ਨਵੀਂ ਦਿੱਲੀ- ਭਾਰਤੀ ਮਸ਼ਹੂਰ ਭੋਜਨਾਂ ਦੀ ਗੱਲ ਕੀਤੀ ਜਾਵੇ ਤਾਂ ਉਸ 'ਚ ਚਿੱਟੇ ਛੋਲਿਆਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਵਿਆਹ, ਪਾਰਟੀ ਹੋਵੇ ਜਾਂ ਸਕੂਲ ਦਾ ਕੋਈ ਸਮਾਗਮ ਛੋਲਿਆਂ ਦੀ ਇਕ ਜਾਂ 2 ਡਿਸ਼ ਤਾਂ ਲਾਜਮੀ ਹੀ ਉੱਥੇ ਦੇਖਣ ਨੂੰ ਮਿਲ ਜਾਂਦੀ ਹੈ। ਛੋਲੇ ਖਾਣ 'ਚ ਬਹੁਤ ਹੀ ਸੁਆਦ ਹੁੰਦੇ ਹਨ ਨਾਲ ਹੀ ਇਹ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ। ਫਾਈਬਰ ਨਾਲ ਭਰਪੂਰ ਛੋਲਿਆਂ ਨੂੰ ਕਾਬੁਲੀ ਛੋਲਿਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਂਝ ਤਾਂ ਛੋਲਿਆਂ ਨੂੰ ਸੁਆਦੀ ਭੋਜਨ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਪਰ ਜੇਕਰ ਚਮੜੀ, ਵਾਲ ਅਤੇ ਸਿਹਤ ਦੇ ਲਿਹਾਜ ਨਾਲ ਦੇਖੀਏ ਤਾਂ ਛੋਲੇ ਖਾਣ ਦੇ ਕੁਲ 23 ਫਾਇਦੇ ਹਨ।
ਚਮੜੀ ਲਈ ਇਸ ਦੇ ਫਾਇਦੇ
1- ਝੁਰੀਆਂ ਹਟਾਉਣ ਲਈ
2- ਫੇਸ ਪੈਕ ਦੇ ਤੌਰ 'ਤੇ ਇਸ ਦੀ ਵਰਤੋਂ
3- ਫੇਸ ਕਲੀਂਜਰ ਦੇ ਤੌਰ 'ਤੇ ਵਰਤੋਂ
4- ਦਾਗ਼-ਧੱਬਿਆਂ ਨੂੰ ਦੂਰ ਕਰਨ ਲਈ
5- ਚਮੜੀ ਇਨਫੈਕਸ਼ਨ ਲਈ।
6- ਲਿਊਕੋਡਰਮਾ ਦੀ ਰੋਕਥਾਮ
7- ਚਿਹਰੇ ਦੇ ਵਾਲਾਂ ਨੂੰ ਘੱਟ ਕਰਨ ਲਈ
ਵਾਲਾਂ ਲਈ ਇਸ ਦੇ ਫਾਇਦੇ
8- ਵਾਲਾਂ ਨੂੰ ਮਜ਼ਬੂਤ ਕਰਨ ਲਈ
9- ਸਿਕਰੀ ਦੀ ਰੋਕਥਾਮ ਲਈ
ਸਿਹਤ ਲਈ ਫਾਇਦੇਮੰਦ
10- ਕੋਲੇਸਟ੍ਰਾਲ ਨੂੰ ਘੱਟ ਕਰਨ ਲਈ
11- ਭੁੱਖ 'ਤੇ ਕਾਬੂ ਕਰਨ ਲਈ
12- ਸਲਾਦ ਦੇ ਤੌਰ 'ਤੇ
13- ਖਣਿਜ ਪਦਾਰਥਾਂ ਨਾਲ ਭਰਪੂਰ
14- ਸਾਲਊਬਲ ਫਾਈਬਰ ਨਾਲ ਯੁਕਤ
15- ਚੰਗੀ ਨੀਂਦ ਲਈ
16- ਰੋਗ ਵਿਰੋਧੀ ਸਮਰੱਥਾ ਲਈ
17- ਦਿਲ ਨਾਲ ਜੁੜੀਆਂ ਬੀਮਾਰੀਆਂ ਨੂੰ ਦੂਰ ਰੱਖਣ ਲਈ
18- ਔਰਤਾਂ ਦੀ ਸਿਹਤ ਲਈ
19- ਆਇਰਨ ਦੀ ਪੂਰਤੀ ਲਈ
20 ਮੈਗਨੀਜ ਦੀ ਲੋੜ ਪੂਰੀ ਕਰਨ ਲਈ
21- ਕੈਲਸ਼ੀਅਮ ਦਾ ਬਿਹਤਰ ਮਾਧਿਅਮ
22- ਫਾਲਿਕ ਐਸਿਡ ਦੀ ਸਪਲਾਈ ਲਈ
23- ਸ਼ੂਗਰ 'ਤੇ ਕਾਬੂ ਪਾਉਣ ਲਈ
ਮੋਹਾਲੀ : ਬਰਨਿੰਗ ਕਾਰ, ਪਰਿਵਾਰ ਨੇ ਛਾਲਾਂ ਮਾਰ ਬਚਾਈ ਜਾਨ (ਤਸਵੀਰਾਂ)
NEXT STORY