ਨਵੀਂ ਦਿੱਲੀ— 'ਆਈ.ਟੀ.ਬੀ.ਪੀ.' (ਭਾਰਤ ਤਿੱਬਤ ਸੀਮਾ ਪੁਲਸ ਬਲ) ਨੇ 'ਫਿਜ਼ੀਓਥੈਰੇਪਿਸਟ' ਅਹੁਦੇ ਲਈ ਰੁਜ਼ਗਾਰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਬੀ.ਪੀ.ਟੀ.+ਐੈੱਮ.ਪੀ.ਟੀ. (ਸਪੋਰਟਸ ਫਿਜ਼ੀਓਥੈਰੇਪੀ) ਜਾਂ ਇਸ ਦੇ ਬਰਾਬਰ ਡਿਗਰੀ ਹੋਣੀ ਜ਼ਰੂਰੀ ਹੈ। ਆਖਰੀ ਤਾਰੀਖ 30 ਜੁਲਾਈ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਤੁਸੀਂ 'ਭਾਰਤ ਤਿੱਬਤ ਸੀਮਾ ਪੁਲਸ ਬਲ' ਵੈੱਬਸਾਈਟ ਤੋਂ ਹਾਸਲ ਕਰ ਸਕਦੇ ਹੋ।
ਵੈੱਬਸਾਈਟ— http://recruitment.itbpolice.nic.in/
ਅਹੁਦੇ ਦਾ ਵੇਰਵਾ— ਫਿਜ਼ੀਓਥੈਰੇਪਿਸਟ
ਵਿੱਦਿਅਕ ਯੋਗਤਾ— ਬੀ.ਪੀ.ਟੀ.+ਐੈੱਮ.ਪੀ.ਟੀ. (ਸਪੋਰਟਸ ਫਿਜ਼ੀਓਥੈਰੇਪੀ) ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ ਹੈ।
ਉਮਰ ਹੱਦ— 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਪੇਅ ਗਰੇਡ...
1. ਪੋਸਟ ਲਈ— 30,000/-ਰੁਪਏ ਦਿੱਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ— ਇਸ ਸਰਕਾਰੀ ਨੌਕਰੀ ਲਈ ਤੁਹਾਨੂੰ ਆਫਲਾਈਨ ਅਰਜ਼ੀ ਭੇਜਣੀ ਹੋਵੇਗੀ। ਦਸਤਾਵੇਜ ਅਤੇ ਐਪਲੀਕੇਸ਼ਨ ਫਾਰਮ ਭੇਜਣ ਲਈ ਜਾਰੀ ਨੋਟੀਫਿਕੇਸ਼ਨ ਜ਼ਰੂਰ ਦੇਖੋ।
ਨੋਟੀਫਿਕੇਸ਼ਨ—
ਪੀ.ਐੈੱਮ. ਮੋਦੀ ਨੇ ਕਿਹਾ- 'ਮੈਂ ਦੇਸ਼ ਦੇ ਗਰੀਬਾਂ ਦੇ ਦੁੱਖਾਂ ਦਾ ਭਾਈਵਾਲ ਹਾਂ'
NEXT STORY