ਨਿੰਬੂ ਖਾਣ ਦੇ ਸੁਆਦ ਨੂੰ ਵਧਾ ਦਿੰਦਾ ਹੈ ਅਤੇ ਇਸ ਦਾ ਆਚਾਰ ਤਾਂ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਅੱਜ ਅਸੀਂ ਬਣਾਉਂਦੇ ਹਾਂ ਉਸ ਦੀ ਖੱਟੀ- ਮਿੱਟੀ ਚਟਨੀ ਦੀ ਵਿਧੀ
* ਜ਼ਰੂਰੀ ਸਮੱਗਰੀ—
- 5 ਨਿੰਬੂ
- 1 ਚਮਚ ਖੰਡ
- 1/2 ਚਮਚ ਜੀਰਾ
-1/2 ਚਮਚ ਹਿੰਗ
-1/2 ਕਾਲਾ ਲੂਣ
- ਖਾਣਾ ਵਾਲਾ ਲੂਣ ਸੁਆਦ ਅਨੁਸਾਰ
* ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਨਿੰਬੂ ਦੇ ਬੀਜ਼ ਕੱਢ ਲਓ ਅਤੇ ਇਸ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ
- ਹੁਣ ਇਨ੍ਹਾਂ ਟੁਕੜਿਆਂ ਨੂੰ ਮਿਲਾ ਕੇ ਜੱਗ 'ਚ ਪਾਓ ਅਤੇ ਸਾਰੀ ਸਮਗੱਰੀ ਪਾ ਕੇ ਪੀਸ ਲਓ
- ਹੁਣ ਤਿਆਰ ਨਿੰਬੂ ਚਟਨੀ ਨੂੰ ਤੁਸੀਂ ਆਪਣੇ ਮਨਪਸੰਦ ਸਨੈਕਸ ਨਾਲ ਪਰੋਸ ਸਕਦੇ ਹੋ।
ਡੇਟ 'ਤੇ ਜਾਣ ਲਈ ਕਰੋ ਇਸ ਤਰ੍ਹਾਂ ਦਾ ਮੇਕਅੱਪ
NEXT STORY