ਨਵੀਂ ਦਿੱਲੀ- ਬਲੈਕਬੇਰੀ ਕੋਈ ਨਾ ਕੋਈ ਆਫਰ ਦੇ ਕੇ ਯੂਜ਼ਰਸ ਨੂੰ ਲੁਭਾਉਣ 'ਚ ਲੱਗਾ ਰਹਿੰਦਾ ਹੈ। ਕਦੇ ਸਮਾਰਟਫੋਨ 'ਤੇ ਐਕਸਚੇਂਜ ਆਫਰ ਤਾਂ ਕਦੇ ਕਿਸੀ ਐਪਲੀਕੇਸ਼ਨ ਨੂੰ ਚਲਾਉਣ 'ਤੇ ਆਫਰ ਆਦਿ। ਬਲੈਕਬੇਰੀ ਨੇ ਬਲੈਕਬੇਰੀ ਪਾਸਪੋਰਟ 'ਤੇ ਨਕਦੀ ਦੀ ਪੇਸ਼ਕੇਸ਼ ਕੀਤੀ ਹੈ। ਜੇਕਰ ਤੁਸੀਂ ਬਲੈਕਬੇਰੀ ਪਾਸਪੋਰਟ ਖਰੀਦਦੇ ਹੋ ਤਾਂ ਕੰਪਨੀ ਵਲੋਂ ਤੁਹਾਨੂੰ 600 ਡਾਲਰ ਦਾ ਭੁਗਤਾਨ ਕੀਤਾ ਜਾਵੇਗਾ।
ਇਹ ਆਫਰ ਆਈਫੋਨ ਦੇ 4ਐਸ, 5, 5ਸੀ, 5ਐਸ ਜਾਂ 6 'ਤੇ 1 ਦਸੰਬਰ ਤੋਂ 13 ਫਰਵਰੀ ਤਕ ਲਾਗੂ ਹੋਵੇਗਾ। ਭੁਗਤਾਨ ਦੀ ਰਾਸ਼ੀ ਤੁਹਾਡੇ ਆਈਫੋਨ ਦੇ ਆਕਾਰ ਜਾਂ ਮੈਮੋਰੀ 'ਤੇ ਨਿਰਭਰ ਕਰਦੀ ਹੈ। ਉਦਾਹਰਣ ਦੇ ਤੌਰ 'ਤੇ ਆਈਫੋਨ 5 ਵਾਲਿਆਂ ਨੂੰ 135 ਡਾਲਰ ਤਕ ਮਿਲ ਸਕਦੇ ਹਨ।
ਹੋਂਡਾ ਦਾ 3 ਲੱਖ ਕਾਰਾਂ ਵੇਚਣ ਦਾ ਟੀਚਾ
NEXT STORY