Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 08, 2026

    11:05:48 PM

  • us takes major action against lawrence goldie gang

    ‘ਆਪ੍ਰੇਸ਼ਨ ਹਾਰਡ ਬਾਲ’: ਲਾਰੈਂਸ-ਗੋਲਡੀ ਗੈਂਗ ’ਤੇ...

  • accused arrested with 6 hand grenades and 12 pistols in punjab

    ਪੰਜਾਬ 'ਚ ਵੱਡੀ ਸਾਜਿਸ਼ ਨਾਕਾਮ! 3 ਮੁਲਜ਼ਮ 6 ਹੈਂਡ...

  • shiromani akali dal to screen controversial film sutlej in every village

    ਸੁਖਬੀਰ ਬਾਦਲ ਦਾ ਐਲਾਨ, ਪੰਜਾਬ ਦੇ ਹਰ ਪਿੰਡ 'ਚ...

  • punjab weather heavy raining yellow alert

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਮੁੰਬਈ
  • ਇਹ ਬਾਲੀਵੁੱਡ ਅਦਾਕਾਰਾਂ ਵੀ ਕਰਦੀਆਂ ਹਨ ਇਕ ਦੂਜੇ ਨੂੰ ਕਾਪੀ

LIFE-STYLE News Punjabi(ਲਾਈਫ ਸਟਾਈਲ)

ਇਹ ਬਾਲੀਵੁੱਡ ਅਦਾਕਾਰਾਂ ਵੀ ਕਰਦੀਆਂ ਹਨ ਇਕ ਦੂਜੇ ਨੂੰ ਕਾਪੀ

  • Updated: 15 Jan, 2017 03:18 PM
ਮੁੰਬਈ
it also bollywood actors are copying each other
  • Share
    • Facebook
    • Tumblr
    • Linkedin
    • Twitter
  • Comment

ਮੁੰਬਈ— ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਸਮਾਰੋਹ 'ਚ ਜੇਕਰ ਕਿਸੇ ਨੂੰ ਕੋਈ ਪੋਸ਼ਾਕ ਪਸੰਦ ਆ ਜਾਵੇ ਤਾਂ ਉਸਨੂੰ ਪੂਰੀ ਤਰ੍ਹਾਂ ਕਾਪੀ ਕਰਕੇ ਆਪਣਾ ਆਉਟਫਿਟ ਤਿਆਰ ਕਰਵਾ ਲੈਂਦੇ ਹਨ। ਇਹ ਹੀ ਨਹੀਂ, ਜ਼ਿਆਦਾਤਰ ਲੜਕੀਆਂ ਬਾਲੀਵੁੱਡ ਅਦਾਕਾਰਾਂ ਦੀ ਡਰੈਸਿੰਗ ਸੇਂਸ ਨੂੰ ਵੀ ਕਾਪੀ ਕਰਦੀਆਂ ਹਨ। ਸਿਰਫ ਅਸੀ ਹੀ ਨਹੀਂ ਬਾਲੀਵੁੱਡ ਅਦਾਕਾਰਾਂ ਵੀ ਇਕ-ਦੂਜੇ ਦੀ ਪੋਸ਼ਾਕ ਨੂੰ ਕਾਪੀ ਕਰਦੀਆਂ ਦਿਖਾਈ ਦਿੰਦੀਆਂ ਹਨ। ਥੋੜ੍ਹਾਂ ਸਮਾਂ ਪਹਿਲਾਂ ਹੀ ਦੀਪਿਕਾ ਨੂੰ ਹਾਲੀਵੁੱਡ ਅਦਾਕਾਰਾ ਨਾਲ ਮੈਂਚ ਕਰਦੀ ਆਉਟਫਿਟ ਪਹਿਨੇ ਦੇਖਿਆ ਗਿਆ। ਦੀਪਿਕਾ ਹਾਲੀਵੁੱਡ ਅਤੇ ਬਾਲੀਵੁੱਡ ਦੋਨੋਂ ਹੀ ਅਦਾਕਾਰਾਂ ਨੂੰ ਕਾਪੀ ਕਰ ਰਹੀ ਹੈ। ਦੀਪਿਕਾ ਹੀ ਨਹੀਂ ਬਹੁਤ ਸਾਰੀਆ ਹੋਰ ਅਦਾਕਾਰਾਂ ਨੂੰ ਵੀ ਇਕ-ਦੂਜੇ ਨੂੰ ਕਾਪੀ ਕਰ ਰਹੀਆਂ ਹਨ। ਆਓ ਜਾਣਦੇ ਹਾਂ ਕਿ ਕਿਹੜੇ ਬਾਲੀਵੁੱਡ ਅਦਾਕਾਰ ਕਿਸ-ਕਿਸ ਨੂੰ ਕਾਪੀ ਕਰ ਰਹੇ ਹਨ।
- ਕਰੀਨਾ ਕਪੂਰ ਖਾਨ ਨੇ ਇਕ ਸਮਾਰੋਹ 'ਚ ਕਾਲੇ ਅਤੇ ਸੁਨਹਿਰੀ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ। ਇਸ ਤਰ੍ਹਾਂ ਦੇ ਲਹਿੰਗੇ 'ਚ ਹੀ ਸਨਾ ਖਾਨ ਨੂੰ ਵੀ ਦੇਖਿਆ ਗਿਆ।
- ਕੰਗਨਾ ਨੂੰ ਜਾਰਾ ਪੋਸ਼ਾਕ 'ਚ ਮੁੰਬਈ 'ਚ ਦੇਖਿਆ ਗਿਆ ਜੋ ਕਿ ਕੁਝ ਮਹਿਨੇ ਪਹਿਲਾਂ ਟਵਿੰਕਲ ਖੰਨਾ ਨੇ ਪਹਿਨੀ ਹੋਈ ਸੀ।
- ਮੀਰਾ ਅਤੇ ਸ਼ਾਹਿਦ ਨੂੰ ਇਕ ਹੀ ਪ੍ਰਿਟਿੰਡ ਸ਼ਰਟ 'ਚ ਅਲੱਗ-ਅਲੱਗ ਸਮਾਰੋਹ 'ਚ ਦੇਖਿਆ ਗਿਆ।
- ਸੋਨਮ ਕਪੂਰ ਅਤੇ ਦੀਪਿਕਾ ਪਾਦੁਕੋਣ ਨੂੰ ਅਲੱਗ-ਅਲੱਗ ਸਮਾਰੋਹ 'ਚ ਇਕ ਹੀ ਤਰ੍ਹਾਂ ਦੀ ਪੋਸ਼ਾਕ 'ਚ ਦੇਖਿਆ ਗਿਆ।
- ਲੇਜ਼ਰ ਕੱਟ ਪੋਸ਼ਾਕ ਦਾ ਕਾਫੀ ਟ੍ਰੈਂਡ ਹੈ। ਇਸ ਪੋਸ਼ਾਕ ਨੂੰ ਕਈ ਬਾਲੀਵੁੱਡ ਅਦਾਕਾਰ ਜਿਸ ਤਰ੍ਹਾਂ ਕਿ ਮੀਰਾ ਰਾਜਪੂਤ ਅਤੇ ਸੌਫੀ ਚੌਦਰੀ ਨੇ ਪਹਿਨੀ ਸੀ।
- ਇਹ ਹੀ ਨਹੀਂ, ਕਰੀਨਾ ਨੇ ਵੀ ਐਸ਼ਵਰਿਆ ਰਾਏ ਦੀ ਆਉਟਫਿਟ ਨੂੰ ਕਾਪੀ ਕੀਤਾ। ਐਸ਼ਵਰੀਆ ਰਾਏ ਬੱਚਨ ਨੇ ਇਕ ਐਵਾਰਡ ਸਮਾਰੋਹ 'ਚ ਸਾੜ੍ਹੀ ਪਹਿਨੀ ਸੀ ਅਤੇ ਉਸੇ ਤਰ੍ਹਾਂ ਦੀ ਸਾੜ੍ਹੀ ਕਰੀਨਾ ਨੇ ਇਕ ਟੀ.ਵੀ. ਐਵਾਰਡ ਸਮਾਰੋਹ 'ਚ ਪਹਿਨੀ ਸੀ।

  • ਬਾਲੀਵੁੱਡ
  • ਪੋਸ਼ਾਕ
  • ਅਦਾਕਾਰਾਂ
  • Bollywood
  • costumes
  • actors

ਸੰਬੰਧ ਬਣਾਉਣ ਤੋਂ ਬਾਅਦ ਮਰਦ ਸੋਚਦੇ ਨੇ ਇਹ ਗੱਲਾਂ

NEXT STORY

Stories You May Like

  • the rope of relationships is starting to break
    ‘ਟੁੱਟਣ ਲੱਗੀ ਰਿਸ਼ਤਿਆਂ ਦੀ ਡੋਰ’ ਕਰਵਾਉਣ ਲੱਗੇ ਇਕ-ਦੂਜੇ ਦੀਆਂ ਹੱਤਿਆਵਾਂ!
  • insurance agents   commission rules are about to change
    ਬਦਲਣ ਵਾਲੇ ਹਨ ਬੀਮਾ ਏਜੰਟਾਂ ਦੇ ਕਮਿਸ਼ਨ ਨਿਯਮ, ਗਲਤ ਵਿਕਰੀ 'ਤੇ ਵੀ ਲੱਗੇਗੀ ਰੋਕ, ਜਾਣੋ ਵੇਰਵੇ
  • flipkart gets true gold certification know why
    Flipkart ਨੂੰ ਮਿਲਿਆ True Gold Certification, ਜਾਣੋ ਕਿਉਂ ਮਿਲੀ ਕੰਪਨੀ ਨੂੰ ਇਹ ਵੱਡੀ ਉਪਲੱਬਧੀ
  • ajay banga  s concerns about punjab  s youth demand serious attention
    ਪੰਜਾਬ ਦੇ ਨੌਜਵਾਨਾਂ ਬਾਰੇ ਅਜੈ ਬੰਗਾ ਦੀਆਂ ਚਿੰਤਾਵਾਂ ਗੰਭੀਰ ਧਿਆਨ ਦੀ ਮੰਗ ਕਰਦੀਆਂ ਹਨ: ਕੇਵਲ ਸਿੰਘ ਢਿੱਲੋਂ
  • crude oil prices may fall to  60 per barrel  relief for petrol and diesel prices
    60 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਸਕਦੀਆਂ ਹਨ ਕੱਚੇ ਤੇਲ ਦੀਆਂ ਕੀਮਤਾਂ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਰਾਹਤ
  • another famous couple is separating after 8 years of marriage
    ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ 'ਅਨਫਾਲੋ'
  • doaba kisan committee staged a protest on the highway
    ਗੰਨੇ ਦੇ ਬਕਾਏ ਨੂੰ ਲੈ ਕੇ ਦੋਆਬਾ ਕਿਸਾਨ ਕਮੇਟੀ ਵੱਲੋਂ ਹਾਈਵੇਅ 'ਤੇ ਦੂਜੇ ਦਿਨ ਵੀ ਧਰਨਾ ਰਿਹਾ ਜਾਰੀ
  • when the husband made the   deal   with a famous bollywood actress
    'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ 'ਸੌਦਾ'
  • us takes major action against lawrence goldie gang
    ‘ਆਪ੍ਰੇਸ਼ਨ ਹਾਰਡ ਬਾਲ’: ਲਾਰੈਂਸ-ਗੋਲਡੀ ਗੈਂਗ ’ਤੇ ਅਮਰੀਕਾ ਦੀ ਵੱਡੀ ਕਾਰਵਾਈ; 24...
  • punjab weather heavy raining yellow alert
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ...
  • us charges punjab police officer
    ਪੰਜਾਬ ਪੁਲਸ ਦੇ SHO ਖਿਲਾਫ ਅਮਰੀਕਾ ਦੀ FBI ਨੇ ਕੀਤਾ ਪਰਚਾ ਦਰਜ਼, ਹੈਰਾਨ ਕਰੇਗਾ...
  • punjab roadways bus accident outside the court complex in jalandhar
    ਜਲੰਧਰ 'ਚ ਚਲਦੀ ਰੋਡਵੇਜ਼ ਦਾ ਨਿਕਲਿਆ ਟਾਇਰ, 20 ਫੁੱਟ ਤੱਕ ਘੜੀਸਦੀ ਰਹੀ ਬੱਸ
  • politics in punjab  elections
    ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ
  • big incident in jalandhar two brothers shot
    ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
  • ravneet bittu arrives to review preparations cantt railway station
    ਜਲੰਧਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੈਂਟ ਸਟੇਸ਼ਨ ਦੀਆਂ ਤਿਆਰੀਆਂ ਦਾ...
  • horrific collision between two school buses in jalandhar
    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ
Trending
Ek Nazar
karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

australian pm  apologize

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਮਸ਼ਹੂਰ ਮਹਿਲਾ ਹਸਤੀਆਂ ਬਾਰੇ ਟਿੱਪਣੀਆਂ ਲਈ ਮੰਗੀ...

jasbir jassi backs diljit dosanjh for satluj

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ...

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • trendy tops  young women  fashion
      ‘ਟਰੈਂਡੀ ਟਾਪ’ ਮੁਟਿਆਰਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ
    • potato face pack removes many facial problems
      ਚਿਹਰੇ ਦੀਆਂ ਕਈ ਸਮੱਸਿਆਵਾਂ ਦੂਰ ਕਰਦੈ ਆਲੂ ਦਾ ਫੇਸਪੈਕ
    • india  partner for rent  website  entry  lifestyle
      ਹੁਣ ਭਾਰਤ 'ਚ ਵੀ ਕਿਰਾਏ 'ਤੇ ਲੈ ਸਕੋਗੇ 'ਪਾਰਟਨਰ' ! ਇਸ ਨਵੀਂ ਵੈੱਬਸਾਈਟ ਦੀ...
    • designer sleeves  indo western outfits  young women
      ਡਿਜ਼ਾਈਨਰ ਸਲੀਵਜ਼ ਵਾਲੇ ਇੰਡੋ-ਵੈਸਟਰਨ ਆਊਟਫਿਟਸ ਬਣੇ ਮੁਟਿਆਰਾਂ ਦੀ ਪਸੰਦ
    • gota patti fringe lace  border suit  fashion
      ਗੋਟਾ ਪੱਤੀ ਫ੍ਰਿੰਜ ਲੈਸ ਬਾਰਡਰ ਸੂਟ ਸਿੰਪਲ ਲੁੱਕ ਨੂੰ ਲਗਾ ਰਹੇ ਚਾਰ ਚੰਨ
    • multicolor outfits  young women  fashion
      ਮਲਟੀਕਲਰ ਆਊਟਫਿਟਸ ਬਣੇ ਮੁਟਿਆਰਾਂ ਅਤੇ ਔਰਤਾਂ ਦੀ ਪਸੰਦ
    • make tasty and crispy rice tikkis
      ਰਾਤ ਦੇ ਬਚੇ ਹੋਏ ਚੌਲਾਂ ਦੀ ਬਣਾਓ ਟੇਸਟੀ ਤੇ ਕੁਰਕੁਰੀ ਟਿੱਕੀਆਂ
    • why sunscreen is essential in the monsoon season
      ਮਾਨਸੂਨ ਸੀਜ਼ਨ 'ਚ ਵੀ ਸਨਸਕ੍ਰੀਨ ਲਾਉਣਾ ਕਿਉਂ ਹੈ ਜ਼ਰੂਰੀ!
    • those who apply lemon on their face should be careful
      ਚਿਹਰੇ 'ਤੇ ਨਿੰਬੂ ਲਗਾਉਣ ਵਾਲੇ ਹੋ ਜਾਣ ਸਾਵਧਾਨ! ਇਨ੍ਹਾਂ ਗੱਲਾਂ ਦਾ ਰੱਖੋ ਧਿਆਨ,...
    • young women  embroidered dresses  fashion
      ਮੁਟਿਆਰਾਂ ਨੂੰ ਪਸੰਦ ਆ ਰਹੀਆਂ ਐਂਬ੍ਰਾਇਡਰੀ ਡਰੈੱਸਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +