ਕੋਲਕਾਤਾ-ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ਦੇ ‘ਬਜ ਬਜ’ ਇਲਾਕੇ ’ਚੋਂ ਧਮਾਕਾਖੇਜ਼ ਸਮੱਗਰੀ ਜ਼ਬਤ ਕਰ ਕੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਕ ਬਿਆਨ ’ਚ ਦੱਸਿਆ ਕਿ ਬੁੱਧਵਾਰ ਰਾਤ ਲਗਭਗ ਪੌਣੇ 9 ਵਜੇ ਇਲਾਕੇ ਵਿਚੋਂ ਧਮਾਕਾਖੇਜ਼ ਸਮੱਗਰੀ ਲਿਜਾਣ ਲਈ ਵਰਤੀਆਂ ਗਈਆਂ 3 ਬਾਈਕਸ ਵੀ ਜ਼ਬਤ ਕੀਤੀਆਂ ਗਈਆਂ ਹਨ। ਬਰਾਮਦ ਕੀਤੀ ਗਈ ਧਮਾਕਾਖੇਜ਼ ਸਮੱਗਰੀ ’ਚ ਸੋਡੀਅਮ ਪਾਊਡਰ, ਐਲੂਮੀਨੀਅਮ ਪਾਊਡਰ, ਫਾਸਫੋਰਸ ਦਾ ਬੁਰਾਦਾ, ਲਾਲ ਸਲਫਰ ਅਤੇ ਲੋਹੇ ਦੇ ਕਣ ਸ਼ਾਮਲ ਹਨ। ਇਨ੍ਹਾਂ ਦੀ ਵਰਤੋਂ ਬੰਬ ਬਣਾਉਣ ਲਈ ਕੀਤੀ ਜਾਂਦੀ ਹੈ
UK 'ਚ ਨੌਕਰੀ ਜੁਆਇਨ ਕਰਨ ਜਾ ਰਹੀ ਸੀ ਰੰਜੀਤਾ, ਜਹਾਜ਼ ਹਾਦਸੇ 'ਚ ਨਰਸ ਨੇ ਗਵਾਈ ਜਾਨ
NEXT STORY