Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    5:31:06 PM

  • son ki lls mother

    ਪੰਜਾਬ 'ਚ ਰਿਸ਼ਤਿਆਂ ਦਾ ਕਤਲ, ਪੁੱਤ ਨੇ ਮਾਰ'ਤੀ ਮਾਂ

  • raid on trident group

    ਰਾਜਨੀਤਿਕ ਪਾਰੀ ਅਤੇ ਸ਼ੱਕੀ ਡਰੋਨ ਤੋਂ ਬਾਅਦ ਹੁਣ...

  • monkey on runway

    ਰਨਵੇ 'ਤੇ ਦੌੜਦੇ ਸਵਾਰੀਆਂ ਨਾਲ ਭਰੇ ਜਹਾਜ਼ ਅੱਗੇ ਆ...

  • driver brutally murders his colleague

    ਪੰਜਾਬ: ਦੋਸਤ ਹੀ ਬਣਿਆ ਹੈਵਾਨ, ਡਰਾਈਵਰ ਸਾਥੀ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਨੂੰ ਚਾਰੇ ਪਾਸੇ ਫੈਲ ਰਹੇ ਨੁਕਸਾਨਦੇਹ ਵਾਤਾਵਰਣ ਤੋਂ ਸਿੱਖਿਆ ਨੂੰ ਬਚਾਉਣਾ ਹੋਵੇਗਾ

BLOG News Punjabi(ਬਲਾਗ)

ਸਾਨੂੰ ਚਾਰੇ ਪਾਸੇ ਫੈਲ ਰਹੇ ਨੁਕਸਾਨਦੇਹ ਵਾਤਾਵਰਣ ਤੋਂ ਸਿੱਖਿਆ ਨੂੰ ਬਚਾਉਣਾ ਹੋਵੇਗਾ

  • Edited By Rakesh,
  • Updated: 07 Feb, 2026 04:35 PM
Blog
we must protect education from harmful environment
  • Share
    • Facebook
    • Tumblr
    • Linkedin
    • Twitter
  • Comment

ਅੱਜ ਪੂਰੀ ਦੁਨੀਆ ’ਚ ਜ਼ਹਿਰੀਲੀ ਗੰਦਗੀ ਫੈਲੀ ਹੋਈ ਹੈ। ‘ਸਲੋਪ’ ਵੀ ਉਸੇ ਗੰਦਗੀ ਦਾ ਇਕ ਹਿੱਸਾ ਹੈ। ਕੁਝ ਪ੍ਰਕਾਸ਼ਨਾਂ ਨੇ ‘ਸਲੋਪ’ ਨੂੰ 2025 ਦਾ ‘ਵਰਡ ਆਫ ਦਿ ਈਅਰ’ ਚੁਣਿਆ ਹੈ। ਇਸ ਦਾ ਉਚਾਰਨ ਹੀ ਇਸ ਦੇ ਅਰਥ ਨੂੰ ਸਪੱਸ਼ਟ ਕਰਦਾ ਹੈ-ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੁਆਰਾ ਤਿਆਰ ਕੀਤੀ ਗਈ ਘਟੀਆ ਕੁਆਲਿਟੀ ਵਾਲੀ ਅਤੇ ਬਹੁਤ ਜ਼ਿਆਦਾ ਮਾਤਰਾ ਵਾਲੀ ਡਿਜੀਟਲ ਸਮੱਗਰੀ। ਪਹਿਲਾਂ ਇਸ ਸ਼ਬਦ ਦਾ ਅਰਥ ‘ਗਿੱਲੀ ਖਾਦ, ਰਹਿੰਦ-ਖੂੰਹਦ ਜਾਂ ਚਿੱਕੜ’ ਹੁੰਦਾ ਸੀ, ਪਰ ਹੁਣ ਆਪਣੇ ਨਵੇਂ ਰੂਪ ’ਚ ਇਹ ਇਕ ਮਹੱਤਵਪੂਰਨ ਘਾਟ ਨੂੰ ਪੂਰਾ ਕਰਦਾ ਹੈ ਅਤੇ ਸਾਨੂੰ ਉਸ ਚੀਜ਼ ਨੂੰ ਨਾਂ ਦੇਣ ’ਚ ਮਦਦ ਕਰਦਾ ਹੈ ਜਿਸ ਨਾਲ ਅਸੀਂ ਘਿਰੇ ਹੋਏ ਹਾਂ।

ਪੂਰੀ ਦੁਨੀਆ ’ਚ ਫਜ਼ੂਲ ਗੱਲਾਂ ਦਾ ਹੜ੍ਹ ਜਿਹਾ ਆ ਗਿਆ ਹੈ, ਜੋ ਸਾਡੇ ਆਲੇ-ਦੁਆਲੇ ਦੇ ਜ਼ਹਿਰ ਨੂੰ ਹੋਰ ਵੀ ਘਾਤਕ ਬਣਾ ਰਿਹਾ ਹੈ। ਅਕਸਰ ਇਹ ਗੱਲਾਂ ਘਟੀਆ ਕਿਸਮ ਦੀਆਂ ਹੁੰਦੀਆਂ ਹਨ, ਪਰ ਹੋਰ ਰੂਪਾਂ ’ਚ ਵੀ ਇੰਨੀਆਂ ਜ਼ਿਆਦਾ ਹਨ ਕਿ ਉਨ੍ਹਾਂ ਸਾਰਿਆਂ ਨੂੰ ਇਥੇ ਪੂਰੀ ਤਰ੍ਹਾਂ ਸੂਚੀਬੱਧ ਕਰਨਾ ਸੰਭਵ ਨਹੀਂ ਹੈ।

ਉਦਾਹਰਣ ਵਜੋਂ, ਕੁਝ ਸਵੈ-ਘੋਸ਼ਿਤ ਗੁਰੂਆਂ, ਸਿਆਸਤਦਾਨਾਂ ਅਤੇ ਵਪਾਰੀਆਂ ਦੇ ਭਾਸ਼ਣ, ਖੋਜ ਵਜੋਂ ਪੇਸ਼ ਕੀਤੇ ਜਾਣ ਵਾਲੇ ਮੀਡੀਆ ਲੇਖ ਅਤੇ ਪ੍ਰੋਗਰਾਮ ਅਤੇ ਮੁਹੱਲਿਆਂ ਦੇ ਸਵੈ-ਘੋਸ਼ਿਤ ਆਗੂਆਂ ਤੋਂ ਮਿਲਣ ਵਾਲੀਆਂ ਅਣਚਾਹੀਆਂ ਹਦਾਇਤਾਂ। ਵੱਖ-ਵੱਖ ਮਾਧਿਅਮ ਇਸ ਤਰ੍ਹਾਂ ਦੀ ਸਮੱਗਰੀ ਸਾਡੇ ਸਾਹਮਣੇ ਪਰੋਸ ਰਹੇ ਹਨ।

ਕੁਝ ਬੇਤੁਕੀਆਂ ਗੱਲਾਂ ਤਾਂ ਨਿਰੀ ਬਕਵਾਸ ਹੁੰਦੀਆਂ ਹਨ ਪਰ ਸਾਰੀਆਂ ਨਹੀਂ। ਇਨ੍ਹਾਂ ’ਚੋਂ ਕਾਫੀ ਕੁਝ ਸਹੀ ਮਾਪਦੰਡਾਂ ’ਤੇ ਖਰੀਆਂ ਨਹੀਂ ਉਤਰਦੀਆਂ-ਭਾਵ ਅਜਿਹੀ ਗੱਲ, ਜਿਸ ਦਾ ‘ਸੱਚ ਨਾਲ ਕੋਈ ਸਬੰਧ ਨਾ ਹੋਵੇ’। ਕਿਉਂਕਿ ਅਸੀਂ ਅਜਿਹੀਆਂ ਬੇਤੁਕੀਆਂ ਗੱਲਾਂ ’ਚ ਡੁੱਬੇ ਹੋਏ ਹਾਂ, ਇਸ ਲਈ ਇਨ੍ਹਾਂ ਦੀਆਂ ਮੁੱਖ ਗੱਲਾਂ ਨੂੰ ਸੰਖੇਪ ’ਚ ਸਮਝਣਾ ਜ਼ਰੂਰੀ ਹੈ। ਇਸ ਦਾ ਸਾਰ ਇਹ ਹੈ ਕਿ ਇਨ੍ਹਾਂ ਨੂੰ ਬੋਲਣ ਵਾਲਿਆਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਉਨ੍ਹਾਂ ਦੇ ਦਾਅਵੇ ਸਹੀ ਹਨ ਜਾਂ ਗਲਤ ਅਤੇ ਇਹ ਅਸਲੀਅਤ ਦਾ ਵਰਣਨ ਕਰਨ ਦੀ ਬਜਾਏ ਕਿਸੇ ਖਾਸ ਟੀਚੇ ਨੂੰ ਪ੍ਰਾਪਤ ਕਰਨ ਜਾਂ ਬੋਲਣ ਵਾਲੇ ਦੀ ਇਕ ਵਿਸ਼ੇਸ਼ ਤਸਵੀਰ ਬਣਾਉਣ ਲਈ ਕਹੀਆਂ ਜਾਂਦੀਆਂ ਹਨ।

ਅੱਜ ਦੀ ਦੁਨੀਆ ’ਚ ‘ਟੈਕਨੋਹੋਲਿਕਸ’ ਅਤੇ ‘ਟੈਕਨੋ-ਜ਼ੋਂਬੀ’ ਵਿਚਾਰ ਵੀ ਅਜਿਹੀਆਂ ਹੀ ਤਾਕਤਾਂ ਹਨ ਜੋ ਭਰਮ ਪੈਦਾ ਕਰ ਰਹੀਆਂ ਹਨ। ‘ਟੈਕਨੋਹੋਲਿਕਸ’ ਇਸ ਵਿਚਾਰ ਪ੍ਰਤੀ ਕੱਟੜ ਰੂਪ ’ਚ ਸਮਰਪਿਤ ਹੁੰਦੇ ਹਨ ਕਿ ਤਕਨੀਕ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਅਤੇ ਤਰੱਕੀ ਦਾ ਇਕੋ-ਇਕ ਅਸਲੀ ਰਸਤਾ ਹੈ। ‘ਟੈਕਨੋ-ਜ਼ੋਂਬੀ’ ਵਿਚਾਰ ਉਹ ਹਨ, ਜੋ ਵਾਰ-ਵਾਰ ਗਲਤ ਅਤੇ ਅਕਸਰ ਨੁਕਸਾਨਦੇਹ ਸਾਬਤ ਹੋ ਚੁੱਕੇ ਹਨ ਪਰ ਫਿਰ ਵੀ ਵਾਰ-ਵਾਰ ਜਿਊਂਦੇ ਹੋ ਉੱਠਦੇ ਹਨ।

ਉਦਾਹਰਣ ਵਜੋਂ, ਸਿੱਖਿਆ ਦੇ ਖੇਤਰ ’ਚ ਇਹ ਵਿਚਾਰ ਕਿ ‘ਤਕਨੀਕ ਸਿਖਾ ਸਕਦੀ ਹੈ’। ਤਕਨੀਕ ਦੇ ਖੇਤਰ ’ਚ ਹਰ ਕੋਈ ਟੈਕਨੋਹੋਲਿਕ ਨਹੀਂ ਹੈ ਅਤੇ ਹਰ ਤਕਨੀਕੀ ਵਿਚਾਰ 'ਜ਼ੋਂਬੀ' ਨਹੀਂ ਹੈ, ਫਿਰ ਵੀ ਅਜਿਹੇ ਵਿਚਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅੱਜ ਦੇ ਤਕਨਾਲੋਜੀ ਪ੍ਰੇਮੀਆਂ ’ਚ ਏ. ਆਈ. ਦੀ ਦੁਨੀਆ ਦੇ ਮੋਹਰੀ ਵੀ ਸ਼ਾਮਲ ਹਨ। ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਏ. ਆਈ. ਮਨੁੱਖਤਾ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਅਤੇ ਕੁਝ ਤਾਂ ਇਹ ਵੀ ਮੰਨਦੇ ਹਨ ਕਿ ਅਸਲ ’ਚ ਏ. ਆਈ. ਹੀ ਮਨੁੱਖੀ ਜੀਵਨ ਦਾ ਉਧਾਰਕਰਤਾ ਅਤੇ ਮੁਕਤੀਦਾਤਾ ਹੋਵੇਗਾ। ਬੇਸ਼ੱਕ, ਏ. ਆਈ. ਦੀ ਦੁਨੀਆ ’ਚ ਕਈ ਸਮਝਦਾਰ ਲੋਕ ਵੀ ਹਨ, ਪਰ ਬਹੁਤ ਸਾਰੇ ਲੋਕ ਹੱਦੋਂ ਵੱਧ ਬਹਿਕ ਚੁੱਕੇ ਹਨ-ਜਾਂ ਤਾਂ ਏ. ਆਈ. ’ਚ ਅਟੁੱਟ ਵਿਸ਼ਵਾਸ ਕਾਰਨ ਜਾਂ ਫਿਰ ਅਰਬਾਂ ਡਾਲਰਾਂ ਦੇ ਚਕਾਚੌਂਧ ਭਰੇ ਸੁਪਨਿਆਂ ਕਾਰਨ।

ਸਾਡੀ ਦੁਨੀਆ ਦਾ ਇਹ ਜ਼ਹਿਰੀਲਾ ਅਤੇ ਭਿਆਨਕ ਮਾਹੌਲ ਉਦੋਂ ਸਪੱਸ਼ਟ ਹੋ ਜਾਂਦਾ ਹੈ, ਜਦੋਂ ਉਹ ਲੋਕ ਅਤੇ ਸੰਸਥਾਵਾਂ ਜੋ ਕਦੇ ਇਸ ਦੇ ਸਮਰਥਕ ਜਾਂ ਸਹਿਯੋਗੀ ਰਹੇ ਹਨ, ਇਸ ਦਾ ਸਾਥ ਦੇਣਾ ਬੰਦ ਕਰ ਦਿੰਦੇ ਹਨ। ਲੰਡਨ ਸਥਿਤ ਪ੍ਰਕਾਸ਼ਨ ‘ਦਿ ਇਕਨਾਮਿਸਟ’ ਜੋ ਛੋਟੀਆਂ-ਛੋਟੀਆਂ ਗੱਲਾਂ ’ਤੇ ਲੋਕਾਂ ਦੇ ਵਿਚਾਰਾਂ ਨੂੰ ‘ਲੁਡਾਈਟ’ (ਤਕਨੀਕ-ਵਿਰੋਧੀ) ਕਰਾਰ ਦੇਣ ਲਈ ਜਾਣਿਆ ਜਾਂਦਾ ਹੈ, ਨੇ ‘ਐਡ-ਟੈਕ ਲਾਭਦਾਇਕ ਹੈ, ਪਰ ਜ਼ਿਆਦਾਤਰ ਬੇਕਾਰ ਵੀ ਹੈ’ ਸਿਰਲੇਖ ਹੇਠ ਇਕ ਲੇਖ ਪ੍ਰਕਾਸ਼ਿਤ ਕੀਤਾ-ਜੋ ਸਿੱਖਿਆ ’ਚ ਤਕਨੀਕ ਦੀ ਸਪੱਸ਼ਟ ਨਿੰਦਾ ਸੀ। ਲੇਖ ’ਚ ਲਿਖਿਆ ਹੈ, ‘‘ਸਕੂਲਾਂ ’ਚ ਤਕਨੀਕ ਦੀ ਵਿਆਪਕਤਾ ਠੋਸ ਸਬੂਤਾਂ ਦੀ ਬਜਾਏ ਹਮਲਾਵਰ ਮਾਰਕੀਟਿੰਗ ’ਤੇ ਅਾਧਾਰਿਤ ਹੈ ਅਤੇ ਲੰਬੇ ਸਮੇਂ ਦੇ ਰੁਝਾਨ ਇਸ ਸੰਭਾਵਨਾ ਨੂੰ ਵਧਾਉਂਦੇ ਹਨ ਕਿ ਕਲਾਸਰੂਮ ’ਚ ਉਪਕਰਨਾਂ ਦੀ ਵਧਦੀ ਵਰਤੋਂ ਨਾਲ ਪੜ੍ਹਨ ਅਤੇ ਹੋਰ ਵਿਸ਼ਿਆਂ ਦੇ ਪ੍ਰਦਰਸ਼ਨ ’ਚ ਖ਼ਤਰਨਾਕ ਗਿਰਾਵਟ ਆਈ ਹੈ।’’ ਇਹ ਚੰਗੀ ਗੱਲ ਹੈ ਕਿ ਇਸ ਵੱਕਾਰੀ ਮੈਗਜ਼ੀਨ ਨੇ ਐਡ-ਟੈਕ ਦੇ ਪ੍ਰਚਾਰ ਦੇ ਪਿੱਛੇ ਦੀ ਅਸਲੀਅਤ ਨੂੰ ਪਛਾਣਿਆ ਹੈ।

ਰੋਜ਼ਗਾਰ ਦੇ ਖ਼ਤਰੇ ਦੀ ਵਧਦੀ ਗਿਣਤੀ ’ਚੋਂ ਇਕ ਹੋਰ ਚਿਤਾਵਨੀ ਦਾਵੋਸ ’ਚ ਵਿਸ਼ਵ ਆਰਥਿਕ ਮੰਚ ’ਤੇ ਇਕ ਵੱਡੀ ਊਰਜਾ ਕੰਪਨੀ ਦੇ ਸੀ. ਈ. ਓ. ਦੁਆਰਾ ਏ. ਆੲੀ. ਕਾਰਨ ਆਉਣ ਵਾਲੇ ‘ਰੋਜ਼ਗਾਰ ਸੰਕਟ’ ਦਾ ਐਲਾਨ ਸੀ। ਵਪਾਰ ਜਗਤ ’ਚ ਬਹੁਤ ਸਾਰੇ ਲੋਕ ਹੁਣ ਇਹ ਸਵੀਕਾਰ ਕਰਦੇ ਹਨ ਕਿ ਏ. ਆਈ. ਕਰੋੜਾਂ ਨੌਕਰੀਆਂ ਨੂੰ ਖ਼ਤਮ ਕਰ ਦੇਵੇਗਾ, ਨਾਲ ਹੀ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਏ. ਆਈ. ਕਿੰਨੀਆਂ ਨੌਕਰੀਆਂ ਪੈਦਾ ਕਰ ਸਕਦਾ ਹੈ, ਜੋ ਉਨ੍ਹਾਂ ਨੌਕਰੀਆਂ ਦੇ ਬਰਾਬਰ ਹੋਣ ਜਿਨ੍ਹਾਂ ਨੂੰ ਉਹ ਨਸ਼ਟ ਕਰੇਗਾ।

ਓਨੀ ਹੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਸੋਚਿਆ ਸੀ ਕਿ ਏ. ਆਈ. ਸਿੱਖਿਆ ’ਚ ਸੁਧਾਰ ਦਾ ਰਾਮਬਾਣ ਇਲਾਜ ਹੋਵੇਗਾ, ਉਨ੍ਹਾਂ ਨੂੰ ਹੁਣ ਅਹਿਸਾਸ ਹੋ ਰਿਹਾ ਹੈ ਕਿ ਸਿੱਖਿਆ ਅਸਲ ’ਚ ਆਪਣੀ ਬੁਨਿਆਦ ’ਤੇ ਹੀ ਏ. ਆਈ. ਦੇ ਹਮਲੇ ਦਾ ਸ਼ਿਕਾਰ ਹੈ। ਸਿੱਖਿਆ ਦੇ ਖੇਤਰ ਨਾਲ ਡੂੰਘੇ ਜੁੜੇ ਲੋਕਾਂ ਨੇ ਪ੍ਰਤੱਖ ਰੂਪ ’ਚ ਦੇਖਿਆ ਹੈ ਕਿ ਕਿਸ ਤਰ੍ਹਾਂ ਏ. ਆਈ. ਵਿਦਿਆਰਥੀਆਂ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਰੋਕ ਰਿਹਾ ਹੈ ਅਤੇ ਨਸ਼ਟ ਕਰ ਰਿਹਾ ਹੈ। ਉਹ ਸਪੱਸ਼ਟ ਤੌਰ ’ਤੇ ਮੰਨਦੇ ਹਨ ਕਿ ਸਿੱਖਿਆ ’ਚ ਹੋਰ ਸਾਰੀਆਂ ਤਕਨੀਕਾਂ ਵਾਂਗ, ਏ. ਆਈ.-ਆਧਾਰਿਤ ਐਪਸ ਵੀ ਅਸਲ ਦੁਨੀਆ ’ਚ ਲਗਭਗ ਬੇਕਾਰ ਹਨ।

ਅਸੀਂ ਰਾਜਨੀਤੀ, ਸਮਾਜਿਕ ਤਾਣੇ-ਬਾਣੇ, ਮਨੁੱਖੀ ਸਬੰਧਾਂ ਅਤੇ ਵਿਅਕਤੀਆਂ ’ਤੇ ਇਸ ਘਟੀਆਪਨ ਅਤੇ ਤਕਨੀਕ ਦੇ ਡੂੰਘੇ ਪ੍ਰਭਾਵਾਂ ਦਾ ਅਜੇ ਤੱਕ ਜ਼ਰਾ ਜਿੰਨਾ ਵੀ ਅਧਿਐਨ ਨਹੀਂ ਕੀਤਾ ਹੈ। ਇਹ ਪ੍ਰਦੂਸ਼ਿਤ ਪ੍ਰਭਾਵ ਮਨੁੱਖੀ ਸਮਾਜ ਦੇ ਲਗਭਗ ਹਰ ਪਹਿਲੂੂ ਅਤੇ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ’ਚ ਘੁਸਪੈਠ ਕਰ ਚੁੱਕਾ ਹੈ।

ਅੱਜ ਦੇ ਆਧੁਨਿਕ ਯੁੱਗ ’ਚ, ਸਿੱਖਿਆ ਅਤੇ ਇਸ ਦੇ ਲਈ ਬਣਾਈਆਂ ਗਈਆਂ ਵਿਸ਼ਾਲ ਪ੍ਰਣਾਲੀਆਂ ਹੀ ਸਾਡੇ ਬੱਚਿਆਂ ਦੀ ਦੁਨੀਆ ਨਾਲ ਨਜਿੱਠਣ ਅਤੇ ਉਸ ਨੂੰ ਰੂਪ ਦੇਣ ਦੀ ਸਮਰੱਥਾ ਵਿਕਸਿਤ ਕਰਨ ਦਾ ਪ੍ਰਾਇਮਰੀ ਸੰਗਠਿਤ ਸਮਾਜਿਕ ਤੰਤਰ ਹਨ। ਸਾਨੂੰ ਸਿੱਖਿਆ ਨੂੰ ਇਸ ਹਾਨੀਕਾਰਕ ਜ਼ਹਿਰ ਤੋਂ ਬਚਾਉਣਾ ਹੋਵੇਗਾ-ਕਿਉਂਕਿ ਵਿਸ਼ਵਵਿਆਪੀ ਅਰਾਜਕਤਾ ਦਾ ਮੁਕਾਬਲਾ ਕਰਨ ’ਚ ਇਸ ਦੀ ਕੇਂਦਰੀ ਭੂਮਿਕਾ ਹੈ ਅਤੇ ਇਸ ਦੇ ਲਈ, ਸਿੱਖਿਆ ਨੂੰ ਸਾਡੇ ਬੱਚਿਆਂ ’ਚ ਆਲੋਚਨਾਤਮਕ ਅਤੇ ਡੂੰਘੀ ਸੋਚ, ਹਮਦਰਦੀ ਵਾਲਾ ਵਿਵਹਾਰ ਅਤੇ ਇਮਾਨਦਾਰੀ ਨਾਲ ਜਿਊਣ ਦੀ ਸਮਰੱਥਾ ਵਿਕਸਿਤ ਕਰਨੀ ਹੋਵੇਗੀ। ਜੇਕਰ ਇਹ ਬਹੁਤ ਔਖਾ ਲੱਗਦਾ ਹੈ, ਤਾਂ ਇਹ ਅਸਲ ’ਚ ਹੈ ਪਰ ਫਿਰ ਵੀ, ਇਹੀ ਸਾਡਾ ਸਭ ਤੋਂ ਵਧੀਆ ਉਪਾਅ ਹੈ।

ਅਨੁਰਾਗ ਬੇਹਾਰ

  • protect education
  • harmful environment
  • spreading all around

ਇਕ ਸੰਤ ਦੇ ਰਾਜ ’ਚ ਸੰਤਾਂ ਦਾ ਅਪਮਾਨ

NEXT STORY

Stories You May Like

  • mouthwash use heart harmful
    ਮਾਊਥਵਾਸ਼ ਦੀ ਵਰਤੋਂ ਦਿਲ ਦੀ ਸਿਹਤ ਲਈ ਨੁਕਸਾਨਦੇਹ! ਸੋਸ਼ਲ ਮੀਡੀਆ ਦਾਅਵਿਆਂ ’ਤੇ ਜਾਣੋ ਵਿਗਿਆਨੀਆਂ ਦੀ ਰਾਏ
  • poison is dissolving in the environment of punjab
    ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ ਡਰਾਮਾ
  • bob fd   rs 1 25 lakh will be made in 5 years  senior citizens will benefit
    BOB FD: 5 ਸਾਲਾਂ 'ਚ 1.25 ਲੱਖ ਰੁਪਏ ਦੇ ਬਣ ਜਾਣਗੇ ਇੰਨੇ ਪੈਸੇ, ਜਾਣੋ ਸੀਨੀਅਰ ਸਿਟੀਜ਼ਨਾਂ ਨੂੰ ਕਿੰਨਾ ਹੋਵੇਗਾ...
  • education department takes tough decision for punjab schools
    ਪੰਜਾਬ ਦੇ ਸਕੂਲਾਂ ਨੂੰ ਦੋ-ਟੁੱਕ, ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਪੜ੍ਹੋ ਕੀ ਹੈ ਖ਼ਬਰ
  • national highway jammed in punjab
    ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ, ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
  • russia anti aging drug world first gene therapy
    ਪੁਤਿਨ ਦਾ 150 ਸਾਲ ਜੀਉਣ ਦਾ ਸੁਪਨਾ ਹੋਵੇਗਾ ਪੂਰਾ? ਵਿਗਿਆਨੀ ਬਣਾ ਰਹੇ 'ਐਂਟੀ-ਏਜਿੰਗ' ਦਵਾਈ
  • punjab  education department issues important instructions for all schools
    ਪੰਜਾਬ: ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਲਈ ਅਹਿਮ ਹਦਾਇਤਾਂ ਜਾਰੀ
  • big crisis in education in government schools
    ਸਰਕਾਰੀ ਸਕੂਲਾਂ ’ਚ ਸਿੱਖਿਆ 'ਤੇ ਵੱਡਾ ਸੰਕਟ: ਅਧਿਆਪਕ ਬਣੇ ‘ਕਲਰਕ’, ਕਲਾਸਰੂਮਾਂ ’ਚ ਪਸਰੀ ਸੁੰਨਸਾਨ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • khalistani module exposed again in punjab  big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
Trending
Ek Nazar
family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +