Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 29, 2025

    10:14:06 AM

  • thunderstorm and heavy rain warning in punjab

    ਪੰਜਾਬ 'ਚ ਫਿਰ ਤੂਫ਼ਾਨ ਤੇ ਭਾਰੀ ਮੀਂਹ ਦੀ...

  • big blow to pbks

    Playoffs ਵਾਲੇ ਦਿਨ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ...

  • punjab aap leader

    ਪੰਜਾਬ 'ਚ ਵੱਡੀ ਵਾਰਦਾਤ! 'ਆਪ' ਆਗੂ ਤੇ ਸਾਥੀ 'ਤੇ...

  • the threat of a major disaster looms from space  millions of people may die

    ਪੁਲਾੜ ਤੋਂ ਮੰਡਰਾ ਰਿਹੈ ਵੱਡੀ ਤਬਾਹੀ ਦਾ ਖ਼ਤਰਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਨਵੀਂ ਦਿੱਲੀ
  • ਨਿਰਮਲਾ ਸੀਤਾਰਮਣ ਦੇਸ਼ ਦੀ ਨਵੀਂ ਰੱਖਿਆ ਮੰਤਰੀ, ਪੀਯੂਸ਼ ਗੋਇਲ ਨੂੰ ਮਿਲਿਆ ਰੇਲਵੇ ਮੰਤਰਾਲਾ

NATIONAL News Punjabi(ਦੇਸ਼)

