ਮੁੰਬਈ- ਟੈਲੀਵਿਜ਼ਨ ਅਦਾਕਾਰਾ-ਵਲੌਗਰ ਦਲਜੀਤ ਕੌਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦਲਜੀਤ ਤਲਾਕ ਦੇ ਮਾਮਲੇ ਨੂੰ ਲੈ ਕੇ ਕੀਨੀਆ ਗਈ ਸੀ। ਨਿਖਿਲ ਨੇ ਉਸ ਦਾ ਸਮਾਨ ਸਟੋਰੇਜ ਰੂਮ 'ਚ ਰੱਖਿਆ ਹੋਇਆ ਸੀ। ਨਿਖਿਲ ਦਾ ਕਹਿਣਾ ਹੈ ਕਿ ਜੇਕਰ ਦਲਜੀਤ ਉਸ ਦਾ ਸਮਾਨ ਨਹੀਂ ਲੈਂਦੀ ਤਾਂ ਉਹ ਇਸ ਨੂੰ ਚੈਰਿਟੀ 'ਚ ਦਾਨ ਕਰ ਦੇਣਗੇ, ਪਰ ਜਦੋਂ ਦਲਜੀਤ ਸਮਾਨ ਲੈਣ ਗਈ ਤਾਂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।ਨਿਖਿਲ ਦੇ ਵਕੀਲ ਨੇ ਇਹ ਵੀ ਕਿਹਾ ਕਿ ਤੁਹਾਡਾ ਵਿਆਹ ਨਹੀਂ ਹੋਇਆ ਹੈ। ਇਸ ਲਈ ਅਸੀਂ ਤੁਹਾਡੇ ਸਮਾਨ ਨੂੰ ਸੁੱਟ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ -ਹੇਮਾ ਕਮੇਟੀ ਦੀ ਰਿਪੋਰਟ 'ਤੇ ਭੜਕੀ Shanti Priya, ਕਿਹਾ ਮੋਹਨਲਾਲ ਨੂੰ ਨਹੀਂ ਦੇਣਾ ਚਾਹੀਦਾ ਸੀ ਅਸਤੀਫਾ
ਦਲਜੀਤ ਇਸ ਘਟਨਾ ਤੋਂ ਇੰਨਾ ਦੁਖੀ ਹੋਈ ਕਿ ਉਹ ਕੀਨੀਆ ਦੇ ਪੁਲਸ ਸਟੇਸ਼ਨ ਗਈ ਅਤੇ ਉੱਥੇ ਨਿਖਿਲ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਦਿਖਾਈਆਂ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਪਤੀ ਨੇ ਉਸ ਨੂੰ ਪੁੱਛੇ ਬਿਨਾਂ ਸਟੋਰੇਜ ਰੂਮ 'ਚ ਸਮਾਨ ਰੱਖ ਦਿੱਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਦਾਕਾਰਾ ਮੌਨੀ ਰਾਏ ਨੇ White ਸਾੜ੍ਹੀ 'ਚ ਦਿੱਤੇ ਕਿੱਲਰ ਪੋਜ਼
NEXT STORY