ਨਵੀਂ ਦਿੱਲੀ—ਸਪਲਾਈ ਘਟਣ ਦੇ ਖਦਸੇ ਨਾਲ ਕਰੂਡ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਫਿਲਹਾਲ ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 70.2 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ 75 ਡਾਲਰ ਦੇ ਕੋਲ ਕਾਰੋਬਾਰ ਕਰ ਰਿਹਾ ਹੈ।
ਉੱਧਰ ਸੋਨੇ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ। ਕਾਮੈਕਸ 'ਤੇ ਸੋਨਾ ਸਪਾਟ ਹੋ ਕੇ 1,230.2 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.25 ਫੀਸਦੀ ਟੁੱਟ ਕੇ 15.5 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਸੋਨਾ ਐੱਮ.ਸੀ.ਐਕਸ
ਵੇਚੋ-30000
ਸਟਾਪਲਾਸ-30100
ਟੀਚਾ-29800
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-4770
ਸਟਾਪਲਾਸ-4700
ਟੀਚਾ-4880
ਵਪਾਰ ਦੇ ਰਸਤੇ 'ਚ ਆਉਣ ਵਾਲੇ ਅੜਿੱਕਿਆਂ ਨੂੰ ਦੂਰ ਕਰੇਗੀ ਸਰਕਾਰ : ਪ੍ਰਭੂ
NEXT STORY