ਜਲੰਧਰ-ਜਾਪਾਨ ਦੇ ਪਬਲਿਕ ਬਰੋਡਕਾਸਟਰ ਐੱਨ.ਐੱਚ.ਕੇ. ਵੱਲੋਂ ਦੁਨੀਆ ਦੀ ਪਹਿਲੀ 8ਕੇ ਰੇਜ਼ੋਲੁਸ਼ਨ 'ਚ ਰੈਗੁਲਰ ਟੀ.ਵੀ. ਸੈਟੇਲਾਈਟ ਬਰੋਡਕਾਸਟ ਦੀ ਸ਼ੁਰੂਆਤ ਕੀਤੀ ਹੈ। ਸੁਪਰ ਹਾਈ-ਵਰਜਨ ਟੈਸਟ ਚੈਨਲ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ ਜਿਸ 'ਚ ਦੋਨੋਂ 4ਕੇ. ਅਤੇ 8ਕੇ. ਰੇਜ਼ੋਲੁਸ਼ਨ ਕੰਟੈਂਟ ਦਾ ਇਕ ਮਿਸ਼ਰਣ ਹੈ। ਇਸ 'ਚ 7680x4320 ਪਿਕਸਲ ਹਨ ਜੋ 4ਕੇ ਤੋਂ ਚਾਰ ਗੁਣਾ ਅਤੇ 1080ਪੀ ਤੋਂ ਸੋਲਾਂ ਗੁਣਾ ਸ਼ਾਰਪ ਹੈ। ਇਸ 'ਚ 22.2 ਆਡੀਓ ਚੈਨਲ ਸ਼ਾਮਿਲ ਹਨ।
ਚੈਨਲ ਸਵੇਰ ਦੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਰੋਡਕਾਸਟ ਕੀਤਾ ਜਾਵੇਗਾ ਪਰ ਫਿਲਹਾਲ ਇਸ ਚੈਨਲ ਨੂੰ ਘਰਾਂ 'ਚ ਸੁਣਨ ਲਈ ਤਿਆਰ ਨਹੀਂ ਕੀਤਾ ਗਿਆ। ਐੱਨ.ਐੱਚ.ਕੇ. ਪਬਲਿਕ ਲਈ ਦੇਸ਼ ਦੇ ਨੇੜੇ ਸਟੇਸ਼ਨਾ ਨੂੰ ਦੇਖਣ ਲਈ ਇੰਸਟਾਲ ਕਰਨ ਜਾ ਰਹੀ ਹੈ ਅਤੇ ਰੀਓ ਓਲੰਪਿਕਸ ਲਈ ਦੀਆਂ ਫੁਟੇਜ ਲਈ ਵੀ ਈਵੈਂਟਸ ਡਿਜ਼ਾਇਨ ਕਰੇਗੀ। ਮਿਨੀਸਟਰੀ ਆਫ ਇੰਟਰਨੈਸ਼ਨਲ ਅਫੇਅਰਜ਼ ਅਤੇ ਕੰਮਿਊਨੀਕੇਸ਼ਨਜ਼ 4ਕੇ ਅਤੇ 8ਕੇ ਬਰੋਡਕਾਸਟਿੰਗ ਨੂੰ 2018 'ਚ ਲਿਆਉਣ ਲਈ ਪਲਾਨ ਕਰ ਰਹੀ ਹੈ।
5 ਅਗਸਤ ਨੂੰ ਲਾਂਚ ਹੋ ਸਕਦੈ Android 7.0 Nougat
NEXT STORY