ਕੋਚੀ — ਕੇਰਲ ਦੇ ਕੋਚੀ 'ਚ ਤ੍ਰਿਪੁਨੀਥੁਰਾ 'ਚ ਚੋਰੱਕਡੂ 'ਚ ਸੋਮਵਾਰ ਨੂੰ ਇਕ ਅਸਥਾਈ ਪਟਾਕਾ ਸਟੋਰੇਜ ਯੂਨਿਟ 'ਚ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਪਟਾਖਿਆਂ ਦੀ ਯੂਨਿਟ ਕਥਿਤ ਤੌਰ 'ਤੇ ਪੁਥਿਆਕਾਵੂ ਮੰਦਰ ਵਿੱਚ ਤਿਉਹਾਰਾਂ ਦੇ ਸਬੰਧ ਵਿੱਚ ਸਥਾਪਿਤ ਕੀਤੀ ਗਈ ਸੀ। ਮ੍ਰਿਤਕਾਂ ਦੀ ਪਛਾਣ 27 ਸਾਲਾ ਵਿਸ਼ਨੂੰ ਅਤੇ 55 ਸਾਲਾ ਦਿਵਾਕਰਨ ਵਾਸੀ ਉਲੂਰ, ਤਿਰੂਵਨੰਤਪੁਰਮ ਵਜੋਂ ਹੋਈ ਹੈ। ਉਹ ਕਥਿਤ ਤੌਰ 'ਤੇ ਪਟਾਕਿਆਂ ਦੀ ਸਟੋਰੇਜ ਅਤੇ ਨਿਰਮਾਣ ਵਿੱਚ ਲੱਗੇ ਹੋਏ ਸਨ। ਧਮਾਕੇ 'ਚ ਆਸ-ਪਾਸ ਦੇ ਕਰੀਬ 30 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਪੁਲਸ ਨੇ ਕੀਤੀ ਮੌਕ ਡਰਿੱਲ, ਕਿਸਾਨ ਬੋਲੇ- 'ਅਸੀਂ ਵੀ ਚੂੜੀਆਂ ਨਹੀਂ ਪਾਈਆਂ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਵਸ 'ਚ ਅੰਨ੍ਹੇ ਪਤੀ ਨੇ ਕੀਤਾ ਅਜਿਹਾ ਕਾਂਡ ਕਿ ਵਿਆਹ ਤੋਂ ਇੱਕ ਹਫਤੇ ਬਾਅਦ ਹੀ ਹੋ ਗਈ ਲਾੜੀ ਦੀ ਮੌਤ
NEXT STORY