ਲਾਸ ਏਂਜਲਸ : ਹਾਲੀਵੁੱਡ ਦੀ ਸੁਪਰ ਮਾਡਲ ਕੇਂਡਲ ਜੇਨਰ ਵ੍ਹਾਈਟ ਹਾਊਸ ਵਿਚ ਆਯੋਜਿਤ 'ਵ੍ਹਾਈਟ ਹਾਊਸ ਕੋਰਸਪੌਂਡੈਂਸ ਡਿਨਰ' ਵਿਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਦੇਖ ਕੇ ਮੁਗਧ ਹੋ ਗਈ। 'ਪੀਪੁਲ' ਰਸਾਲੇ ਮੁਤਾਬਕ 20 ਸਾਲਾ ਮਾਡਲ ਨੇ ਦੱਸਿਆ ਕਿ ਉਹ ਅਕਸਰ ਜਦੋਂ ਵੀ ਮਸ਼ਹੂਰ ਹਸਤੀਆਂ ਨਾਲ ਮਿਲਦੀ ਹੈ ਤਾਂ ਛੇਤੀ ਨਾਰਮਲ ਨਹੀਂ ਹੁੰਦੀ ਅਤੇ ਜਦੋਂ 'ਵ੍ਹਾਈਟ ਹਾਊਸ ਕੋਰਸਪੌਂਡੈਂਸ ਡਿਨਰ' ਵਿਚ ਉਨ੍ਹਾਂ ਦਾ ਆਹਮਣਾ-ਸਾਹਮਣਾ ਅਮਰੀਕਾ ਦੇ ਉੱਚ ਨੇਤਾ ਨਾਲ ਹੋਇਆ ਤਾਂ ਉਹ ਸ਼ਰਮਾ ਗਈ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਅਜਿਹੀਆਂ ਸ਼ਖਸੀਅਤਾਂ ਨੂੰ ਦੇਖ ਕੇ ਅਕਸਰ ਮੁਗਧ ਹੋ ਜਾਂਦੀ ਹੈ? ਤਾਂ ਉਸਨੇ ਕਿਹਾ ਕਿ ਨਹੀਂ ਇਹ ਮੇਰੇ ਲਈ ਹੁਣ ਤੱਕ ਦਾ ਪਹਿਲਾ ਮੌਕਾ ਸੀ।
ਸੈਕਸ ਕਾਮੇਡੀ ਫਿਲਮਾਂ ਵਿਚ ਅਦਾਕਾਰੀ ਨਹੀਂ ਕਰਨਾ ਚਾਹੁੰਦੀ ਸੰਨੀ ਲਿਓਨ
NEXT STORY