਗੋਂ ਦੁਨੀਆ ਦੇ ਮਿੱਤਰ ਦੇਸ਼ਾਂ ਨੂੰ ਰੱਖਿਆ ਉਪਕਰਨ ਬਰਾਮਦ ਕਰਨ ਵਾਲਾ ਵੱਡਾ ਕੇਂਦਰ ਵੀ ਬਣੇਗਾ।

ਚੁਣੌਤੀਆਂ ਅਜੇ ਵੀ ਹਨ, ਪਰ ਦਿਸ਼ਾ ਸਾਫ਼ ਹੈ ਅਤੇ ਰਫ਼ਤਾਰ ਮਜ਼ਬੂਤ। ਆਪ੍ਰੇਸ਼ਨ ਸਿੰਧੂਰ ਦੇ ਇਕ ਸਾਲ ਬਾਅਦ ਅੱਜ ਉੱਤਰ ਪ੍ਰਦੇਸ਼ ਆਤਮਨਿਰਭਰ ਅਤੇ ਸ਼ਕਤੀਸ਼ਾਲੀ ਭਾਰਤ ਦੀ ਸਭ ਤੋਂ ਮਜ਼ਬੂਤ ਰੱਖਿਆ ਸ਼ਕਤੀ ਬਣ ਕੇ ਖੜ੍ਹਾ ਹੈ। ਭਾਰਤ ਦੇ ਰੱਖਿਆ ਨਿਰਮਾਣ ਦਾ ਭਵਿੱਖ ਹੁਣ ਉੱਤਰ ਪ੍ਰਦੇਸ਼ ਦੀ ਧਰਤੀ ਤੋਂ ਉੱਭਰ ਰਿਹਾ ਹੈ।

ਸ਼ਹਿਜ਼ਾਦ ਪੂਨਾਵਾਲਾ (ਰਾਸ਼ਟਰੀ ਬੁਲਾਰਾ, ਭਾਜਪਾ)

  • Operation Sindoor
  • Uttar Pradesh
  • defense power of self reliant India
  • Defense Corridor

'ਭਾਰਤ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ’ਚ’ ਸਿੱਖਿਆ ਦੀ ਸਥਿਤੀ ਇਕੋ ਜਿਹੀ!

NEXT STORY

Stories You May Like

  • up board  465 schools  recognition cancelled
    ਉੱਤਰ ਪ੍ਰਦੇਸ਼ ਬੋਰਡ ਨੇ ਰਾਜ ਭਰ ਦੇ 465 ਸਕੂਲਾਂ ਦੀ ਮਾਨਤਾ ਕਰ 'ਤੀ ਰੱਦ
  • up youth  pm modi  emotional letter faith
    ਉੱਤਰ ਪ੍ਰਦੇਸ਼ ਦੇ ਨੌਜਵਾਨ ਨੇ PM ਮੋਦੀ ਨੂੰ ਲਿਖਿਆ ਭਾਵੁਕ ਪੱਤਰ, ਪ੍ਰਗਟਾਇਆ "ਅਟੁੱਟ ਵਿਸ਼ਵਾਸ"
  • rain alert delhi rain
    Rain Alert : ਉੱਤਰ ਭਾਰਤ 'ਚ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ-NCR 'ਚ ਓਰੇਂਜ ਅਲਰਟ
  • india  s big achievement in the defense sector
    ਰੱਖਿਆ ਖੇਤਰ 'ਚ ਭਾਰਤ ਦੀ ਵੱਡੀ ਉਪਲਬਧੀ, ਹਵਾਈ ਫ਼ੌਜ ਨੂੰ ਮਿਲੇਗਾ ਪਹਿਲਾ ਸਵਦੇਸ਼ੀ 'ਨੇਤਰਾ' ਸਿਸਟਮ
  • india  s first private rocket vikram 1 ready for flight
    ਨਵਾਂ ਇਤਿਹਾਸ ਰਚਣ ਦੀ ਤਿਆਰੀ: ਭਾਰਤ ਦਾ ਪਹਿਲਾ ਪ੍ਰਾਈਵੇਟ ਰਾਕੇਟ 'ਵਿਕਰਮ-1' ਉਡਾਣ ਲਈ ਤਿਆਰ
  • centre defends telegram ban ahead of neet court reserves verdict
    ਅਦਾਲਤ ਨੇ ਕੇਂਦਰ ਵੱਲੋਂ ਟੈਲੀਗ੍ਰਾਮ 'ਤੇ ਲਾਏ ਬੈਨ ਨੂੰ ਦੱਸਿਆ ਜਾਇਜ਼, ਫੈਸਲਾ ਰੱਖਿਆ ਸੁਰੱਖਿਅਤ
  • rajnath singh  ministry of defence  vacant land  solar power plant
    ਰੱਖਿਆ ਮੰਤਰਾਲਾ ਦੀ 850 ਏਕੜ ਖਾਲੀ ਜ਼ਮੀਨ 'ਤੇ 250 ਮੈਗਾਵਾਟ ਦਾ ਸੌਰ ਊਰਜਾ ਪਲਾਂਟ ਹੋਵੇਗਾ ਸਥਾਪਤ
  • ind vs pak  womens t20 world cup
    Womens T20 WC : ਭਾਰਤ ਨੂੰ PAK ਸਾਹਮਣੇ ਰੱਖਿਆ 171 ਦੌੜਾਂ ਦਾ ਟੀਚਾ, ਮੰਧਾਨਾ ਬਣਾਇਆ ਅਰਧ ਸੈਂਕੜਾ
  • machine part fell from a building under construction dispute two parties
    ਨਿਰਮਾਣ ਅਧੀਨ ਇਮਾਰਤ ਤੋਂ ਡਿੱਗਿਆ ਮਸ਼ੀਨ ਦਾ ਹਿੱਸਾ! ਗੁਆਂਢੀਆਂ 'ਚ ਚੱਲੇ ਤੇਜ਼ਧਾਰ...
  • warning of thunderstorms and rain in punjab
    ਪੰਜਾਬ 'ਚ ਪਵੇਗਾ ਮੀਂਹ, ਜਾਣੋ ਮੌਸਮ ਨਾਲ ਜੁੜੀ ਵੱਡੀ ਅਪਡੇਟ
  • woman was running a government job scam in jalandhar heights 3
    ਜਲੰਧਰ ਹਾਈਟਸ-3 'ਚ ਔਰਤ ਚਲਾ ਰਹੀ ਸੀ ਕਿ ਸਰਕਾਰੀ ਨੌਕਰੀ ਦਾ ਫਰੀਜ਼ਵਾੜਾ, ਇੰਝ...
  • major revelations in firing case jalandhar
    ਜਲੰਧਰ 'ਚ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਦੁਸ਼ਮਣ ਨਾਲ ਦੋਸਤ ਨੂੰ...
  • reshuffle in the police department officers have been transferred
    ਪੰਜਾਬ ਪੁਲਸ ਵਿਭਾਗ 'ਚ ਫੇਰਬਦਲ! ਇਨ੍ਹਾਂ ਤਿੰਨ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
  • man dies after being hit by vande bharat train
    ਵੰਦੇ ਭਾਰਤ ਟਰੇਨ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ
  • arms supplier arrested
    ਅੰਮ੍ਰਿਤਸਰ ਦਿਹਾਤੀ ਪੁਲਸ ਦਾ ਵੱਡਾ ਐਕਸ਼ਨ: ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ 5 ਮੁਲਜ਼ਮ...
  • woman arrested for sacrilege of gutka sahib at gurdwara sahib in jalandhar
    ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਮਹਿਲਾ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ
Trending
Ek Nazar
social media ban in uae

