ਚੰਡੀਗੜ੍ਹ — ਕੁੜੀਆਂ ਹਮੇਸ਼ਾ ਹੀ ਖਰੀਦਦਾਰੀ ਨੂੰ ਸਮਾਂ ਲਗਾਉਂਦੀਆਂ ਹਨ। ਅੰਦਰਲੇ ਕੱਪੜਿਆਂ ਲਈ ਤਾਂ ਹੋਰ ਵੀ ਸਮਾਂ ਲੱਗ ਜਾਂਦਾ ਹੈ। ਇਨ੍ਹਾਂ ਕੱਪੜਿਆਂ ਨੂੰ ਖਰੀਦਣ ਦੇ ਸਮੇਂ ਕਈ ਗੱਲਾਂ ਉਨ੍ਹਾਂ ਦੇ ਦਿਮਾਗ 'ਚ ਘੁੰਮਦੀਆਂ ਹਨ । ਆਓ ਜਾਣਦੇ ਹਾਂ ਉਹ ਗੱਲਾਂ....
- ਅੰਦਰਲੇ ਕੱਪੜਿਆਂ ਨੂੰ ਖਰੀਦਣ ਦੇ ਸਮੇਂ ਆਪਣੀ ਕਮਰ ਦਾ ਖਾਸ ਧਿਆਨ ਰੱਖਦੀਆਂ ਹਨ। ਇਸ ਤੋਂ ਇਲਾਵਾ ਉਹ ਦੇਖਦੀਆਂ ਹਨ ਕਿ ਅੰਦਰਲੇ ਕੱਪੜੇ ਜ਼ਿਆਦਾ ਤੰਗ ਨਾ ਹੋਣ ਕਿਉਂਕਿ ਇਸ ਨਾਲ ਚਮੜੀ 'ਤੇ ਨਿਸ਼ਾਨ ਪੈ ਜਾਂਦੇ ਹਨ।
- ਅੰਦਰਲੇ ਕੱਪੜਿਆਂ ਦੀ ਚੋਣ ਦੇ ਸਮੇਂ ਉਹ ਕੱਪੜੇ ਦੀ ਕੁਆਲਟੀ ਦਾ ਵੀ ਪੂਰਾ ਧਿਆਨ ਰੱਖਦੀਆਂ ਹਨ। ਕੁੜੀਆਂ ਦੇਖਦੀਆਂ ਹਨ ਕਿ ਕੱਪੜਾ ਸੂਤੀ ਹੈ ਕਿ ਨਹੀਂ।
- ਅੰਦਰਲੇ ਕੱਪੜਿਆਂ ਦੀ ਚੋਣ ਸਮੇਂ ਰੰਗ ਦਾ ਵੀ ਪੂਰਾ ਧਿਆਨ ਦਿੰਦੀਆਂ ਹਨ। ਕੁੜੀਆਂ ਨੂੰ ਜ਼ਿਆਦਾਤਰ ਲਾਲ, ਗੁਲਾਬੀ, ਕਾਲਾ ਅਤੇ ਬਲੂ ਰੰਗ ਪਸੰਦ ਹੁੰਦਾ ਹੈ।
- ਕੁੜੀਆਂ ਅੰਦਰਲੇ ਕੱਪੜਿਆਂ ਦੀ ਚੋਣ ਇਸ ਤਰ੍ਹਾਂ ਕਰਦੀਆਂ ਹਨ ਕਿ ਉਨ੍ਹਾਂ ਦੇ ਸਰੀਰ ਦਾ ਅਕਾਰ ਖਰਾਬ ਨਾ ਲੱਗੇ। ਵੈਸੇ ਕੁੜੀਆਂ ਦੁਕਾਨਦਾਰ ਨੂੰ ਆਪਣਾ ਅਕਾਰ ਦੱਸਣ 'ਚ ਸ਼ਰਮਾਉਂਦੀਆਂ ਹਨ।
- ਕੁੜੀਆਂ ਇਸ ਤਰ੍ਹਾਂ ਦੇ ਅੰਦਰਲੇ ਕੱਪੜੇ ਖਰੀਦਦੀਆਂ ਹਨ ਜਿਸ ਦੇ ਆਰ-ਪਾਰ ਦੇਖਿਆ ਨਾ ਜਾ ਸਕੇ। ਸਭ ਤੋਂ ਜ਼ਿਆਦਾ ਧਿਆਨ ਕੁੜੀਆਂ ਇਸੇ ਗੱਲ ਦਾ ਹੀ ਰੱਖਦੀਆਂ ਹਨ।
ਆਯੂਰਵੈਦ ਅਨੁਸਾਰ ਗਰਮ ਤੇ ਠੰਡੇ ਪਾਣੀ ਨਾਲ ਨਹਾਉਣ ਦੇ ਵੱਖ-ਵੱਖ ਫਾਇਦੇ
NEXT STORY