ਨਵੀਂ ਦਿੱਲੀ— ਤੁਸੀਂ ਕਈ ਤਰ੍ਹਾਂ ਦੀਆਂ ਟਿੱਕੀਆਂ ਬਣਾ ਕੇ ਖਾਧੀਆਂ ਹੋਣਗੀਆਂ ਅੱਜ ਅਸੀਂ ਤੁਹਾਨੂੰ ਪਟੈਟੋ ਚੀਜ਼ ਗਾਰਲਿਕ ਟਿੱਕੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 340 ਗ੍ਰਾਮ ਮੈਸ਼ ਆਲੂ
- ਮੱਖਣ
- 2 ਚੱਮਚ ਅਦਰਕ
- 40 ਗ੍ਰਾਮ ਪਿਆਜ਼
- 2 ਚੱਮਚ ਪੁਦੀਨੇ ਦੇ ਪੱਤੇ
- 2 ਚੱਮਚ ਧਨੀਆ
- 2 ਚੱਮਚ ਲਾਲ ਮਿਰਚ
- ਮੱਕੀ ਦਾ ਆਟਾ 2 ਚੱਮਚ
- 1 ਚੱਮਚ ਬਾਦਾਮ
- 1 ਚੱਮਚ ਨਮਕ
ਸਭ ਤੋਂ ਪਹਿਲਾਂ ਇਕ ਬਾਊਲ ਲਓ। ਉਸ ਵਿਚ ਉਬਲੇ ਹੋਏ ਮੈਸ਼ ਕੀਤੇ ਆਲੂ ਪਾ ਦਿਓ।
ਫਿਰ ਉਸ ਵਿਚ ਮੱਖਣ, 2 ਅਦਰਕ, 40 ਗ੍ਰਾਮ ਪਿਆਜ਼, 2 ਚੱਮਚ ਪੁਦੀਨੇ ਦੇ ਪੱਤੇ, 2 ਚੱਮਚ ਧਨੀਆ, 2 ਚੱਮਚ ਲਾਲ ਮਿਰਚ, ਮੱਕੀ ਦਾ ਆਟਾ, 1ਚੱਮਚ ਬਾਦਾਮ ਅਤੇ ਨਮਕ ਪਾ ਕੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਓ।
ਮਿਕਸ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਮਿਸ਼ਰਣ ਲੈ ਕੇ ਇਸ ਦੀਆਂ ਟਿੱਕੀਆਂ ਬਣਾ ਲਓ ਅਤੇ ਡੀਪ ਫ੍ਰਾਈ ਕਰ ਲਓ
ਪਟੈਟੋ ਚੀਜ਼ ਗਾਰਲਿਕ ਟਿੱਕੀ ਤਿਆਰ ਹੈ ਇਸ ਨੂੰ ਗਰਮਾ-ਗਰਮ ਸਰਵ ਕਰੋ।
ਇਸ ਤਰ੍ਹਾਂ ਬਣਾਓ ਚਪਾਤੀ ਨੂਡਲਸ
NEXT STORY