ਹੁਣ UAE ਨੇ ਵੀ ਜਵਾਕਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਾ'ਤੀ ਪਾਬੰਦੀ

this record in indian cricket has not been broken for 15 years

ਭਾਰਤੀ ਕ੍ਰਿਕਟ 'ਚ 15 ਸਾਲਾਂ ਤੋਂ ਨਹੀਂ ਟੁੱਟਾ ਇਹ ਰਿਕਾਰਡ, ਗਿੱਲ-ਕੋਹਲੀ ਤੋਂ...

court sentenced

ਲਹਿੰਦੇ ਪੰਜਾਬ 'ਚ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਨੂੰ 31 ਸਾਲ ਦੀ ਸਜ਼ਾ

mediator pakistan signed

ਵਿਚੋਲਗੀ ਕਰਨ ਵਾਲੇ ਪਾਕਿਸਤਾਨ ਨੇ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ 'ਤੇ ਕੀਤੇ...

russian oil refinery

ਯੂਕਰੇਨ ਨੇ ਰੂਸੀ ਤੇਲ ਰਿਫਾਇਨਰੀ ਨੂੰ ਬਣਾਇਆ ਨਿਸ਼ਾਨਾ, ਵਪਾਰਕ ਉਡਾਣਾਂ ਮੁਅੱਤਲ

agniveer  police recruitment  reservation  delhi government

ਅਗਨੀਵੀਰਾਂ ਨੂੰ ਪੁਲਸ ਭਰਤੀ 'ਚ ਮਿਲੇਗਾ Reservation ! ਦਿੱਲੀ ਸਰਕਾਰ ਨੇ...

bank of india  bank  locker  gold missing

ਬੈਂਕ ਦੇ ਲਾਕਰ 'ਚ ਰੱਖਿਆ ਸੋਨਾ ਹੋ ਗਿਆ 'ਗ਼ਾਇਬ', BOI ਦੇ 3 ਮੁਲਾਜ਼ਮਾਂ...

motorcyclist dies after being hit by truck parked on roadside

ਤਰਨਤਾਰਨ: ਸੜਕ ਕਿਨਾਰੇ ਖੜ੍ਹੇ ਟਰੱਕ 'ਚ ਮੋਟਰਸਾਈਕਲ ਸਵਾਰ ਦੀ ਜ਼ੋਰਦਾਰ ਟੱਕਰ,...

historic indian restaurant

ਬ੍ਰਿਟੇਨ ਦੇ ਇਤਿਹਾਸਕ ਭਾਰਤੀ ਰੈਸਟੋਰੈਂਟ ਨੇ ਬੇਦਖ਼ਲੀ ਖ਼ਿਲਾਫ਼ ਭਾਰਤ ਸਰਕਾਰ ਤੋਂ...

appeal to trump

ਨਾ ਵਧਾਈ ਜਾਵੇ ਛੋਟ, ਰੂਸੀ ਤੇਲ 'ਤੇ ਪਾਬੰਦੀਆਂ ਨੂੰ ਲੈ ਟਰੰਪ ਨੂੰ ਅਪੀਲ

rs 6 carry bag costed bata 10000 rupee

Bata ਨੂੰ ਮਹਿੰਗਾ ਪਿਆ 6 ਰੁਪਏ ਦਾ ਕੈਰੀ ਬੈਗ! ਅਦਾਲਤ ਨੇ ਠੋਕਿਆ 10,000 ਦਾ...

indian sailors

ਅਮਰੀਕੀ ਹਮਲੇ 'ਚ ਮਾਰੇ ਗਏ ਦੋ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ...

electrical shops will remain closed from 25th to 28th in jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ

incident in hospital

ਅਮਰੀਕਾ ਦੇ ਹਸਪਤਾਲ 'ਚ ਹੋਈ ਗੋਲੀਬਾਰੀ, ਹਮਲਾਵਰ ਫ਼ਰਾਰ

12 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਮਹਾਰਾਸ਼ਟਰ 'ਚ 12 IAS ਅਧਿਕਾਰੀਆਂ ਦੇ ਹੋਏ ਤਬਾਦਲੇ

how to determine a car actual age

ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...

investors money gone tutd

ਡੁੱਬ ਗਿਆ ਲੱਖਾਂ ਨਿਵੇਸ਼ਕਾਂ ਦਾ ਪੈਸਾ! ਸ਼ੇਅਰ ਬਾਜ਼ਾਰ 'ਚੋਂ ਡੀਲਿਸਟ ਹੋਵੇਗਾ ਇਹ...

good news for farmers

ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ 'ਚ ਆਉਣਗੇ 2,000-2,000 ਰੁਪਏ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • now power is the real ideology of politics
      ਹੁਣ ਸੱਤਾ ਹੀ ਹੈ ਰਾਜਨੀਤੀ ਦੀ ਅਸਲ ਵਿਚਾਰਧਾਰਾ
    • kashmiris who come on amarnath yatra are guests
      ‘ਅਮਰਨਾਥ ਯਾਤਰਾ ’ਤੇ ਆਉਣ ਵਾਲੇ ਕਸ਼ਮੀਰੀ ਲੋਕਾਂ ਦੇ ਹਨ ਮਹਿਮਾਨ’: ਮਹਿਬੂਬਾ
    • green building
      ‘ਗ੍ਰੀਨ ਬਿਲਡਿੰਗ’ : ਜਲਵਾਯੂ ਸੰਕਟ ਦਾ ਸਭ ਤੋਂ ਵੱਡਾ ਹੱਲ
    • india alliance
      ਇੰਡੀਆ ਗੱਠਜੋੜ ਦੀ ਸਫ਼ਲਤਾ ਇਸ ਦੇ ਪੰਜ ਸੂਤਰੀ ਸਮਝੌਤੇ ’ਤੇ ਨਿਰਭਰ
    • are we any closer to having healthy children of our choice
      ਕੀ ਅਸੀਂ ਆਪਣੀ ਪਸੰਦ ਦੇ ਅਤੇ ਸਿਹਤਮੰਦ ਬੱਚੇ ਪੈਦਾ ਕਰਨ ਦੇ ਹੋਰ ਨੇੜੇ ਹਾਂ?
    • girlfriend on rent now
      ਹੁਣ ਕਿਰਾਏ ’ਤੇ ਗਰਲਫ੍ਰੈਂਡ
    • indian security personnel are transporting drugs to prisons
      ‘ਭਾਰਤੀ ਸੁਰੱਖਿਆ ਮੁਲਾਜ਼ਮ ਹੀ’ ਜੇਲ੍ਹਾਂ ’ਚ ਪਹੁੰਚਾ ਰਹੇ ਨਸ਼ਾ!
    • education sector
      ਸਿੱਖਿਆ ਦੇ ਖੇਤਰ ’ਚ, ਘੱਟ ਹੀ ਬਿਹਤਰ : ਸਕੂਲਾਂ ’ਤੇ ਗੈਰ-ਜ਼ਰੂਰੀ ਬੋਝ ਨਾ ਪਾਓ
    • indian cinema and society
      ਭਾਰਤੀ ਸਿਨੇਮਾ ਦਾ ਸਮਾਜ ਨੂੰ ਯੋਗਦਾਨ
    • the future of tamil nadu chief minister c joseph vijay
      ਤਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦਾ ਭਵਿੱਖ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +