ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮਤਭੇਦਾਂ ਦੀਆਂ ਖਬਰਾਂ ਦਰਮਿਆਨ ਅੱਜ ਰੱਖਿਆ ਮੰਤਰੀ ਚਕ ਹੇਗਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਓਬਾਮਾ ਨੇ ਵ੍ਹਾਈਟ ਹਾਊਸ 'ਚ ਇਸ ਸਿਆਸੀ ਘਟਨਾ ਬਾਰੇ ਖੁਦ ਐਲਾਨ ਕੀਤਾ। ਰਾਸ਼ਟਰਪਤੀ ਵਲੋਂ ਨਵੇਂ ਰੱਖਿਆ ਮੰਤਰੀ ਦੇ ਨਾਂ ਦਾ ਐਲਾਨ ਤੇ ਇਸ 'ਤੇ ਸੀਨੇਟ ਦੀ ਮੋਹਰ ਲੱਗਣ ਤੱਕ ਹੇਗਲ ਨੂੰ ਇਸ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਗਿਆ ਹੈ।
ਆਈ. ਐਸ. ਐਸ. ਪੁੱਜੀ ਵਿਗਿਆਨਕਾਂ ਦੀ ਨਵੀਂ ਟੀਮ
NEXT STORY