ਨਵੀਂ ਦਿੱਲੀ-ਮਾਹਿਰਾਂ ਮੁਤਾਬਿਕ ਲੋੜੀਂਦੀ ਜਾਗਰੂਕਤਾ ਹੋਣ ਨਾਲ ਦਿਮਾਗੀ ਦੌਰੇ (ਸਟ੍ਰੋਕ) ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਰਾਜਧਾਨੀ ਵਿਚ ਆਯੋਜਿਤ ਦੋ ਦਿਨ ਦੇ ਸੰਮੇਲਨ ਤੋਂ ਬਾਅਦ ਅੱਜ ਇਥੇ ਗੁਰੂਗ੍ਰਾਮ ਦੇ ਆਰਟੇਮਿਸ ਐਡਵਾਂਸਡ ਇੰਸਟੀਚਿਊਟ ਆਫ ਨਿਊਰੋਸਾਇੰਸਜ਼ ਦੇ ਨਿਰਦੇਸ਼ਕ ਡਾ. ਵਿਪੁਲ ਗੁਪਤਾ ਨੇ ਦੱਸਿਆ ਕਿ 'ਸਟ੍ਰੋਕ' ਦਾ ਸਫਲ ਇਲਾਜ ਹੈ ਪਰ ਫਿਰ ਵੀ ਇਕ ਕਰੋੜ 70 ਲੱਖ ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ। ਇਸ ਵਿਚੋਂ 60 ਲੱਖ ਤਾਂ ਭਾਰਤੀ ਹਨ।
ਦਿੱਲੀ 'ਚ ਹੀ ਮੌਜੂਦ ਹੈ ਹਨੀਪ੍ਰੀਤ, ਇਕ ਘੰਟੇ 'ਚ ਕਰ ਸਕਦੇ ਹਾਂ ਹਾਜ਼ਿਰ
NEXT STORY