Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 10, 2025

    8:22:59 AM

  • gurdaspur area farms

    ਤੜਕਸਾਰ ਵੀ ਹੋਏ ਧਮਾਕੇ! ਗੁਰਦਾਸਪੁਰ 'ਚ ਖੇਤਾਂ 'ਚ...

  • jalandhar new update

    ਜਲੰਧਰ 'ਚ ਲਗਾਤਾਰ ਹੋ ਰਹੇ ਧਮਾਕੇ, ਸੁੱਤੇ ਪਏ ਮੁੰਡੇ...

  • spies caught during india pakistan tension  they were making videos in the

    ਭਾਰਤ-ਪਾਕਿਸਤਾਨ ਤਣਾਅ ਦੌਰਾਨ ਫੜੇ ਗਏ ਜਾਸੂਸ! ਆਰਮੀ...

  • india attacked 3 major cities of pakistan

    ਭਾਰਤ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ, ਅੱਧੀ ਰਾਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • Jalandhar
  • Health Tips: ਪੀਲੀਏ ਦੀ ਸਮੱਸਿਆ ਤੋਂ ਪਰੇਸ਼ਾਨ ਪੀੜਤ ਮਰੀਜ਼ ਅਪਣਾਉਣ ਇਹ ਨੁਸਖ਼ੇ, ਜਲਦ ਮਿਲੇਗੀ ਰਾਹਤ

HEALTH News Punjabi(ਸਿਹਤ)

Health Tips: ਪੀਲੀਏ ਦੀ ਸਮੱਸਿਆ ਤੋਂ ਪਰੇਸ਼ਾਨ ਪੀੜਤ ਮਰੀਜ਼ ਅਪਣਾਉਣ ਇਹ ਨੁਸਖ਼ੇ, ਜਲਦ ਮਿਲੇਗੀ ਰਾਹਤ

  • Edited By Rajwinder Kaur,
  • Updated: 08 Sep, 2023 06:20 PM
Jalandhar
people troubled by the problem of jaundice follow this prescription get relief
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਬਦਲਦੇ ਮੌਸਮ 'ਚ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ‘ਚੋਂ ਇੱਕ ਸਮੱਸਿਆ ਹੈ ਪੀਲੀਆ। ਪੀਲੀਏ ਦੀ ਸਮੱਸਿਆ ਹੋਣ 'ਤੇ ਜੀਭ, ਅੱਖਾਂ ਅਤੇ ਸਕਿਨ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਮਰੀਜ਼ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਦਲਦੇ ਮੌਸਮ ‘ਚ ਲਾਈਫਸਟਾਈਲ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਵੱਖਰੇ ਰਹਿਣ-ਸਹਿਣ ਕਾਰਨ ਪੀਲੀਏ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਲੀਵਰ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਵਿਅਕਤੀ ਨੂੰ ਭੁੱਖ ਲੱਗਣੀ ਘੱਟ ਹੋ ਜਾਂਦਾ ਹੈ। ਪੀਲੀਏ ਦਾ ਜ਼ਿਆਦਾਤਰ ਇਲਾਜ ਘਰੇਲੂ ਨੁਸਖ਼ਿਆਂ ਦੁਆਰਾ ਕੀਤਾ ਜਾ ਸਕਦਾ ਹੈ। ਇਸ ਲਈ ਕਿਹੜੇ ਨੁਸਖ਼ੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.... 

ਅਦਰਕ
ਅਦਰਕ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪੀਲੀਏ ਦੀ ਸਮੱਸਿਆ ਹੋਣ 'ਤੇ ਲੋਕਾਂ ਨੂੰ ਆਪਣੀ ਡਾਇਟ ਵਿੱਚ ਅਦਰਕ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਪੀਲੀਏ ਦੇ ਰੋਗੀਆਂ ਲਈ ਅਦਰਕ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਲਿਵਰ ਵਿੱਚ ਹੋਣ ਵਾਲੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਅਦਰਕ ਨੂੰ ਸਬਜ਼ੀ ਜਾਂ ਸੂਪ ਦੇ ਰੂਪ 'ਚ ਨਹੀਂ ਖਾ ਸਕਦੇ ਉਹ ਅਦਰਕ ਨਾਲ ਬਣੀ ਚਾਹ ਦਾ ਸੇਵਨ ਕਰ ਲੈਣ।

ਧੁੱਪ ਵਿੱਚ ਬੈਠੋ
ਪੀਲੀਏ ਦੇ ਰੋਗੀਆਂ ਲਈ ਧੁੱਪ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਪੀਲੀਏ ਦੀ ਸਮੱਸਿਆ ਹੋਣ 'ਤੇ ਮਰੀਜ਼ ਨੂੰ ਰੋਜ਼ਾਨਾ ਧੁੱਪ 'ਚ ਬੈਠਣਾ ਚਾਹੀਦਾ ਹੈ, ਜਿਸ ਨਾਲ ਪੀਲੀਆ ਤੇਜ਼ੀ ਨਾਲ ਠੀਕ ਹੁੰਦਾ ਹੈ। ਜੋ ਲੋਕ ਵਾਰ ਵਾਰ ਪੀਲੀਏ ਦਾ ਸ਼ਿਕਾਰ ਹੋ ਰਹੇ ਹਨ, ਉਹ ਲੋਕ ਥੋੜਾ ਸਮਾਂ ਧੁੱਪ ਵਿੱਚ ਜ਼ਰੂਰ ਬੈਠਣ। ਅਜਿਹਾ ਕਰਨ ਨਾਲ ਪੀਲੀਆ ਬਿਲਕੁਲ ਠੀਕ ਹੋ ਜਾਂਦਾ ਹੈ। 

ਵਿਟਾਮਿਨ ਸੀ
ਵਿਟਾਮਿਨ-ਸੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ, ਜੋ ਕਿਸੇ ਵੀ ਬੀਮਾਰੀ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਇਸੇ ਲਈ ਆਪਣੀ ਡਾਈਟ ਵਿੱਚ ਪੋਸ਼ਕ ਤੱਤ ਜ਼ਰੂਰ ਸ਼ਾਮਲ ਕਰੋ। ਪੀਲੀਏ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਆਪਣੀ ਡਾਈਟ ਵਿੱਚ ਵਿਟਾਮਿਨ-ਸੀ ਨਾਲ ਭਰਪੂਰ ਪਦਾਰਥਾਂ ਨੂੰ ਸ਼ਾਮਲ ਕਰੋ। ਤੁਸੀਂ ਆਂਵਲਾ, ਸੰਤਰਾ, ਨਿੰਬੂ ਸਣੇ ਕਈ ਸਬਜ਼ੀਆਂ ਦਾ ਸੇਵਨ ਵੀ ਕਰ ਸਕਦੇ ਹੋ। ਵਿਟਾਮਿਨ-ਸੀ ਲਿਵਰ ਨੂੰ ਤੰਦਰੁਸਤ ਰੱਖਣ 'ਚ ਮਦਦ ਕਰਦਾ ਹੈ।

ਬੱਕਰੀ ਦਾ ਦੁੱਧ ਪੀਓ
ਬੱਕਰੀ ਦਾ ਦੁੱਧ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਕਈ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ। ਪੀਲੀਏ ਦੀ ਸਮੱਸਿਆ ਹੋਣ 'ਤੇ ਡਾਕਟਰ ਬੱਕਰੀ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ, ਕਿਉਂਕਿ ਇਸ ਦੌਰਾਨ ਗਾਂ ਦਾ ਦੁੱਧ ਹਜ਼ਮ ਹੋਣ 'ਚ ਸਮੱਸਿਆ ਹੁੰਦੀ ਹੈ। ਬੱਕਰੀ ਦਾ ਦੁੱਧ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ, ਜਿਸ ਨਾਲ ਪੀਲੀਆ ਵਰਗੇ ਰੋਗ ਦੂਰ ਹੋ ਜਾਂਦੇ ਹਨ।

ਖ਼ੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ
ਪੀਲੀਏ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਡਾਈਟ ਵਿੱਚ ਦਹੀਂ, ਤ੍ਰਿਫਲਾ, ਗੰਨੇ ਦਾ ਰਸ, ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਇਸ ਅਵਸਥਾ ਦੌਰਾਨ ਲਿਵਰ ਨੂੰ ਤੰਦਰੁਸਤ ਰੱਖਣ ਲਈ ਸਿਹਤ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।  

ਗਰਮ ਪਾਣੀ ਦੇ ਨਾਲ ਖਾਓ ਮਲੱਠੀ
ਤੁਸੀਂ ਮਲੱਠੀ ਨੂੰ ਗਰਮ ਪਾਣੀ ਦੇ ਨਾਲ ਵੀ ਖਾ ਸਕਦੇ ਹੋ। ਇਕ ਚਮਚਾ ਮਲੱਠੀ ਪਾਊਡਰ ਨੂੰ ਅੱਧਾ ਕੱਪ ਪਾਣੀ 'ਚ ਮਿਲਾਓ। ਫਿਰ ਇਸ ਮਿਸ਼ਰਨ ਨੂੰ ਗਰਮ ਕਰ ਲਓ। ਛਾਣਨੀ ਦੇ ਨਾਲ ਛਾਣ ਕੇ ਮਿਸ਼ਰਨ 'ਚ ਇਕ ਚਮਚਾ ਸ਼ਹਿਦ ਮਿਲਾਓ। ਤੁਸੀਂ ਹਲਕੇ ਮਲੱਠੀ ਦੇ ਪਾਣੀ ਦਾ ਸੇਵਨ ਕਰੋ। ਪਰ ਧਿਆਨ ਰਹੇ ਕਿ ਪਾਣੀ ਠੰਡਾ ਨਾ ਹੋ ਜਾਵੇ ਇਹ ਤੁਹਾਡੇ ਲਈ ਫਾਇਦੇਮੰਦ ਨਹੀਂ ਹੋਵੇਗੀ। 

ਮੂਲੀ ਦਾ ਰਸ ਵੀ ਫ਼ਾਇਦੇਮੰਦ
ਜੇਕਰ ਤੁਸੀਂ ਪੀਲੀਆ ਤੋਂ ਗ੍ਰਸਤ ਹੋ ਤਾਂ ਮੂਲੀ ਦੇ ਰਸ ਦਾ ਸੇਵਨ ਕਰੋ। ਇਸ ਲਈ ਤੁਸੀਂ 3-4 ਮੂਲੀ ਅਤੇ ਉਸ ਦੇ ਪੱਤੇ ਲੈ ਕੇ ਉਹਨਾਂ ਦਾ ਰਸ ਕੱਢ ਲਓ। ਫਿਰ ਇਸ ਰਸ 'ਚ ਆਪਣੇ ਸਵਾਦ ਅਨੁਸਾਰ ਲੂਣ ਮਿਲਾਓ ਅਤੇ ਪੀ ਲਓ। ਮੂਲੀ ਦਾ ਰਸ ਪੀਣ ਨਾਲ ਪੀਲੀਆ 'ਚ ਕਾਫ਼ੀ ਆਰਾਮ ਮਿਲੇਗਾ ਅਤੇ ਤੁਹਾਡਾ ਪਾਚਨ ਤੰਤਰ ਵੀ ਚੰਗਾ ਰਹੇਗਾ।

ਟਮਾਟਰ ਦਾ ਜੂਸ
ਪੀਲੀਏ ਦੀ ਸਮੱਸਿਆ ਹੋਣ 'ਤੇ ਟਮਾਟਰ ਦਾ ਜੂਸ ਪੀਓ। ਇਸ ਲਈ ਇਕ ਗਿਲਾਸ ਟਮਾਟਰ ਦੇ ਜੂਸ 'ਚ ਚੁਟਕੀ ਭਰ ਕਾਲੀ ਮਿਰਚ ਤੇ ਲੂਣ ਮਿਲਾ ਲਏ। ਇਸ ਜੂਸ ਨੂੰ ਸਵੇਰ ਦੇ ਸਮੇਂ ਪੀਣ ਨਾਲ ਪੀਲੀਏ ਤੋਂ ਨਿਜ਼ਾਤ ਮਿਲਦੀ ਹੈ। ਟਮਾਟਰ 'ਚ ਐਂਟੀਆਕਸੀਡੈਂਟ ਹੁੰਦੇ ਹਨ, ਜਿਹੜੇ ਬੀਮਾਰੀਆਂ ਨਾਲ ਲੜਨ 'ਚ ਸਹਾਇਕ ਸਿੱਧ ਹੁੰਦੇ ਹਨ।

  • jaundice
  • problem
  • anxiety
  • people
  • adoption
  • home remedies
  • relief
  • ਪੀਲੀਏ
  • ਸਮੱਸਿਆ
  • ਅਪਣਾਓ
  • ਘਰੇਲੂ ਨੁਸਖ਼ੇ
  • ਰਾਹਤ

ਦਵਾਈਆਂ ਤੋਂ ਵੱਧ ਅਸਰਦਾਰ ਹਨ ਇਹ 5 ਆਦਤਾਂ, 80 ਫ਼ੀਸਦੀ ਬੀਮਾਰੀਆਂ ਦੇ ਖ਼ਤਰੇ ਨੂੰ ਕਰਦੀਆਂ ਨੇ ਘੱਟ

NEXT STORY

Stories You May Like

  • vastu tips keep these things in the balcony
    Vastu tips: ਬਾਲਕੋਨੀ 'ਚ ਰੱਖੋ ਇਹ ਚੀਜ਼ਾਂ, ਕੁਬੇਰ ਖੋਲ੍ਹਣਗੇ ਧਨ ਦੇ ਦਰਵਾਜ਼ੇ
  • causes of high blood pressure
    ਹੋ ਰਹੀ ਹੈ High blood pressure ਦੀ ਸਮੱਸਿਆ ਤਾਂ ਇਹ ਹੋ ਸਕਦੇ ਨੇ ਕਾਰਨ!
  • rules of vastu shastra help all money related problems
    ਪੈਸੇ ਸਬੰਧੀ ਹਰ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਵਾਸਤੂ ਸ਼ਾਸਤਰ ਦੇ ਇਹ ਨਿਯਮ
  • nosebleeds during summer
    ਗਰਮੀਆਂ ਦੌਰਾਨ ਨੱਕ 'ਚੋਂ ਵਗੇ ਖ਼ੂਨ ਤਾਂ ਨਾ ਕਰੋ Ignore ! ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
  • fengshui tips benefits feng shui camel at home according
    FengShui Tips: ਜਾਣੋ ਵਾਸਤੂ ਮੁਤਾਬਕ ਘਰ 'ਚ ਫੇਂਗਸੂਈ ਊਠ ਰੱਖਣ ਦੇ ਫ਼ਾਇਦੇ
  • heat  imd alert  winds  rain
    24 ਸੂਬਿਆਂ 'ਚ ਬਦਲੇਗਾ ਮੌਸਮ ਦਾ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ
  • good news for pregnant women
    ਗਰਭਵਤੀ ਔਰਤਾਂ ਲਈ Good News! ਜੁਲਾਈ ਤੋਂ ਮਿਲੇਗੀ ਇਹ ਸਹੂਲਤ, ਸੂਬਾ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
  • relief news for train passengers
    ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ, ਇਹ ਰੇਲਾਂ ਮੁੜ ਹੋਈਆਂ ਸ਼ੁਰੂ
  • jalandhar new update
    ਜਲੰਧਰ 'ਚ ਲਗਾਤਾਰ ਹੋ ਰਹੇ ਧਮਾਕੇ, ਸੁੱਤੇ ਪਏ ਮੁੰਡੇ ਉੱਪਰ ਆ ਡਿੱਗੇ ਮਿਜ਼ਾਈਲ ਦੇ...
  • explosions heard again late at night in jalandhar
    ਜਲੰਧਰ ਤੇ ਕਪੂਰਥਲੇ 'ਚ ਦੇਰ ਰਾਤ ਫਿਰ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼ (ਵੀਡੀਓ)
  • punjab government has posted senior ias officers in all districts
    ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ 'ਚ ਸੀਨੀਅਰ IAS ਅਧਿਕਾਰੀ ਕੀਤੇ ਤਾਇਨਾਤ
  • there is no need for jalandhar residents to panic  dc makes a special appeal
    ਜਲੰਧਰ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਡੀਸੀ ਦੀ ਲੋਕਾਂ ਨੂੰ ਵਿਸ਼ੇਸ਼ ਅਪੀਲ
  • jalandhar dc appeals to the residents
    ਜਲੰਧਰ ਡੀਸੀ ਨੇ ਇਲਾਕਾ ਵਾਸੀਆਂ ਨੂੰ ਕੀਤੀ ਅਪੀਲ
  • blackout also occurred in jalandhar
    ਜਲੰਧਰ 'ਚ ਵੀ ਹੋ ਗਿਆ ਬਲੈਕਆਊਟ
  • blackout in many areas of jammu city  sirens sounding
    ਜੰਮੂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਲੈਕਆਊਟ, ਵੱਜ ਰਿਹਾ ਸਾਇਰਨ
  • radha soami satsang dera beas made a big announcement
    ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ
Trending
Ek Nazar
air traffic affected in pakistan  flights cancelled

