Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 21, 2026

    3:59:28 PM

  • major accident with a family 3 people died

    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ...

  • indigo website  technical glitch  bookings web check in affected

    Indigo ਦੀ ਵੈੱਬਸਾਈਟ 'ਤੇ ਫਿਰ ਆਈ ਤਕਨੀਕੀ ਖਰਾਬੀ,...

  • airplane emergency landing

    ਕੈਨੇਡਾ : ਗੱਡੀਆਂ ’ਤੇ ਹਵਾਈ ਜਹਾਜ਼ ਦੀ ਐਮਰਜੈਂਸੀ...

  • peru shaken by a powerful 7 2 magnitude earthquake

    7.2 ਤੀਬਰਤਾ ਦਾ ਭਿਆਨਕ ਭੂਚਾਲ ਨਾਲ ਕੰਬਿਆ ਪੇਰੂ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਮੰਦਿਰਾਂ ਅਤੇ ਮਸਜਿਦਾਂ ਵਾਲਾ ਗੁਜਰਾਤ

DHARM News Punjabi(ਧਰਮ)

ਮੰਦਿਰਾਂ ਅਤੇ ਮਸਜਿਦਾਂ ਵਾਲਾ ਗੁਜਰਾਤ

  • Updated: 02 Dec, 2014 08:35 AM
Dharm
article
  • Share
    • Facebook
    • Tumblr
    • Linkedin
    • Twitter
  • Comment

