Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 28, 2025

    5:14:26 PM

  • jathedar gargajj and bhai tek singh declared as pensioners

    ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ SGPC...

  • aggu bhagwanpuria  social media  post

    ਮਾਂ ਤੇ ਭਰਾ ਦੇ ਕਤਲ ਤੋਂ ਬਾਅਦ ਜੱਗੂ ਗਰੁੱਪ ਨੇ ਪਾਈ...

  • canara bank gives dividend to govt  hands over cheque to sitharaman

    ਕੇਨਰਾ ਬੈਂਕ ਨੇ ਸਰਕਾਰ ਨੂੰ  ਦਿੱਤਾ 2,283 ਕਰੋੜ ਦਾ...

  • heavy rain strong winds and lightning alert

    ਅਗਲੇ 2 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਤੇਜ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਅਜਗਰ ਨੂੰ ਮੋਢਿਆਂ ’ਤੇ ਟੰਗ ਕਮਰੇ 'ਚ ਲੈ ਗਿਆ ਸ਼ਖਸ, ਲੋਕਾਂ ਦੀਆਂ ਨਿਕਲੀਆਂ ਚੀਕਾਂ

LIFE STYLE News Punjabi(ਲਾਈਫ ਸਟਾਈਲ)

ਅਜਗਰ ਨੂੰ ਮੋਢਿਆਂ ’ਤੇ ਟੰਗ ਕਮਰੇ 'ਚ ਲੈ ਗਿਆ ਸ਼ਖਸ, ਲੋਕਾਂ ਦੀਆਂ ਨਿਕਲੀਆਂ ਚੀਕਾਂ

  • Edited By Sunaina,
  • Updated: 28 Aug, 2024 04:53 PM
Life Style
the man took the python hanging on his shoulders to the room
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਸੱਪ ਕਿੰਨਾ ਜ਼ਹਿਰੀਲਾ  ਜੀਵ ਹੈ, ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਪਰ ਕਈ ਸੱਪ ਅਜਿਹੇ ਵੀ ਹੁੰਦੇ ਹਨ ਜੋ ਜ਼ਹਿਰੀਲੇ ਨਹੀਂ ਹੁੰਦੇ। ਸੱਪਾਂ ਦੀਆਂ ਪ੍ਰਜਾਤੀਆਂ ’ਚ ਅਜਗਰਾਂ ਨੂੰ ਹੀ ਲੈ ਲਓ, ਜੋ  ਇੱਕ ਵਾਰ ਕਿਸੇ ਜੀਵ ਨੂੰ ਆਪਣੇ ਸਰੀਰ ਨਾਲ ਜਕੜ ਲੈਂਦੇ ਹਨ, ਤਾਂ ਫਿਰ ਉਸਦੀ ਜ਼ਿੰਦਗੀ ਲੈ ਕੇ ਹੀ ਛੱਡਦੇ ਹਨ। ਅਜਗਰ ਤਾਂ ਇਨਸਾਨਾਂ ਨੂੰ ਵੀ ਨਿਗਲ ਸਕਦੇ ਹਨ ਪਰ ਕੁਝ ਇਨਸਾਨ ਇੰਨੇ ਨਿਡਰ ਹੁੰਦੇ ਹਨ ਕਿ ਉਹ ਅਜਗਰਾਂ ਤੋਂ ਨਹੀਂ ਡਰਦੇ। ਹਾਲ ਹੀ ’ਚ ਅਜਿਹੇ ਹੀ ਇਕ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਇਕ ਅਜਗਰ ਨੂੰ ਆਪਣੇ ਮੋਡੇ ਤੇ ਟੰਗ ਕੇ ਇਕ ਕਮਰੇ ਵਿਚ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਉਹ ਕਮਰੇ ’ਚ ਦਾਖਲ ਹੁੰਦਾ ਹੈ, ਉੱਥੇ ਜੋ ਦ੍ਰਿਸ਼ ਪ੍ਰਾਪਤ ਹੁੰਦਾ ਹੈ, ਉਸ ਨੂੰ ਵੇਖ ਕੇ ਸੋਸ਼ਲ ਮੀਡੀਆ ਯੂਜ਼ਰਾਂ ਦੀਆਂ ਚੀਕਾਂ  ਨਿਕਲ ਰਹੀਆਂ ਹਨ।

ਇੰਸਟਾਗ੍ਰਾਮ ਅਕਾਉਂਟ @jayprehistoricpets 'ਤੇ ਸੱਪਾਂ ਨਾਲ ਸਬੰਧਤ ਦਿਲਚਸਪ ਵੀਡੀਓਜ਼ ਪੋਸਟ ਕੀਤੇ ਜਾਂਦੇ ਹਨ। ਹਾਲ ਹੀ ’ਚ ਇਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ ’ਚ ਇਕ ਵਿਅਕਤੀ ਇਕ ਵੱਡੇ ਅਜਗਰ ਨੂੰ ਆਪਣੇ ਮੋਢੇ ’ਤੇ ਉਠਾ ਕੇ ਇਕ ਕਮਰੇ ’ਚ ਲਿਜਾਂਦਾ  ਹੋਇਆ ਦਿਖਾਈ ਦੇ ਰਿਹਾ ਹੈ। ਅਜਗਰ ਦਾ ਸਾਈਜ਼ ਇੰਨਾ ਵੱਡਾ ਹੈ ਕਿ ਵਿਅਕਤੀ ਉਸ ਨੂੰ ਠੀਕ ਤਰ੍ਹਾਂ ਉਠਾ ਵੀ ਨਹੀਂ ਸਕਦਾ। ਫਿਰ ਵੀ, ਉਹ ਉਸ ਨੂੰ ਉਠਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਜਗ੍ਹਾ ਇਕ ਛੋਟਾ ਜ਼ੂ ਵਰਗੀ ਲੱਗ ਰਹੀ ਹੈ, ਜਿੱਥੇ ਰੈਪਟਾਈਲਜ਼ ਨੂੰ ਰੱਖਿਆ ਜਾਂਦਾ ਹੈ।

ਵੀਡੀਓ ਹੋ ਰਿਹੈ  ਵਾਇਰਲ

 

 
 
 
 
 
View this post on Instagram
 
 
 
 
 
 
 
 
 
 
 

A post shared by Jay Brewer (@jayprehistoricpets)

ਇਸ ਵੀਡੀਓ ਨੂੰ 1 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਕਈ ਲੋਕਾਂ ਨੇ ਆਪਣੀਆਂ ਪ੍ਰਤਿਕਿਰਿਆਵਾਂ ਦਿੱਤੀਆਂ ਹਨ। ਇਕ ਨੇ ਕਿਹਾ ਕਿ ਜੇ ਇਹ ਸਾਰੇ ਇਕ ਹੀ ਜਗ੍ਹਾ 'ਤੇ ਰਹਿੰਦੇ ਹਨ, ਤਾਂ ਕੀ ਉਹ ਕਦੇ ਇੱਕ-ਦੂਜੇ ਨਾਲ ਲੜਾਈ ਜਾਂ ਝਗੜੇ ਕਰਦੇ ਹਨ? ਇਕ ਹੋਰ ਨੇ ਪੁੱਛਿਆ ਕਿ ਜਦ ਇਹ ਸਾਰੇ ਇਕੱਠੇ ਇੱਕ ਹੀ ਜਗ੍ਹਾ 'ਤੇ ਹੁੰਦੇ ਹਨ, ਤਾਂ ਇਹ ਇਕ-ਦੂਜੇ ਨੂੰ ਕਿਉਂ ਨਹੀਂ ਕੱਟਦੇ? ਕਈ ਲੋਕਾਂ ਨੇ ਚੀਕਾਂ ਵਾਲਾ ਇਮੋਜੀ ਬਣਾਇਆ ਹੈ ਅਤੇ ਇਕ ਨੇ ਤਾਂ ਪੁੱਛ ਲਿਆ ਕਿ ਇਹ ਅਜਗਰ ਕਦੀ ਉਸ ਵਿਅਕਤੀ 'ਤੇ ਹਮਲਾ ਕਿਉਂ ਨਹੀਂ ਕਰਦੇ? ਤੁਹਾਨੂੰ ਦੱਸ ਦੇਏ ਕਿ ਜੇ ਬ੍ਰਿਊਅਰ ਇਕ ਐਨਿਮਲ ਰੈਸਕਿਊਅਰ ਹਨ, ਜੋ ਅਜਿਹੇ ਜੀਵਾਂ ਦੀ ਦੇਖਭਾਲ ਕਰਦੇ ਹਨ। 

  • python
  • curves
  • rooms
  • person
  • screams
  • ਅਜਗਰ
  • ਮੋਢਿਆਂ
  • ਕਮਰੇ
  • ਸ਼ਖਸ
  • ਚੀਕਾਂ

ਬਹੁਤ ਜ਼ਰੂਰੀ ਹੈ ਬਰਸਾਤੀ ਮੌਸਮ ’ਚ ਘਰ ਦੀ ਸਫ਼ਾਈ

NEXT STORY

Stories You May Like

  • the actions of some people are   shameful to humanity
    ‘ਇਨਸਾਨੀਅਤ ਨੂੰ ਸ਼ਰਮਿੰਦਾ ਕਰ ਰਹੀਆਂ’ ਕੁਝ ਲੋਕਾਂ ਦੀਆਂ ਕਰਤੂਤਾਂ!
  • a young man who returned from abroad took a scary step
    ਵਿਦੇਸ਼ ਤੋਂ ਪਰਤੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਕਮਰੇ ਦੇ ਅੰਦਰਲਾ ਹਾਲ ਵੇਖ ਮਾਂ ਦੀਆਂ ਨਿਕਲੀਆਂ ਧਾਹਾਂ
  • i want to meet sonam
    'ਮੈਂ ਸੋਨਮ ਨੂੰ ਮਿਲਣਾ ਚਾਹੁੰਦਾ ਹਾਂ'... ਟਾਵਰ 'ਤੇ ਚੜ੍ਹ ਗਿਆ ਸ਼ਖਸ
  • indian cricketer enters the room with girlfriend  rohit sharma comes forward
    Girlfriend ਨੂੰ ਕਮਰੇ 'ਚ ਲੈ ਕੇ ਵੜਿਆ ਭਾਰਤੀ ਕ੍ਰਿਕਟਰ, ਅੱਗੇਓਂ ਰੋਹਿਤ ਸ਼ਰਮਾ ਨੇ...
  • no consensus reached on summer vacations
    ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਨਹੀਂ ਬਣੀ ਸਹਿਮਤੀ, ਅੱਧੀਆਂ ਦੁਕਾਨਾਂ ਖੁੱਲ੍ਹੀਆਂ ਤੇ ਅੱਧੀਆਂ ਬੰਦ
  • traffic jam  person  heart attack
    ਜਾਮ 'ਚ ਫਸਣ ਕਾਰਨ ਕਾਰ 'ਚ ਬੈਠੇ ਸ਼ਖਸ ਨੂੰ ਪਿਆ ਦਿਲ ਦਾ ਦੌਰਾ
  • college scene
    ਕਾਲਜ 'ਚ ਹੀ ਹੋ ਗਿਆ 'ਗੰਦਾ ਕੰਮ', ਕਲਾਸ 'ਚ ਗਈ ਕੁੜੀ ਨੂੰ 3 ਮੁੰਡਿਆਂ ਨੇ ਕਮਰੇ 'ਚ ਲਿਜਾ ਕੇ...
  • uncontrolled car falls into canal
    ਨਹਿਰ 'ਚ ਡਿੱਗੀ ਕਾਰ; ਮੌਕੇ 'ਤੇ 4 ਲੋਕਾਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ
  • good news for those with driving licenses
    Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...
  • punjabi son washed away in a canal in uttarakhand
    Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...
  • bulldozer action in manjit nagar jalandhar
    ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...
  • major accident with devotees going to dera beas
    ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
  • big news about the bhandare to be held in dera beas
    ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ ਖ਼ਬਰ, ਸੰਗਤ ਲਈ ਅਹਿਮ...
  • manish sisodia reprimands jalandhar municipal corporation officers
    ਮਨੀਸ਼ ਸਿਸੋਦੀਆ ਨੇ ਲਗਾਇਆ ਜਲੰਧਰ ਸ਼ਹਿਰ ਦਾ ਰਾਊਂਡ, ਨਿਗਮ ਅਫ਼ਸਰਾਂ ਨੂੰ ਲਾਈ ਫਿਟਕਾਰ
  • punjab government takes major action against female sarpanch and her husband
    ਮਹਿਲਾ ਸਰਪੰਚ ਤੇ ਉਸ ਦੇ ਪਤੀ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਮਾਮਲਾ ਕਰੇਗਾ...
  • 125 drug smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 125 ਨਸ਼ਾ ਸਮੱਗਲਰ ਗ੍ਰਿਫ਼ਤਾਰ
Trending
Ek Nazar
important step in treating childhood genetic heart disease

ਜੈਨੇਟਿਕ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਆਸ ਦੀ ਕਿਰਨ

punjabi son washed away in a canal in uttarakhand

Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...

mortar shell explosion

ਮੋਰਟਾਰ ਸ਼ੈੱਲ 'ਚ ਧਮਾਕਾ, 14 ਲੋਕ ਜ਼ਖਮੀ

flash floods after rain

ਮੀਂਹ ਮਗਰੋਂ ਆਇਆ ਹੜ੍ਹ, 11 ਲੋਕਾਂ ਦੀ ਮੌਤ

j k hydroelectric projects pakistan

ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਪਣ-ਬਿਜਲੀ ਪ੍ਰੋਜੈਕਟਾਂ 'ਤੇ ਕੋਰਟ ਦੇ ਫੈਸਲੇ ਦਾ...

study tour to india extraordinary

ਭਾਰਤ ਦਾ ਅਧਿਐਨ ਦੌਰਾ ਬੇਮਿਸਾਲ : ਅਮਰੀਕੀ ਸਮੂਹ

major accident with devotees going to dera beas

ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ

trump attack iran again

Trump ਈਰਾਨ 'ਤੇ ਕਰਨਗੇ ਦੁਬਾਰਾ ਹਮਲਾ! ਪ੍ਰਸਤਾਵ ਨੂੰ ਸਹਿਮਤੀ

no consensus reached on summer vacations

ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਨਹੀਂ ਬਣੀ ਸਹਿਮਤੀ, ਅੱਧੀਆਂ ਦੁਕਾਨਾਂ...

mark carney reactions

ਅਮਰੀਕਾ ਨੇ ਵਪਾਰਕ ਗੱਲਬਾਤ ਕੀਤੀ ਖ਼ਤਮ, ਕੈਨੇਡੀਅਨ PM ਦੀ ਪਹਿਲੀ ਪ੍ਰਤੀਕਿਰਿਆ

turkish president comments on s 400 missile s

S-400 ਮਿਜ਼ਾਈਲ ਪ੍ਰਣਾਲੀਆਂ 'ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕੀਤੀ ਟਿੱਪਣੀ

airspace in iran

ਈਰਾਨ ਨੇ ਹਵਾਈ ਖੇਤਰ ਪੂਰੀ ਤਰ੍ਹਾਂ ਖੋਲ੍ਹਣਾ ਕੀਤਾ ਮੁਲਤਵੀ

lorry and minibus collide

ਲਾਰੀ ਅਤੇ ਮਿੰਨੀ ਬੱਸ ਦੀ ਟੱਕਰ, 18 ਲੋਕਾਂ ਦੀ ਮੌਤ

us tightens visa rules

ਅਮਰੀਕਾ ਨੇ ਭਾਰਤ ਦੇ ਗੁਆਂਢੀ ਦੇਸ਼ ਲਈ ਵੀਜ਼ਾ ਨਿਯਮ ਕੀਤਾ ਸਖ਼ਤ

polio cases in pakistan

ਪਾਕਿਸਤਾਨ 'ਚ ਵਧੇ ਪੋਲੀਓ ਮਾਮਲੇ, ਕੁੱਲ ਗਿਣਤੀ 10 ਤੋਂ ਪਾਰ

khamenei completely sidelined in ceasefire talks

ਅਮਰੀਕਾ ਨਾਲ ਜੰਗਬੰਦੀ ਗੱਲਬਾਤ 'ਚ ਖਮੇਨੀ ਨੂੰ ਰੱਖਿਆ ਗਿਆ ਪਾਸੇ

new technology to extract gold

'ਸੋਨਾ' ਕੱਢਣ ਦੀ ਨਵੀਂ ਤਕਨੀਕ ਵਿਕਸਤ

surinderpal missing

ਕਲੋਵਿਸ ਦਾ ਕਾਰੋਬਾਰੀ ਸੁਰਿੰਦਰਪਾਲ ਸ਼ੱਕੀ ਹਾਲਾਤ 'ਚ ਲਾਪਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get easily australia and uk work visa
      ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ, ਅੱਜ ਹੀ ਕਰੋ ਅਪਲਾਈ
    • gangster jaggu bhagwanpuria  s mother shot
      ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ’ਤੇ ਚੱਲੀਆਂ ਗੋਲੀਆਂ
    • sri akal takht sahib committee
      ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ 34 ਮੈਂਬਰੀ ਕਮੇਟੀ ਦਾ...
    • gaushala incident haryana
      ਅੱਧੀ ਰਾਤ ਨੂੰ ਡਿੱਗੀ ਗਊਸ਼ਾਲਾ ਦੀ ਛੱਤ, 35 ਗਊਵੰਸ਼ਾਂ ਦੀ ਹੋਈ ਮੌਤ
    • rajnath singh in sco
      SCO 'ਚ ਪਾਕਿ ਰੱਖਿਆ ਮੰਤਰੀ ਨੂੰ ਨਹੀਂ ਮਿਲੇ ਰਾਜਨਾਥ
    • punjab congress resigns
      ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ ਮਨਜ਼ੂਰ
    • pakistan in trouble
      ਪਹਿਲਾਂ ਸੋਕਾ ਹੁਣ ਹੜ੍ਹ ! ਪਾਕਿਸਤਾਨ ਦੀਆਂ ਵਧੀਆਂ ਮੁਸ਼ਕਲਾਂ, ਭਾਰਤ ਨੇ ਖੋਲ'ਤੇ...
    • india pakistan tulbul project
      ਪਾਕਿ ਨੂੰ ਲੱਗੇਗਾ ਝਟਕਾ; ਤੁਲਬੁਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦੀ ਤਿਆਰੀ ’ਚ ਭਾਰਤ
    • big statement of khawaja asif
      'ਸਾਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇ ਰਿਹੈ ਚੀਨ', ਪਾਕਿ ਰੱਖਿਆ ਮੰਤਰੀ ਦਾ ਵੱਡਾ...
    • jaswant singh khalra school inaugurated in fresno
      ਜਸਵੰਤ ਸਿੰਘ ਖਾਲੜਾ ਸਕੂਲ ਦਾ ਫਰਿਜ਼ਨੋ 'ਚ ਉਦਘਾਟਨ
    • punjab school employees
      ਪੰਜਾਬ ਦੇ ਸਕੂਲ ਮੁਲਾਜ਼ਮਾਂ ਲਈ ਸਰਕਾਰ ਦਾ ਵੱਡਾ ਐਲਾਨ
    • ਲਾਈਫ ਸਟਾਈਲ ਦੀਆਂ ਖਬਰਾਂ
    • turmeric water trend reel astrologer inviting ghosts house
      'ਪਾਣੀ 'ਚ ਹਲਦੀ' ਪਾਉਣ ਦੀ ਜੇ ਤੁਸੀਂ ਵੀ ਬਣਾ ਰਹੇ ਹੋ Reel ਤਾਂ ਸਾਵਧਾਨ! ਘਰ 'ਚ...
    • car fit fine rainy season keep special attention
      ਬਰਸਾਤਾਂ 'ਚ ਜੇ ਕਾਰ ਨੂੰ ਰੱਖਣਾ ਚਾਹੁੰਦੇ ਹੋ Fit & Fine, ਤਾਂ ਰੱਖੋ ਇਨ੍ਹਾਂ...
    • tiered maxi is giving a unique look to young women
      ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੀ ਟਾਇਰਡ ਮੈਕਸੀ
    • tail dresses are giving young women a unique look
      ਟੇਲ ਡਰੈੱਸ ਮੁਟਿਆਰਾਂ ਨੂੰ ਦੇ ਰਹੇ ਹਨ ਯੂਨੀਕ ਲੁਕ
    • a major disaster will occur on july 5
      '5 ਜੁਲਾਈ ਨੂੰ ਆਵੇਗੀ ਵੱਡੀ ਤਬਾਹੀ !', ਜਾਪਾਨੀ ਬਾਬਾ ਵੇਂਗਾ ਦੀ ਭਵਿੱਖਬਾਣੀ ਨੇ...
    • these are the 2 words pilots say in the last moments before a plane crashes
      Mayday-Mayday ਨਹੀਂ, ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਆਖ਼ਰੀ ਪਲਾਂ 'ਚ ਇਹ '2...
    • b2 stealth
      ਕਿਸੇ ਏਲੀਅਨਸ਼ਿਪ ਵਰਗਾ ਲਗਦਾ ਹੈ ਅਮਰੀਕਾ ਦਾ 'ਬ੍ਰਹਮ ਅਸਤਰ', ਜਿਸ ਨੇ ਈਰਾਨ 'ਚ...
    • young women are liking v neck sleeveless co ord sets
      ਮੁਟਿਆਰਾਂ ਨੂੰ ਪਸੰਦ ਆ ਰਹੇ ਹਨ ਵੀ-ਨੈੱਕ ਸਲੀਵਲੈੱਸ ਕੋ-ਆਰਡ ਸੈੱਟ
    • kedarnath and badrinath shrines will disappear
      ਕੇਦਾਰਨਾਥ ਅਤੇ ਬਦਰੀਨਾਥ ਧਾਮ ਹੋ ਜਾਣਗੇ ਗਾਇਬ! ਕੀ ਹੈ ਇਸ ਦੇ ਪਿੱਛੇ ਦੀ ਅਸਲ ਸੱਚਾਈ
    • square neck tops are giving young women a modern look
      ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਸਕੇਅਰ ਨੈੱਕ ਟਾਪ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +