ਮੁੰਬਈ—ਅਦਾਕਾਰ ਪੁਲਕਿਤ ਸਮਰਾਟ, ਯਾਮੀ ਗੌਤਮ ਅਤੇ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਫਿਲਮ 'ਸਨਮ ਰੇ' ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ 'ਚ ਉਰਵਸ਼ੀ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਗਾਣੇ 'ਚ ਉਰਵਸ਼ੀ ਬਾਥਰੂਮ 'ਚ ਸ਼ਾਵਰ ਦੇ ਹੇਠਾਂ ਨਹਾਉਂਦੀ ਹੋਈ ਨਜ਼ਰ ਆ ਰਹੀ ਹੈ, ਤਾਂ ਕਿਤੇ ਬਿਕਨੀ 'ਚ ਬੋਲਡ ਅਦਾਵਾਂ ਦਿਖਾ ਰਹੀ ਹੈ। ਇਸ ਗਾਣੇ ਨੂੰ ਅਮਾਲ ਮਲਿਕ, ਅਰਮਾਨ ਮਲਿਕ ਅਤੇ ਪਾਲਕ ਮੁਚਨ ਨੇ ਗਾਇਆ ਹੈ। ਡਾਇਰੈਕਟਰ ਦਿਵਿਆ ਖੋਸਲਾ ਦੀ ਇਹ ਫਿਲਮ 12 ਫਰਵਰੀ ਨੂੰ ਰਿਲੀਜ਼ ਹੋਵੇਗੀ।
ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਹਿਮਾਚਲ ਦੀ ਇਸ ਬੇਟੀ ਦਾ ਜਾਦੂ (ਦੇਖੋ ਤਸਵੀਰਾਂ)
NEXT STORY