ਨਵੀਂ ਦਿੱਲੀ—1 ਫਰਵਰੀ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਆਮ ਬਜਟ ਪੇਸ਼ ਕਰਣਗੇ। ਸਾਰਿਆਂ ਦੀਆਂ ਨਜ਼ਰਾਂ ਆਮ ਬਜਟ 'ਤੇ ਹਨ ਕਿ ਕਿਸ ਸੈਕਟਰ ਦੇ ਲਈ ਕਿ ਕਿ ਘੋਸ਼ਨਾਵਾਂ ਹੋਣਗੀਆਂ। ਆਉਣ ਵਾਲੇ ਬਜਟ ਨਾਲ ਵਿਦਿਆਰਥੀਆਂ ਨੂੰ ਵੀ ਬਹੁਤ ਉਮੀਦਾਂ ਹਨ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਨੂੰ ਬਜਟ 'ਚ ਟੈਕਸ ਸਲੈਬ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ 5 ਲੱਖ ਤੱਕ ਟੈਕਸ 'ਚ ਛੂਟ ਮਿਲਣੀ ਚਾਹੀਦੀ ਹੈ। ਸਰਕਾਰ ਬਜਟ 'ਚ ਇੰਨਫਰਾਸਕੱਚਰ 'ਤੇ ਧਿਆਨ ਦੇਵੇ ਅਤੇ ਮੇਕ ਇਨ ਇੰਡੀਆ ਨੂੰ ਵੀ ਵਧਾਵਾ ਦੇਵੇ। ਟੈਕਸ ਬਚਤ ਸੀਮਾ 1.5 ਲੱਖ ਨਾਲ ਵਧਾਉਣਾ ਚਾਹੀਦਾ ਹੈ। ਸਟਾਰਟਅਪ 'ਚ ਔਰਤਾਂ ਦੇ ਲਈ ਅਲੱਗ ਸਕੀਮ ਹੋਣੀ ਚਾਹੀਦੀ ਹੈ। ਐੱਮ.ਐੱਸ.ਏ.ਐੱਮ.ਈ., ਐੱਸ.ਐੱਮ.ਈ. ਨੂੰ ਸਪੋਰਟ ਕਰਨਾ ਚਾਹੀਦੀ ਹੈ।
ਭਾਰਤ ਦੀ ਬੇਰੁਜ਼ਗਾਰੀ ਦਰ 3.5 ਫੀਸਦੀ ਰਹੇਗੀ
NEXT STORY