ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 5 ਪੈਸੇ ਕਮਜ਼ੋਰੀ ਨਾਲ 64.84 ਦੇ ਪੱਧਰ 'ਤੇ ਖੁੱਲ੍ਹਿਆ ਹੈ। ਜਦਕਿ ਪਿਛਲੇ ਕਾਰੋਬਾਰੀ ਦਿਨ ਜਾਂ ਸ਼ੁੱਕਰਵਾਰ ਨੂੰ ਰੁਪਿਆ 64.79 ਦੇ ਪੱਧਰ 'ਤੇ ਬੰਦ ਹੋਇਆ ਸੀ।
ਕੱਚੇ ਤੇਲ 'ਚ ਨਰਮੀ, ਸੋਨਾ ਵੀ ਸੁਸਤ
NEXT STORY