ਨਵੀਂ ਦਿੱਲੀ— ਵਿਆਹ ਅਤੇ ਰਿਸੈਪਸ਼ਨ ਪਾਰਟੀ 'ਚ ਕੇਕ ਕਟਿੰਗ ਇਕ ਆਮ ਜਿਹੀ ਗੱਲ ਹੋ ਗਈ ਹੈ। ਕੇਕ ਦੇ ਬਿਨਾ ਇਹ ਦੋਵੇਂ ਹੀ ਫੰਕਸ਼ਨ ਅਧੂਰੇ ਲੱਗਦੇ ਹਨ। ਲਾੜਾ-ਲਾੜੀ ਤੋਂ ਕੇਕ ਕਟਵਾਉਣਾ ਇਕ ਰਸਮ ਜਿਹੀ ਬਣ ਗਈ ਹੈ ਉਂਝ ਤਾਂ ਤੁਹਾਨੂੰ ਬਾਜ਼ਾਰ 'ਚ ਕਈ ਸਾਰੇ ਥੀਮ ਕੇਕ ਆਸਾਨੀ ਨਾਲ ਮਿਲ ਜਾਣਗੇ ਪਰ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਵੀ ਵੈਡਿੰਗ ਜਾਂ ਰਿਸੈਪਸ਼ਨ ਕੇਕ ਬਣਾ ਸਕਦੇ ਹੋ, ਜੇ ਤੁਹਾਨੂੰ ਫਲਾਵਰ ਅਤੇ ਫਰੂਟ ਥੀਮ ਡੈਕੋਰੇਸ਼ਨ ਵਾਲਾ ਕੇਕ ਪਸੰਦ ਹੈ ਤਾਂ ਤੁਸੀਂ ਇੱਥੋਂ ਆਈਡੀਆ ਲੈ ਸਕਦੇ ਹੋ।

ਆਓ ਦੇਖਦੇ ਹਾਂ ਫਲਾਵਰ ਅਤੇ ਫਰੂਟ ਥੀਮ ਦੇ ਕੁਝ ਯੂਨਿਕ ਅਤੇ ਡਿਫਰੈਂਟ ਕੇਕ, ਜੋ ਤੁਹਾਡੀ ਵੈਡਿੰਗ ਰਿਸੈਪਸ਼ਨ ਤੋਂ ਲੈ ਕੇ ਹਰ ਫੰਕਸ਼ਨ ਨੂੰ ਬਣਾ ਦੇਣਗੇ ਸ਼ਾਨਦਾਰ।


ਕੇਕ ਨੂੰ ਤੁਸੀਂ ਵੱਖ-ਵੱਖ ਕਲਰ ਦੇ ਫਲਾਵਰ ਨਾਲ ਡੈਕੋਰੇਟ ਕਰਵਾ ਸਕਦੇ ਹੋ। ਤੁਸੀਂ ਚਾਹੋ ਤਾਂ ਗੁਲਾਬ ਦੇ ਫੁੱਲਾਂ ਵਾਲੇ ਡਿਜ਼ਾਈਨਸ ਵੀ ਬਣਵਾ ਸਕਦੇ ਹੋ। ਇਸ ਤਰ੍ਹਾਂ ਦੇ ਫਲਾਵਰ ਥੀਮ ਦੇ ਕੇਕ ਬਹੁਤ ਚੰਗਾ ਲੱਗਦੇ ਹਨ।

ਫਰੂਟ ਥੀਮ 'ਤੇ ਵੀ ਤੁਸੀਂ ਕਈ ਡਿਜ਼ਾਈਨਸ ਦੇ ਕੇਕ ਬਣਵਾ ਸਕਦੇ ਹੋ।


ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY