Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 16, 2025

    12:29:45 AM

  • iran fires several ballistic missiles at israel  warnings of danger sounded

    ਈਰਾਨ ਨੇ ਇਜ਼ਰਾਈਲ 'ਤੇ ਦਾਗੀਆਂ ਕਈ ਬੈਲਿਸਟਿਕ...

  • ahmedabad air crash  ticket was for london  reached the cremation ground

    ਅਹਿਮਦਾਬਾਦ ਹਵਾਈ ਹਾਦਸਾ: ਟਿਕਟ ਸੀ ਲੰਡਨ ਦੀ, ਪਹੁੰਚ...

  • frequent helicopter accidents on chardham yatra route raise concerns

    ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ...

  • ludhiana west by elections

    ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • New Delhi
  • ਨਵਜੰਮੇ ਬੱਚਿਆਂ ਲਈ ਫਾਇਦੇਮੰਦ ਹੁੰਦਾ ਹੈ ਰਾਈ ਦਾ ਸਿਰਹਾਣਾ

LIFE-STYLE News Punjabi(ਲਾਈਫ ਸਟਾਈਲ)

ਨਵਜੰਮੇ ਬੱਚਿਆਂ ਲਈ ਫਾਇਦੇਮੰਦ ਹੁੰਦਾ ਹੈ ਰਾਈ ਦਾ ਸਿਰਹਾਣਾ

  • Edited By Cherry,
  • Updated: 16 Jun, 2020 12:46 PM
New Delhi
lifestyle  parenting  newborns  rai  pillows
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਨਵਜੰਮੇ ਬੱਚਿਆਂ ਨੂੰ ਘੱਟ ਤੋਂ ਘੱਟ 6 ਮਹੀਨੇ ਤੱਕ ਖਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਜਦੋਂ ਬੱਚੇ ਸੋਂਦੇ ਹਨ ਤਾਂ ਰਾਈ ਦਾ ਸਿਰਹਾਣੇ ਦੀ ਹੀ ਵਰਤੋ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੇ ਸਿਰ ਨੂੰ ਠੀਕ ਆਕਾਰ ਮਿਲਦਾ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਲਈ ਰਾਈ ਦਾ ਸਿਰਹਾਣਾ ਹੀ ਕਿਉਂ ਜ਼ਰੂਰੀ ਹੈ...

PunjabKesari

ਰਾਈ ਦਾ ਸਿਰਹਾਣਾ ਹੀ ਕਿਉਂ?
ਨਵਜੰਮੇ ਬੱਚੇ ਦਾ ਸਿਰ ਜਨਮ ਦੇ ਸਮੇਂ ਤੋਂ ਹੀ ਨਾਜ਼ੁਕ ਹੁੰਦਾ ਹੈ, ਜਿਸ ਨੂੰ ਠੀਕ ਆਕਾਰ ਅਤੇ ਚੰਗੀ ਤਰ੍ਹਾਂ ਵਿਕਸਿਤ ਹੋਣ ਵਿਚ ਕੁੱਝ ਸਮਾਂ ਲੱਗ ਜਾਂਦਾ ਹੈ। ਸੋਂਦੇ ਸਮੇਂ ਬੱਚੇ ਦੇ ਸਿਰ ਦੇ ਹੇਠਾਂ ਅਜਿਹਾ ਸਿਰਹਾਣਾ ਰੱਖਣ ਦੀ ਜ਼ਰੂਰਤ ਹੁੰਦੀ ਹੈ, ਜਿਸਦੇ ਨਾਲ ਕਿ ਉਨ੍ਹਾਂ ਦੇ ਸਿਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਅਜਿਹੇ ਵਿਚ ਰਾਈ ਦਾ ਸਿਰਹਾਣਾ ਹੋਰ ਸਿਰਹਾਣਿਆਂ ਦੀ ਤੁਲਣਾ ਵਿਚ ਜ਼ਿਆਦਾ ਮੁਲਾਇਮ ਹੁੰਦਾ ਹੈ, ਜੋ ਸਿਰ ਦੇ ਹੇਠਾਂ ਇਕ-ਸਮਾਨ ਰਹਿੰਦਾ ਹੈ।

PunjabKesari

ਕਦੋਂ ਲਗਾਉਣਾ ਚਾਹੀਦਾ ਹੈ ਨਵਜੰਮੇ ਨੂੰ ਰਾਈ ਦਾ ਸਿਰਹਾਣਾ?
8 ਤੋਂ 9 ਮਹੀਨੇ ਦੀ ਉਮਰ ਦੇ ਹੋਣ ਤੱਕ ਰਾਈ ਨਾਲ ਬਣੇ ਸਿਰਹਾਣੇ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਬੱਚੇ ਜਦੋਂ ਗੋਡਿਆਂ ਭਾਰ ਰਿੜਨ ਲੱਗਦੇ ਹਨ ਉਦੋਂ ਰਾਈ ਦਾ ਸਿਰਹਾਣਾ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।

PunjabKesari

ਕਿੰਨਾ ਫਾਇਦੇਮੰਦ ਹੈ ਰਾਈ ਦਾ ਸਿਰਹਾਣਾ?

  • ਇਸ ਨਾਲ ਬੱਚਿਆਂ ਨੂੰ ਆਰਾਮਦਾਇਕ ਮਹਿਸੂਸ ਹੁੰਦਾ ਹੈ, ਜਿਸ ਨਾਲ ਉਹ ਆਪਣੀ ਨੀਂਦ ਪੂਰੀ ਕਰ ਪਾਉਂਦੇ ਹਨ।
  • ਬੱਚੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਹੀ ਕਰਵਟ ਬਦਲਦੇ ਰਹਿੰਦੇ ਹਨ। ਅਜਿਹੇ ਵਿਚ ਇਹ ਸਿਰਹਾਣਾ ਬੱਚੇ ਦੇ ਸਿਰ ਦੇ ਹਿਸਾਬ ਨਾਲ ਐਡਜਸਟ ਹੋ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਗਰਦਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਉਨ੍ਹਾਂ ਦੀ ਨੀਂਦ ਵੀ ਖ਼ਰਾਬ ਨਹੀਂ ਹੁੰਦੀ।
  • ਰਾਈ ਵਿਚ ਇਕ ਅਜਿਹਾ ਚਿਕਿਤਸਕ ਗੁਣ ਪਾਇਆ ਜਾਂਦਾ ਹੈ, ਜਿਸ ਨਾਲ ਬੱਚੇ ਦੀ ਸਿਹਤ 'ਤੇ ਚੰਗਾ ਅਸਰ ਪੈਂਦਾ ਹੈ।
  • ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਸ ਨੂੰ ਗਰਮ ਸਥਾਨ ਜਾਂ ਕੱਪੜਿਆਂ ਵਿਚ ਰੱਖਣਾ ਪੈਂਦਾ ਹੈ। ਉਥੇ ਹੀ ਰਾਈ ਬੱਚੇ ਨੂੰ ਗਰਮੀ ਵੀ ਪ੍ਰਦਾਨ ਕਰਦੀ ਹੈ, ਜਿਸ ਨਾਲ ਉਹ ਸਰਦੀ ਤੋਂ ਬੱਚ ਜਾਂਦੇ ਹਨ।
  • ਇਸ 'ਤੇ ਸਿਰ ਰੱਖ ਕਰ ਸੋਣ ਨਾਲ ਬੱਚੇ ਦੇ ਸਿਰ ਵਿਚ ਜੋ ਛੋਟੇ-ਛੋਟੇ ਅੰਤਰ ਹੁੰਦੇ ਹਨ, ਉਹ ਠੀਕ ਹੋ ਜਾਂਦੇ ਹਨ।
  • ਰਾਈ ਦਾ ਸਿਰਹਾਣਾ ਲਗਾਉਣ ਨਾਲ ਬੱਚੇ ਦਾ ਸਿਰ ਸੁਡੋਲ ਰਹਿੰਦਾ ਹੈ। ਉਸ ਦੀ ਗਰਦਨ ਵੀ ਸਥਿਰ ਰਹਿੰਦੀ ਹੈ।

PunjabKesari
 

ਵਰਤੋ ਇਹ ਸਾਵਧਾਨੀਆਂ

  • ਬੱਚੇ ਨੂੰ ਸੁਆਉਂਦੇ ਸਮੇਂ ਇਹ ਵੇਖੋ ਕਿ ਸਿਰਹਾਣਾ ਸਹੀ ਤਰ੍ਹਾਂ ਰੱਖਿਆ ਗਿਆ ਹੈ ਜਾਂ ਨਹੀਂ। ਜੇਕਰ ਸਿਰਹਾਣੇ ਨੂੰ ਸਹੀ ਤਰ੍ਹਾਂ ਨਾਲ ਨਹੀਂ ਰੱਖਿਆ ਗਿਆ ਹੈ ਤਾਂ ਇਸ ਨਾਲ ਬੱਚੇ ਦਾ ਸਿਰ ਦਾ ਆਕਾਰ ਠੀਕ ਹੋਣ ਦੀ ਬਜਾਏ ਵਿਗੜ ਜਾਵੇਗਾ।
  • ਧਿਆਨ ਰੱਖੋ ਕਿ ਸਿਰਹਾਣੇ ਵਿਚ ਰਾਈ ਜ਼ਿਆਦਾ ਨਾ ਹੋਵੇ। ਦਰਅਸਲ ਜ਼ਿਆਦਾ ਸਰ੍ਹੋਂ ਭਰਨ ਨਾਲ ਸਿਰਹਾਣਾ ਸਖ਼ਤ ਹੋ ਸਕਦਾ ਹੈ।
  • ਜੇਕਰ ਇਹ ਸਿਰਹਾਣਾ ਗਲਤੀ ਨਾਲ ਫੱਟ ਜਾਵੇ ਤਾਂ ਇਸ ਵਿਚ ਭਰੀ ਹੋਈ ਰਾਈ ਬਾਹਰ ਨਿਕਲ ਸਕਦੀ ਹੈ ਅਤੇ ਬੱਚੇ ਦੀ ਸਾਹੀ ਨਲੀ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ। ਅਜਿਹੇ ਵਿੱਚ ਧਿਆਨ ਰੱਖੋ ਕਿ ਸਿਰਹਾਣੇ ਦੀ ਸਿਲਾਈ ਮਜ਼ਬੂਤ ਹੋਵੇ।
  • ਜਦੋਂ ਵੀ ਆਪਣੇ ਬੱਚੇ ਲਈ ਰਾਈ ਦਾ ਸਿਰਹਾਣਾ ਵਰਤੋ ਤਾਂ ਇਹ ਜਾਂਚ ਕਰੋ ਕਿ ਰਾਈ ਵਿਚ ਨਮੀ ਨਾ ਹੋਵੇ।

  • Lifestyle
  • Parenting
  • Newborns
  • Rai
  • Pillows
  • ਲਾਈਫ ਸਟਾਈਲ
  • ਪੇਰੇਟਿੰਗ
  • ਨਵਜੰਮੇ ਬੱਚਿਆਂ
  • ਰਾਈ
  • ਸਿਰਹਾਣਾ

ਕੋਰੋਨਾ ਜਾਂਚ ਲਈ ਖੁਦ ਨਮੂਨਾ ਲੈਣਾ ਵਧੇਰੇ ਸੁਰੱਖਿਅਤ ਤੇ ਸਟੀਕ : ਸਟੈਨਫੋਰਡ ਯੂਨੀਵਰਸਿਟੀ

NEXT STORY

Stories You May Like

  • know what is sugar board  which will be extremely beneficial for children  s
    ਜਾਣੋ ਕੀ ਹੈ Sugar Board, ਜੋ ਬੱਚਿਆਂ ਦੀ ਸਿਹਤ ਲਈ ਹੋਵੇਗਾ ਬੇਹੱਦ ਫ਼ਾਇਦੇਮੰਦ
  • pakistan  s nuclear threat to america
    ਪਾਕਿਸਤਾਨ ਦੀ ਅਮਰੀਕਾ ਨੂੰ ਪ੍ਰਮਾਣੂ ਧਮਕੀ: ਜੇਕਰ ਈਰਾਨ 'ਤੇ ਹਮਲਾ ਹੁੰਦਾ ਹੈ ਤਾਂ.....
  • private schools  education department  children  admission
    1680 ਪ੍ਰਾਈਵੇਟ ਸਕੂਲਾਂ 'ਤੇ ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ, ਬੱਚਿਆਂ ਦੇ ਦਾਖ਼ਲੇ 'ਤੇ ਪਵੇਗਾ ਅਸਰ
  • corrupt official court honest person
    ਭ੍ਰਿਸ਼ਟ ਅਧਿਕਾਰੀਆਂ ਦੇ ਅੱਗੇ ਬੌਣਾ ਹੁੰਦਾ ਹੋਇਆ ਪ੍ਰਸ਼ਾਸਨਿਕ ਢਾਂਚਾ
  • this punjab player is ready to get an injection to play against mumbai
    ਮੁੰਬਈ ਖਿਲਾਫ ਖੇਡਣ ਲਈ ਟੀਕਾ ਲਗਾਉਣ ਲਈ ਵੀ ਤਿਆਰ ਹੈ ਇਹ ਪੰਜਾਬ ਦਾ ਖਿਡਾਰੀ
  •   mark carney  s   invitation to modi for g7   is   an opportunity
    ‘ਮਾਰਕ ਕਾਰਨੀ’ ਦਾ ਜੀ-7 ਲਈ ‘ਮੋਦੀ ਨੂੰ ਸੱਦਾ’ ‘ਭਾਰਤ-ਕੈਨੇਡਾ ਵਿਚਾਲੇ ਸਬੰਧ ਸੁਧਾਰਨ ਦਾ ਮੌਕਾ’
  • haryana government
    ਸਮੁੱਚੇ ਵਿਕਾਸ ਲਈ ਵਚਨਬੱਧ ਹੈ ਹਰਿਆਣਾ ਸਰਕਾਰ
  • a greener future for tomorrow
    ਕੱਲ੍ਹ ਲਈ ਇਕ ਹਰਿਤ ਵਾਅਦਾ ਹੈ
  • thunderstorm and heavy rain will hit punjab
    Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...
  • big accident in punjab bank guard died due to bullet injury
    ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ
  • 2 people die in amritsar and kharar due to heat
    ਪੰਜਾਬ ਭਿਆਨਕ ਗਰਮੀ ਦੀ ਲਪੇਟ ’ਚ! 'ਲੂ' ਨਾਲ ਅੰਮ੍ਰਿਤਸਰ ਤੇ ਖਰੜ ’ਚ 2 ਲੋਕਾਂ...
  • today  s top 10 news
    ਵਿਦੇਸ਼ ਭੱਜਿਆ ਅੰਮ੍ਰਿਤਪਾਲ ਮਹਿਰੋਂ ਤੇ ਕੇਦਾਰਨਾਥ 'ਚ ਵੱਡਾ ਹੈਲੀਕਾਪਟਰ ਹਾਦਸਾ,...
  • electricity theft from street light lines
    ਸਟਰੀਟ ਲਾਈਟਾਂ ਦੀਆਂ ਲਾਈਨਾਂ ਤੋਂ ਹੋ ਰਹੀ ਬਿਜਲੀ ਚੋਰੀ, ਨਗਰ ਨਿਗਮ ਨੂੰ ਭਰਨਾ ਪੈ...
  • girl died due to drowning in canal
    ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ
  • prostitution exposed in punjab
    ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ...
  • alert for many districts from today till june 18
    ਪੰਜਾਬ ‘ਚ ਮੌਸਮ ਨੇ ਬਦਲਿਆ ਰੁਖ, ਅੱਜ ਤੋਂ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਅਲਰਟ
Trending
Ek Nazar
thunderstorm and heavy rain will hit punjab

Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...

israeli air strikes on iran

ਈਰਾਨ 'ਤੇ ਇਜ਼ਰਾਈਲੀ ਹਵਾਈ ਹਮਲੇ, 31 ਲੋਕਾਂ ਦੀ ਮੌਤ

bridge collapse

ਨਿਰਮਾਣ ਅਧੀਨ ਪੁਲ ਢਹਿ-ਢੇਰੀ, ਤਿੰਨ ਲੋਕਾਂ ਦੀ ਮੌਤ

nuclear talks cancelled  israel and iran

ਇਜ਼ਰਾਈਲ-ਈਰਾਨ ਵਿਚਾਲੇ ਹਮਲੇ ਜਾਰੀ, ਪ੍ਰਮਾਣੂ ਗੱਲਬਾਤ ਰੱਦ

granthi singh drowned while taking bath sarovar of gurdwara sahib

ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵੱਡੀ ਘਟਨਾ, ਪਈਆਂ ਭਾਜੜਾਂ

big accident in punjab bank guard died due to bullet injury

ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ

uae president discusses tensions in west asia

ਯੂਏਈ ਦੇ ਰਾਸ਼ਟਰਪਤੀ ਨੇ ਫਰਾਂਸੀਸੀ ਅਤੇ ਇਤਾਲਵੀ ਨੇਤਾਵਾਂ ਨਾਲ ਪੱਛਮੀ ਏਸ਼ੀਆ 'ਚ...

bulldozer action against drugs in ludhiana

ਲੁਧਿਆਣਾ 'ਚ ਨਸ਼ਿਆਂ ਖ਼ਿਲਾਫ਼ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰਾਂ ਦੇ ਘਰ ਕੀਤੇ...

punjab police attacked by immigrants

ਪੰਜਾਬ ਪੁਲਸ 'ਤੇ ਪ੍ਰਵਾਸੀਆਂ ਨੇ ਕੀਤਾ ਹਮਲਾ, ਬੁਲਾਉਣੀ ਪੈ ਗਈ ਹੋਰ ਪੁਲਸ, ਮਾਮਲਾ...

netanyahu visits bat yam

ਪ੍ਰਧਾਨ ਮੰਤਰੀ ਨੇਤਨਯਾਹੂ ਨੇ ਈਰਾਨੀ ਹਮਲੇ 'ਚ ਤਬਾਹ ਹੋਏ ਬਾਤ ਯਾਮ ਦਾ ਕੀਤਾ ਦੌਰਾ

pakistan  s nuclear threat to america

ਪਾਕਿਸਤਾਨ ਦੀ ਅਮਰੀਕਾ ਨੂੰ ਪ੍ਰਮਾਣੂ ਧਮਕੀ: ਜੇਕਰ ਈਰਾਨ 'ਤੇ ਹਮਲਾ ਹੁੰਦਾ ਹੈ...

new zealand provide visa exemption facility

ਨਿਊਜ਼ੀਲੈਂਡ 'ਚ ਇਸ ਦੇਸ਼ ਦੇ ਸੈਲਾਨੀਆਂ ਨੂੰ ਮਿਲੇਗੀ ਵੀਜ਼ਾ ਛੋਟ ਸਹੂਲਤ

iranian foreign minister statement

'ਜੇਕਰ ਇਜ਼ਰਾਈਲੀ ਹਮਲੇ ਰੁਕ ਜਾਣ ਤਾਂ....' : ਈਰਾਨੀ ਵਿਦੇਸ਼ ਮੰਤਰੀ

iranians to vacate weapons manufacturing factories

ਈਰਾਨੀਆਂ ਨੂੰ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਖਾਲੀ ਕਰਨ ਦਾ ਹੁਕਮ, ਨਵੇਂ ਹਮਲੇ...

third robbery at   virani jewelers   in america

ਅਮਰੀਕਾ ਦੇ 'ਵੈਰਾਨੀ ਜਿਊਲਰਜ' 'ਚ ਤੀਜੀ ਵਾਰ ਲੁੱਟ-ਖੋਹ

girl died due to drowning in canal

ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ

prostitution exposed in punjab

ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ...

another famous influencer amritpal singh targeted threatened

ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ 'ਤੇ, ਦਿੱਤੀ ਸਿੱਧੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • father also missing searching for missing girl
      ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
    • australia work visa
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • punjab government s big decision regarding pension
      ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
    • fire at housing apartment in delhi s dwarka
      ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
    • taking gold loan  customers will get more benefits with easy rules
      Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
    • son in law love affair mother in law run away
      ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
    • earthquake hits
      ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
    • 42 university students offered jobs by multinational companies
      GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
    • google maps car stuck half constructed bridge
      Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
    • sonam raghuwanshi killed raja
      ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • ਲਾਈਫ ਸਟਾਈਲ ਦੀਆਂ ਖਬਰਾਂ
    • negotiating intimate relationships
      ਵਿਦਿਆਰਥੀਆਂ ਨੂੰ ਦਿਖਾਈ ਜਾਵੇਗੀ Kabir Singh ਤੇ Titanic ! ਸ਼ੁਰੂ ਹੋਣ ਜਾ ਰਿਹੈ...
    • roshan health care
      ਹੁਣ ਮਰਦਾਨਾ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਅਪਣਾ ਲਓ ਇਹ ਕਾਰਗਰ ਸ਼ਾਹੀ...
    • flower printed flared dresses have become a favorite among young women in summer
      ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੀ ਫਲਾਵਰ ਪ੍ਰਿੰਟਿਡ ਫਲੇਅਰਡ ਡਰੈੱਸ
    • marriage registration changed rules
      ਵਿਆਹ ਦੀ ਰਜਿਸਟ੍ਰੇਸ਼ਨ ਦੇ ਬਦਲ ਗਏ ਨਿਯਮ, ਹੁਣ ਲਾਜ਼ਮੀ ਕਰਨਾ ਪਵੇਗਾ ਇਹ ਕੰਮ
    • boys are earning money by hugging girls
      ਹੈਂ ! ਕੁੜੀਆਂ ਨੂੰ ਗਲੇ ਲਗਾ ਕੇ ਪੈਸੇ ਕਮਾ ਰਹੇ ਮੁੰਡੇ, 5 ਮਿੰਟ ਲਈ ਲੈਂਦੇ ਨੇ...
    • backless multicolor maxi is giving young women a stylish look
      ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਬੈਕਲੈੱਸ ਮਲਟੀਕਲਰ ਮੈਕਸੀ
    • least harmful alcohol 5 drinks ranked based on their content
      ਸ਼ਰਾਬ ਦੇ ਸ਼ੌਕੀਨ ਦੇਣ ਧਿਆਨ! ਪੈੱਗ ਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
    • long skirts are popular with young women in summer
      ਗਰਮੀਆਂ ’ਚ ਮੁਟਿਆਰਾਂ ਨੂੰ ਪਸੰਦ ਆ ਰਹੀ ਲਾਂਗ ਸਕਰਟ
    • people stay ac long time be careful problems
      AC 'ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਸਾਵਧਾਨ! 'ਸਿਰਦਰਦ' ਸਣੇ ਹੋਣਗੀਆਂ ਇਹ...
    • don  t fall in love with people of these zodiac signs  love and cheated
      ਨਾ ਕਰੋ ਇਨ੍ਹਾਂ ਰਾਸ਼ੀਆਂ ਵਾਲਿਆਂ ਨਾਲ ਪਿਆਰ ਨਹੀਂ ਤੇ ਮਿਲੇਗਾ ਧੋਖਾ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +