ਨਵੀਂ ਦਿੱਲੀ- ਸਾਊਥ ਈਸਟਰਨ ਰੇਲਵੇ ਨੇ ਸਪੋਰਟਸ ਕੋਟੇ ਦੇ ਅਧੀਨ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 2 ਫਰਵਰੀ 2022 ਤੱਕ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 1 ਜਨਵਰੀ 2022 ਅਨੁਸਾਰ 18 ਸਾਲ ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਹੋਵੇਗੀ ਚੋਣ
ਇਸ ਭਰਤੀ ਲਈ ਕੋਈ ਪ੍ਰੀਖਿਆ ਆਯੋਜਿਤ ਨਹੀਂ ਕੀਤੀ ਜਾਵੇਗੀ। ਉਮੀਦਵਾਰ ਦੀ ਚੋਣ ਰੇਲਵੇ ਦੀ ਇਕ ਗਠਿਤ ਭਰਤੀ ਕਮੇਟੀ ਵਲੋਂ ਪ੍ਰਮਾਣ ਪੱਤਰ ਤੋਂ ਬਾਅਦ ਸਪੋਰਟਸ ਟ੍ਰਾਇਲ 'ਤੇ ਪ੍ਰਦਰਸ਼ਨ 'ਤੇ ਆਧਾਰਤ ਹੋਵੇਗੀ।
ਐਪਲੀਕੇਸ਼ਨ ਫੀਸ
ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 500 ਰੁਪਏ ਹੈ, ਜਦੋਂ ਕਿ ਰਾਖਵਾਂਕਰਨ ਕੈਟੇਗਰੀ ਲਈ 250 ਰੁਪਏ ਹੈ।
ਵੱਧ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਦੇਖਣ ਸਕਦੇ ਹੋ।
ਕਾਂਸਟੇਬਲ ਦੀਆਂ 2700 ਅਸਾਮੀਆਂ 'ਤੇ ਨਿਕਲੀ ਭਰਤੀ, ਮਹਿਲਾ ਉਮੀਦਵਾਰ ਵੀ ਕਰਨ ਅਪਲਾਈ
NEXT STORY