ਜਲੰਧਰ - ਐਪਲ ਡਿਵਾਈਸਿਸ ਲਈ ਖਾਤ ਤੌਰ 'ਤੇ Brainwavz ਕੰਪਨੀ ਨੇ ਭਾਰਤ 'ਚ ਨਵੇਂ ਨੌਇਜ਼ ਆਇਸੋਲੇਟਿੰਗ ਈਅਰਫੋਨ ਲਾਂਚ ਕੀਤਾ ਹੈ। ਇਸ ਆਡੀਓ S1 IEM ਇਅਰਫੋਨ ਨੂੰ ਕੰਪਨੀ ਨੇ ਖਾਸ ਤੌਰ 'ਤੇ iOS ਡਿਵਾਈਸਿਸ ਲਈ ਬਣਾਇਆ ਹੈ। ਇਨ੍ਹਾਂ ਨੂੰ 3,199 ਰੁਪਏ ਕੀਮਤ 'ਚ ਅਮੈਜ਼ਾਨ, ਫਲਿਪਕਾਰਟ ਅਤੇ ਕੰਪਨੀ ਦੀ ਆਧਿਕਾਰਕ ਵੈੱਬਸਾਈਟ 'ਤੇ ਉਪਲੱਬਧ ਕੀਤਾ ਗਿਆ ਹੈ।
ਮੇਟਲ ਬਾਡੀ ਦੇ ਨਾਲ ਇਨ੍ਹਾਂ 'ਚ ਸਿਲੀਕਾਨ ਮਾਇਕ੍ਰੋਫੋਨ ਮੌਜੂਦ ਹੈ ਜੋ ਕਾਲ ਨੂੰ ਕਾਲ ਕਰਨ 'ਚ ਮਦਦ ਕਰਦਾ ਹੈ ਨਾਲ ਹੀ ਇਨਾਂ 'ਚ ਪਲੇਅਬੈੱਕ ਲਈ 3-ਬਟਨ ਕੰਟਰੋਲ ਦਿੱਤਾ ਗਿਆ ਹੈ। ਇਸ ਹੈੱਡਫੋਨਸ 'ਚ 10mm ਸਾਇਜ਼ ਦਾ 16 ohms ਡਾਇਨਾਮਿਕ ਡਰਾਈਵਰ ਮੌਜੂਦ ਹੈ ਜੋ 20khz ਤੋਂ 20khz ਦੀ ਫਰੀਕਵੈਂਸੀ ਰੇਂਜ਼ ਸਪੋਰਟ ਕਰਦਾ ਹੈ। 1.3 ਮੀਟਰ Y-ਕੋਰਡ ਦੀ ਲੰਬੀ ਕੇਬਲ ਦੇ ਨਾਲ ਇਸ 'ਚ 3.5 mm ਗੋਲਡ ਪਲੇਟਿਡ ਪੱਲਗ ਦਿੱਤਾ ਹੈ। ਇਸ ਨੂੰ ਤੁਸੀਂ ਆਇਪੌਡ ਅਤੇ ਆਇਫੋਨ ਦੇ ਨਾਲ ਆਸਾਨੀ ਨਾਲ ਯੂਜ਼ ਕਰ ਸਕਦੇ ਹੋ।
ਐਪਲ 'ਤੇ ਦੋਸ਼ ਲਗਾ ਕੇ ਮੰਗਿਆ ਅਰਬਾਂ ਦਾ ਮੁਆਵਜ਼ਾ
NEXT STORY