ਜਲੰਧਰ—ਜ਼ਿਅਦਾਤਰ ਲੋਕ ਗੁਪਤ ਅੰਗ ਦੇ ਬਾਰੇ ਗੱਲ ਕਰਨੀ ਪੰਸਦ ਨਹੀਂ ਕਰਦੇ ਪਰ ਇਸ ਨਾਲ ਸੰਬਧਿਤ ਬਹੁਤ ਸਾਰੀਆਂ ਗੱਲਾਂ ਹਨ ਜੋ ਆਮ ਲੋਕਾਂ ਨੂੰ ਨਹੀਂ ਪਤਾ ਪਰ ਇਨ੍ਹਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਪੁਰਾਣੇ ਸਮਿਆਂ 'ਚ ਲੋਕ ਗੁਪਤ ਅੰਗਾਂ ਦੇ ਵਾਲ ਸਾਫ ਨਹੀਂ ਕਰਦੇ ਸੀ। ਪਰ ਅੱਜ ਕੱਲ੍ਹ ਲੜਕੇ-ਲੜਕੀਆਂ ਕਈ ਤਰ੍ਹਾਂ ਦੇ ਉਤਪਾਦਾਂ ਦੀ ਵਰਤੋਂ ਕਰਦੇ ਹਨ ਇਸ ਦੇ ਬਹੁਤ ਸਾਰੇ ਨੁਕਸਾਨ ਹਨ। ਆਓ ਜਾਣਦੇ ਹਾਂ ਗੁਪਤ ਅੰਗਾਂ ਤੋਂ ਵਾਲ ਹਟਾਉਣ ਦੇ ਨੁਕਸਾਨ
1. ਬਦਬੂ ਦੀ ਸਮੱਸਿਆ
ਵਾਲਾਂ ਹਟਾਉਣ ਤੋਂ ਬਾਅਦ ਪਸੀਨੇ ਦੀ ਅਜੀਬ ਤਰ੍ਹਾਂ ਦੀ ਬਦਬੂ ਆਉਣ ਲੱਗਦੀ ਹੈ। ਇਹ ਸਮੱਸਿਆਂ ਜ਼ਿਆਦਾਤਰ ਵਿਆਹੁਤਾਂ ਔਰਤਾਂ ਨੂੰ ਆਉਂਦੀ ਹੈ
2. ਪਸੀਨਾ
ਗੁਪਤ ਅੰਗਾਂ ਦੀ ਸਫਾਈ ਕਰਨ ਤੋਂ ਬਾਅਦ ਵਾਲਾਂ ਦੇ ਛੇਦ ਖੁੱਲ ਜਾਂਦੇ ਹਨ ਅਤੇ ਪਸੀਨਾ ਬਹਾਰ ਨਿਕਲਣ ਲੱਗਦਾ ਹੈ, ਜਿਸ ਨਾਲ ਲੜਕੀਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਾਹਮਣਾ ਕਰਨਾ ਪੈਂਦਾ ਹੈ।
3. ਤਾਪਮਾਨ ਠੀਕ ਰੱਖੇ
ਅਸਲ 'ਚ ਵਾਲ ਗੁਪਤ ਅੰਗਾਂ ਦਾ ਤਾਪਮਾਨ ਸਹੀ ਰੱਖਦੇ ਹਨ। ਇਸ ਲਈ ਚੰਗਾ ਇਹ ਹੈ ਕਿ ਤੁਸੀਂ ਇਸ ਦੀ ਸਫਾਈ ਨਾ ਕਰੋ।
4.ਗਰਭਵਤੀ ਔਰਤਾਂ ਲਈ ਹੈ ਫਾਈਦੇਮੰਦ
ਗੁਪਤ ਵਾਲਾਂ ਨੂੰ ਗਰਭਵਤੀ ਔਰਤਾਂ ਲਈ ਫਾਈਦੇਮੰਦ ਦੱਸਿਆ ਜਾਂਦਾ ਹੈ। ਇਕ ਅਧਿਅਨੈ 'ਚ ਪਾਇਆ ਗਿਆ ਹੈ ਕਿ ਇਨ੍ਹਾਂ ਦੀ ਮਦਦ ਨਾਲ ਔਰਤਾਂ ਆਸਾਨੀ ਨਾਲ ਗਰਭਵਤੀ ਹੋ ਜਾਂਦੀਆ ਹਨ।
5. ਫੋੜਿਆਂ ਤੋਂ ਦੂਰ
ਗੁਪਤ ਅੰਗਾਂ ਦੇ ਵਾਲਾਂ ਨੂੰ ਸਾਫ ਕਰਨ ਨਾਲ ਫੋੜੇ ਹੋ ਜਾਂਦੇ ਹਨ। ਇਸ ਜਗ੍ਹਾ ਦੇ ਵਾਲ ਫੋੜੇ ਅਤੇ ਦਾਣਿਆਂ ਨੂੰ ਮਰਦਾਂ ਅਤੇ ਔਰਤਾਂ ਦੋਨਾਂ ਨੂੰ ਦੂਰ ਰੱਖਦੇ ਹਨ।
'ਫੈਮਿਨਾ ਮੈਗਨੀਜ਼' ਦੇ ਫੋਟੋਸ਼ੂਟ ਦੌਰਾਨ ਇਸ ਅੰਦਾਜ 'ਚ ਨਜ਼ਰ ਆਈ ਕਰਿਸ਼ਮਾ ਕਪੂਰ
NEXT STORY