ਜਲੰਧਰ- ਇਲੈਕਟ੍ਰੋਨਿਕ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਐੱਲ ਜੀ ਨੇ LG G5 ਸਮਾਰਟਫ਼ੋਨ ਨੂੰ ਭਾਰਤ 'ਚ ਇਸ ਸਾਲ ਜੂਨ ਮਹੀਨੇ 'ਚ 52,990 ਦੀ ਕੀਮਤ ਵਿੱਚ ਪੇਸ਼ ਕੀਤਾ ਗਿਆ ਸੀ। ਪਰ ਹੁਣ ਇਸ ਸਮਾਰਟਫ਼ੋਨ ਦੀ ਕੀਮਤ 'ਚ 14,000 ਰੁਪਏ ਦੀ ਭਾਰੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਇਸ ਸਮਾਰਟਫੋਨ ਦੇ ਟਾਇਟਨ ਕਲਰ 38,995 ਦੀ ਕੀਮਤ 'ਚ ਅਤੇ ਗੋਲਡ ਵਰਜਨ ਨੂੰ 39,899 ਦੀ ਕੀਮਤ 'ਚ ਐਮਾਜ਼ਾਨ ਇੰਡੀਆ ਤੋਂ ਖ਼ਰੀਦਿਆ ਜਾ ਸਕਦਾ ਹੈ
LG G5 ਸਮਾਰਟਫ਼ੋਨ ਦੇ ਫੀਚਰਸ
-5.3 ਇੰਚ ਦੀ iPS LED (2560x1440p ਰੈਜ਼ੋਲਿਊਸ਼ਨ) ਡਿਸਪਲੇ
- ਸਨੈਪਡ੍ਰੈਗਨ 820 ਪ੍ਰੋਸੈਸਰ
- 4GB ਦੀ ਰੈਮ
- 32GB ਦੀ ਇੰਟਰਨਲ ਸਟੋਰੇਜ
- ਮਾਇਕ੍ਰੋ ਐੱਸ. ਡੀ 200GB ਤੱਕ ਸਪੋਰਟ
- ਡਿਊਲ-ਰਿਅਰ ਕੈਮਰਾ ਸੈੱਟਅਪ
- 16MP ਦਾ ਪ੍ਰਾਇਮਰੀ ਕੈਮਰਾ f/1.8 ਅਪਰਚਰ ਅਤੇ ਇਕ 8MP ਦਾ ਵਾਇਡ ਐਗਲ ਸਕੈਂਡਰੀ ਕੈਮਰਾ,
- ਇਸ ਦਾ ਵਾਇਡ ਐਂਗਲ ਲੇਨਜ਼ 135 ਡਿਗਰੀ ਤੱਕ ਦੀ ਵਾਇਡ ਤਸਵੀਰਾਂ ਲੈ ਸਕਦਾ ਹੈ
- 2800mAh ਸਮਰੱਥਾ ਦੀ ਬੈਟਰੀ
- ਕਵਿੱਕ ਚਾਰਜ 3.0 ਟੈਕਨਾਲੋਜ਼ੀ ਨਾਲ ਲੈਸ
- ਵਾਈ-ਫਾਈ, ਬਲੂਟੁੱਥ, NFC, 4G ਅਤੇ LTE ਸਪੋਰਟ
- ਮੇਟਲ ਬਾਡੀ ਨਾਲ ਲੈਸ
ਨੋਕੀਆ ਫੋਨ ਨੇ ਬਚਾਈ ਇਕ ਵਿਅਕਤੀ ਦੀ ਜਾਨ
NEXT STORY