ਮੁੰਬਈ - ਮੁੰਬਈ ਦੇ ਅੰਧੇਰੀ ਸਥਿਤ ਸਰਕਾਰੀ ਹਸਪਤਾਲ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਸ਼ੱਕੀ ਕੋਰੋਨਾ ਵਾਇਰਸ ਸੰਕਰਮਿਤ ਦੀਆਂ ਲਾਸ਼ਾਂ ਕਈ ਘੰਟੇ ਤੱਕ ਵੱਖਰੇ ਵਾਰਡ 'ਚ ਪਏ ਰਹੇ ਅਤੇ ਕਿਸੇ ਨੇ ਉਨ੍ਹਾਂ ਦੀ ਕੋਈ ਖਬਰ ਨਹੀਂ ਲਈ। ਇਸ ਦੌਰਾਨ ਵਾਰਡ 'ਚ ਹੋਰ ਮਰੀਜ਼ ਮੌਜੂਦ ਸਨ। ਪੀੜਤ ਹੋਣ ਦੇ ਡਰ ਤੋਂ ਹਸਪਤਾਲ ਦੇ ਕਰਮਚਾਰੀ ਉਨ੍ਹਾਂ ਦੀਆਂ ਲਾਸ਼ਾਂ ਨੂੰ ਉੱਥੇ ਹਟਾਉਣ ਨੂੰ ਤਿਆਰ ਨਹੀਂ ਸਨ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਆਖ਼ਿਰਕਾਰ ਵੀਰਵਾਰ ਸ਼ਾਮ ਚਾਰ ਵਜੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਸੌਂਪੀਆਂ।
ਮਿਜ਼ੋਰਮ 'ਚ ਮੀਂਹ ਅਤੇ ਗੜੇ ਨਾਲ 268 ਘਰ ਨੁਕਸਾਨੇ ਗਏ
NEXT STORY