ਜਲੰਧਰ- ਸਿਨੇਮੈਕਸ ਸੀਰੀਜ਼ ਦੇ ਅਨੁਸਾਰ ਜ਼ੈੱਨ ਮੋਬਾਇਲ ਨੇ ਆਪਣਾ ਨਵਾਂ ਸਮਾਰਟਫ਼ੋਨ ਪੇਸ਼ ਕੀਤਾ ਹੈ। ਇਸ ਸਮਾਰਟਫ਼ੋਨ ਦਾ ਨਾਮ ਸਿਨੇਮੈਕਸ ਫ਼ੋਰਸ ਹੈ ਅਤੇ ਇਹ SOS ਫੀਚਰ ਦੇ ਨਾਲ ਬਾਜ਼ਾਰ 'ਚ ਆਇਆ ਹੈ। ਨਾਲ ਹੀ ਦੱਸ ਦਈਏ ਕਿ ਇਹ ਇਕ ਡਿਊਲ ਸਿਮ 3G ਡਿਵਾਇਸ ਹੈ ਜਿਸ ਦੀ ਕੀਮਤ 4,290 ਹੈ।
ਸਪੈਸੀਫਿਕੇਸ਼ਨਸ
- 5.5- ਇੰਚ ਦੀ FWVGA ਡ੍ਰੈਗਨਟੇਲ ਗਲਾਸ ਡਿਸਪਲੇ
- 1.3GHZ ਦਾ ਕਵਾਡਕੋਰ ਪ੍ਰੋਸੈਸਰ
- 1GB ਦੀ ਰੈਮ
- 8GB ਦੀ ਇੰਟਰਨਲ ਸਟੋਰੇਜ
- 32 ਜੀ ਬੀ ਤੱਕ ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ
- ਐਂਡ੍ਰਾਇਡ 6.0 ਮਾਰਸ਼ਮੈਲੋ
- 2900mAh ਸਮਰਥਾ ਦੀ ਬੈਟਰੀ
- 5MP ਦਾ ਰਿਅਰ
- 2MP ਦਾ ਫ੍ਰੰਟ ਫੇਸਿੰਗ ਕੈਮਰਾ
- ਵਾਈ-ਫਾਈ ਅਤੇ ਬਲੂਟੁੱਥ ਦੀ ਸਪੋਰਟ
ਨੈਕਸਸ ਡਿਵਾਈਸਿਸ ਲਾਈਨਅਪ ਨੂੰ ਲੈ ਕੇ ਗੂਗਲ ਦਾ ਵੱਡਾ ਕਦਮ!
NEXT STORY