ਬ੍ਰਿਟਿਸ਼ ਮਾਡਲ ਸਕਾਰਲੇਟ ਮੇਲਿਸ਼ ਵਿਲਸਨ ਡਾਂਸ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ ਦੀ ਮੁਕਾਬਲੇਬਾਜ਼ ਹੈ। ਉਸ ਨੇ ਡਾਂਸ ਤੇ ਸਟਾਈਲ ਨਾਲ ਨਾ ਜਾਣੇ ਕਿੰਨਿਆਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਦੱਸਣਯੋਗ ਹੈ ਕਿ ਸਕਾਰਲੇਟ ਇਸ ਤਰ੍ਹਾਂ ਦੇ ਸ਼ੋਅ 'ਚ ਪਹਿਲੀ ਵਾਰ ਹਿੱਸਾ ਨਹੀਂ ਲੈ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਡੇਅਰ 2 ਡਾਂਸ ਰਿਐਲਿਟੀ ਸ਼ੋਅ 'ਚ ਹਿੱਸਾ ਲੈ ਚੁੱਕੀ ਹੈ।
ਇਸ ਸ਼ੋਅ ਨੂੰ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ ਹੋਸਟ ਕੀਤਾ ਸੀ। ਉਥੇ ਉਸ ਨੇ ਫਿਲਮ ਆਰ... ਰਾਜਕੁਮਾਰ, ਬਜਾਤੇ ਰਹੋ ਤੇ ਸ਼ੰਘਾਈ ਵਿਚ ਵੀ ਕੈਮਿਓ ਕੀਤਾ ਹੈ। ਸਕਾਰਲੇਟ ਇਕ ਪ੍ਰਸਿੱਧ ਮਾਡਲ ਹੈ ਤੇ ਕਈ ਮੈਗਜ਼ੀਨਜ਼ ਤੇ ਐਡਸ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਅੱਗੇ ਦੀ ਸਲਾਈਡ 'ਤੇ ਕਲਿਕ ਕਰਕੇ ਦੇਖੋ ਸਕਾਰਲੇਟ ਦੀਆਂ ਹੌਟ ਤਸਵੀਰਾਂ।
ਐਸ਼ਵਰਿਆ ਰਾਏ ਏਅਰਪੋਰਟ 'ਤੇ ਆਈ ਨਜ਼ਰ, ਵਰੁਣ-ਜੈਕਲੀਨ ਵੀ ਦੇਖੇ ਗਏ (ਦੇਖੋ ਤਸਵੀਰਾਂ)
NEXT STORY