ਨਿਰਮਲਾ ਸੀਤਾਰਮਣ ਦੇਸ਼ ਦੀ ਨਵੀਂ ਰੱਖਿਆ ਮੰਤਰੀ, ਪੀਯੂਸ਼ ਗੋਇਲ ਨੂੰ ਮਿਲਿਆ ਰੇਲਵੇ ਮੰਤਰਾਲਾ

  • Updated: 03 Sep, 2017 03:09 PM
ਨਵੀਂ ਦਿੱਲੀ
nirmala sitharaman new defense minister piyush goyal gets railway ministry
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਰਾਜਨੀਤਕ ਅਤੇ ਪ੍ਰਬੰਧਕੀ ਸਮਰੱਥਾ ਨੂੰ ਤਰਜੀਹ ਦਿੰਦੇ ਹੋਏ ਅੱਜ 4 ਰਾਜ ਮੰਤਰੀਆਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸਨਮਾਨਤ ਕਰਕੇ ਕੈਬਨਿਟ ਮੰਤਰੀ ਬਣਾਇਆ ਅਤੇ ਚਾਰ ਸਾਬਕਾ ਨੌਕਰਸ਼ਾਹਾਂ ਸਮੇਤ 9 ਨਵੇਂ ਚਿਹਰਿਆਂ ਨੂੰ ਆਪਣੇ ਮੰਤਰੀ ਮੰਡਲ 'ਚ ਜਗ੍ਹਾ ਦਿੱਤੀ ਹੈ। ਮੋਦੀ ਨੇ ਕਈ ਮੰਤਰੀਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਕੁੱਲ 13 ਮੰਤਰੀਆਂ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਵਿਭਾਗਾਂ ਦੀ ਵੰਡ ਕੀਤੀ ਗਈ।
ਨਿਰਮਲਾ ਸੀਤਾਰਾਮ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ। ਨਿਰਮਲਾ ਪਹਿਲੀ ਪੂਰਾ ਸਮਾਂ ਮਹਿਲਾ ਰੱਖਿਆ ਮੰਤਰੀ ਬਣੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹਿੰਦੇ ਹੋਏ ਇੰਦਰਾ ਗਾਂਧੀ 2 ਵਾਰ ਇਸ ਵਿਭਾਗ ਨੂੰ ਸੰਭਾਲ ਚੁੱਕੀ ਹੈ। ਇਸ ਦੇ ਨਾਲ ਹੀ ਸੁਰੇਸ਼ ਪ੍ਰਭੂ ਦੇ ਰੇਲ ਮੰਤਰਾਲੇ ਛੱਡਣ ਦੇ ਬਾਅਦ ਪੀਯੂਸ਼ ਗੋਇਲ ਨੂੰ ਰੇਲ ਮੰਤਰੀ ਬਣਾਇਆ ਗਿਆ ਹੈ। ਪਿਯੂਸ਼ ਗਾਇਲ ਦੇ ਕੋਲ ਕੋਲਾ ਮੰਤਰਾਲਾ ਵੀ ਰਹੇਗਾ।
ਕਿਸ ਨੂੰ ਮਿਲੀ ਕਿਹੜੇ ਵਿਭਾਗ ਦੀ ਜ਼ਿੰਮੇਵਾਰੀ
1. ਧਰਮਿੰਦਰ ਪ੍ਰਧਾਨ — ਹੁਨਰ ਵਿਕਾਸ ਅਤੇ ਪੈਟ੍ਰੋਲਿਅਮ ਮੰਤਰਾਲਾ ਦਿੱਤਾ ਗਿਆ
2. ਪੀਯੂਸ਼ ਗੋਇਲ - ਰੇਲ ਮੰਤਰਾਲਾ
3. ਨਿਰਮਲਾ ਸੀਤਾਰਾਮ - ਰੱਖਿਆ ਮੰਤਰਾਲਾ
4. ਮੁਖਤਾਰ ਅੱਬਬਾਸ ਨਕਵੀ - ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ
5. ਸੁਰੇਸ਼ ਪ੍ਰਭੂ - ਵਣਜ ਮੰਤਰਾਲਾ
6. ਸਮਰਿਤੀ ਇਰਾਨੀ - ਸੂਚਨਾ ਅਤੇ ਪ੍ਰਸਾਰਣ ਮੰਤਰਾਲਾ
7. ਨੀਤਿਨ ਗਡਕਰੀ - ਜਲ ਸਰੋਤ ਮੰਤਰਾਲਾ
8. ਉਮਾ ਭਾਰਤੀ - ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲਾ
ਰਾਜ ਮੰਤਰੀ
1. ਸ਼ਿਵ ਪ੍ਰਤਾਪ ਸ਼ੁਕਲਾ - ਵਿੱਤ ਮੰਤਰੀ
2. ਅਸ਼ਵਨੀ ਕੁਮਾਰ ਚੌਬੇ - ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ
3. ਵੀਰੇਂਦਰ ਕੁਮਾਰ - ਮਹਿਲਾ ਅਤੇ ਬਾਲ ਸੁਧਾਰ ਮੰਤਰੀ
4. ਅਨੰਤ ਕੁਮਾਰ ਹੇਗੜੇ — ਹੁਨਰ ਵਿਕਾਸ ਮੰਤਰੀ
5. ਰਾਜਕੁਮਾਰ ਸਿੰਘ - ਊਰਜਾ ਅਤੇ ਨਵੀਣੀਕਰਣ ਊਰਜਾ ਮੰਤਰਾਲਾ
6. ਹਰਦੀਪ ਸਿੰਘ ਪੁਰੀ - ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ
7. ਗਜਿੰਦਰ ਸਿੰਘ ਸ਼ੇਖਾਵਤ - ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ
8. ਸੱਤਿਆਪਾਲ ਸਿੰਘ - ਐਚਆਰਡੀ ਮੰਤਰਾਲਾ
9. ਅਲਫੋਂਸ ਕੰਨਨਥਨਮ - ਸੈਰ-ਸਪਾਟਾ ਮੰਤਰਾਲਾ

  • Nirmala
  • Defense Minister
  • Piyush Goyal
  • Ministry of Railways
  • ਨਿਰਮਲਾ
  • ਰੱਖਿਆ ਮੰਤਰੀ
  • ਪੀਯੂਸ਼ ਗੋਇਲ
  • ਰੇਲਵੇ ਮੰਤਰਾਲਾ

ਸੈਲਫੀ ਦਾ ਸ਼ੌਕ ਪਿਆ ਮਹਿੰਗਾ, ਹਾਥੀ ਦੇ ਹੇਠਾਂ ਦੱਬ ਕੇ ਹੋਈ ਮੌਤ

NEXT STORY

Stories You May Like

  • indian army rajnath singh
    ਭਾਰਤੀ ਫੌਜ ਦੀ ਨਾ ਸਿਰਫ਼ ਭਾਰਤ 'ਚ ਸਗੋਂ ਵਿਦੇਸ਼ਾਂ 'ਚ ਵੀ ਹੋ ਰਹੀ ਪ੍ਰਸ਼ੰਸਾ: ਰੱਖਿਆ ਮੰਤਰੀ
  • big on india us trade agreement  piyush goyal meets us minister
    India-US ਵਪਾਰ ਸਮਝੌਤੇ ਨੂੰ ਲੈ ਕੇ ਵੱਡਾ ਅਪਡੇਟ, ਪਿਊਸ਼ ਗੋਇਲ ਨੇ ਅਮਰੀਕੀ ਮੰਤਰੀ ਨਾਲ ਕੀਤੀ ਮੁਲਾਕਾਤ
  • narendra modi prime minister jawaharlal nehru tribute
    ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦਿੱਤੀ ਸ਼ਰਧਾਂਜਲੀ
  • big statement of pakistan defense minister
    'ਅਮਰੀਕਾ ਹਥਿਆਰ ਵੇਚਣ ਲਈ ਦੂਜੇ ਦੇਸ਼ਾਂ ਨੂੰ ਲੜਾਉਂਦਾ ਹੈ', ਪਾਕਿ ਰੱਖਿਆ ਮੰਤਰੀ ਦਾ ਦਾਅਵਾ
  • the country  s first bullet train station is ready  the train will run from 2029
    ਤਿਆਰ ਹੋ ਗਿਆ ਦੇਸ਼ ਦਾ ਪਹਿਲਾ ਬੁਲੇਟ ਰੇਲਵੇ ਸਟੇਸ਼ਨ, 2029 ਤੋਂ ਦੌੜੇਗੀ ਟ੍ਰੇਨ
  • read this news before catching the train
    ਟ੍ਰੇਨ ਫੜਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਰੇਲਵੇ ਯਾਤਰੀਆਂ ਨੂੰ 3 ਦਿਨ ਹੋਵੇਗੀ ਪਰੇਸ਼ਾਨੀ
  • rajnath singh in srinagar
    ਸ਼੍ਰੀਨਗਰ ਏਅਰਬੇਸ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ, ਧਾਕੜ ਸਪੀਚ ਨਾਲ ਜਵਾਨਾਂ 'ਚ ਭਰਿਆ ਜੋਸ਼
  • harjot singh bains statement
    ਪਾਣੀਆਂ ਦੀ ਰਾਖੀ ਸਬੰਧੀ ਮੋਰਚੇ ਨੂੰ ਪੰਜਾਬ ਦੇ ਹਰ ਵਰਗ ਤੋਂ ਪੂਰਨ ਸਮਰਥਨ ਮਿਲਿਆ : ਹਰਜੋਤ ਬੈਂਸ
  • good news no ban on sale of golgappa sugarcane juice and ice
    ਖੁਸ਼ਖਬਰੀ! ਗੋਲਗੱਪੇ, ਗੰਨੇ ਦਾ ਰਸ ਅਤੇ ਬਰਫ਼ ਦੀ ਵਿਕਰੀ 'ਤੇ ਨਹੀਂ ਕੋਈ ਪਾਬੰਦੀ
  • miss grand international 2024 rachel gupta
    ਜਲੰਧਰ ਦੀ ਰੇਚਲ ਨੇ ਖੁਦ ਛੱਡਿਆ ਜਾਂ ਖੋਹਿਆ 'ਮਿਸ ਗ੍ਰੈਂਡ ਇੰਟਰਨੈਸ਼ਨਲ' ਦਾ ਤਾਜ!...
  • heavy rains are coming  imd has issued an alert
    ਆਉਣ ਵਾਲਾ ਹੈ ਜ਼ਬਰਦਸਤ ਮੀਂਹ, IMD ਨੇ ਜਾਰੀ ਕਰ'ਤਾ ਅਲਰਟ
  • war on drugs
    ਯੁੱਧ ਨਸ਼ਿਆਂ ਵਿਰੁੱਧ : 33 ਮੁਕੱਦਮੇ ਦਰਜ, 58 ਮੁਲਜ਼ਮ ਗ੍ਰਿਫ਼ਤਾਰ ਤੇ 20 ਨੂੰ...
  • sukhdev singh dhindsa s political journey
    ਪਦਮ ਭੂਸ਼ਣ ਨਾਲ ਨਿਵਾਜ਼ੇ ਗਏ ਸਨ ਢੀਂਡਸਾ, 2020 'ਚ ਅਕਾਲੀ ਦਲ ਤੋਂ ਹੋਏ ਵੱਖ,...
  • thunderstorm and heavy rain will again hit punjab
    ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਭਾਰੀ ਮੀਂਹ! 1 ਜੂਨ ਤੱਕ ਇਹ ਜ਼ਿਲ੍ਹੇ ਰਹਿਣ...
  • big success of punjab police 3 drug smugglers arrested with weapons from dhaba
    ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਢਾਬੇ ਤੋਂ ਹਥਿਆਰਾਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ,...
  • officers will become government witnesses against mla raman arora
    MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ...
Trending
Ek Nazar
sukhdev singh dhindsa s political journey

ਪਦਮ ਭੂਸ਼ਣ ਨਾਲ ਨਿਵਾਜ਼ੇ ਗਏ ਸਨ ਢੀਂਡਸਾ, 2020 'ਚ ਅਕਾਲੀ ਦਲ ਤੋਂ ਹੋਏ ਵੱਖ,...

national highway no 205 in rupnagar closed next three month

ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! 3 ਮਹੀਨਿਆਂ ਲਈ ਬੰਦ ਹੋਇਆ ਇਸ...

thunderstorm and heavy rain will again hit punjab

ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਭਾਰੀ ਮੀਂਹ! 1 ਜੂਨ ਤੱਕ ਇਹ ਜ਼ਿਲ੍ਹੇ ਰਹਿਣ...

big success of punjab police 3 drug smugglers arrested with weapons from dhaba

ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਢਾਬੇ ਤੋਂ ਹਥਿਆਰਾਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ,...

officers will become government witnesses against mla raman arora

MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ...

major ban imposed in jalandhar district till june 10

ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਜੂਨ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ ਹੁਕਮ ਜਾਰੀ

indian origin woman fined in singapore

ਸਿੰਗਾਪੁਰ 'ਚ ਬਜ਼ੁਰਗ ਭਾਰਤੀ ਮੂਲ ਦੀ ਔਰਤ ਨੂੰ ਜੁਰਮਾਨਾ

every possible method to check in america

ਅਮਰੀਕਾ ਆਉਣ ਵਾਲੇ ਲੋਕਾਂ ਦੀ ਹੋਵੇਗੀ ਹਰ ਤਰ੍ਹਾਂ ਦੀ ਜਾਂਚ

five vehicle collision

ਪੰਜ ਵਾਹਨਾਂ ਦੀ ਜ਼ਬਰਦਸਤ ਟੱਕਰ, 3 ਲੋਕਾਂ ਦੀ ਮੌਤ

strategic partnership pakistan  azerbaijan

ਪਾਕਿਸਤਾਨ ਅਤੇ ਅਜ਼ਰਬਾਈਜਾਨ ਨੇ ਰਣਨੀਤਕ ਭਾਈਵਾਲੀ ਨੂੰ ਬਣਾਉਣਗੇ ਮਜ਼ਬੂਤ

grooming gangs british mp

Grooming gangs 'ਚ ਸ਼ਾਮਲ ਲੋਕਾਂ 'ਤੇ ਬ੍ਰਿਟਿਸ਼ ਸਾਂਸਦ ਨੇ ਕੀਤੀ ਕਾਰਵਾਈ ਦੀ ਮੰਗ

human bones uk woman arrested in sri lanka

ਇਨਸਾਨੀ ਹੱਡੀਆਂ ਦਾ ਨਸ਼ਾ! ਫੜੀ ਗਈ ਹਸੀਨਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

bangladeshi origin nahid mian italy

ਇਟਲੀ : ਬੰਗਲਾਦੇਸ਼ੀ ਮੂਲ ਦੇ ਨਾਹੀਦ ਮੀਆਂ ਦੀ ਹੱਤਿਆ, ਕਾਤਲ ਦੀ ਭਾਲ ਜਾਰੀ

27th shaheedi sports fair at australia

ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਖੇ 27ਵਾਂ ਸ਼ਹੀਦੀ ਖੇਡ ਮੇਲਾ 7-8 ਜੂਨ ਨੂੰ

horrifying scene at nakodar railway crossing in jalandhar

ਜਲੰਧਰ ਦੇ ਇਸ ਰੇਲਵੇ ਫਾਟਕ 'ਤੇ ਦਿੱਸਿਆ ਖ਼ੌਫ਼ਨਾਕ ਮੰਜ਼ਰ, ਗੇਟਮੈਨ ਦੇ ਕਾਰੇ ਨੇ...

multi vehicle collision

ਹਾਈਵੇਅ 'ਤੇ ਕਈ ਵਾਹਨਾਂ ਦੀ ਟੱਕਰ, 12 ਲੋਕਾਂ ਦੀ ਮੌਤ

indian family us canada border

ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦੇ ਮਾਮਲੇ ਦੇ ਦੋਸ਼ੀ ਨੂੰ ਹੋਵੇਗੀ ਸਜ਼ਾ

special news for those who have registered

Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • upsc recruitment
      UPSC 'ਚ ਅਫ਼ਸਰ ਦੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
    • earned rs 427 crores in a month
      ਇਕ ਮਹੀਨੇ ਦੀ ਕਮਾਈ 427 ਕਰੋੜ, 30 ਸਾਲ ਦੀ ਉਮਰ 'ਚ ਆਪਣੇ ਦਮ 'ਤੇ ਕਮਾਏ 8,500...
    • kapurthala municipal corporation superintendent granted anticipatory bail
      ਭ੍ਰਿਸ਼ਟਾਚਾਰ ਮਾਮਲੇ 'ਚ ਨਿਗਮ ਕਪੂਰਥਲਾ ਦੇ ਸੁਪਰਡੈਂਟ ਨੇ ਲਾਈ ਪੇਸ਼ਗੀ ਜ਼ਮਾਨਤ,...
    • rishabh pant celebrates comeback hundred
      ਪੰਤ ਨੇ ਅਨੋਖੇ ਅੰਦਾਜ਼ 'ਚ ਮਨਾਇਆ ਸੈਂਕੜੇ ਦਾ ਜਸ਼ਨ, ਵਾਇਰਲ ਹੋ ਰਹੀ ਵੀਡੀਓ
    • ipl 2025 lsg vs rcb
      ਕਪਤਾਨ ਜਿਤੇਸ਼ ਦੀ ਤੂਫਾਨੀ ਪਾਰੀ, ਲਖਨਊ ਨੂੰ 6 ਵਿਕਟਾਂ ਨਾਲ ਹਰਾ ਕੇ ਸ਼ਾਨ ਨਾਲ...
    • amritsar blast youth killed in majitha road blast identified
      ਅੰਮ੍ਰਿਤਸਰ ਧਮਾਕਾ: ਮਜੀਠਾ ਰੋਡ 'ਤੇ ਹੋਏ ਧਮਾਕੇ 'ਚ ਮਾਰੇ ਗਏ ਨੌਜਵਾਨ ਦੀ ਪਛਾਣ,...
    • drone like objects seen on india nepal border security beefed up
      ਭਾਰਤ-ਨੇਪਾਲ ਸਰਹੱਦ ’ਤੇ ਸ਼ੱਕੀ ਡਰੋਨ ਦਿਸੇ, ਵਧਾਈ ਸੁਰੱਖਿਆ
    • ghulam nabi azad  s health deteriorates in kuwait
      ਕੁਵੈਤ 'ਚ ਗੁਲਾਮ ਨਬੀ ਆਜ਼ਾਦ ਦੀ ਸਿਹਤ ਵਿਗੜੀ, ਸਰਬ ਪਾਰਟੀ ਵਫ਼ਦ ਦੇ ਮੈਂਬਰ ਮਿਲਣ...
    • trump administration suspends student visa interviews
      ਟਰੰਪ ਪ੍ਰਸ਼ਾਸਨ ਨੇ ਸਟੂਡੈਂਟ ਵੀਜ਼ਾ ਇੰਟਰਵਿਊ 'ਤੇ ਲਾਈ ਰੋਕ, ਸੋਸ਼ਲ ਮੀਡੀਆ ਜਾਂਚ...
    • search intensifies for missing indore couple in meghalaya
      ਮੇਘਾਲਿਆ 'ਚ ਲਾਪਤਾ ਇੰਦੌਰ ਦੇ ਕਪਲ ਦੀ ਤਲਾਸ਼ ਤੇਜ਼, 11 ਮਈ ਨੂੰ ਹੋਇਆ ਸੀ ਵਿਆਹ
    • government preparing to bring impeachment motion against justice verma
      ਜਸਟਿਸ ਵਰਮਾ ਖ਼ਿਲਾਫ਼ ਮਹਾਦੋਸ਼ ਮਤਾ ਲਿਆਉਣ ਦੀ ਤਿਆਰੀ 'ਚ ਸਰਕਾਰ, ਘਰੋਂ ਮਿਲੇ ਸਨ...
    • ਦੇਸ਼ ਦੀਆਂ ਖਬਰਾਂ
    • delhi high court refuses to entertain plea
      ਫੌਜ ’ਚ ਗੁੱਜਰ ਰੈਜੀਮੈਂਟ ਬਣਾਉਣ ਦੀ ਪਟੀਸ਼ਨ ਰੱਦ
    • mumbai high speed car driver hanging man on bonnet video viral
      ਝਗੜੇ ਪਿੱਛੋਂ ਕਾਰ ਦੇ ਬੋਨਟ ਨਾਲ ਚਿਪਕੇ ਵਿਅਕਤੀ ਨੂੰ 6 ਕਿਲੋਮੀਟਰ ਤੱਕ ਘਸੀਟਿਆ
    • heavy rains are coming  imd has issued an alert
      ਆਉਣ ਵਾਲਾ ਹੈ ਜ਼ਬਰਦਸਤ ਮੀਂਹ, IMD ਨੇ ਜਾਰੀ ਕਰ'ਤਾ ਅਲਰਟ
    • shashi tharoor panama speech india pakistan war
      ਭਾਰਤ ਸ਼ਾਂਤੀ ਚਾਹੁੰਦੈ, ਪਾਕਿਸਤਾਨ ਅਜਿਹਾ ਨਹੀਂ ਹੋਣ ਦਿੰਦਾ : ਥਰੂਰ
    • amarnath yatra pilgrims location track
      ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਹੁਣ ਸਾਰੀ ਲੋਕੇਸ਼ਨ...
    • manipur government formation bjp mlas meet governor
      'ਮਣੀਪੁਰ ’ਚ ਨਵੀਂ ਸਰਕਾਰ ਬਣਾਉਣ ਲਈ 44 ਵਿਧਾਇਕ ਤਿਆਰ'
    • coronavirus dolo 650
      ਕੋਰੋਨਾ 'ਚ ਲੈ ਰਹੇ ਹੋ DOLO ਤਾਂ ਹੋ ਜਾਓ ਸਾਵਧਾਨ! ਅਸਲ ਸੱਚ ਸੁਣ ਉੱਡਣਗੇ ਹੋਸ਼
    • summer vacation train travel
      ਗਰਮੀਆਂ ਦੀਆਂ ਛੁੱਟੀਆਂ 'ਚ ਰੇਲ ਗੱਡੀ 'ਚ ਕਰ ਰਹੇ ਹੋ ਸਫ਼ਰ, ਤਾਂ ਜ਼ਰੂਰ ਪੜ੍ਹੋ ਇਹ...
    • godrej showroom owner and brother
      ਗੋਦਰੇਜ ਸ਼ੋਅਰੂਮ ਦੇ ਮਾਲਕ ਤੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਫੈਲੀ ਸਨਸਨੀ
    • confusion corona
      UP 'ਚ ਕੋਰੋਨਾ ਦਾ Confusion! ਬਜ਼ੁਰਗ ਦੀ ਰਿਪੋਰਟ ਨੇ ਸਿਹਤ ਵਿਭਾਗ ਨੂੰ ਵੀ ਕਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +