ਮੁਜ਼ੱਫਰਨਗਰ : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ 'ਚ 23 ਸਾਲ ਦੇ ਇਕ ਵਿਦਿਆਰਥੀ ਨੇ ਟਰੇਨ ਅੱਗੇ ਆ ਕੇ ਆਤਮਹੱਤਿਆ ਕਰ ਲਈ, ਪੁਲਸ ਨੇ ਦੱਸਿਆ ਕਿ ਸੱਤਯਮ ਕੁਮਾਰ ਆਯੁਰਵੇਦ 'ਚ ਬੀ. ਏ. ਐੱਮ. ਐੱਸ. ਕਰ ਰਿਹਾ ਸੀ। ਉਸ ਨੇ ਆਪਣੀ ਰੈਗਿੰਗ ਤੋਂ ਤੰਗ ਹੋ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਇਕ ਡੈਰੀ ਮਿਲੀ ਹੈ। ਜਿਸ ਵਿਚ ਉਸ ਨੇ ਆਪਣੀ ਹੱਤਿਆ ਦਾ ਕਾਰਨ ਦੱਸਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਕੀਤੀ ਜਾ ਰਹੀ ਹੈ।
ਖੁਸ਼ਕ ਊਰਜਾ ਤੇ ਟਰਾਂਸਪੋਰਟ ਨੂੰ ਲੈ ਕੇ ਭਾਰਤ-ਸਵੀਡਨ 'ਚ ਅਹਿਮ ਸਮਝੌਤੇ
NEXT STORY