helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JAN 22, 2025
ਪੁਲਾੜ 'ਚ ਅੱਜ ਰਾਤ ਹੋਵੇਗੀ ਗ੍ਰਹਿਆਂ ਦੀ ਸ਼ਾਨਦਾਰ...
BSNL ਦੇ ਇਸ ਸਸਤੇ ਪਲਾਨ 'ਚ ਗਾਹਕਾਂ ਨੂੰ ਫਾਇਦੇ ਹੀ...
ਕੁੰਭਨਗਰੀ 'ਚ UP ਦਾ ਪਹਿਲਾ ਡਬਲ ਡੇਕਰ ਬੱਸ...
ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਹਲ ਦੀ...
ਪੰਜਾਬ
ਮਨੋਰੰਜਨ
Photos
Videos
ਲਖਨਊ - ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਸ਼ੁੱਕਰਵਾਰ ਨੂੰ 'ਭਾਰਤ ਡੋਜੋ ਯਾਤਰਾ' ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਗ਼ਰੀਬੀ ਨਾਲ ਜੂਝ ਰਹੇ ਲੋਕਾਂ ਨਾਲ 'ਮਜ਼ਾਕ' ਹੈ ਅਤੇ ਖੇਡਾਂ ਦਾ ਸਿਆਸੀਕਰਨ ਨੁਕਸਾਨਦੇਹ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ, ਜੋ ਇਸ ਸਾਲ ਦੇ ਸ਼ੁਰੂ ਵਿਚ ਕੱਢੀ ਗਈ 'ਭਾਰਤ ਜੋੜੋ ਨਿਆਏ ਯਾਤਰਾ' ਦੇ ਸਮੇਂ ਦਾ ਹੈ। ਵੀਡੀਓ 'ਚ ਉਹ ਕਈ ਬੱਚਿਆਂ ਨਾਲ ਮਾਰਸ਼ਲ ਆਰਟ ਦੀਆਂ ਬਾਰੀਕੀਆਂ ਸਾਂਝੀਆਂ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ 'ਭਾਰਤ ਡੋਜੋ ਯਾਤਰਾ' ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼
ਮਾਇਆਵਤੀ ਨੇ ਇਸ ਸਬੰਧੀ ਕਾਂਗਰਸ 'ਤੇ ਸਿੱਧਾ ਨਿਸ਼ਾਨਾ ਸਾਧਦੇ 'ਐਕਸ' 'ਤੇ ਪੋਸਟ ਕੀਤਾ, ''ਢਿੱਡ ਭਰੇ ਲੋਕਾਂ ਲਈ ਡੋਜੋ ਅਤੇ ਹੋਰ ਖੇਡਾਂ ਦੀ ਮਹੱਤਤਾ ਤੋਂ ਕਿਸੇ ਨੂੰ ਇਨਕਾਰ ਨਹੀਂ, ਪਰ ਗਰੀਬੀ, ਬੇਰੋਜ਼ਗਾਰੀ, ਮਹਿੰਗਾਈ ਅਤੇ ਪਛੜੇਪਣ ਆਦਿ ਦੀ ਮਾਰ ਝੱਲ ਰਹੇ ਉਨ੍ਹਾਂ ਕਰੋੜਾਂ ਪਰਿਵਾਰਾਂ ਬਾਰੇ ਕੀ ਕਹੀਏ ਜੋ ਢਿੱਡ ਪਾਲਣ ਲਈ ਦਿਨ ਰਾਤ ਕਮਰ ਤੋੜ ਮਿਹਨਤ ਕਰਨ ਲਈ ਮਜ਼ਬੂਰ ਹਨ। ਕੀ ਭਾਰਤ ਡੋਜੋ ਯਾਤਰਾ ਉਨ੍ਹਾਂ ਦਾ ਮਜ਼ਾਕ ਨਹੀਂ? 'ਡੋਜੋ' ਆਮ ਤੌਰ 'ਤੇ ਮਾਰਸ਼ਲ ਆਰਟਸ ਲਈ ਸਿਖਲਾਈ ਰੂਮ ਜਾਂ ਸਕੂਲ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ - ਇਸ ਮੰਦਰ 'ਚ ਸ਼ਰਧਾਲੂਆਂ ਲਈ ਲਾਜ਼ਮੀ ਹੋਇਆ ਆਧਾਰ ਕਾਰਡ, ਵਰਨਾ ਨਹੀਂ ਮਿਲੇਗਾ ਪ੍ਰਸਾਦ!
ਮਾਇਆਵਤੀ ਨੇ ਲਿਖਿਆ, ''ਕੇਂਦਰ ਅਤੇ ਸੂਬਾ ਸਰਕਾਰਾਂ ਦੇਸ਼ ਦੇ ਕਰੋੜਾਂ ਗਰੀਬ ਅਤੇ ਮਿਹਨਤਕਸ਼ ਲੋਕਾਂ ਨੂੰ ਸਹੀ ਅਤੇ ਸਨਮਾਨਜਨਕ ਰੋਜ਼ੀ-ਰੋਟੀ ਦੇਣ ਦੀ ਵਿਵਸਥਾ ਕਰਨ ਵਿਚ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਉਹਨਾਂ ਤੋਂ ਖਾਲੀ ਢਿੱਡ ਭਜਨ ਗਾਉਂਦੇ ਰਹਿਣਾ ਚਾਹੁੰਦੀ ਹੈ ਪਰ ਵਿਰੋਧੀ ਕਾਂਗਰਸ ਲਈ ਇਸੇ ਲੋਕ ਵਿਰੋਧੀ ਰਵੱਈਏ ਨਾਲ ਜਨਤਾ ਨੂੰ ਗੁੰਮਰਾਹ ਕਰਨਾ ਕਿਵੇਂ ਸੰਭਵ ਹੈ?
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਪਹਿਲਾ ਵਿਅਕਤੀ ਨੂੰ ਕੀਤਾ ਅਗਵਾ, ਫਿਰ ਚਲਦੀ ਕਾਰ 'ਚ ਕਰ 'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੁੱਟਪਾਥ 'ਤੇ ਸੌਂ ਰਹੇ ਲੋਕਾਂ ਨੂੰ ਕੁਚਲਣ ਵਾਲੇ ਟਰੱਕ ਦਾ ਡਰਾਈਵਰ ਗ੍ਰਿਫ਼ਤਾਰ
Stories You May Like
ਪਤਨੀ ਦੀ ਗੰਦੀ ਵੀਡੀਓ ਬਣਾ ਕਰ'ਤੀ ਵਾਇਰਲ, ਦੇਖ ਦੋਸਤ ਬੋਲੇ- 'ਸਾਡੇ ਨਾਲ ਵੀ....'
ਮਸ਼ਹੂਰ ਫੁੱਟਬਾਲਰ ਦੀ Wife ਨੇ ਸ਼ੇਅਰ ਕੀਤਾ Love Calendar, ਦੱਸਿਆ ਸਾਲ 'ਚ...
ਪੰਜਾਬ 'ਚ ਅਗਲੇ 24 ਘੰਟੇ ਭਾਰੀ, ਮੌਸਮ ਵਿਭਾਗ ਵੱਲੋਂ ਜਾਰੀ ਹੋਇਆ ਅਲਰਟ
ਨੀਰਜ ਚੋਪੜਾ ਨੇ ਦਾਜ ਖਿਲਾਫ਼ ਪੇਸ਼ ਕੀਤੀ ਮਿਸਾਲ, ਸ਼ਗਨ 'ਚ ਲਏ ਬਸ ਇੰਨੇ ਰੁਪਏ
ਪੈਰਿਸ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਦੇ ਐਲਾਨ 'ਤੇ ਚੀਨ ਚਿੰਤਤ
ਹੈਂ! ChatGPT ਨੇ ਬਚਾਈ ਸ਼ਖ਼ਸ ਦੀ ਜਾਨ, AI ਨੇ ਡਾਕਟਰ ਤੋਂ ਪਹਿਲਾਂ ਪਛਾਣੀ ਬੀਮਾਰੀ
ਨਿੱਕੀ ਤੰਬੋਲੀ ਨੇ Black Outfit 'ਚ ਵਧਾਇਆ ਪਾਰਾ, ਦਿੱਤੇ ਹੌਟ ਪੋਜ਼
ਟਰੰਪ ਪ੍ਰਸ਼ਾਸਨ ਨਸ਼ੀਲੇ ਪਦਾਰਥਾਂ ਦੇ ਗਿਰੋਹਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ...
35 ਮਿਸ਼ਨਰੀ ਗੀਤਾਂ ਨਾਲ ਮੁੜ ਰੁਬਰੂ ਹੋਵੇਗਾ ਗੋਲਡ ਮੈਡਲਿਸਟ ਗੀਤਕਾਰ ਮਾਹਣੀ...
'ਐਮਰਜੈਂਸੀ' ਲਈ ਕੰਗਨਾ ਨੇ ਦਾਅ 'ਤੇ ਲਾਇਆ ਘਰ, ਖੁੱਲ੍ਹਿਆ ਭੇਤ
ਭੂਟਾਨ ਦੀ ਰਾਜਮਾਤਾ ਨੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਤਾਜ ਮਹਿਲ ਦੇਖਿਆ
ਮਹਾਕੁੰਭ 2025: ਵਾਇਰਲ ਗਰਲ ਮੋਨਾਲੀਸਾ ਨੇ ਕੀਤੀ ਸ਼ਰਮਨਾਕ ਹਰਕਤ
ਸੈਫ ਅਲੀ ਖ਼ਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਧੀਆਂ ਦੇ ਵਿਆਹ ਲਈ ਸਰਕਾਰ ਦੇ ਰਹੀ ਹੈ ਪੈਸੇ, ਲਾਭ ਚੁੱਕਣ ਲਈ ਕਰੋ ਇੰਝ ਅਪਲਾਈ
ਪਤਨੀ ਨਾਲ ਗੋਲਗੱਪਿਆਂ ਦਾ ਸੁਆਦ ਲੈ ਰਿਹਾ ਸੀ ਪਤੀ, ਤਾਂ ਹੋਇਆ ਕੁਝ ਅਜਿਹਾ ਹੀ ਥਾਈਂ...
ਟਰੰਪ ਨੇ ਉਪ ਰਾਸ਼ਟਰਪਤੀ ਵੈਂਸ ਦੀ ਭਾਰਤੀ-ਅਮਰੀਕੀ ਪਤਨੀ ਊਸ਼ਾ ਵੈਂਸ ਦੀ ਕੀਤੀ...
ਮਹਾਕੁੰਭ ਦੀ ਮੋਨਾਲੀਸਾ ਨੇ ਕਰਵਾਇਆ ਮੇਕਓਵਰ, ਖੂਬਸੂਰਤੀ ਨੇ ਲੁੱਟਿਆ ਦਿਲ (ਵੀਡੀਓ)
Trump ਨੇ ਰਾਸ਼ਟਰੀ ਊਰਜਾ ਐਮਰਜੈਂਸੀ ਦਾ ਕੀਤਾ ਐਲਾਨ
Subscribe Now!