ਨਵੀਂ ਦਿੱਲੀ—ਰੁਪਏ 'ਚ ਕਮਜ਼ੋਰੀ ਵਧਦੀ ਨਜ਼ਰ ਆ ਰਹੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 11 ਪੈਸੇ ਘੱਟ ਕੇ 67.59 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ੍ਹ ਵੀ ਰੁਪਏ 'ਚ ਸੁਸਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 6 ਪੈਸੇ ਦੀ ਗਿਰਾਵਟ ਦੇ ਨਾਲ 67.48 ਦੇ ਪੱਧਰ 'ਤੇ ਬੰਦ ਹੋਇਆ ਸੀ।
ਫਲਾਈਟ 'ਚ ਇੰਟਰਨੈੱਟ ਜਲਦ ਨਹੀਂ, 1 ਸਾਲ ਕਰਨੀ ਹੋਵੇਗੀ ਉਡੀਕ
NEXT STORY