ਗੁਜਰਾਤ ਦੇ ਵਿਕਾਸ ਅਤੇ ਖੁਸ਼ਹਾਲੀ ਦੀ ਆਮਦ ਚਾਲੁਕਯ (ਸੋਲੰਕੀ) ਰਾਜਿਆਂ ਦੇ ਸਮੇਂ ਵਿਚ ਹੋਈ। ਉਂਝ ਇਸ ਪ੍ਰਦੇਸ਼ ਦਾ ਇਤਿਹਾਸ ਈਸਾ ਪੂਰਵ ਲੱਗਭਗ 2 ਹਜ਼ਾਰ ਸਾਲ ਪੁਰਾਣਾ ਹੈ। ਇਤਿਹਾਸ ਗਵਾਹ ਹੈ ਕਿ ਮਹਿਮੂਦ ਗਜ਼ਨਵੀ ਵਲੋਂ ਕਈ ਵਾਰ ਲੁੱਟ-ਖੋਹ ਤੋਂ ਬਾਅਦ ਵੀ ਚਾਲੁਕਯ ਰਾਜਿਆਂ ਨੇ ਆਪਣੀ ਪਰਜਾ ਦੀ ਖੁਸ਼ਹਾਲੀ ਨੂੰ ਬਣਾਈ ਰੱਖਿਆ। ਭਾਵੇਂਕਿ ਇਸ ਮਾਣਮੱਤੇ ਕਾਲ ਤੋਂ ਬਾਅਦ ਗੁਜਰਾਤ ਨੂੰ ਮੁਸਲਮਾਨਾਂ, ਮਰਾਠਿਆਂ ਅਤੇ ਅੰਗਰੇਜ਼ਾਂ ਦੇ ਸ਼ਾਸਨਕਾਲ ਵਿਚ ਬੁਰੇ ਦਿਨ ਵੀ ਦੇਖਣੇ ਪਏ ਸਨ, ਫਿਰ ਵੀ ਅਤੀਤ ਦੇ ਨਿਸ਼ਾਨ ਹਿੰਦੂ ਰਾਜਿਆਂ ਦੇ ਦੌਰ ਦੀ ਸ਼ਾਨ ਦੀ ਕਹਾਣੀ ਬਿਆਨ ਕਰਦੇ ਹਨ।
ਗੁਜਰਾਤ 'ਚ ਕਈ ਆਕਰਸ਼ਕ ਦੇਖਣਯੋਗ ਸਥਾਨ ਹਨ। ਇਸ 'ਇੰਦਰ ਧਨੁਸ਼ੀ ਸੂਬੇ' ਵਿਚ ਕੁਦਰਤੀ ਸੁੰਦਰਤਾ ਤਾਂ ਭਰਪੂਰ ਹੈ ਹੀ, ਜੰਗਲੀ ਜੀਵ ਰੱਖ ਅਤੇ ਉੱਤਮ ਵਾਸਤੂਕਲਾ ਕਾਰਨ ਗੁਜਰਾਤ ਵਪਾਰੀਆਂ ਨੂੰ ਵੀ ਕਾਫੀ ਆਕਰਸ਼ਿਤ ਕਰਦਾ ਹੈ। ਅਹਿਮਦਾਬਾਦ ਗੁਜਰਾਤ ਦੇ ਮੁੱਖ ਸ਼ਹਿਰਾਂ ਵਿਚੋਂ ਇਕ ਹੈ।
ਅਹਿਮਦਾਬਾਦ ਦੇ ਮੁੱਖ ਦੇਖਣਯੋਗ ਸਥਾਨ
ਸਾਬਰਮਤੀ ਆਸ਼ਰਮ : ਇਹ ਗਾਂਧੀ ਜੀ ਦੀ ਕਰਮਭੂਮੀ ਹੈ। ਇਸੇ ਸਥਾਨ ਤੋਂ 1930 ਵਿਚ ਡਾਂਡੀ ਮਾਰਚ ਦੀ ਸ਼ੁਰੂਆਤ ਹੋਈ ਸੀ। ਗਾਂਧੀ ਜੀ ਵਲੋਂ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਰਚਨਾਤਮਕ ਸਰਗਰਮੀਆਂ ਅੱਜ ਵੀ ਜਾਰੀ ਹਨ। ਇਥੇ ਹੈਂਡੀਕ੍ਰਾਫਟ ਸੈਂਟਰ ਅਤੇ ਇਕ ਚਰਖਾ ਫੈਕਟਰੀ ਹੈ ਤਾਂ 'ਹਿਰਦੇ ਕੁੰਜ', ਜਿਥੇ ਗਾਂਧੀ ਜੀ ਰਹਿੰਦੇ ਹੁੰਦੇ ਸਨ, ਨੂੰ ਹੁਣ ਇਕ ਅਜਾਇਬਘਰ ਬਣਾ ਦਿੱਤਾ ਗਿਆ ਹੈ। ਹਰ ਸ਼ਾਮ ਬਾਪੂ ਜੀ ਦੇ ਜੀਵਨ 'ਤੇ ਆਧਾਰਿਤ ਇਕ ਲਾਈਟ ਸ਼ੋਅ ਵੀ ਆਯੋਜਿਤ ਕੀਤਾ ਜਾਂਦਾ ਹੈ। ਉਥੋਂ ਦੀ ਸਰਕਾਰ ਨੇ ਸਾਬਰਮਤੀ ਦੇ ਕੰਢੇ ਨੂੰ ਲੰਦਨ ਦੀ ਟੇਮਸ ਨਦੀ ਦੀ ਤਰਜ਼ 'ਤੇ ਸੰਵਾਰ ਦਿੱਤਾ ਹੈ।
ਕੈਲਿਕੋ ਮਿਊਜ਼ੀਅਮ : ਇਹ ਵਿਸ਼ਵ ਦੇ ਸਰਵੋਤਮ ਅਜਾਇਬਘਰਾਂ ਵਿਚੋਂ ਇਕ ਹੈ। ਇਥੇ 17ਵੀਂ ਸਦੀ ਤੇ ਉਸ ਤੋਂ ਬਾਅਦ ਬਣੇ ਕੱਪੜਿਆਂ ਦਾ ਦੁਰਲੱਭ ਸੰਗ੍ਰਹਿ ਹੈ। ਇਥੇ ਬੁਣਾਈ ਵਾਲੀਆਂ ਪੁਰਾਣੀਆਂ ਮਸ਼ੀਨਾਂ, ਜ਼ਰੀ, ਕਢਾਈ ਆਦਿ ਦਾ ਕੰਮ ਦੇਖਣ ਲਾਇਕ ਹੈ।
ਦਿ ਫਿਲੀਟੇਲਿਕ ਮਿਊਜ਼ੀਅਮ : ਇਹ ਮਿਊਜ਼ੀਅਮ ਡਾਕ ਟਿਕਟ ਸੰਗ੍ਰਹਿ ਦੇ ਸ਼ੌਕੀਨਾਂ ਲਈ ਕਾਫੀ ਦਿਲਚਸਪੀ ਵਾਲਾ ਹੈ। ਇਥੇ ਚਿੱਤਰੀ ਹੋਈ ਪਾਂਡੂਲਿੱਪੀ ਅਤੇ ਮਿਨੀਏਚਰ ਪੇਂਟਿੰਗਜ਼ ਦਾ ਵੀ ਵਧੀਆ ਸੰਗ੍ਰਹਿ ਹੈ।
ਅਹਿਦਾਬਾਦ ਰੇਲਵੇ ਸਟੇਸ਼ਨ ਦੇ ਨੇੜੇ ਝੂਲਦੀਆਂ ਮੀਨਾਰਾਂ : ਇਹ ਮੀਨਾਰਾਂ ਇਕ ਮਸਜਿਦ ਹਨ, ਜੋ ਹਮੇਸ਼ਾ ਤੋਂ ਹੀ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਰਹੀ ਹੈ। ਇਨ੍ਹਾਂ ਦੀ ਇਕ ਮੀਨਾਰ ਨੂੰ ਹਿਲਾਉਣ ਨਾਲ ਦੂਜੀ ਮੀਨਾਰ ਆਪਣੇ-ਆਪ ਹਿੱਲਣ ਲੱਗਦੀ ਹੈ। ਸਾਲ 2000 ਵਿਚ ਆਏ ਪਰਲੋਕਾਰੀ ਭੂਚਾਲ ਨਾਲ ਇਨ੍ਹਾਂ ਮੀਨਾਰਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਵੀ ਇਨ੍ਹਾਂ ਮੀਨਾਰਾਂ ਤਕ ਸੈਲਾਨੀਆਂ ਦੇ ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ।
ਭੱਦਰਾ ਫੋਰਟ : ਇਸ ਦਾ ਨਿਰਮਾਣ ਅਹਿਮਦ ਸ਼ਾਹ ਨੇ ਕਰਵਾਇਆ ਸੀ। ਵਾਸਤੂਕਲਾ ਦੀ ਸੁੰਦਰ ਉਦਾਹਰਣ ਇਸ ਪ੍ਰਾਚੀਨ ਕਿਲੇ ਵਿਚ ਹੁਣ ਸਰਕਾਰੀ ਦਫਤਰ ਬਣੇ ਹੋਏ ਹਨ। ਇਸੇ ਕਿਲੇ ਦੇ ਸਾਹਮਣੇ 'ਤੀਨ ਦਰਵਾਜ਼ੇ' ਦੇ ਨਾਂ ਨਾਲ ਇਕ ਸੁੰਦਰ ਦਵਾਰ ਹੈ, ਜਿਸ ਦੀ ਵਰਤੋਂ ਸੁਲਤਾਨ ਮਹੱਲ 'ਚ ਹੋਣ ਵਾਲੇ ਪ੍ਰੋਗਰਾਮਾਂ ਨੂੰ ਦੇਖਣ ਲਈ ਕਰਦਾ ਸੀ। ਮਰਾਠਿਆਂ ਨੇ ਇਸ ਨੂੰ ਜਿੱਤ ਕੇ ਇਸ 'ਚ ਭੱਦਰਕਾਲੀ ਦਾ ਮੰਦਰ ਬਣਵਾਇਆ ਅਤੇ ਕਿਲੇ ਨੂੰ ਭੱਦਰਾ ਫੋਰਟ ਨਾਂ ਦਿੱਤਾ।
ਪੀਲੀ ਰੇਤ ਦੇ ਪੱਥਰਾਂ ਨਾਲ ਬਣੀ ਜਾਮਾ ਮਸਜਿਦ : ਇਹ ਮਸਜਿਦ ਭਾਰਤ ਦੀਆਂ ਖੂਬਸੂਰਤ ਮਸਜਿਦਾਂ 'ਚੋਂ ਇਕ ਹੈ। ਇਸ 'ਚ 260 ਸਤੰਭ ਤੇ 15 ਗੁੰਬਦ ਹਨ। ਇਸ ਦੀਆਂ ਦੀਵਾਰਾਂ 'ਤੇ ਹਿੰਦੂ ਸਥਾਪਤੀ ਕਲਾ ਦੇ ਸੁੰਦਰ ਨਮੂਨੇ ਦੇਖਣ ਨੂੰ ਮਿਲਦੇ ਹਨ।
ਸਰਖੇਜ : ਇਹ ਅਹਿਮਦਾਬਾਦ ਸ਼ਹਿਰ ਦੀ ਬਾਹਰੀ ਹੱਦ 'ਤੇ ਹੈ। ਇਥੇ ਯਾਦਗਾਰਾਂ 'ਚ ਬਣਿਆ ਪੌੜੀ ਵਾਲਾ ਖੂਹ ਅਤੇ ਇਕ ਮਸਜਿਦ ਸੈਲਾਨੀਆਂ ਨੂੰ ਕਾਫੀ ਆਕਰਸ਼ਿਤ ਕਰਦੀ ਹੈ। ਇਹ ਥਾਂ ਨੱਕਾਸ਼ੀਦਾਰ ਪੱਥਰ ਦੀਆਂ ਜਾਲੀਆਂ ਕਾਰਨ ਵਿਸ਼ਵ ਪ੍ਰਸਿੱਧ ਹੈ।
ਕਾਂਕਰੀਆ ਝੀਲ : ਇਹ ਝੀਲ ਅਹਿਮਦਾਬਾਦ ਆਉਣ ਵਾਲੇ ਸੈਲਾਨੀਆਂ ਦਾ ਲੋਕਪ੍ਰਿਯ ਪਿਕਨਿਕ ਸਥਾਨ ਹੈ। ਇਸ ਦਾ ਨਿਰਮਾਣ 1451 'ਚ ਕਰਵਾਇਆ ਗਿਆ। ਇਸ ਝੀਲ ਦੇ ਚਾਰੇ ਪਾਸੇ ਬਣੇ ਹਰੇ-ਭਰੇ ਬਾਗ ਇਸ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾਉਂਦੇ ਹਨ। ਨੇੜੇ ਹੀ ਚਿੜੀਆਘਰ, ਅਕਵੇਰੀਅਮ ਅਤੇ ਬਾਲਵਾਟਿਕਾ ਆਦਿ ਹਨ। ਹਰ ਸਾਲ ਦਸੰਬਰ ਦੇ ਅੰਤ 'ਚ ਇਥੇ ਇਕ ਕਾਰਨੀਵਾਲ ਆਯੋਜਿਤ ਕੀਤਾ ਜਾਂਦਾ ਹੈ, ਜਿਸ 'ਚ ਹਿੱਸਾ ਲੈਣ ਲਈ ਦੇਸ਼-ਵਿਦੇਸ਼ ਤੋਂ ਲੋਕ ਅਹਿਮਦਾਬਾਦ ਆਉਂਦੇ ਹਨ। ਇਸ ਕਾਰਨੀਵਾਲ ਦੇ ਅੰਤਰਰਾਸ਼ਟਰੀ ਸਰੂਪ ਤੇ ਮਾਨਤਾ ਕਾਰਨ ਇਸ ਨੂੰ ਲਗਾਤਾਰ ਖੂਬਸੂਰਤ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਥੇ ਮਕਰ ਸੰਗਰਾਂਦ ਦੇ ਮੌਕੇ 'ਤੇ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜਦੋਂ ਅਸੀਂ ਉਥੇ ਗਏ ਤਾਂ ਤਿਆਰੀਆਂ ਜ਼ੋਰਾਂ 'ਤੇ ਸਨ। ਇਸ ਤੋਂ ਇਲਾਵਾ ਨਾਰਾਇਣ ਸਵਾਮੀ ਦਾ ਮੰਦਰ, ਜੈਨ ਮੰਦਰ, ਅਹਿਮਦਸ਼ਾਹ ਦੀ ਦਰਗਾਹ, ਧਰੀਆ ਦਾ ਗੁੰਬਦ, ਇੰਦਰੋਦਾ ਡਾਇਨਾਸੋਰ ਐਂਡ ਫਾਸਿਲ ਪਾਰਕ ਆਦਿ ਵੀ ਦੇਖਣਯੋਗ ਸਥਾਨ ਹਨ। ਅਹਿਮਦਾਬਾਦ ਸੂਤੀ ਕੱਪੜਿਆਂ ਅਤੇ ਰਵਾਇਤੀ ਗਹਿਣਿਆਂ ਲਈ ਵੀ ਪ੍ਰਸਿੱਧ ਹੈ। ਇਥੋਂ ਦੇ ਮੁੱਖ ਬਾਜ਼ਾਰਾਂ 'ਚ ਕਾਲੁਪੁਰ, ਸੀ. ਜੀ. ਰੋਡ, ਆਸ਼ਰਮ ਰੋਡ, ਲਾਅ ਗਾਰਡਨ, ਰਿਲੀਫ ਰੋਡ, ਚੋਖਾ ਬਾਜ਼ਾਰ ਮੁੱਖ ਹਨ।
ਗੁਜਰਾਤ ਸੂਬੇ ਦੇ ਗਠਨ ਸਮੇਂ ਸਾਬਰਮਤੀ ਨਦੀ ਦੇ ਪੱਛਮੀ ਕੰਢੇ 'ਤੇ ਨਵੀਂ ਰਾਜਧਾਨੀ ਬਣਾਈ ਗਈ, ਜਿਸ ਨੂੰ ਗਾਂਧੀ ਨਗਰ ਕਿਹਾ ਗਿਆ। ਮਹਾਤਮਾ ਗਾਂਧੀ ਦੇ ਨਾਂ 'ਤੇ ਵਸਿਆ ਇਹ ਸ਼ਹਿਰ ਚੰਡੀਗੜ੍ਹ ਵਾਂਗ ਸੈਕਟਰਾਂ 'ਚ ਵੰਡਿਆ ਕਾਫੀ ਖੁੱਲ੍ਹਾ ਅਤੇ ਵਾਸਤੂਕਲਾ ਦਾ ਬੇਜੋੜ ਨਮੂਨਾ ਹੈ। ਗਾਂਧੀ ਨਗਰ ਦੇ ਹਰ ਸੈਕਟਰ 'ਚ ਬਾਜ਼ਾਰ ਤੇ ਭਾਈਚਾਰਕ ਕੇਂਦਰ ਹਨ। ਅਕਸ਼ਰਧਾਮ ਮੰਦਰ ਤਾਂ ਗਾਂਧੀਨਗਰ ਦੀ ਸ਼ਾਨ ਮੰਨਿਆ ਜਾਂਦਾ ਹੈ। ਇਸ ਮੰਦਰ ਦੀ ਮਾਨਤਾ ਅਤੇ ਪ੍ਰਸਿਧੀ ਸਾਰੀ ਦੁਨੀਆ ਵਿਚ ਹੈ।
ਇਸ ਆਧੁਨਿਕ ਸ਼ਹਿਰ ਨੂੰ ਵਸਾਉਣ ਦੀ ਯੋਜਨਾ 1960 ਵਿਚ ਬਣੀ ਅਤੇ 1970 'ਚ ਇਥੇ ਸੂਬੇ ਦੀ ਸਕੱਤਰੇਤ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਗਾਂਧੀ ਨਗਰ ਜ਼ਿਲੇ ਦੇ ਅਡਾਲਚ ਨਾਮੀ ਸਥਾਨ 'ਤੇ ਬਣਿਆ ਤ੍ਰਿਦੇਵ ਮੰਦਰ ਆਪਣੀ ਸ਼ਾਨ ਲਈ ਜਾਣਿਆ ਜਾਂਦਾ ਹੈ। ਇਸ ਮੰਦਰ 'ਚ ਦਾਦਾ ਭਗਵਾਨ ਨਾਮੀ ਸੰਤ ਦੇ ਦਰਸ਼ਨ ਹੁੰਦੇ ਹਨ। ਇਸ ਵਿਸ਼ਾਲ ਮੰਦਰ ਦੇ ਵਿਹੜੇ ਦੇ ਸ਼ਾਂਤ ਵਾਤਾਵਰਣ 'ਚ ਦਾਦਾ ਭਗਵਾਨ ਦੇ ਜੀਵਨ ਦੇ ਦਰਸ਼ਨ ਨਾਲ ਸੰਬੰਧਤ ਪ੍ਰਦਰਸ਼ਨੀ ਹੈ ਤਾਂ ਰੰਗ-ਬਿਰੰਗੇ ਫੁੱਲ ਤੇ ਫੁਹਾਰੇ ਵੀ ਹਨ।
ਵਿਹੜੇ 'ਚ ਬਣੇ ਵਿਸ਼ਾਲ ਭੋਜਨ ਘਰ ਵਿਚ ਸਿਰਫ ਦਸ ਰੁਪਏ 'ਚ ਸ਼ਾਨਦਾਰ ਗੁਜਰਾਤੀ ਭੋਜਨ ਮਿਲਦਾ ਹੈ, ਉਹ ਵੀ ਪੇਟ ਭਰ ਕੇ, ਜਿਸ 'ਚ ਬਹੁਤ ਸਾਰੇ ਪਕਵਾਨ ਹੀ ਨਹੀਂ, ਲੱਸੀ, ਪਾਪੜ ਅਤੇ ਸਲਾਦ ਵੀ ਸ਼ਾਮਲ ਹੈ।

  • ਮਹਿਮੂਦ ਗਜ਼ਨਵੀ
  • ਗੁਜਰਾਤ

ਸ਼੍ਰੀਮਦ ਭਾਗਵਤ ਦੀ ਮਹਿਮਾ

NEXT STORY

Stories You May Like

  • moga police arrest two with heroin and narcotic pills
    ਮੋਗਾ ਪੁਲਸ ਵਲੋਂ ਹੈਰੋਇਨ ਅਤੇ ਨਸ਼ੀਲੀ ਗੋਲੀਆਂ ਸਮੇਤ ਦੋ ਕਾਬੂ
  • google becomes india  s most attractive employer  tata group at second
    ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ
  • moga police  dara satta  accused arrested
    ਮੋਗਾ ਪੁਲਸ ਵੱਲੋਂ ਦੜਾ-ਸੱਟਾ ਲਗਾਉਣ ਵਾਲਾ ਨਕਦੀ ਸਮੇਤ ਕਾਬੂ
  • drone recovered from firozpur
    ਪਿੰਡ ਗਹਿਲੇ ਵਾਲਾ ਦੇ ਖੇਤਾਂ 'ਚੋਂ ਮਿਲਿਆ ਡਰੋਨ
  • indigenous people in bangladesh raise voice
    ਬੰਗਲਾਦੇਸ਼ ਵਿੱਚ ਮੂਲ ਨਿਵਾਸੀਆਂ ਨੇ ਸੰਵਿਧਾਨਕ ਅਤੇ ਜ਼ਮੀਨੀ ਹੱਕਾਂ ਲਈ ਉਠਾਈ ਆਵਾਜ਼
  • the marriage of a famous punjabi singer is about to break up
    ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ ਕੀਤੇ ਸਵਾਲ
  • fraud case
    ਕਿਸੇ ਹੋਰ ਦੇ ਨਾਂ 'ਤੇ ਲੋਨ ਲੈ ਕੇ ਧੋਖਾਧੜੀ ਕਰਨ ਵਾਲਾ ਨਾਮਜ਼ਦ
  • a stunning phone with a 9 000mah battery is set to launch soon
    9,000mAh ਦੀ ਬੈਟਰੀ ਦਾ ਸ਼ਾਨਦਾਰ ਫੋਨ ਜਲਦ ਹੋਣ ਵਾਲਾ ਹੈ ਲਾਂਚ, ਜਾਣੋ ਬਾਕੀ ਫੀਚਰਜ਼
  • major accident with a family 3 people died
    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, 3 ਜੀਆਂ ਦੀ...
  • hindu sikh community in america
    ਚਿੰਤਾਜਨਕ ਖ਼ਬਰ : ਅਮਰੀਕਾ 'ਚ ਹਿੰਦੂ-ਸਿੱਖ ਭਾਈਚਾਰੇ ਵਿਰੁੱਧ ਵਧੇ ਨਫਰਤੀ ਅਪਰਾਧ
  • send parcels through railways from home rail parcel app launched
    ਪੰਜਾਬ ਵਾਸੀਆਂ ਲਈ Good News! ਹੁਣ ਘਰ ਬੈਠੇ ਰੇਲਵੇ ਜ਼ਰੀਏ ਭੇਜ ਸਕੋਗੇ ਪਾਰਸਲ,...
  • lohian patwari accused of taking bribe of rs 2 50 lakh
    ਲੋਹੀਆਂ ਦੇ ਪਟਵਾਰੀ 'ਤੇ 2.50 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼
  • punjab weather  know the big forecast for august 22  23 and 24
    ਪੰਜਾਬ Weather: ਜਾਣੋ 22, 23 ਤੇ 24 ਅਗਸਤ ਤੱਕ ਦੀ ਵੱਡੀ ਭਵਿੱਖਬਾਣੀ
  • horrific accident on jalandhar jammu national highway husband and wife die
    ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਪਤੀ-ਪਤਨੀ ਦੀ ਇਕੱਠਿਆਂ ਨਿਕਲੀ ਜਾਨ
  • punjab bandh response in bhogpur  markets remain closed
    ਭੋਗਪੁਰ 'ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ, ਬਾਜ਼ਾਰ ਰਹੇ ਬੰਦ
  • punjab bandh has an impact on doaba buses closed jalandhar bus stand
    'ਪੰਜਾਬ ਬੰਦ' ਦਾ ਦੋਆਬੇ 'ਚ ਅਸਰ! ਬੱਸਾਂ ਬੰਦ, ਸੜਕਾਂ 'ਤੇ ਪਸਰਿਆ ਸੰਨਾਟਾ,...
Trending
Ek Nazar
actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

big news from dhaka

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

donald trump statement

ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

veteran actress  s sudden health deterioration

400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

controversial statement of famous bollywood actress

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

kangana ranaut hits back at baba ramdev

"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ...

indian origin people arrested in us

ਅਮਰੀਕਾ 'ਚ ਇਮੀਗ੍ਰੇਸ਼ਨ ਮਾਮਲਿਆਂ ’ਚ ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

former minister arrested

ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ

russia iran conflict

ਮਾਸਕੋ ਦੇ ਨੇੜੇ ਇੱਕ ਗੋਦਾਮ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

situation in bangladesh

ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ

lawmakers warn about china

ਚੀਨ ਜਲਦੀ ਹੀ ਪੱਛਮੀ ਪ੍ਰਸ਼ਾਂਤ 'ਚ ਪੈਦਾ ਕਰ ਸਕਦਾ ਹੈ ਖ਼ਤਰਾ, ਕਾਨੂੰਨਸਾਜ਼ਾਂ ਨੇ...

ebola virus

ਕਾਂਗੋ 'ਚ ਇਬੋਲਾ ਦਾ ਕਹਿਰ, ਮਾਮਲੇ 5,000 ਤੋਂ ਪਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • the wrong direction of sleeping can be the enemy of your health
      ਸੌਣ ਦੀ ਗਲਤ ਦਿਸ਼ਾ ਬਣ ਸਕਦੀ ਹੈ ਤੁਹਾਡੀ ਸਿਹਤ ਦਾ ਦੁਸ਼ਮਣ ! ਜਾਣੋ ਸਹੀ ਦਿਸ਼ਾ ਤੇ...
    • these 4 zodiac signs will be lucky today
      ਅੱਜ ਇਹ 4 ਰਾਸ਼ੀਆਂ ਹੋਣਗੀਆਂ 'ਲੱਕੀ' ! ਧਨ ਲਾਭ ਨਾਲ ਮਿਲਣਗੀ ਕਰੀਅਰ 'ਚ ਨਵੀਆਂ...
    • these 5 zodiac signs will remain unlucky for 32 days
      32 ਦਿਨਾਂ ਤੱਕ 'ਅਣਲੱਕੀ' ਰਹਿਣਗੀਆਂ ਇਹ 5 ਰਾਸ਼ੀਆਂ! ਵਧ ਸਕਦੀਆਂ ਹਨ ਮੁਸ਼ਕਲਾਂ
    • these things placed at the door will open the way to advancement
      ਘਰ ਦੇ ਮੁੱਖ ਦਰਵਾਜ਼ੇ 'ਤੇ ਰੱਖੀਆਂ ਇਨ੍ਹਾਂ ਚੀਜ਼ਾਂ ਨਾਲ ਖੁੱਲ੍ਹਣਗੇ ਤਰੱਕੀਆਂ ਦੇ...
    • financial crisis likely for 3 zodiac signs from the night of august 18
      18 ਅਗਸਤ ਦੀ ਰਾਤ ਤੋਂ 3 ਰਾਸ਼ੀਆਂ 'ਤੇ ਵਿੱਤੀ ਸੰਕਟ ਦੇ ਬਦਲ! ਜੇਬ੍ਹਾਂ 'ਤੇ ਪਵੇਗਾ...
    • lunar eclipse on raksha bandhan festival
      ਚੰਦਰ ਗ੍ਰਹਿਣ ਦੇ ਸਾਏ ਹੇਠ ਮਨਾਇਆ ਜਾਵੇਗਾ ਰੱਖੜੀ ਦਾ ਤਿਉਹਾਰ, ਜਾਣੋ ਸ਼ੁਭ ਸਮਾਂ
    • cancer zodiac sign people will have a better hearing in court
      ਕਰਕ ਰਾਸ਼ੀ ਵਾਲਿਆਂ ਦੀ ਕੋਰਟ ਕਚਹਿਰੀ 'ਚ ਬਿਹਤਰ ਸੁਣਵਾਈ ਹੋਵੇਗੀ, ਜਾਣੋ ਆਪਣੀ...
    • horoscope astrology
      ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...
    • rashifal surya devta nag panchami astrology
      ਨਾਗ ਪੰਚਮੀ 'ਤੇ ਬਣ ਰਿਹਾ ਖਾਸ ਸੰਯੋਗ, ਇਨ੍ਹਾਂ 6 ਰਾਸ਼ੀਆਂ ਦੀ ਚਮਕੇਗੀ ਕਿਸਮਤ
    • jammu  start  buddha amarnath yatra
      ਸਖ਼ਤ ਸੁਰੱਖਿਆ ਪ੍ਰਬੰਧਾਂ 'ਚ ਜੰਮੂ ਤੋਂ ਸ਼ੁਰੂ ਬੁੱਢਾ ਅਮਰਨਾਥ ਯਾਤਰਾ, ਉਪ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +