ਰਿਤਿਕ ਰੋਸ਼ਨ ਆਪਣੇ ਕਿਸੇ ਵੀ ਕਿਰਦਾਰ ਨੂੰ ਕਦੇ ਵੀ ਹਲਕੇ ਤੌਰ 'ਤੇ ਨਹੀਂ ਲੈਂਦਾ। ਆਉਣ ਵਾਲੀ ਫ਼ਿਲਮ 'ਮੋਹਨਜੋਦੜੋ' ਵਿਚ ਉਹ ਇਕ ਵੀਰ ਯੋਧਾ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਏਗਾ। ਉਂਝ ਤਾਂ ਉਹ ਪਹਿਲਾਂ ਹੀ ਕਾਫੀ ਹਿੱਟ ਹੈ, ਫਿਰ ਵੀ ਇਸ ਫ਼ਿਲਮ ਵਿਚ ਹੂ-ਬ-ਹੂ ਇਕ ਯੋਧਾ ਨਜ਼ਰ ਆਉਣ ਲਈ ਹੁਣ ਉਹ ਨਵੀਂ ਫਿੱਟਨੈੱਸ ਟ੍ਰੇਨਿੰਗ ਲੈ ਰਿਹਾ ਹੈ। ਪਹਿਲਾਂ ਸ਼ਾਮ ਸਮੇਂ ਵਰਜਿਸ਼ ਕਰਨ ਵਾਲਾ ਰਿਤਿਕ ਹੁਣ ਸਵੇਰੇ-ਸਵੇਰੇ ਆਪਣਾ ਵਰਕਆਊਟ ਕਰਨ ਲੱਗਾ ਹੈ, ਜਿਸ ਵਿਚ ਉਸ ਨੇ ਕਈ ਤਬਦੀਲੀਆਂ ਵੀ ਕੀਤੀਆਂ ਹਨ।
ਸੋਚ ਦਾ ਦਾਇਰਾ ਵਿਸ਼ਾਲ ਹੋਵੇ : ਨੇਹਾ ਧੂਪੀਆ
NEXT STORY