ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਵੈਲਸਪਨ ਕਾਰਪ ਨੂੰ 51.2 ਕਰੋੜ ਰੁਪਏ ਦਾ ਮੁਨਾਫਾ ਹੋਇਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਵੈਲਸਪਨ ਕਾਰਪ ਨੂੰ 10.6 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਵੈਲਸਪਨ ਕਾਰਪ ਦੀ ਆਮਦਨ 2.2 ਫੀਸਦੀ ਵਧ ਕੇ 1544 ਕਰੋੜ ਰੁਪਏ 'ਤੇ ਪਹੁੰਚ ਗਈ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਵੈਲਸਪਨ ਕਾਰਪ ਦੀ ਆਮਦਨ 1511 ਰੁਪਏ ਰਹੀ ਸੀ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਵੈਲਸਪਨ ਕਾਰਪ ਦਾ ਐਬਿਟਡਾ 97.2 ਕਰੋੜ ਰੁਪਏ ਤੋਂ ਵਧ ਕੇ 206.2 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ-ਜੂਨ ਤਿਮਾਹੀ 'ਚ ਵੈਲਸਪਨ ਕਾਰਪ ਦਾ ਐਬਿਟਡਾ ਮਾਰਜਨ 6.3 ਫੀਸਦੀ ਤੋਂ ਵਧ ਕੇ 13.1 ਫੀਸਦੀ ਰਿਹਾ।
ਟਿਕਟ ਕੈਂਸਲੇਸ਼ਨ ਨਾਲ ਰੇਲਵੇ ਨੂੰ 1,400 ਕਰੋੜ ਰੁਪਏ ਦੀ ਕਮਾਈ
NEXT STORY