ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਚ ਨੇ ਭਾਰਤ 'ਚ ਆਪਣਾ ਨਵਾਂ ਐਲਯੋਰ ਰਾਈਜ਼ ਸਮਾਰਟਫੋਨ ਲਾਂਚ ਕੀਤਾ ਸੀ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 5499 ਰੁਪਏ ਰੱਖੀ ਹੈ ਅਤੇ ਹੁਣ ਇਹ ਸਮਾਰਟਫੋਨ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਗਾਹਕ ਇਸ ਸਮਾਰਟਫੋਨ ਨੂੰ ਗੋਲਡ ਆਪਸ਼ਨ 'ਚ ਖਰੀਦ ਸਕਦੇ ਹੋ।
Reach Allure Rise ਦੇ ਫੀਚਰਸ -
ਡਿਸਪੇਲਅ - 5.5 ਇੰਚ (1280x720 ਪਿਕਸਲ)
ਪ੍ਰੋਸੈਸਰ - 1.3GHz ਕਵਾਡ-ਕੋਰ ਪ੍ਰੋਸੈਸਰ
ਰੈਮ - 2GB
ਇੰਟਰਨਲ ਸਟੋਰੇਜ - 16GB
ਮਾਈਕ੍ਰੋ ਐੱਸ. ਡੀ. ਕਾਰਡ - 64GB
ਰਿਅਰ ਕੈਮਰਾ - 8MP
ਫਰੰਟ ਕੈਮਰਾ - 5MP
ਬੈਟਰੀ - 2600mAh
ਆਪਰੇਟਿੰਗ ਸਿਸਟਮ - ਐਂਡ੍ਰਾਇਡ 7.0 ਨੂਗਟ
ਕਨੈਕਟੀਵਿਟੀ - 4G VoLTE, ਵਾਈ-ਫਾਈ 802.11 b/g/n, ਬਲੂਟੁੱਥ 4.2, GPS + GLONASS, 3.5 ਮਿਮੀ ਆਡਿਓ ਜੈਕ ਅਤੇ FM ਰੇਡਿਓ।
ਵਟਸਐਪ ਦੇ ਬੀਟਾ ਵਰਜ਼ਨ 'ਚ ਆਇਆ 'Day Bug', ਯੂਜ਼ਰਸ ਪਰੇਸ਼ਾਨ
NEXT STORY