ਪਾਕਿਸਤਾਨ 'ਚ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ, ਕਈ ਉਡਾਣਾਂ ਰੱਦ

nawaz sharif advises pak pm

ਭਾਰਤ ਨਾਲ ਵਧਿਆ ਤਣਾਅ, ਨਵਾਜ਼ ਸ਼ਰੀਫ ਨੇ ਪਾਕਿ PM ਨੂੰ ਦਿੱਤੀ ਇਹ ਸਲਾਹ

people deported from mexico return home

ਮੈਕਸੀਕੋ ਤੋਂ ਡਿਪੋਰਟ ਕੀਤੇ 315 ਲੋਕ ਪਰਤੇ ਵਾਪਸ

big weather forecast for 13 districts in punjab storm and rain will come

ਪੰਜਾਬ 'ਚ ਅਗਲੇ 5 ਦਿਨ ਭਾਰੀ! ਇਨ੍ਹਾਂ 13 ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ,...

kim supervises ballistic missile test

ਉੱਤਰੀ ਕੋਰੀਆਈ ਨੇਤਾ ਕਿਮ ਨੇ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੀ ਕੀਤੀ ਨਿਗਰਾਨੀ

punjab health department issues strict instructions to medical officers

ਪੰਜਾਬ 'ਚ ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ, 24...

leaders of 27 countries join putin in celebrating 80th victory day

80ਵੇਂ ਵਿਜੇ ਦਿਵਸ ਦਾ ਜਸ਼ਨ, ਪੁਤਿਨ ਨਾਲ 27 ਦੇਸ਼ਾਂ ਦੇ ਨੇਤਾ ਸ਼ਾਮਲ (ਤਸਵੀਰਾਂ)

radha soami satsang dera beas made a big announcement

ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ

demand for imran khan s release rises

ਭਾਰਤ ਨਾਲ ਜਾਰੀ ਤਣਾਅ ਵਿਚਕਾਰ ਇਮਰਾਨ ਖਾਨ ਦੀ ਰਿਹਾਈ ਦੀ ਉੱਠੀ ਮੰਗ

gunshots fired in kapurthala

ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਹਿਮੇ ਲੋਕ

green card indian man sentenced

ਗ੍ਰੀਨ ਕਾਰਡ ਲਈ ਵਿਆਹ ਦਾ ਝੂਠਾ ਦਾਅਵਾ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਕੈਦ ਦੀ ਸਜ਼ਾ

gujarati indian sentenced in medical fraud case

ਗੁਜਰਾਤੀ-ਭਾਰਤੀ ਨੂੰ ਮੈਡੀਕਲ ਧੋਖਾਧੜੀ ਮਾਮਲੇ 'ਚ ਸੁਣਾਈ ਗਈ ਸਜ਼ਾ

dr himanshu aggarwal truth about viral video related to jalandhar ct college

ਜਲੰਧਰ ਵਿਖੇ ਸੀ. ਟੀ. ਕਾਲਜ ਨਾਲ ਜੁੜੀ ਵਾਇਰਲ ਵੀਡੀਓ ਬਾਰੇ DC ਤੋਂ ਸੁਣੋ ਕੀ ਹੈ...

new government formed under mark carney

ਮਾਰਕ ਕਾਰਨੀ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ 12 ਮਈ ਨੂੰ

big action on transgender soldiers

ਟਰਾਂਸਜੈਂਡਰ ਸੈਨਿਕਾਂ 'ਤੇ Trump ਦੀ ਵੱਡੀ ਕਾਰਵਾਈ

ban on use of horns in jalandhar amid war situation

ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਪਾਬੰਦੀ, ਰਾਤ 10 ਤੋਂ...

danger sirens will sound in kapurthala and phagwara blackout will remain

ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਅੱਜ ਵੱਜਣਗੇ ਖ਼ਤਰੇ ਦੇ ਘੁੱਗੂ, ਰਹੇਗਾ ਬਲੈਕਆਊਟ

the second bhandara to be held in dera beas is cancelled

ਡੇਰਾ ਬਿਆਸ 'ਚ ਹੋਣ ਵਾਲਾ ਦੂਜਾ ਭੰਡਾਰਾ ਰੱਦ, ਸੰਗਤ ਨੂੰ ਕੀਤੀ ਗਈ ਖ਼ਾਸ ਅਪੀਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • airport authority of india candidates recruitment
      ਏਅਰਪੋਰਟ ਅਥਾਰਟੀ ਆਫ਼ ਇੰਡੀਆ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
    • humanoid robots
      ਫੈਕਟਰੀ 'ਚ ਕੰਮ ਕਰ ਰਹੇ ਲੋਕਾਂ 'ਤੇ ਰੋਬੋਟ ਨੇ ਕਰ'ਤਾ ਜਾਨਲੇਵਾ ਹਮਲਾ! ਹੋਸ਼ ਉਡਾ...
    • indian army releases video
      ਭਾਰਤ ਨੇ ਹਮਲੇ ਦੀ ਵੀਡੀਓ ਕੀਤੀ ਜਾਰੀ, ਕਿਹਾ- 'ਸਾਰੇ ਨਾਪਾਕ ਮਨਸੂਬਿਆਂ ਦਾ ਇਸੇ...
    • babar azam got scared  after seeing indian attacks on pakistan  he started
      ਬਾਬਰ ਆਜ਼ਮ ਤਾਂ ਡਰ ਗਿਆ, ਪਾਕਿਸਤਾਨ 'ਤੇ ਭਾਰਤੀ ਹਮਲੇ ਦੇਖ ਜਿਨਾਹ ਦੀਆਂ ਕਰਨ...
    • advisory issued for air travelers
      ਭਾਰਤ-ਪਾਕਿਸਤਾਨ ਤਣਾਅ : ਹਵਾਈ ਸਫਰ ਕਰਨ ਵਾਲਿਆਂ ਲਈ ਐਡਵਾਇਜ਼ਰੀ ਜਾਰੀ
    • internet shut down in faridkot
      ਪੰਜਾਬ ਦੇ ਇਸ ਜ਼ਿਲ੍ਹੇ 'ਚ ਇੰਟਰਨੈੱਟ ਬੰਦ!
    • x to block over 8 000 accounts in india after government order
      ਭਾਰਤ-ਪਾਕਿ ਤਣਾਅ: ਸਰਕਾਰੀ ਹੁਕਮਾਂ ਤੋਂ ਬਾਅਦ X ਨੇ ਭਾਰਤ 'ਚ 8,000 ਤੋਂ ਵੱਧ...
    • sirens start sounding in chandigarh
      ਚੰਡੀਗੜ੍ਹ 'ਚ ਸਵੇਰੇ-ਸਵੇਰੇ ਸਾਇਰਨ ਵੱਜਣੇ ਸ਼ੁਰੂ, ਮੋਹਾਲੀ ਵੀ ਅਲਰਟ 'ਤੇ
    • bla captures pak army posts blows gas pipeline
      BLA ਨੇ ਪਾਕਿ ਫੌਜ ਚੌਕੀਆਂ 'ਤੇ ਕੀਤਾ ਕਬਜ਼ਾ, ਉਡਾਈ ਗੈਸ ਪਾਈਪਲਾਈਨ
    • jammu and kashmir chief minister omar abdullah
      ਭਾਰਤ ਦੀ ਕਾਰਵਾਈ ਤੋਂ ਬੌਖ਼ਲਾਇਆ ਪਾਕਿ, ਕਰ ਰਿਹਾ ਨਾਪਾਕ ਹਰਕਤਾਂ, ਜਾਇਜ਼ਾ ਲੈਣ...
    • jalandhar ground zero report
      ਜਲੰਧਰ ਜਿਸ ਜਗ੍ਹਾ ਡਿੱਗੀਆਂ ਮਿਜ਼ਾਈਲਾਂ, ਉਸ ਜਗ੍ਹਾ ਤੋਂ ਦੇਖੋ ਗਰਾਂਊਂਡ ਜ਼ੀਰੋ...
    • ਸਿਹਤ ਦੀਆਂ ਖਬਰਾਂ
    • what are the reasons for loss of appetite
      ਭੁੱਖ ਨਾ ਲੱਗਣ ਦੇ ਕੀ ਹਨ ਕਾਰਨ!
    • if you are seeing such symptoms in your body  then be careful
      ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਤਾਂ ਹੋ ਜਾਓ ਸਾਵਧਾਨ! ਜਾਣੋ ਕਾਰਨ ਤੇ...
    • benefits of drinking fig water
      ਕੀ ਤੁਸੀਂ ਜਾਣਦੇ ਹੋ ਅੰਜੀਰ ਦਾ ਪਾਣੀ ਪੀਣ ਦੇ ਫਾਇਦੇ? ਨਹੀਂ, ਤਾਂ ਪਹਿਲਾਂ ਪੜ੍ਹ...
    • along with taste health too
      ਸਵਾਦ ਦੇ ਨਾਲ-ਨਾਲ ਸਿਹਤ ਵੀ! ਕੀ ਤੁਸੀਂ ਜਾਣਦੇ ਹੋ ਇਸ ਸਬਜ਼ੀ ਦੇ ਖਾਣ ਦੇ ਫਾਇਦੇ?
    • benefits of drinking lemon water
      ਇਕ ਮਹੀਨਾ ਪੀ ਲਓ ਇਹ ਡ੍ਰਿੰਕ! ਸਰੀਰ ਨੂੰ ਮਿਲਣਗੇ ਬੇਮਿਸਾਲ ਲਾਭ
    • to keep your body hydrated in summer eat these fruits
      Summer ’ਚ ਸਰੀਰ ਨੂੰ ਰੱਖਣੈ Hydrate ਤਾਂ ਖਾਓ ਇਹ ਫਲ! ਫਾਇਦੇ ਜਾਣ ਹੋ ਜਾਓਗੇ...
    • heart patients should take special care in summer
      ਗਰਮੀਆਂ 'ਚ ਦਿਲ ਦੇ ਮਰੀਜ਼ ਰੱਖੋ ਖਾਸ ਧਿਆਨ! ਇਸ ਤਰ੍ਹਾਂ ਆਪਣੇ ਦਿਲ ਨੂੰ ਬਣਾਓ...
    • know reasons behind your receding gums
      ਜਾਣੋ ਆਪਣੇ ਮਸੂੜਿਆਂ ਦੇ ਹੇਠਾਂ ਖਿਸਕਣ ਦੀ ਵਜ੍ਹਾ
    • if you want to lose weight
      ਭਾਰ ਘਟਾਉਣਾ ਹੈ ਤਾਂ ਅਪਣਾਓ ਇਹ ਤਰੀਕਾ, ਬਸ ਬਦਲੋ ਪਾਣੀ ਪੀਣ ਦਾ ਤਰੀਕਾ
    • not only the elderly but also children are falling victim to arthritis
      ਬਜ਼ੁਰਗ ਹੀ ਨਹੀਂ ਬੱਚੇ ਵੀ ਹੋ ਰਹੇ ਗਠੀਏ ਦੇ ਸ਼ਿਕਾਰ, ਇਹ ਲੱਛਣ ਦਿਖਦੇ ਤਾਂ ਹੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +