ਮੁੰਬਈ- ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਆਪਣੀ ਸੁਪਰਹਿੱਟ ਫਿਲਮ 'ਬੈਂਗ ਬੈਂਗ' ਦੇ ਸੀਕੁਅਲ 'ਚ ਕੰਮ ਕਰਨਾ ਚਾਹੁੰਦੇ ਹਨ। ਰਿਤਿਕ ਰੌਸ਼ਨ ਦੀ ਫਿਲਮ 'ਬੈਂਗ ਬੈਂਗ' ਅਜੇ ਹਾਲ ਹੀ 'ਚ ਰਿਲੀਜ਼ ਹੋਈ ਹੈ। ਭਾਰਤੀ ਬਾਜ਼ਾਰਾਂ 'ਚ ਇਹ ਫਿਲਮ ਹੁਣ ਤੱਕ 129 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਰਿਤਿਕ ਰੌਸ਼ਨ ਹੁਣ ਇਸ ਫਿਲਮ ਦੇ ਸੀਕੁਅਲ 'ਚ ਵੀ ਕੰਮ ਕਰਨਾ ਚਾਹੁੰਦੇ ਹਨ। ਰਿਤਿਕ ਰੌਸ਼ਨ ਨੇ ਕਿਹਾ ਹੈ ਕਿ ਮੈਂ ਅਤੇ ਫਿਲਮ ਦੇ ਨਿਰਦੇਸ਼ਨ ਸਿਧਾਰਥ ਆਨੰਦ ਇਸ ਫਿਲਮ ਦੇ ਸੀਕੁਅਲ 'ਤੇ ਵਿਚਾਰ ਕਰ ਰਹੇ ਹਾਂ। ਸਾਨੂੰ ਲੱਗਦਾ ਹੈ ਕਿ ਇਸ ਚੰਗਾ ਆਈਡੀਆ ਹੈ।
27 ਸਾਲਾਂ ਬਾਅਦ ਇੱਕਠੇ ਨਜ਼ਰ ਆਉਣਗੇ ਸਲਮਾਨ ਤੇ ਰੇਖਾ
NEXT STORY