ਮੁੰਬਈ : ਰਿਚਾ ਚੱਢਾ ਦੀ ਫਿਲਮ 'ਕੈਬਰੇ' ਦੀ ਤਸਵੀਰ ਰਿਲੀਜ਼ ਹੋ ਗਈ ਹੈ। ਫਿਲਮ ਦਾ ਨਿਰਮਾਣ ਪੂਜਾ ਭੱਟ ਨੇ ਕੀਤਾ ਹੈ ਅਤੇ ਇਸ ਦਾ ਨਿਰਦੇਸ਼ਨ ਕੌਸਤਵ ਨਾਰਾਇਣ ਨਿਯੋਗੀ ਨੇ ਕੀਤਾ ਹੈ। ਫਿਲਮ 'ਚ ਗੁਲਸ਼ਨ ਦੇਵਈਆ ਵੀ ਉਨ੍ਹਾਂ ਨਾਲ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਹੈਲੇਨ ਦੇ ਜੀਵਨ 'ਤੇ ਬਣਾਇਆ ਜਾ ਰਿਹਾ ਹੈ ਪਰ ਫਿਲਮ ਨਾਲ ਜੁੜੇ ਸੂਤਰਾਂ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ। ਫਿਲਮ ਲਈ ਰਿਚਾ ਨੇ ਵੀ ਖੂਬ ਮਿਹਨਤ ਕੀਤੀ ਹੈ। ਹੁਣ ਦੇਖਣਾ ਇਹ ਹੈ ਕਿ ਉਹ ਇਸ ਕਿਰਦਾਰ ਨੂੰ ਕਿਸ ਹੱਦ ਤੱਕ ਨਿਭਾਏਗੀ।
ਇਸ ਹੌਟ ਅਦਾਕਾਰ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ਼
NEXT STORY